Category: Punjab>Patiala

  • ਪੰਜਾਬ : ਪੁਲ ਸਮੇਤ ਇੱਕ ਪੈਟਰੌਲ ਪੰਪ ‘ਤੇ ਲਿਖ਼ੇ ਮਿਲੇ ਖ਼ਾਲਿਸਤਾਨ ਜਿੰਦਾਬਾਦ ਦੇ ਨਾਅਰੇ, ਦੇਖੋ ਵੀਡਿਓ 

    ਪੰਜਾਬ : ਪੁਲ ਸਮੇਤ ਇੱਕ ਪੈਟਰੌਲ ਪੰਪ ‘ਤੇ ਲਿਖ਼ੇ ਮਿਲੇ ਖ਼ਾਲਿਸਤਾਨ ਜਿੰਦਾਬਾਦ ਦੇ ਨਾਅਰੇ, ਦੇਖੋ ਵੀਡਿਓ 

    ਹੁਸ਼ਿਆਰਪੁਰ/ਅਨਿਕੇਤ : ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਬਾਹਰਵਾਰ ਚੰਡੀਗੜ੍ਹ ਰੋਡ ‘ਤੇ ਅੱਜ ਸਵੇਰੇ ਘਰਾਂ ਤੋਂ ਸਵੇਰ ਦੀ ਸੈਰ ਲਈ ਜਾ ਰਹੇ ਲੋਕ ਅਚਾਨਕ ਉਸ ਸਮੇਂ ਡਰ ਗਏ ਜਦੋਂ ਉਨ੍ਹਾਂ ਮਾਹਿਲਪੁਰ ਦੇ ਨਾਲ ਲਗਦੇ ਪੁਲ ਅਤੇ ਪਿੰਡ ਟੂਟੋਮਜਾਰਾ ਦੇ ਚੋਅ ਉੱਪਰ ਬਣੇ ਪੁਲ ਸਮੇਤ ਇੱਕ ਪੈਟਰੌਲ ਪੰਪ ‘ਤੇ ਲਿਖ਼ੇ ਖ਼ਾਲਿਸਤਾਨ ਜਿੰਦਾਬਾਦ ਦੇ ਨਾਹਰੇ ਦੇਖ਼ੇ | ਪੈਟਰੌਲ ਪੰਪ ਦੇ ਕਰਿੰਦਿਆਂ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ  ਸੂਚਿਤ ਕੀਤਾ ਜਿਨ੍ਹਾਂ ਤੁੰਰਤ ਹੀ ਕਾਲਾ ਪੇਂਟ ਲੈ ਕੇ ਇਹ ਨਾਅਰੇ ਮਿਟਾ ਦਿੱਤੇ |

    ਇਸ ਸਬੰਧੀ ਜਦੋਂ ਪੱਤਰਕਾਰਾਂ ਦੀ ਟੀਮ ਥਾਣਾ ਮਾਹਿਲਪੁਰ ਦੀ ਪੁਲਿਸ ਤੋਂ ਜਾਣਕਾਰੀ ਮੰਗ ਰਹੀ ਸੀ ਤਾਂ ਥਾਣਾ ਮੁਖੀ ਸਾਫ਼ ਕੋਈ ਜਵਾਬ ਨਾ ਦਿੱਤਾ ਅਤੇ ਪੱਤਰਕਾਰਾਂ ਨੂੰ  ਹੀ ਰਿਪੋਰਟ ਦਰਜ ਕਰਵਾਉਣ ਲਈ ਆਖ਼ਣ ਲੱਗੇ | ਇਸੇ ਦੌਰਾਨ ਪੁਲਿਸ ਨੂੰ  ਹੋਰ ਸੂਚਨਾ ਮਿਲੀ ਕਿ ਪਿੰਡ ਟੂਟੋਮਜਾਰ ਦੇ ਪੁਲ ਉੱਪਰ ਵੀ ਛੇ ਵਾਰ ਖਾਲਿਸਤਾਨੀ ਪੱਖ਼ੀ ਨਾਅਰੇ ਲਿਖ਼ੇ ਹੋਏ ਹਨ | ਇਸ ਤੋਂ ਪਹਿਲਾਂ ਕਿ ਪੁਲਿਸ ਉਨ੍ਹਾਂ ਨੂੰ  ਮਿਟਾਉਂਦੀ ਪੱਤਰਕਾਰਾਂ ਨੇ ਉਨ੍ਹਾਂ ਨੂੰ  ਕੈਮਰਿਆਂ ਵਿਚ ਕੈਦ ਕਰ ਲਿਆ | ਮਾਹਿਲਪੁਰ ਪੁਲਿਸ ਨੇ ਪੈਟਰੌਲ ਪੰਪ ‘ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ |

