Category: Himachal>Baddi

  • ਪੰਜਾਬ . ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ, ਦੇਖੋ ਵੀਡਿਓ

    ਅੰਮ੍ਰਿਤਸਰ : ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਰਹੇ ਗੁਰਦੇਵ ਸਿੰਘ ਕਾਉਂਕੇ ਦੀ ਯਾਦ ਵਿੱਚ 1 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਨ। ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਰਹੇ ਭਾਈ ਗੁਰਦੇਵ ਸਿੰਘ ਕਾਉਂਕੇ ਜਿਨਾਂ ਦਾ ਕਿ 1993 ਦੇ ਵਿੱਚ ਤਤਕਾਲੇਨ ਅਫਸਰਾਂ ਵੱਲੋਂ ਉਹਨਾਂ ਨੂੰ ਜਗਰਾਉਂ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਧਰਮ ਪਤਨੀ ਦੀ ਬਹੁਤ ਵੱਡੀ ਕੁਰਬਾਨੀ ਹੈ।

    ਜਿਨਾਂ ਨੇ ਭਾਈ ਸਾਹਿਬ ਦੀ ਗੈਰ ਹਾਜ਼ਰੀ ਵਿੱਚ ਬਚਿਆ ਦੀ ਪਰਵਰਿਸ਼ ਕੀਤੀ ਅਤੇ ਉਨਾਂ ਦੀ ਯਾਦ ਦੇ ਵਿੱਚ ਹਰ ਸਾਲ ਅਖੰਡ ਪਾਠ ਸਾਹਿਬ ਕਰਵਾਉਂਦੇ ਰਹੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 1990 ਵਿੱਚ ਸਿੱਖਾਂ ਤੇ ਹੋ ਰਹੇ ਅੱਤਿਆਚਾਰ ਦੌਰਾਨ ਲੱਖ ਤੋਂ ਵੱਧ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਹੈ। ਪਿਛਲੇ 25 ਸਾਲ ਤੋਂ ਭਾਈ ਗੁਰਦੇਵ ਸਿੰਘ ਕੋਕੇ ਦੀ ਰਿਪੋਰਟ ਅਲਮਾਰੀਆਂ ਦੇ ਵਿੱਚ ਧੂੜ ਫੂਕਦੀ ਰਹੀ ਅਤੇ ਹੁਣ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਜਨਤਕ ਹੋਏ ਰਿਪੋਰਟ ਦੇ ਉੱਪਰ ਕਾਰਵਾਈ ਜਰੂਰ ਕਰੇ। ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ, ਕਹਿ ਕੇ ਸਭ ਤੋਂ ਘਨੌਣਾ ਅੱਤਵਾਦ ਸਰਕਾਰੀ ਅੱਤਵਾਦ ਹੁੰਦਾ ਹੈ। ਇਹ ਇੱਕ ਸਰਕਾਰੀ ਅੱਤਵਾਦ ਸੀ। ਜਿਸ ਵਿੱਚ ਲੱਖਾਂ ਨੌਜਵਾਨ ਸ਼ਹੀਦ ਕੀਤੇ ਗਏ ਸਨ। ਅੱਗੇ ਬੋਲਦੇ ਹੋਏ ਕਿਹਾ ਕਿ ਜਿਸ ਤਰੀਕੇ ਕੇਂਦਰੀ ਗ੍ਰਿਹ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ। ਇਸ ਤਰੀਕੇ ਅਗਰੈਸਿਵ ਹੋ ਕੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੂੰ ਬਿਆਨ ਨਹੀਂ ਦੇਣਾ ਚਾਹੀਦਾ ਸੀ।

  • ਪੰਜਾਬ : ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਆਰੋਪੀ ਗ੍ਰਿਫਤਾਰ, ਦੇਖੋ ਵੀਡਿਓ

    4 ਬੈਟਰੀਆਂ, 2 ਦਾਤਰ ਅਤੇ ਇੱਕ ਖਿਡੋਣਾ ਪਿਸਤੋਲ ਬਰਾਮਦ

    ਅੰਮ੍ਰਿਤਸਰ : ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਵੱਧ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਤੇ ਨਾਕੇਬੰਦੀ ਕੀਤੀ ਹੋਈ ਹੈ। ਇਸ ਦੌਰਾਨ ਠਾਣਾ ਸੀ ਡਿਵੀਜ਼ਨ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਉਹਨਾਂ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੀਟ ਵਿਜ਼ਨ ਤੇ ਮੁਖੀ ਰਕੇਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿੱਚ ਲੁੱਟਾ ਖੋਹਾ ਚੋਰੀ ਦੇ ਖਿਲਾਫ ਚਲਾਈ ਗਈ ਮਹਿਮ ਤਹਿਤ ਪੁਲਸ ਨੇ ਨੀਰਜ ਕੁਮਾਰ ਉਰਫ ਰਾਜਾ ਤੇ ਚਰਨਜੀਤ ਉਰਫ ਵਿੱਕੀ, ਸਾਵਣ ਸਿੰਘ ਪੁੱਤਰ, ਭਾਰਤ ਸਿੰਘ, ਕਰਨ ਜੋਂ ਕਿ ਲੁੱਟਾ ਖੋਹਾਂ ਚੋਰੀ ਕਰਨ ਦੇ ਆਦੀ ਹਨ।

