Category: Himachal>Baddi

  • ਪੰਜਾਬ : ਕਿਵੇਂ ਬਣਾਏ ਜਾਂਦੇ ਹਨ ਦੁਸਹਿਰੇ ਮੌਕੇ ਵੱਡੇ ਆਕਾਰ ਦੇ ਰਾਵਣ ਦੇ ਪੁਤਲੇ, ਦੇਖੋ ਵੀਡਿਓ

    ਪੰਜਾਬ : ਕਿਵੇਂ ਬਣਾਏ ਜਾਂਦੇ ਹਨ ਦੁਸਹਿਰੇ ਮੌਕੇ ਵੱਡੇ ਆਕਾਰ ਦੇ ਰਾਵਣ ਦੇ ਪੁਤਲੇ, ਦੇਖੋ ਵੀਡਿਓ

    ਅੰਮ੍ਰਿਤਸਰ : ਭਾਰਤ ਵਿੱਚ ਹਰ ਸਾਲ ਦੁਸਹਿਰੇ ਮੌਕੇ ਰਾਵਣ ਦਹਿਨ ਕੀਤਾ ਜਾਂਦਾ ਹੈ ਅਤੇ ਦੁਸਹਿਰੇ ਦੇ ਤਿਉਹਾਰ ਤੇ ਫੂਕੇ ਜਾਣ ਵਾਲੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਭਾਵੇਂ ਪੂਰੇ ਦੇਸ਼ ‘ਚ ਤਿਆਰ ਕੀਤੇ ਜਾਂਦੇ ਹਨ, ਪਰ ਅੰਮ੍ਰਿਤਸਰ ਦੇ ਲੋਹਗੜ ਚੌਕ ‘ਚ ਸਥਿਤ ਰਾਵਣ ਮੰਡੀ ਇਨ੍ਹਾਂ ਪੁਤਲਿਆਂ ਨੂੰ ਬਣਾਉਣ ‘ਚ ਪੂਰੇ ਪੰਜਾਬ ‘ਚ ਮੋਹਰੀ ਮੰਨੀ ਜਾਂਦੀ ਹੈ। ਇਸ ਮੰਡੀ ‘ਚ ਤਿਆਰ ਹੋਣ ਵਾਲੇ ਪੁਤਲੇ ਨਾ ਕੇਵਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੀ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਸਪਲਾਈ ਹੁੰਦੇ ਹਨ। ਇਸ ਕਾਰੋਬਾਰ ਦੀ ਸ਼ੁਰੂਆਤ ਦੁਸਹਿਰੇ ਤੋਂ ਦੋ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਇਸ ਕਾਰੋਬਾਰ ‘ਚ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਰਾਵਣ ਬਣਾਉਣ ਵਾਲੇ ਕਾਰੀਗਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਇਸ ਕਾਰੋਬਾਰ ‘ਚ ਲੱਗਾ ਹੋਇਆ ਹੈ।

    ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਪੁਤਲੇ ਪੰਜਾਬ ਦੇ ਹਰ ਸ਼ਹਿਰ ‘ਚ ਫੂਕੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਵੇਂ ਮਹਿੰਗਾਈ ਦੀ ਮਾਰ ਨੇ ਇਸ ਕਾਰੋਬਾਰ ‘ਚ ਕਮਾਈ ਘਟਾ ਦਿੱਤੀ ਹੈ ਪਰ ਪੁਰਖੀ ਕਾਰੋਬਾਰ ਨੂੰ ਬਣਾਏ ਰੱਖਣ ਲਈ ਉਹ ਕਾਰੋਬਾਰ ਕਰਦੇ ਆ ਰਹੇ ਹਨ ਤੇ ਇਸੇ ਤਰ੍ਹਾਂ ਕਰਦੇ ਰਹਿਣਗੇ। ਉੱਥੇ ਹੀ ਪੁਤਲਾ ਤਿਆਰ ਕਰ ਸੁਭਾਸ਼ ਕੁਮਾਰ ਦਾ ਕਹਿਣਾ ਸੀ ਕਿ ਲੋਕਾਂ ਵਾਸਤੇ ਇਹ ਤਿਉਹਾਰ ਹੈ ਪਰ ਉਨ੍ਹਾਂ ਦੇ ਪਰਿਵਾਰਾਂ ਲਈ ਇਹ ਰੋਜ਼ਗਾਰ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਰਾਤ ਦਿਨ ਇਸ ਕੰਮ ਵਿੱਚ ਲੱਗਾ ਰਹਿੰਦਾ ਹੈ। ਪਰ ਫਿਰ ਵੀ ਉਨ੍ਹਾਂ ਨੂੰ ਪੂਰਾ ਮਿਹਨਤਾਨਾ ਨਹੀਂ ਮਿਲ ਪਾਉਂਦਾ। ਉਨ੍ਹਾਂ ਕਿਹਾ ਕਿ ਸਾਡੀ ਚੌਥੀ ਪੀੜ੍ਹੀ ਰਾਵਣ ਬਣਾਉਣ ਦਾ ਕੰਮ ਕਰ ਰਹੀ ਹੈ।