  • होशियारपुरः 2 दिन बाद जिले में फिर चली गोलियां, देखें वीडियो

    होशियारपुरः 2 दिन बाद जिले में फिर चली गोलियां, देखें वीडियो

    होशियारपुर/अनिकेतः पंजाब में ऑपरेशन अमृतपाल को लेकर हाई अलर्ट जारी है, लेकिन इसके बावजूद गोली चलने के मामले थमने का नाम नहीं ले रहे। हाल ही में दो दिन पहले कोर्ट कॉप्लेक्स में गोली चलने का मामला सुर्खियों में आया था। वहीं अब दोबारा जिले में गोली चलने का मामला सामने आया है। यह मामला आमदवाल रोड़ पर आते कुष्ठ आश्रम के नजदीक से सामने आया है। जहां एक मकान मालिक द्वारा पैसों के लेन-देन दौरान ठेकेदार पर गोली चलाई गई।

    गनीमत यह रही कि इस घटना में किसी तरह का कोई जानी नुकसान नहीं हुआ। वहीं घटना की सूचना मिलते ही थाना सदर की पुलिस और डीएसपी पलविंदर सिंह मौके पर पहुंचे और मामले की जांच में जुट गए। मामले की जानकारी देते हुए पीड़ित संदीप संधू उर्फ बब्बू ने बताया कि उसके द्वारा अमित कुमार नामक व्यक्ति का घर बनाने का ठेका मिला हुआ था। उक्त घर का ठेका 33 लाख रुपए में तय हुआ था। इस दौरान इस ठेके की रकम में 25 लाख रुपए की अदायगी की गई।

    जबकि बाकी पैसों को लेकर उक्त अमित टालमटोल करता रहा। पीड़ित का आरोप है कि आज जब वह पैसों को लेकर उक्त मकान मालिक के पास आया तो मकान मालिक द्वारा उस पर थप्पड़ मारे गए और बाद में उसके बेटे ने पिस्तौल लाकर फायरिंग शुरू कर दी। हालांकि इस दौरान उसका बचाव रहा। इस मामले को लेकर डीएसपी पलविंदर सिंह का कहना है कि पुलिस ने मामले की जांच शुरू कर दी है और जो भी दोषी पाया जाएगा उसके खिलाफ कानूनी कार्रवाई की जाएगी।

  • पंजाबः शहर में जगह-जगह पुलिस ने की नाकाबंदी, देखें वीडियो

    पंजाबः शहर में जगह-जगह पुलिस ने की नाकाबंदी, देखें वीडियो

    होशियारपुर/अनिकेत: पंजाब भर में मिशन अमृतपाल को लेकर स्थिति तनावपूर्ण बनी हुई है और होशियारपुर में पुलिस अफसरों द्वारा लगातार मुश्तेदी के साथ अपनी ड्यूटी की जा रही है। जगह-जगह पर नाकाबंदी करके वाहनों की चेकिंग की जा रही है ताकी शहर में अमन कानून की स्थिति बरकरार रहे। 

    मीडिया से बातचीत करते हुए पुलिस कर्मियो ने बताया कि स्थिति पूरी तरह से पुलिस के कंट्रोल में है और पुलिस मुशतेदी के साथ अपनी ड्यूटी में जुटी है पुलिस अफसरों ने आम जनता को अफवाह पर यकीन न करने को कहा है और ये आश्वासन दिलाया की पुलिस हर तरह से उनकी सेवा के लिए हाजिर है और उनकी सुरक्षा को लेकर पूरी मुश्तेद है।