    ਜੋ ਕਿ ਅੱਜ ਨੀਰਜ ਚਰਨਜੀਤ ਸਾਵਣ ਸਿੰਘ, ਪਾਰਸ ਸਿੰਘ ਕਰਨ ਤੇ ਜੱਗਾ ਉਕਤਾਨ ਰੇਲਵੇ ਲਾਈਨਾਂ ਗੁੱਜਰਪੁਰਾ ਲਾਗੇ ਇਕੱਠੇ ਹੋ ਕੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਸਨ। ਜਿਸ ਤੇ ਪੁਲਿਸ ਪਾਰਟੀ ਤੁਰੰਤ ਹਰਕਤ ਵਿੱਚ ਆਉਂਦਿਆਂ ਹੋਇਆ, ਉਸ ਜਗਹਾ ਪਰ ਰੇਡ ਕੀਤਾ ਗਿਆ। ਜਿਸ ਤੇ ਪੁਲਿਸ ਪਾਰਟੀ ਵੱਲੋਂ ਅਰੋਪੀ ਨੀਰਜ ਕੁਮਾਰ ਉਰਫ ਰਾਜਾ, ਚਰਨਜੀਤ ਉਰਫ ਵਿੱਕੀ, ਸਾਵਣ ਸਿੰਘ ਨੂੰ ਮੌਕੇ ਤੇ ਗਿਰਫਤਾਰ ਕੀਤਾ ਗਿਆ ਅਤੇ 3 ਆਰੋਪੀ ਮੌਕੇ ਤੋਂ ਫਰਾਰ ਹੋ ਗਏ। ਆਰੋਪਿਆੰ ਤੋਂ 4 ਬੈਟਰੀਆਂ, ਇੱਕ ਈ ਰਕਸ਼ਾ ਢਾਂਚਾ, 2 ਦਾਤਰ ਅਤੇ 1 ਖਿਡੋਣਾ ਪਿਸਟਲ ਬਰਾਮਦ ਕੀਤਾ ਗਿਆ ਹੈ।

  • ਪੰਜਾਬ : ਹਿੱਟ ਐਂਡ ਰਨ’ ਕਾਨੂੰਨ ਖ਼ਿਲਾਫ਼ ਮਿਨੀ ਬੱਸ ਯੂਨੀਅਨ ਤੇ ਆਟੋ ਯੂਨੀਅਨ ਨੇ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

    ਅੰਮ੍ਰਿਤਸਰ : ਹਿੱਟ ਐਂਡ ਰਨ ਐਕਟ 2023 ਦੇ ਖਿਲਾਫ਼ ਦੇਸ਼ ਵਿੱਚ ਟਰਾਂਸਪੋਰਟਰ ਹੜਤਾਲ ‘ਤੇ ਹਨ। ਇਹਨਾਂ ਟਰੱਕ ਡਰਾਈਵਰਾਂ ਦਾ ਸਾਥ ਦੇਣ ਦੇ ਲਈ ਬੀਤੇ ਦਿਨ ਹੀ ਪ੍ਰਾਈਵੇਟ ਬੱਸਾਂ, ਆਟੋ ਵਾਲੇ ਵੀ ਆ ਗਏ ਸਨ। ਉਥੇ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਮਿੰਨੀ ਬੱਸ ਆਪਰੇਟਰਾਂ ਤੇ ਆਟੋ ਯੂਨੀਅਨ ਪੰਜਾਬ ਵੱਲੋਂ ਹਿਟ ਐਂਡ ਰਨ ਕਾਨੂੰਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਹੋਏ ਬੱਸ ਸਟੈਂਡ ਦੇ ਉੱਪਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਨੀ ਬੱਸ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਪਹਿਲਾਂ ਹਿੱਟਾਂ ਰਨ ਕਾਨੂੰਨ ਦੇ ਵਿੱਚ 2 ਸਾਲ ਤੱਕ ਦੀ ਕੈਦ ਡਰਾਈਵਰ ਨੂੰ ਹੁੰਦੀ ਸੀ। ਲੇਕਿਨ ਹੁਣ ਮੋਦੀ ਸਰਕਾਰ ਨੇ ਇਹ ਇੱਕ ਫੈਸਲਾ ਲਿਆ ਹੈ ਕਿ ਉਹਨੂੰ ਤਬਦੀਲ ਕਰਕੇ 2 ਸਾਲ ਦੀ ਸਜ਼ਾ ਨੂੰ ਵਧਾ ਕੇ 10 ਸਾਲ ਵਿੱਚ ਕਰ ਦਿੱਤਾ ਹੈ। ਅਗਰ ਡਰਾਈਵਰ ਭੱਜਦਾ ਹੈ ਤਾਂ 7 ਲੱਖ ਰੁਪਆ ਜੁਰਮਾਨਾ ਕਰ ਦਿੱਤਾ ਹੈ। ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਡਰਾਈਵਰ 10000 ਜਾਂ 15000 ਮਹੀਨਾ ਕਮਾਉਂਦਾ ਹੈ ਉਹ 7 ਲੱਖ ਰੁਪਆ ਕਿੱਥੋਂ ਲੈ ਕੇ ਆਵੇਗਾ।