  • ਪੰਜਾਬ : ਰਾਮਲੀਲਾ ਕਮੇਟੀ ਦੇ ਮੈਂਬਰਾਂ ਨੇ ਪੁਲਿਸ ਦੇ ਕੰਮ ਕਾਜਾਂ ਦੀ ਕੀਤੀ ਤਰੀਫ, ਦੇਖੋ ਵੀਡਿਓ

    ਪੰਜਾਬ : ਰਾਮਲੀਲਾ ਕਮੇਟੀ ਦੇ ਮੈਂਬਰਾਂ ਨੇ ਪੁਲਿਸ ਦੇ ਕੰਮ ਕਾਜਾਂ ਦੀ ਕੀਤੀ ਤਰੀਫ, ਦੇਖੋ ਵੀਡਿਓ

    ਲੁਧਿਆਣਾ : ਪਿਛਲੇ ਦਿਨ ਹੀ ਰਾਮਲੀਲਾ ਦੌਰਾਨ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਰਾਮਲੀਲਾ ਵਾਲੀ ਜਗ੍ਹਾ ਤੇ ਜਾ ਕੇ ਕੁਰਸੀਆਂ ਤੋੜੀਆਂ ਗਈਆਂ ਸੀ ਅਤੇ ਰਾਮਲੀਲਾ ਕਮੇਟੀ ਦੇ ਮੈਂਬਰਾਂ ਨਾਲ ਬਦਸਲੂਕੀ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਰਾਮ ਲੀਲਾ ਕਮੇਟੀਆਂ ਦੀਆਂ ਸੁਰੱਖਿਆ ਵਧਾ ਦਿੱਤੀਆਂ ਗਈਆਂ ਹਨ। ਲਗਾਤਾਰ ਇਹਨਾਂ ਇਲਾਕਿਆਂ ਵਿੱਚ ਪੁਲਿਸ ਵੱਲੋਂ ਗਸ਼ਤ ਕੀਤੀ ਜਾਂਦੀ ਹੈ। ਤਾਂ ਕਿ ਕੋਈ ਅਨਸਖਾਮੀ ਘਟਨਾ ਨਾ ਵਾਪਰ ਸਕੇ।

    ਪੁਲਿਸ ਵੱਲੋਂ ਮਿਲ ਰਹੇ ਇਸ ਸਹਿਯੋਗ ਤੋਂ ਬਾਅਦ ਰਾਮਲੀਲਾ ਕਮੇਟੀ ਦੇ ਮੈਂਬਰਾਂ ਨੇ ਵੀ ਪੁਲਿਸ ਦੇ ਕੰਮ ਕਾਜਾਂ ਦੀ ਤਰੀਫ ਕੀਤੀ ਹੈ। ਉਹਨਾਂ ਕਿਹਾ ਹੈ ਕਿ ਹੁਣ ਉਹ ਬੇਫਿਕਰ ਹੋ ਕੇ ਰਾਮਲੀਲਾ ਕਰਵਾ ਸਕਦੇ। ਉਨਾਂ ਨੇ ਇਸ ਦੇ ਲਈ ਪੁਲਿਸ ਦਾ ਧੰਨਵਾਦ ਵੀ ਕੀਤਾ। ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਗੈਰ ਸਮਾਜਿਕ ਗਤੀਵਿਧੀਆਂ ਕਰੇਗਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