  • ਪੰਜਾਬ : ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਆਏ ਕਈ ਸੰਸਥਾਵਾਂ ਦੇ ਆਗੂ, ਦੇਖੋ ਵੀਡਿਓ

    ਪੰਜਾਬ : ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਆਏ ਕਈ ਸੰਸਥਾਵਾਂ ਦੇ ਆਗੂ, ਦੇਖੋ ਵੀਡਿਓ

    ਹੁਸ਼ਿਆਰਪੁਰ: ਅੱਜ ਹੁਸਿ਼ਆਰਪੁਰ ਚ ਵੱਖ-ਵੱਖ ਸਿੱਖ ਸੰਸਥਾਵਾਂ ਦੇ ਆਗੂਆਂ ਵਲੋਂ ਇਕੱਤਰ ਹੋ ਕੇ ਮਿੰਨੀ ਸਕੱਤਰੇਤ ਦੇ ਬਾਹਰ ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਤੀਖਾ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਵਲੋਂ ਇਕ ਮੰਗ ਪੱਤਰ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਮ ਪ੍ਰਸ਼ਾਸਨ ਨੂੰ ਸੌਪਿਆ ਗਿਆ।

    ਮੀਡੀਆ ਨਾਲ ਗੱਲਬਾਤ ਦੌਰਾਨ ਸਿੱਖ ਨੁਮਾਇੱਦਿਆਂ ਨੇ ਸਰਕਾਰਾਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਵਲੋਂ ਅਗਵਾ ਕੀਤਾ ਗਿਆ ਹੈ ਤੇ ਜੋ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਉਹ ਸਰਾਸਰ ਝੂਠੀਆਂ ਅਤੇ ਬੇਬੁਨਿਆਦ ਹਨ । ਉਨ੍ਹਾਂ ਕਿਹਾ ਕਿ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਤੁਰੰਤ ਅਦਾਲਤ ਚ ਪੇਸ਼ ਕਰੇ ਤੇ ਝੂਠ ਦਾ ਪ੍ਰਚਾਰ ਕਰਨਾ ਬੰਦ ਕਰੇ।

    ਆਗੂਆਂ ਨੇ ਕਿਹਾ ਕਿ ਇਕ ਪਾਸੇ ਜੇਲ੍ਹਾਂ ਚ ਬੰਦ ਖਤਰਨਾਕ ਗੈਂਗਸਟਰ ਜੇਲ੍ਹਾ ਚੋਂ ਹੀ ਆਪਣੀਆਂ ਇੰਟਰਵਿਓ ਦੇ ਰਹੇ ਨੇ ਪਰੰਤੂ ਸਰਕਾਰ ਵਲੋਂ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਪਰ ਜੇਕਰ ਕੋਈ ਨੌਜਵਾਨਾਂ ਨੂੰ ਨਸਿ਼ਆਂ ਤੋਂ ਹਟਾ ਕੇ ਗੁਰਮਤਿ ਨਾਲ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ ਉਸਨੂੰ ਜਾਣਬੁਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਏ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਅੰਮ੍ਰਿਤਪਾਲ ਸਿੰਘ ਸਮੇਤ ਉਸਦੇ ਸਾਰੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਚ ਤੀਖਾ ਸੰਘਰਸ਼ ਵਿੱਢਿਆ ਜਾਵੇਗਾ।

  • होशियारपुरः तहसील कॉप्लेक्स में प्रॉपर्टी डीलरों हुआ विवाद, चली गोलियां, देखें वीडियो

    होशियारपुरः तहसील कॉप्लेक्स में प्रॉपर्टी डीलरों हुआ विवाद, चली गोलियां, देखें वीडियो