    ਅਸੀਂ ਕੇਂਦਰ ਸਰਕਾਰ ਦੇ ਇਸ ਕਾਨੂੰਨ ਦੀ ਪੁਰਜੋਰ ਨਿੰਦਾ ਕਰਦੇ ਹਾਂ ਅਤੇ ਅਤੇ ਕੇਂਦਰ ਸਰਕਾਰ ਨੂੰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਕਾਨੂੰਨ ਨੂੰ ਵਾਪਸ ਲਵੇ ਨਹੀਂ ਤਾਂ ਮਜਬੂਰਨ ਆਪਣੇ ਪਰਿਵਾਰਾਂ ਸਮੇਤ ਸੜਕਾਂ ਤੇ ਬੈਠ ਕੇ ਪ੍ਰਦਰਸ਼ਨ ਕਰਨਗੇ। ਮਿਨੀ ਬੱਸ ਆਪਰੇਟਰ ਯੂਨੀਅਨ ਦੇ ਪ੍ਰਧਾਨ ਬੱਬੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ। ਜਿਸ ਦਾ ਕਿ ਪੰਜਾਬ ਦੇ ਕਿਸਾਨਾਂ ਨੇ ਤੇ ਦੇਸ਼ ਭਰ ਦੇ ਕਿਸਾਨਾਂ ਨੇ ਡੱਟ ਕੇ ਵਿਰੋਧ ਕੀਤਾ ਸੀ। ਦਿੱਲੀ ਦੀਆਂ ਸੜਕਾਂ ਤੇ ਬੈਠ ਕੇ ਇਹ ਕਾਨੂੰਨ ਵਾਪਸ ਕਰਵਾਏ ਸੀ। ਅਗਰ ਕੇਂਦਰ ਸਰਕਾਰ ਹੁਣ ਵੀ ਹਿੱਟ ਐਂਡ ਰਨ ਕਾਨੂੰਨ ਵਾਪਸ ਨਹੀਂ ਲੈਂਦੀ ਤੇ ਉਸੇ ਤਰੀਕੇ ਹੀ ਡਰਾਈਵਰ ਆਪਣੇ ਪਰਿਵਾਰਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਦੂਜੇ ਪਾਸੇ ਭਾਜਪਾ ਦੀ ਨੇਤਾ ਤੇ ਸਾਬਕਾ ਕੈਬਨਟ ਮੰਤਰੀ ਲਕਸ਼ਮੀ ਕਾਂਤ ਚਾਵਲਾ ਅੰਮ੍ਰਿਤਸਰ ਬੱਸ ਸਟੈਂਡ ਤੇ ਪਹੁੰਚੀ ਅਤੇ ਉਹਨਾਂ ਨੇ ਪ੍ਰਦਰਸ਼ਨ ਕਰ ਰਹੇ ਮਿਨੀ ਬੱਸ ਯੂਨੀਅਨ ਤੇ ਆਟੋ ਯੂਨੀਅਨ ਪੰਜਾਬ ਦਾ ਸਮਰਥਨ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਾਨੂੰਨ ਬਣਾਏ ਹੈ ਟੋਟਲੀ ਕਾਨੂੰਨ ਗਲਤ ਹੈ।