  • ਪੰਜਾਬ : ਪਤੀ-ਪਤਨੀ ਨੇ ਪਰਿਵਾਰ ਤੇ ਲਗਾਏ ਕੁੱਟਮਾਰ ਦੇ ਆਰੋਪ, ਦੇਖੋ cctv

    ਪੰਜਾਬ : ਪਤੀ-ਪਤਨੀ ਨੇ ਪਰਿਵਾਰ ਤੇ ਲਗਾਏ ਕੁੱਟਮਾਰ ਦੇ ਆਰੋਪ, ਦੇਖੋ cctv

    ਲੁਧਿਆਣਾ : ਮਾਮਲਾ ਥਾਣਾ ਟਿੱਬਾ ਅਧੀਨ ਪੈਂਦੇ ਸੁਭਾਸ਼ ਨਗਰ ਦਾ ਹੈ, ਜਿੱਥੇ ਪਤੀ ਪਤਨੀ ਨੇ ਆਪਣੇ ਪਰਿਵਾਰ ਵਾਲ਼ਿਆਂ ਉਪਰ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨਾਲ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਗਿਆ ਹੈ। ਕਿਉਂਕਿ ਅਸੀਂ ਘਰ ਵਿੱਚ ਰਹਿਣਾ ਚਾਹੁੰਦੇ ਹਾਂ ਅਤੇ ਪਰਿਵਾਰ ਵਾਲੇ ਸਾਨੂੰ ਘਰ ਵਿੱਚ ਰੱਖਣਾ ਨਹੀਂ ਚਾਂਹਦੇ। ਦੋਵੇਂ ਪਤੀ ਪਤਨੀ ਨੇ ਕਿਹਾ ਕਿ ਅਸੀਂ ਕੋਈ ਜਾਇਦਾਦ ਨਹੀਂ ਮੰਗਦੇ, ਅਸੀਂ ਸਿਰਫ ਆਪਣੇ ਘਰ ਵਿੱਚ ਰਹਿਣਾ ਚਾਹੁੰਦੇ ਹਾਂ।

    ਵੀਡਿਓ ਦੇਖਣ ਲਈ ਲਿੰਕ ਤੇ ਕਲਿਕ ਕਰੋ

    ਪਰ ਘਰ ਵਾਲੇ ਸਾਡੇ ਤੇ ਗੰਦੇ ਇਲਜਾਮ ਲਗਾਉਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕੁੱਟਮਾਰ ਦੀ ਸ਼ਿਕਾਇਤ ਸੁਭਾਸ਼ ਨਗਰ ਪੁਲਿਸ ਚੌਕੀ ਵਿੱਚ ਦਰਜ ਕਰਵਾਈ ਹੈ। ਪਰ ਪੁਲਿਸ ਕੋਈ ਕਰਵਾਈ ਨਹੀਂ ਕਰ ਰਹੀ ਹੈ। ਇਸ ਮਾਮਲੇ ਸਬੰਧੀ ਜਦੋਂ ਚੌਂਕੀ ਇੰਚਾਰਜ ਨਾਲ ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋ ਧਿਰਾਂ ਦਾ ਆਪਸੀ ਘਰੇਲੂ ਮਾਮਲਾ ਹੈ, ਦੋਵਾਂ ਨੂੰ ਥਾਣੇ ਬੁਲਾਇਆ ਗਿਆ ਹੈ। ਪਰ ਚੌਂਕੀ ਇੰਚਾਰਜ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇੰਨਕਾਰ ਕਰ ਦਿੱਤਾ।

  • पंजाबः लेडिज सूट पहन बच्ची को किडनैप करने की कोशिश, लोगों ने काबू कर की पिटाई, देखें वीडियो

    पंजाबः लेडिज सूट पहन बच्ची को किडनैप करने की कोशिश, लोगों ने काबू कर की पिटाई, देखें वीडियो

    लुधियानाः दुगरी से बड़ी खबर सामने आई है, जहां इलाके में एक युवक ने लेडिज सूट पहनकर स्कूल की बच्ची को अगवा करने की कोशिश की। लोगों के मुताबिक पिछले 3 दिन से वह मोहल्ले में घुम रहा था। जिसे लोगों ने युवती को किडनैप करने के आरोप में काबू कर लिया। इस दौरान लोगों ने युवक को काबू कर खंभे से साथ बांध दिया और उसकी खूब पिटाई की। युवक की पिटाई के दौरान लोगों को पता चला कि उसने करीब 10 सूट पहने हुए है। युवक पर आरोप है कि उसने गांव दुगरी में एक सरकारी स्कूल की छात्रा को अपने साथ जबरन ले जाने की कोशिश की है।