    होशियारपुर/अनिकेतः जिले के तहसील कॉप्लेक्स में गोलियां चलने का मामला सामने आया है। जहां पैसों के लेन-देन को लेकर 2 प्रापर्टी डीलरों में पहले बहसबाजी हुई। दोनों ने विवाद इतना बढ़ गया कि एक पक्ष ने दूसरे पर फायरिंग कर दी। तहसील परिसर में फायरिंग से अफरा-तफरी का माहौल हो गया। सूत्रों के अनुसार घटना के दौरान गोली लगने से धीरज कुमार घायल हो गया, जिसे तत्काल सिविल अस्पताल होशियारपुर ले जाया गया। घटना की जानकारी मिलते ही पुलिस मौके पर पहुंच गई और जांच शुरू कर दी गई है।

    वहीं मामले की जानकारी देते हुए घायल व्यक्ति के साथ रणधीर सिंह ने बताया कि वह किसी काम के सिलसिले में होशियारपुर के तहसील कॉप्लेक्स में आए ते। इस दौरान वहां पर उनकी जान पहचान के व्यक्ति ने उन पर गोलियां चला दी। जिस दौरान एक गोली धीरज कुमार के पेट के निचले हिसे पर लगी है। वहीं मौके पर पहुंचे पुलिस अधिकारी सुभाष भगत का कहना है कि अभी इस घटना के कारणों का पता लगाया जा रहा है। 

  • ਪੰਜਾਬ : ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਰਕਰਾਂ ਵਲੋਂ ਐਸ ਡੀ ਐਮ ਦਫਤਰ ਅੱਗੇ ਕੀਤਾ ਧਰਨਾਂ ਪ੍ਰਦਸ਼ਨ, ਦੇਖੋ ਵੀਡਿਓ

    ਪੰਜਾਬ : ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਰਕਰਾਂ ਵਲੋਂ ਐਸ ਡੀ ਐਮ ਦਫਤਰ ਅੱਗੇ ਕੀਤਾ ਧਰਨਾਂ ਪ੍ਰਦਸ਼ਨ, ਦੇਖੋ ਵੀਡਿਓ

    ਗੜ੍ਹਸ਼ੰਕਰ : ਸ਼੍ਰੋਮਣੀ ਅਕਾਲੀ ਦਲ ਵਲੋਂ ਮਨਾਏ ਜਾ ਰਹੇ ਇਨਸਾਫ ਸਪਤਾਹ ਦੇ ਮੱਦੇਨਜ਼ਰ ਗੜ੍ਹਸ਼ੰਕਰ ਵਿੱਖੇ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਸਾਬਕਾ ਵਿਧਾਇਕ ਦੀ ਅਗੁਆਵੀ ਦੇ ਵਿੱਚ ਇਲਾਕੇ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਰਕਰਾਂ ਵਲੋਂ ਐਸ ਡੀ ਐਮ ਦਫਤਰ ਗੜ੍ਹਸ਼ੰਕਰ ਦੇ ਅੱਗੇ ਧਰਨਾਂ ਪ੍ਰਦਸ਼ਨ ਕੀਤਾ ਗਿਆ। ਇਸ ਧਰਨਾਂ ਪ੍ਰਦਸ਼ਨ ਦੇ ਵਿੱਚ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਿਲ ਹੋਏ।