    ਉਹ ਇਸ ਮਾਮਲੇ ਦੇ ਵਿੱਚ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ। ਲਕਸ਼ਮੀਕਾਂਤ ਚਾਵਲਾ ਨੇ ਕਿਹਾ ਕਿ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਕਿ ਲੋਕ ਨਸ਼ਾ ਕਰਕੇ ਡਰਾਈਵਿੰਗ ਕਰਦੇ ਆ ਜਿਸ ਕਰਕੇ ਹਾਦਸੇ ਵਾਪਰਦੇ ਹਨ ਅਤੇ ਇਲਜ਼ਾਮ ਵੱਡੀਆਂ ਗੱਡੀਆਂ ਦੇ ਡਰਾਈਵਰਾਂ ਦੇ ਉੱਪਰ ਆ ਜਾਂਦਾ ਹੈ ਜੋ ਕਿ ਸਰਾਸਰ ਗਲਤ ਹੈ। ਜ਼ਿਕਰਯੋਗ ਹੈ ਕਿ ਹਿੱਟ ਐਂਡ ਰਨ ਕਾਨੂੰਨ ਆਉਣ ਤੋਂ ਬਾਅਦ ਪਿਛਲੇ ਦਿਨੀ ਟਰਾਂਸਪੋਰਟਰਾਂ ਵੱਲੋਂ ਹੜਤਾਲ ਕੀਤੀ ਗਈ ਸੀ। ਜਿਸ ਕਰਕੇ ਭਾਰਤ ਦੀਆਂ ਸੱਤ ਸਟੇਟਾਂ ਵਿੱਚ ਰਿਫਾਇਨਰੀ ਨਾ ਪਹੁੰਚਣ ਕਰਕੇ ਪੈਟਰੋਲ ਪੰਪ ਡਰਾਈ ਹੋਣੇ ਸ਼ੁਰੂ ਹੋ ਗਏ ਸਨ। ਪੈਟਰੋਲ ਪੰਪਾਂ ਦੇ ਉੱਪਰ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਦੇਖਣ ਨੂੰ ਮਿਲੀਆਂ। ਲੋਕ ਬੋਤਲਾਂ ਦੇ ਵਿੱਚ ਪੈਟਰੋਲ ਤੇ ਡੀਜ਼ਲ ਭਰਵਾਉਂਦੇ ਵੀ ਦਿਖਾਈ ਦਿੱਤੇ ਸਨ। ਜਿਸ ਤੋਂ ਬਾਅਦ ਦਿਨ ਰਾਤ ਗ੍ਰਿਹ ਮੰਤਰੀ ਦੇ ਸਕੱਤਰ ਵੱਲੋਂ ਟਰਾਂਸਪੋਰਟ ਯੂਨੀਅਨ ਦੇ ਨਾਲ ਮੀਟਿੰਗ ਵੀ ਕੀਤੀ ਗਈ ਸੀ। ਲੇਕਿਨ ਲਗਾਤਾਰ ਹੀ ਵੱਖ-ਵੱਖ ਟਰਾਂਸਪੋਰਟੇਸ਼ਨ ਯੂਨੀਅਨ ਵੱਲੋਂ ਪ੍ਰਦਰਸ਼ਨ ਕਰਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।

  • पंजाबः शिक्षा विभाग का एक्शन, 4 के खिलाफ FIR दर्ज

    अमृतसरः पंजाब स्कूल शिक्षा विभाग की ओर से फर्जी सर्टिफिकेट दिखाकर नौकरी लेने वालों पर सख्ती से कार्रवाई की जा रही है। इसी के तहत पंजाब एजुकेशन डिपार्टमेंट की डायरेक्टर संगीता शर्मा ने अमृतसर ग्रामीण के थाना खलचियां में 4 लोगों पर मामला दर्ज कराया है। आरोपियों में एक पुरुष और तीन महिलाएं शामिल हैं। इन लोगों पर 420,465,467,468 , 471 ओर 120के तहत मामला दिया किया गया है। क्राइम डायरी के अनुसार इन लोगों ने जाली सर्टिफिकेट के जरिए नौकरी नौकरी लेने की कोशिश की है।

    अमृतसर रूरल के थाना खलचियां में छल्जलवडी निवासी रूपिंदर कौर सपुत्री जोगिंदर सिंह, प्रभजीत कौर सपुत्री जसवंत सिंह निवासी खलचियां, सतिंदरजीत कौर धामी सपुत्री सतपाल सिंह निवासी रइया ओर कुंवर जगदीप सिंह सपुत्र जसबंस सिंह निवासी खालचियां के खिलाफ एफआईआर दर्ज की गई है। पुलिस जांच अधिकारी बिक्रम सिंह के मुताबिक अभी सिर्फ मामला दर्ज किया गया है। इसके बाद इस मामले में तफ्तीश की जाएगी जिसमें देखा जाएगा। उपरोक्त आरोपी विभाग में काम कर रहे हैं जा फिर सिर्फ अप्लाई किया गया है।