    बच्ची के शोर मचाने पर लोग एकत्र हुए। उक्त युवक को लोगों ने बच्ची के साथ जबरदस्ती खींचातान करते देखा तो उसे दबोच लिया। उसके बाद उसे खंभे से बांधकर जमकर पीटा और फिर इसकी सूचना पुलिस कंट्रोल रूम पर दी। सूचना मिलने के बाद पीसीआर मुलाजिम मौके पर पहुंचे और उक्त संदिग्ध शख्स को अपने साथ ले गए। वहीं, इस घटनाक्रम का वीडियो वायरल हो गया, जिसकी जांच पुलिस कर रही है। इलाका निवासी गुरसेवक सिंह ने बताया कि गांव में सरकारी प्राइमरी स्कूल है।

    यह शख्स उन्हें संदिग्ध लग रहा था। जिसने महिला सूट पहना हुआ था, वो एक पांच साल की बच्ची को खींचने की कोशिश कर रहा था। बच्ची उसके साथ जा नहीं रही थी, मगर वो जबरदस्ती करने लगा। ये देखकर आस-पास के लोग इकट्ठा हो गए। लोगों को देखकर उक्त शख्स घबराकर भागने लगा। शक होने पर लोगों ने उसे दौड़कर पकड़ लिया। थाना दुगरी की एसएचओ मधु बाला ने कहा कि मामले उनके ध्यान में है। अभी उक्त व्यक्ति के खिलाफ किसी ने लिखित शिकायत दर्ज नहीं करवाई। फिर भी वह अपने स्तर पर मामले को वेराफाई करवा रही है।

    ਜਿਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਖੰਭੇ ਨਾਲ ਬੰਨ ਕੇ ਇਸ ਦੀ ਕੁੱਟਮਾਰ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੇ ਹਵਾਲੇ ਕਰ ਦਿੱਤਾ। ਉਧਰ ਜਦੋਂ ਇਸ ਦੀ ਚੈਕਿੰਗ ਕੀਤੀ ਗਈ ਤਾਂ ਤਕਰੀਬਨ ਇਸ ਦੇ ਵੱਲੋਂ 10 ਸੂਟ ਪਾਏ ਗਏ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਸਬੰਧੀ ਜਾਂਚ ਦੀ ਗੱਲ ਕਹੀ ਹੈ।

  • ਪੰਜਾਬ : ਆਪ ਵੱਲੋਂ ਕੀਤੇ ਮਾਣਹਾਨੀ ਕੇਸ ਦੇ ਮਾਮਲੇ ‘ਚ ਅਦਾਲਤ ‘ਚ ਪੇਸ਼ ਹੋਏ ਬਿਕਰਮ ਸਿੰਘ ਮਜੀਠੀਆ, ਦੇਖੋ ਵੀਡਿਓ

    ਪੰਜਾਬ : ਆਪ ਵੱਲੋਂ ਕੀਤੇ ਮਾਣਹਾਨੀ ਕੇਸ ਦੇ ਮਾਮਲੇ ‘ਚ ਅਦਾਲਤ ‘ਚ ਪੇਸ਼ ਹੋਏ ਬਿਕਰਮ ਸਿੰਘ ਮਜੀਠੀਆ, ਦੇਖੋ ਵੀਡਿਓ

    ਅੰਮ੍ਰਿਤਸਰ :  ਬੀਤੇ ਸਮੇਂ ਵਿੱਚ ‘ਆਪ’ ਆਗੂ ਸੰਜੇ ਸਿੰਘ ਖਿਲਾਫ ਮਾਣਹਾਨੀ ਦੇ ਮਾਮਲੇ ‘ਚ ਅੱਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਹੋਏ। ਉਨ੍ਹਾਂ ਨੇ ਕੇਸ ਬਾਬਤ ਟਿੱਪਣੀ ਕਰਦੇ ਹੋਏ ਕਿਹਾ ਕਿ ਕੇਸ ਦਾ ਫੈਸਲਾ ਤਾਂ ਪਹਿਲ‍ਾਂ ਹੀ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁਆਫੀ ਮੰਗ ਕੇ ਆਪਣਾ ਖਹਿੜਾ ਛਡਵਾਇਆ ਸੀ। ਹੁਣ ਜੋ ਮੈਨੂੰ ਕਾਲਰ ਤੋਂ ਫੜ ਕੇ ਜੇਲ ਭੇਜਣ ਦੀ ਗੱਲ ਕਰਦੇ ਸੀ ਉਹ ਸੰਜੇ ਸਿੰਘ ਖੁਦ ਇਸ ਸਮੇਂ ਜੇਲ ਵਿੱਚ ਬੰਦ ਹਨ। ਉਹਨਾਂ ਕਿਹਾ ਕਿ ਹੁਣ ਸੰਜੇ ਸਿੰਘ ਦੇ ਵਕੀਲ ਵੱਲੋਂ ਅਦਾਲਤ ਤੋਂ ਸੰਜੇ ਸਿੰਘ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆਂਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬੋਲਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੋ ਕੈਨੇਡਾ ਸਰਕਾਰ ਵੱਲੋਂ ਆਪਣੇ 41 ਅਫਸਰ ਵਾਪਸ ਕੈਨੇਡਾ ਬੁਲਾ ਲੇ ਗਏ ਹਨ। ਇਸ ਨਾਲ ਬਹੁਤ ਵੱਡਾ ਘਾਟਾ ਪੰਜਾਬ ਦੇ ਨੌਜਵਾਨਾਂ ਨੂੰ ਹੋਵੇਗਾ।