    ਇਸ ਮੌਕੇ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਵਿਚੋਂ ਇੱਕ ਵੀ ਵਾਧਾ ਇੱਕ ਸਾਲ ਦੇ ਵਿੱਚ ਪੂਰਾ ਨਹੀਂ ਕਰ ਸਕੀ,  ਫ਼ਿਰ ਚਾਹੇ ਉਹ ਮਹਿਲਾਵਾਂ ਲਈ 1 ਹਜਾਰ ਰੁਪਏ ਦਾ ਵਾਅਦਾ ਹੋਵੇ , ਪੈਨਸ਼ਨ 2500 ਰੁਪਏ ਅਤੇ ਸ਼ਗਨ ਸਕੀਮ 51 ਹਜ਼ਾਰ ਰੁਪਏ ਜਾਂ ਹੋਰ ਕਈ ਵਾਅਦੇ ਹੋਣ ।  ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਹੱਲਾ ਕਲਿਨੀਕਾਂ ਤੇ 20 ਲੱਖ ਰੁਪਏ ਲਗਾਉਣ ਦਾ ਦਾਅਵਾ ਕਰ ਰਹੀ ਹੈ ਜਿਹੜੇ ਕਿ ਪਹਿਲਾਂ ਤੋਂ ਚੱਲ ਰਹੇ ਮਿੰਨੀ ਪੀਐੱਚਸੀ ਸੈਂਟਰ ਸੀ ਜਿਨ੍ਹਾਂ ਤੇ ਸਿਰਫ਼ ਰੰਗ ਹੀ ਕੀਤਾ ਗਿਆ ਅਤੇ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣ ਦੀ ਗੱਲ ਕਰਨ ਵਾਲੀ ਸਰਕਾਰ ਨੇ ਸ਼ਹੀਦ ਭਗਤ ਸਿੰਘ ਜੀ ਦੀ ਮਾਤਾ ਵਿਧਿਆਵਤੀ ਦੇ ਨਾਂ ਤੇ ਬਣਿਆ ਹਸਪਤਾਲ ਅੱਜ ਮੁਹੱਲਾ ਕਲੀਨਿਕ ਦਾ ਨਾਂ ਰੱਖ ਦਿੱਤਾ ਜੋ ਮੰਦਵਾਗਾ ਹੈ। 

    ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਵਾਂ ਫਰਮਾਨ ਜਾਰੀ ਕੀਤਾ ਹੈ ਜਿਸਦੇ ਵਿੱਚ ਹੁਣ ਪੰਜਾਬ ਦੀ ਹਰ ਦੁਕਾਨ ਤੇ ਸ਼ਰਾਬ ਉਪਲਬਧ ਹੋਵੇਗੀ ਜੋ ਮੰਦਵਾਗਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗਰੀਬ ਵਰਗ ਲੋਕਾਂ ਦੇ 30 ਪ੍ਰਤੀਸ਼ਤ ਕਾਰਡ ਕੱਟਣ ਨਾਲ ਗਰੀਬਾਂ ਤੇ ਡਾਕਾ ਮਾਰਿਆ ਹੈ ਜਿਸਦੇ ਕਾਰਨ ਸੂਬੇ ਭਰ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਇਲਾਕੇ ਦੀਆਂ ਸੜਕਾਂ ਦੀ ਸਾਰ ਨਹੀਂ ਲਈ ਗਈ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 45 ਹਜ਼ਾਰ ਕਰੋੜ ਰੁਪਏ ਦਾ ਕਰਜਾਈ ਕਰ ਦਿੱਤਾ ਹੈ ਅਤੇ ਅੱਜ ਸੂਬੇ ਭਰ ਦੇ ਵਿੱਚ ਅਮਨ ਸ਼ਾਂਤੀ ਪੁਰੀ ਤਰ੍ਹਾਂ ਨਾਲ ਭੰਗ ਹੋ ਚੁੱਕੀ ਹੈ।

  • ਹੁਸ਼ਿਆਰਪੁਰ: ਹੁਣ ਸਾਰੀਆਂ ਅਦਾਲਤਾਂ ਇੱਕ ਛੱਤ ਥੱਲੇ ਮਿਲਣਗੀਆਂ, ਚੀਫ਼ ਜਸਟਿਸ ਕਰਨਗੇ ਨਵੇਂ ਕੰਪਲੈਕਸ ਦਾ ਉਦਘਾਟਨ, ਦੇਖੋ ਵੀਡਿਓ

    ਹੁਸ਼ਿਆਰਪੁਰ: ਹੁਣ ਸਾਰੀਆਂ ਅਦਾਲਤਾਂ ਇੱਕ ਛੱਤ ਥੱਲੇ ਮਿਲਣਗੀਆਂ, ਚੀਫ਼ ਜਸਟਿਸ ਕਰਨਗੇ ਨਵੇਂ ਕੰਪਲੈਕਸ ਦਾ ਉਦਘਾਟਨ, ਦੇਖੋ ਵੀਡਿਓ

    ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਨੇ ਤਿਆਰੀਆਂ ਦਾ ਲਿਆ ਜਾਇਜ਼ਾ

    ਹੁਸ਼ਿਆਰਪੁਰ/ਸੌਨੂੰ ਥਾਪਰ: ਹੁਸ਼ਿਆਰਪੁਰ ਦੇ ਨਵੇਂ ਬਣੇ ਆਲੀਸ਼ਾਨ ਬਹੁ-ਮੰਜ਼ਿਲੇ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਉਦਘਾਟਨ 17 ਮਾਰਚ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਸੈਸ਼ਨ ਡਵੀਜ਼ਨ ਹੁਸ਼ਿਆਰਪੁਰ ਦੇ ਪ੍ਰਸ਼ਾਸਕੀ ਜੱਜ ਜਸਟਿਸ ਅਰੁਨ ਪੱਲੀ ਵੀ ਮੌਜੂਦ ਰਹਿਣਗੇ। ਇਹ ਪ੍ਰਗਟਾਵਾ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਨੇ ਅੱਜ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਇਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਕੀਤਾ। 

    ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਵੱਖ-ਵੱਖ ਜੱਜ ਸਾਹਿਬਾਨ, ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ, ਐਸ.ਡੀ.ਐਮ. ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ, ਐਸ.ਪੀ ਮਨਜੀਤ ਕੌਰ ਤੋਂ ਇਲਾਵਾ ਹੋਰ ਜੁਡੀਸ਼ੀਅਲ ਤੇ ਸਿਵਲ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਨੇ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।

    ਉਨ੍ਹਾਂ ਦੱਸਿਆ ਕਿ 14 ਏਕੜ 10 ਮਰਲੇ ਰਕਬੇ ਵਿਚ ਬਣੇ 6 ਲਿਫਟਾਂ ਵਾਲੇ ਇਸ ਪੰਜ ਮੰਜ਼ਿਲਾ ਕੋਰਟ ਕੰਪਲੈਕਸ ਵਿਚ 17 ਕੋਰਟ ਰੂਮ, ਇਕ ਬੱਚਿਆਂ ਦਾ ਕੋਰਟ ਰੂਮ ਅਤੇ ਇਕ ਏ.ਡੀ.ਆਰ ਸੈਂਟਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਵਿਚ ਬੇਸਮੈਂਟ, ਪਾਰਕਿੰਗ ਤੋਂ ਇਲਾਵਾ 1,65,000 ਵਰਗ ਫੁੱਟ ਏਰੀਏ ਵਿਚ ਖੁੱਲ੍ਹੀ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਥੇ ਸੀ.ਸੀ.ਟੀ.ਵੀ ਕੈਮਰੇ, ਡਾਟਾ ਨੈਟ ਵਰਕਿੰਗ ਅਤੇ ਹੋਰ ਬਹੁਤ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ, ਤਾਂ ਜੋ ਇਥੇ ਨਿਆਂ ਲੈਣ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।  ਉਨ੍ਹਾਂ ਦੱਸਿਆ ਕਿ ਕੰਪਲੈਕਸ ਵਿਚ ਵਕੀਲਾਂ ਲਈ ਵੀ ਆਰਾਮਦਾਇਕ ਅਤੇ ਵਧੀਆ ਮਾਹੌਲ ਮੁਹੱਈਆ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਇਥੇ ਪੌਦੇ ਲਗਾਉਣ ਲਈ ਵੀ ਢੁਕਵੀਂ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਹੀ ਹੁਸ਼ਿਆਰਪੁਰ ਦੇ ਇਸ ਆਲੀਸ਼ਾਨ ਕੋਰਟ ਕੰਪਲੈਕਸ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ।

  • होशियारपुरः अब एक ही छत के नीचे मिलेंगे सभी कोर्ट, चीफ जस्टिस करेंगे नए कॉम्प्लेक्स का उद्घाटन, देखें वीडियो