  • ਪੰਜਾਬ : ਜੰਡਿਆਲਾ ਗੁਰੂ ਚ ਕਿਸਾਨਾਂ ਵੱਲੋਂ ਮਹਾਂ ਰੈਲੀ ਦਾ ਕੀਤਾ ਆਯੋਜਨ , ਦੇਖੋ ਵੀਡੀਓ

    13 ਫਰਵਰੀ ਨੂੰ ਕਿਸਾਨਾਂ ਵੱਲੋਂ ਘੇਰੀ ਜਾਏਗੀ ਦੁਬਾਰਾ ਤੋਂ ਦਿੱਲੀ – ਡੱਲੇਵਾਲ

    ਅਮ੍ਰਿਤਸਰ : ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਖੇਤੀ ਕਾਨੂੰਨ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦੇ ਗੱਲ ਦੀ ਹੱਡੀ ਬਣਦਾ ਹੋਇਆ ਨਜ਼ਰ ਆ ਰਿਹਾ ਹੈ।  ਕਿਉਂਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਆਸਵਾਸਨ ਦਿੱਤਾ ਗਿਆ ਸੀ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣਗੇ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਦਿੱਲੀ ਦੀ ਬਰੂਹਾਂ ਨੂੰ ਛੱਡ ਕੇ ਵਾਪਸ ਪੰਜਾਬ ਅਤੇ ਹਰਿਆਣੇ ਵੱਲ ਕੂਚ ਕੀਤੀ ਗਈ ਸੀ। ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜੇਕਰ ਜਰੂਰਤ ਪਈ ਤਾਂ ਉਹਨਾਂ ਵੱਲੋਂ ਦਿੱਲੀ ਦੇ ਬਾਰਡਰ ਤੇ ਬੈਠ ਕੇ ਦੁਬਾਰਾ ਤੋਂ ਆਪਣੀਆਂ ਸਾਰੀਆਂ ਮੰਗਾਂ ਮਨਵਾਈਆਂ ਜਾਣਗੀਆਂ। 

    ਕਿਸਾਨ ਆਗੂ ਆਗੂ ਜਗਦੀਸ਼ ਸਿੰਘ ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ  ਵਿਸ਼ਾਲ ਰੈਲੀ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾਣਾ ਮੰਡੀ ਵਿੱਚ ਕਰਵਾਈ ਗਈ ਹੈ ਅਤੇ ਹੁਣ 6 ਤਰੀਕ ਨੂੰ ਇੱਕ ਹੋਰ ਰੈਲੀ ਬਰਨਾਲਾ ਵਿੱਚ ਕਰਵਾਈ ਜਾਵੇਗੀ। ਯੁਕਤ ਕਿਸਾਨ ਮੋਰਚੇ ਵੱਲੋਂ ਫੈਸਲਾ ਲਿੱਤਾ ਗਿਆ ਹੈ ਕਿ 13 ਫਰਵਰੀ ਵਾਲੇ ਦਿਨ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਵਾਸਤੇ ਦੁਬਾਰਾ ਤੋਂ ਮੋਰਚਾ ਖੋਲਿਆ ਜਾਵੇਗਾ। 

    ਪੰਜਾਬ ਅਤੇ ਹਰਿਆਣਾ ਇੱਕ ਵਾਰ ਫਿਰ ਤੋਂ ਮਿਲ ਕੇ ਇਹ ਅੰਦੋਲਨ ਜਿੱਤਣ ਦੀ ਤਿਆਰੀ ਕਰੇਗਾ ਉਹਨਾਂ ਨੇ ਕਿਹਾ ਕਿ ਜੇਕਰ ਜਰੂਰਤ ਪਈ ਤਾਂ ਸਾਰੇ ਆਪਣੇ ਮਸਲੇ ਹੱਲ ਕਰਾਉਣ ਤੋਂ ਬਾਅਦ ਹੀ ਹੁਣ ਉਹਨਾਂ ਵੱਲੋਂ ਪੰਜਾਬ ਅਤੇ ਹਰਿਆਣਾ ਵਾਪਸ ਭਰਤਿਆ ਜਾਵੇਗਾ। ਡਲੇਵਾਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਵੀ ਪੜਾਵ ਸਾਹਮਣੇ ਆਉਣਗੇ ਉਸ ਨੂੰ ਨਜਿਠਿਆ ਜਾਵੇਗਾ ਅਤੇ ਨੌਜਵਾਨ ਅਤੇ ਕਿਸਾਨ ਵੱਡੇ ਆਗੂ ਮਿਲ ਕੇ ਹੀ ਦੁਬਾਰਾ ਤੋਂ ਇਹ ਮੋਰਚਾ ਵੀ ਫਤਿਹ ਕਰਨਗੇ।


    ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣੇ ਤੋਂ ਨਿਕਲਿਆ ਹੋਇਆ ਅੰਦੋਲਨ ਹਮੇਸ਼ਾ ਹੀ ਜਿੱਤ ਕੇ ਹੀ ਵਾਪਸ ਆਉਂਦਾ ਹੈ ਅਤੇ ਬੀਤੇ ਸਮੇਂ ਵੀ ਜਦੋਂ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ ਸਨ ਤੇ ਪੰਜਾਬ ਚ ਹੀ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਗਏ ਸਨ। ਲੇਕਿਨ ਹੁਣ ਇੱਕ ਵਾਰ ਫਿਰ ਤੋਂ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਜੇਕਰ ਤਿੰਨੇ ਖੇਤੀ ਕਾਨੂੰਨ ਅਤੇ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ ਅਤੇ ਸਾਰੀਆਂ ਮੰਗਾਂ ਮਨਵਾਉਣ ਤੋਂ ਬਾਅਦ ਹੀ ਦਿੱਲੀ ਤੋਂ ਵਾਪਸੀ ਕੀਤੀ ਜਾਵੇਗੀ।  ਹੁਣ ਵੇਖਣਾ ਹੋਵੇਗਾ ਕਿ ਬੀਤੇ ਸਮੇਂ ਚ ਹੋਏ ਅੰਦੋਲਨ ਤੋਂ ਬਾਅਦ ਕੀ 13 ਫਰਵਰੀ ਨੂੰ ਸ਼ੁਰੂ ਹੋਇਆ ਅੰਦੋਲਨ ਕਿ ਦਿੱਲੀ ਤੱਕ ਪਹੁੰਚ ਪਾਵੇਗਾ ਜਾਂ ਨਹੀਂ ਅਤੇ ਦਿੱਲੀ ਵਿੱਚ ਪਹੁੰਚਿਆ ਹੋਇਆ ਇਹ ਅੰਦੋਲਨ ਆਪਣੇ ਸਾਰੀਆਂ ਮੰਗਾਂ ਪੂਰੀਆਂ ਕਰਵਾ ਪਾਉਂਦਾ ਹੈ ਜਾਂ ਨਹੀਂ ਇਹ ਸਮਾਂ ਹੀ ਦੱਸੇਗਾ।

  • पंजाबः पेट्रोल-डीजल की सप्लाई जल्द होगी बहाल, प्रशासन का आया बड़ा बयान, देखें वीडियो

    अमृतसरः केंद्र सरकार के नए “हिट एंड रन” कानून को लेकर देशभर के ट्रक ऑपरेटरों की राष्ट्रव्यापी हड़ताल के कारण पहले शहर अमृतसर में पेट्रोल और डीजल की कमी हो गई। पेट्रोल और डीजल एसोसिएशन के अध्यक्ष जोगिंदर पाल ढींगरा ने भी यह बात कही थी कि शहर के 90% पेट्रोल पंप ड्राई हो गए हैं और ऐसे ही हालात पूरे पंजाब में देखने को मिल रहे हैं। पेट्रोल पंप ड्राई होने के बाद ही पूरे पंजाब में पेट्रोल पंपों के बाहर भारी भीड़ देखी गई। इस दौरान लोगों में दहशत का माहौल देखा गया। जिसके बारे में अमृतसर के डीसी घनशाम थोरी ने एक वीडियो जारी किया है। जिसमें डीसी ने अमृतसर वासियों को अफ़रा तफरी में पेट्रोल खरीदने से मना करते हुए यह विश्वास दिलाया है कि शहर में पेट्रोल और डीज़ल की सप्लाई फिर से सामान्य हो जाएगी।

    इस बारे में जानकारी देते हुए डीसी ने बताया कि अमृतसर में पेट्रोल और डीजल की सप्लाई जालंधर से होती है और जिला प्रशासन की ट्रक ड्राइवर एसोसिएशन से बातचीत के बाद जालंधर के ट्रक ड्राइवरों की हड़ताल खत्म हो गई है। जिसके चलते पेट्रोल और डीजल अमृतसर में डीजल की जल्द ही आपूर्ति शुरू हो जाएगी और पेट्रोल पंप पर पेट्रोल और डीजल हमेशा की तरह उपलब्ध होगा। डीसी ने यह भी कहा कि कोई भी पेट्रोल पंप मालिक किसी भी तरह की ब्लैकमेलिंग या किसी अन्य अवैध गतिविधि में न करे। जिसके लिए उसे कानूनी कार्रवाई का सामना करना पड़े। उन्होंने कहा कि तेल कंपनियों के द्वारा पेट्रोल-डीजल में कोई कमी नहीं हुई है, सिर्फ ट्रांसपोर्ट हड़ताल के कारण पेट्रोल पंप ड्राई होने के हालात पैदा हुए है। डीसी घनशाम थोरी ने कहा कि जिला प्रशासन यह सुनिश्चित करने के लिए प्रतिबद्ध है कि लोगों को किसी भी तरह की परेशानी का सामना न करना पड़े और उन्हें उम्मीद है कि आज देर रात तक पेट्रोल और डीजल की आपूर्ति सामान्य रूप से शुरू हो जाएगी।

  • पंजाबः अब किसानों ने किया मोर्चे का ऐलान

    अमृतसरः जिले में 18 जत्थे बंदियों और संयुक्त किसान मोर्चे की सांझी रैली में एक बार फिर से दिल्ली मोर्चे की तैयारी का ऐलान किया है। किसानों ने मंच सांझा करते हुए कहा कि दिल्ली की सीमाओं पर किसानों का आंदोलन मांगों को लेकर 13 महीने के आसपास चला। सरकार में किसानों की तीन कृषि कानून वापस लेने की मांग को तो मान लिया, लेकिन एमएसपी गारंटी कानून, स्वामीनाथन रिपोर्ट को लागू करने की मांग के साथ-साथ कई मांगे सरकार ने लंबित रख दी। वहीं जैसे-जैसे समय बितता गया। वैसे-वैसे किसानों की कई मांगें जुड़ती चली गई। जिसको लेकर एक बार फिर किसान सरकार के खिलाफ हुंकार भरने के लिए तैयार हैं। उन्होंने कहा की अब फिर से दिल्ली की ओर कूच करना जरूरी हो गया है।

    भारतीय किसान यूनियन की ओर से ट्रक ड्राइवरों की हड़ताल को समर्थन देने का ऐलान किया गया है। यह ऐलान जंडियाला गुरु की रैली के दौरान किया गया। इस दौरान भारतीय किसान यूनियन के सेक्टर चमकौर सिंह ने कहा कि ट्रक यूनियन की मांगे बिल्कुल जायज़ है और किसान उनका समर्थन करते हैं। किसानों की रैली के लिए हजारों की संख्या में बच्चे, बूढ़े और औरतें पहुंचे। सबने पहले मारे गए किसान शहीदों की आत्मा की शांति के लिए दो मिनट का मौन रखा उसके बाद सरकार के खिलाफ नारेबाजी की। किसानी झंडे को लेकर पूरी दाना मंडी में नारे लगाए गए।

  • पंजाबः 10 किलो अफीम सहित 2 गिरफ्तार, देखें वीडियो

    अमृतसरः नशे के विरुद्ध के खिलाफ चल रही कार्रवाई के दौरान सीमा पार से नशा तस्करी करने वाले गिरोह को बड़ा झटका देते हुए अमृतसर पुलिस ने सोमवार को दो प्रमुख व्यक्तियों को गिरफ्तार करके और उनके कब्जे से 10 किलो अफीम बरामद करके अंतर-राज्य की तस्करी के गिरोह का भंडाफोड़ किया। पुलिस आयुक्त (सीपी) अमृतसर गुरप्रीत सिंह भुल्लर ने गिरफ्तार ड्रग तस्करों की पहचान पिशौरा सिंह और अरजोध सिंह उर्फ ​​जोधा के रूप में की है, जो दोनों गांव बोपाराए मदल, पुलिस स्टेशन सदर पट्टी, तरनतारन के निवासी हैं। पुलिस टीमों ने अफीम जब्त करने के अलावा आरोपियों से स्विफ्ट कार भी जब्त की है। जिसमें आरोपी अफीम की खेप सप्लाई करने जा रहे थे।

    सीपी गुरप्रीत सिंह भुल्लर ने बताया कि गिरफ्तार आरोपियों ने मणिपुर के इम्फाल में एक व्यक्ति से अफीम खरीदी थी और वे इसे किसी को देने जा रहे थे। इस दौरान वे खेप पहुंचाने के लिए किसी का इंतजार कर रहे थे। उन्होंने बताया कि शुरुआती जांच के मुताबिक उसने मणिपुर के इम्फाल के एक शख्स से अफीम खरीदी है। सीपी भुल्लर ने कहा कि बैकवर्ड और फॉरवर्ड संबंध जांच करने और ड्रग स्पलायर, डीलरों और उनके खरीदारों के पूरे नेटवर्क को बेनकाब करने के लिए आगे की जांच चल रही है। उन्होंने कहा कि यह पता लगाने का प्रयास किया जा रहा है कि गिरफ्तार आरोपियों ने अब तक कुल कितनी मात्रा में नशीला पदार्थ खरीदा है।

  • ਪੰਜਾਬ : ਨਵੇਂ ਸਾਲ ਦੇ ਮੌਕੇ ਤੇ ਹੁੱਲੜਬਾਜੀ ਕਰਨ ਵਾਲਿਆਂ ਤੇ ਪੁਲਿਸ ਨੇ ਕੀਤਾ ਲਾਠੀਚਾਰਜ, ਦੇਖੋ ਵੀਡਿਓ