    होशियारपुरः अब एक ही छत के नीचे मिलेंगे सभी कोर्ट, चीफ जस्टिस करेंगे नए कॉम्प्लेक्स का उद्घाटन, देखें वीडियो

    होशियारपुरः जिले में लोगों के लिए बड़ी राहत की खबर सामने आई है। जहां अब लोगों को दो-दो जगह नहीं भटकना पड़ेगा। लोगों को एक ही छत के नीचे सभी कोर्ट मिलेंगे। दरअसल, ज्यूडिशियल कॉम्प्लेक्स का उद्घाटन आज पंजाब एवं हरियाणा के चीफ जस्टिस रवि शंकर झा करेंगे। जो कि इस कोर्ट कॉम्प्लेक्स लोगों को समर्पित किया जाएगा। उद्घाटन समारोह को लेकर न्यायिक अधिकारियों से लेकर, प्रशासन और अन्य स्टाफ तैयारियों में जुटा हुआ है। पहले होशियारपुर की कोर्ट अंग्रेजों के समय की बनी बिल्डिंग में चल रही थी।

    उस पुरानी बिल्डिंग में भी पूरा कोर्ट का कामकाज नहीं हो पा रहा था। अब जिला एवं सत्र न्यायालय का अपना आलीशान बहुमंजिला भवन बनकर तैयार हो गया है। भवन में सभी कोर्ट एक ही छत के नीचे होंगे। इसके अलावा नई इमारत में ही प्रैक्टिस करने वाले वकीलों को भी चैंबर बनाकर दिए गए हैं। अभी तो कोर्ट का बहुमंजिला भवन बनकर तैयार हुआ है। इसके अलावा न्यायिक अधिकारियों और कोर्ट में काम करने वाले स्टाफ के लिए रेजिडेंस भी कोर्ट कॉम्प्लेक्स के साथ ही बनने है। कोर्ट परिसर में प्रथम चरण में 18 घर बनाए जाएंगे। इन सभी विकासात्मक कार्यों के लिए 14 एकड़ जमीन ज्यूडिशियल कॉम्प्लेक्स के लिए एक्वायर की गई है।

    होशियारपुर में पहले कोर्ट के दो कॉम्लेक्स थे। आधा काम एक तरफ होता था और आधा काम दूसरी तरफ। इसमें लोगों को साथ उनके केसों को लड़ने वाले वकीलों को भी परेशानी झेलनी पड़ी थी। अब सभी कोर्ट एक ही कॉम्प्लेक्स में होंगे। नई बिल्डिंग में 17 कोर्ट रूम के अलावा 1 चिल्ड्रन कोर्ट रूम बनाया गया है। नए भवन में एडीआर सेंटर में क्रेच की सुविधा भी होगी।

  • पंजाबः जहरीली दवा खाकर महिला ने की खुदकुशी,  देखें वीडियो 

    पंजाबः जहरीली दवा खाकर महिला ने की खुदकुशी, देखें वीडियो 

    पंजाबः होशियारपुर के दसूहा इलाके के गांव बंगालीपुर से एक खबर सामने आई है जहां एक महिला द्वारा जहरिली दवा खाकर खुदखुशी करने का मामला सामने आया है। मृतक महिला संदीप कौर के भाई बलवीर सिंह ने बताया की हमारी बहन संदीप कौर का विवाह 12 साल पहले बंगालीपुर गांव के मंजीत सिंह से हुआ था। 

    जानकरी देते हुए संदीप कौर के भाई ने बताया कि उसकी बहन संदीप कौर का पति मंजीत सिंह जो कि फौज में नौकरी करता है अक्सर उसकी बहन को परेशान करता था और घरवालों की तरफ से दहेज के लिए भी उसकी बहन को तंग-परेशान किया जाता था, जिसके चलते कई बार पंचायत में भी बातचीत हुई  जिसका राजीनामा करवा दिया जाता था 