    ਅੰਮ੍ਰਿਤਸਰ : ਸਾਲ 2024 ਦੇ ਆਗਮਨ ਨੂੰ ਲੈ ਕੇ ਜਿੱਥੇ ਕਿ ਪੂਰੇ ਦੇਸ਼ ਦੇ ਵਿੱਚ ਲੋਕਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਸਨ। ਉੱਥੇ ਹੀ ਅੰਮ੍ਰਿਤਸਰ ਵਿੱਚ ਵੀ ਲੋਰੈਂਸ ਰੋਡ ਤੇ ਨੌਜਵਾਨਾਂ ਵੱਲੋਂ 2024 ਦੇ ਆਗਮਨ ਅਤੇ 2023 ਨੂੰ ਬਾਏ ਬਾਏ ਕਹਿੰਦੇ ਹੋਏ ਜਸ਼ਨ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਕੁਝ ਵਿਅਕਤਿਆਂ ਵੱਲੋਂ ਹੁੱਲੜਬਾਜੀ ਵੀ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਵੱਲੋਂ ਹਲਕਾ ਲਾਠੀ ਚਾਰਜ ਵੀ ਕੀਤਾ ਗਿਆ। ਜਿਸ ਦੀਆਂ ਤਸਵੀਰਾਂ ਉੱਥੇ ਮੌਜੂਦ ਲੋਕਾਂ ਵੱਲੋਂ ਆਪਣੇ ਮੋਬਾਇਲਾਂ ਦੇ ਵਿੱਚ ਕੈਦ ਕਰ ਲਿਤੀਆਂ ਗਈਆਂ। ਇਸ ਸੰਬੰਧ ਦੇ ਵਿੱਚ ਜਦੋਂ ਪੁਲਿਸ ਦੇ ਨਾਲ ਮੀਡੀਆ ਨੇ ਗੱਲਬਾਤ ਕੀਤੀ।

    ਪੁਲਿਸ ਨੇ ਦੱਸਿਆ ਕਿ ਕੁਝ ਵਿਅਕਤੀ ਨਵਾਂ ਸਾਲ ਇੰਜੋਏ ਕਰਦੇ ਸਮੇਂ ਹੁੱਲੜਬਾਜ਼ੀ ਕਰ ਰਹੇ ਸਨ। ਜਿਨਾਂ ਨੂੰ ਪੁਲਿਸ ਨੇ ਸਮਝਾਇਆ ਹੈ ਅਤੇ ਕਿਸੇ ਵੀ ਤਰੀਕੇ ਦਾ ਲਾਠੀ ਚਾਰਜ ਨਹੀਂ ਕੀਤਾ। ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਫੋਰਸ ਜਗ੍ਹਾ ਜਗ੍ਹਾ ਤੇ ਤੈਨਾਤ ਹੈ। ਕਿਉਂਕਿ ਬਹੁਤ ਸਾਰੇ ਪਰਿਵਾਰ ਵੀ ਨਵਾਂ ਸਾਲ ਮਨਾਉਣ ਦੇ ਵਾਸਤੇ ਆਏ ਹੋਏ ਹਨ। ਇਸ ਲਈ ਕਿਸੇ ਵੀ ਵਿਅਕਤੀ ਨੂੰ ਹੁੱਲੜਬਾਜੀ ਨਹੀਂ ਕਰਨ ਦਿੱਤੀ ਜਾਵੇਗੀ। ਅਗਰ ਕੋਈ ਹੁੱਲੜਬਾਜ਼ੀ ਕਰਦਾ ਪਾਇਆ ਗਿਆ ਤੇ ਉਸ ਤੇ ਖਿਲਾਫ ਸਖਤ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।

  • पंजाब : अकाली दल बादल से समझौते को लेकर केंद्रीय मंत्री का आया बयान, देखें वीडियो

    अमृतसर : विकसित भारत संकल्प यात्रा के ज़रिए पंजाब के गांव गांव केंद्रीय स्कीमों के बारे में बताने को आयोजित सुनाम में आयोजित बड़ी रैली को संबोधित करने केंद्रीय मंत्री गजेंद्र सिंह शेखावत पहुंचे। अकाली दल बादल के साथ कोई समझोते की बात अभी तक नहीं चली न ही चलने के आसार है। यह विचार केंद्रीय मंत्री गजेंद्र सिंह शेखावत ने सुनाम में विकसित भारत संकल्प यात्रा के ज़रिए पंजाब के गांव-गांव केंद्रीय स्कीमों के बारे में बताने को आयोजित रैली को संबोधित करने के बाद मीडिया से बात करते किया।

    इस अवसर पर भाजपा राज्य उपाध्यक्ष अरविंद खन्ना ने कहा की अकाली दल बादल के साथ समझोता एनडीए के लेबल पर हम भाजपा को 13 और 117 सीटों पर मजबूती के लिए प्रयास कर रहे है। उन्होंने सुखबीर बादल की माफी पर भी नर्म रवैये से बात की। विकसित भारत संकल्प यात्रा के ज़रिए पंजाब के गांव गांव केंद्रीय स्कीमों के बारे में बताया जा रहा है।