    बीते दिन मंजीत सिंह ने फोन करके बताया कि संदीप कौर ने जहरीली दवाई खा ली है और जल्दी ही अस्पताल आने को कहा लेकिन शक होने पर हमने दसूया पुलिस को साथ लेकर जब बंगालीपुर संदीप के घर पहुंचें तो वे मर चुकी थी। संदीप कौर के मायका परिवार का ये कहना है कि उनकी लड़की ने खुश्खुशी नहीं बल्की उससे जबरदस्ती जहर देकर मारा गया है और पुलिस ने मृत संदीप कौर के भाई बलवीर सिंह के बयानों के आधार पर तीन लोगो के खिलाफ 306 के तेहट मामला दर्ज कर लिया है,  जिस्मे पति मंजीत सिंह, सास कौशल्या देवी और ननान लखविंदर कौर का नाम है। इनमें से पति और सास को पुलिस ने काबू करलिया है और नानन लखविंदर कौर अभी फरार है।

  • ਪੰਜਾਬ : ਬਜਰੰਗ ਦਲ ਹਿੰਦੁਸਤਾਨ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ, ਦੇਖੋ ਵੀਡਿਓ 

    ਪੰਜਾਬ : ਬਜਰੰਗ ਦਲ ਹਿੰਦੁਸਤਾਨ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ, ਦੇਖੋ ਵੀਡਿਓ 

    ਹੁਸ਼ਿਆਰਪਰ : ਬਜਰੰਗ ਦਲ ਹਿੰਦੁਸਤਾਨ ਦੇ ਪ੍ਰਧਾਨ ਜੇ.ਕੇ. ਚਾਗਰਾ ਵੱਲੋਂ ਅੱਡਾ ਚੱਬੇਵਾਲ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜੇ.ਕੇ. ਨੇ ਪਤਰਕਾਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਸੁਧੀਰ ਸੁਰੀ ਨੂੰ ਸ਼ਹੀਦ ਹੋਏ 5 ਮਹੀਨੇ ਤੋਂ ਜਿਆਦਾ ਵਕਤ ਹੋ ਚੁਕਾ ਹੈ, ਪਰ ਪੰਜਾਬ ਸਰਕਾਰ ਵਲੋਂ ਜੋ ਵਾਅਦੇ ਹਿੰਦੂਆਂ ਨਾਲ ਕੀਤੇ ਗਏ ਉਹ ਹਾਲੇ ਤਕ ਓਹਨਾ ਵਿੱਚੋ ਇਕ ਵੀ ਪੂਰਾ ਨਹੀਂ ਕੀਤਾ ਗਿਆ।

    ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਰੀ ਦੀ ਮੋਤ ਦੀ ਜਾਂਚ ਸੀਬੀਆਈ ਤੋਂ ਕਰਾਉਣ ਬਾਰੇ ਕਿਹਾ ਗਿਆ ਸੀ ਤੇ ਦੂਜੀ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਵੀ ਹਾਲੇ ਤਕ ਨਹੀਂ ਦਿੱਤਾ ਗਿਆ। ਓਨਾ ਕਿਹਾ ਕਿ ਪੰਜਾਬ ਸਰਕਾਰ ਹਿੰਦੂਆਂ ਦਾ ਰੱਖਿਆ ਕਰਨ ਵਿਚ ਨਾਕਾਮ ਹੋਈ ਹੈ, ਜਿਸ ਦੇ ਵਿਰੋਧ ਵਿਚ ਅੱਜ ਅੱਡਾ ਚੱਬੇਵਾਲ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ। ਓਨਾ ਕਿਹਾ ਕਿ ਜੇਕਰ ਸਰਕਾਰ ਨੇ ਹਾਲੇ ਵੀ ਕੋਈ ਕਦਮ ਨੇ ਚੁੱਕਿਆ ਤਾਂ ਆਉਣ ਵਾਲੇ ਸਮੇਂ ਵਿਚ ਇਹ ਪ੍ਰਦਰਸ਼ਨ ਪੂਰੇ ਪੰਜਾਬ ਵਿਚ ਕਿਤੇ ਜਾਣਗੇ।