    ਉਹਨਾਂ ਕਿਹਾ ਕਿ ਖਾਸ ਕਰਕੇ ਪੱਗ ਵਾਲੇ ਅਤੇ ਪੰਜਾਬੀ ਲੋਕਾਂ ਨੂੰ ਆਰਥਿਕ ਤੇ ਸੋਸ਼ਲ ਤੇ ਧਾਰਮਿਕ ਤੌਰ ਤੇ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਜਿਸ ਵਿਅਕਤੀ ਨੇ ਗਲਤੀ ਕੀਤੀ ਹੈ ਉਸਨੂੰ ਉਸ ਦੀ ਸਜ਼ਾ ਮਿਲਣੀ ਚਾਹੀਦੀ ਹੈ। ਪਰ ਪੂਰੀ ਕੌਮ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਉਹਨਾਂ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਵੱਡੀ ਗਿਣਤੀ ਚ ਐਨਆਰਆਈ ਲੋਕ ਪੰਜਾਬ ਆਉਂਦੇ ਹਨ ਅਗਰ ਉਹਨਾਂ ਨੂੰ ਵੀਜ਼ੇ ਨਹੀਂ ਮਿਲੇਗੇ ਤਾਂ ਕੈਨੇਡਾ ਨੂੰ ਵੀ ਆਰਥਿਕ ਤੌਰ ਤੇ ਵੱਡਾ ਘਾਟਾ ਸਹਿਣਾ ਪੈ ਸਕਦਾ ਹੈ। ਪਿਛਲੇ ਦਿਨੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਸੈਸ਼ਨ ਨੂੰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਸੈਸ਼ਨ ਪੂਰੀ ਤਰੀਕੇ ਗੈਰ ਕਾਨੂੰਨੀ ਸੀ। ਇਸ ਸੈਸ਼ਨ ਦੇ ਜਿੰਨਾ ਵੀ ਪੈਸਾ ਖਰਚ ਹੋਇਆ ਹੈ ਉਸ ਦੀ ਰਿਕਵਰੀ ਪੰਜਾਬ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਹੋਣੀ ਚਾਹੀਦੀ ਹੈ।

  • पंजाबः सासंद गुरजीत सिंह औजला के घर छाई शोक की लहर

    पंजाबः सासंद गुरजीत सिंह औजला के घर छाई शोक की लहर

    अमृतसरः कांग्रेस सासंद गुरजीत सिंह औजला के घर शोक की लहर छा गई। इसकी जानकारी औजला ने खुद सोशल मीडिया के जरिए दी। सोशल मीडिया पर औजला ने जानकारी देते हुए बताया कि आज सुबह उनके चाचा सविंदरजीत सिंह औजला का निधन हो गया। इस दौरान उन्होंने बताया कि चाचा सविंदरजीत सिंह औजला का अतिंम संस्कार दोपहर 2 बजे गांव गुमटाला श्मशानघाट में किया जाएगा। 

  • पंजाबः Golden Temple में नतमस्‍तक हुए बागेश्वर धाम के बाबा धीरेंद्र शास्त्री, देखें वीडियो

    पंजाबः Golden Temple में नतमस्‍तक हुए बागेश्वर धाम के बाबा धीरेंद्र शास्त्री, देखें वीडियो

    अमृतसरः बाबा बागेश्वर धाम सरकार धीरेंद्र कुमार शास्त्री अमृतसर के श्री हरिमंदिर साहिब में नतमस्तक हुए। इस मौके पर बाबा ने गुरबाणी भी सुनी। इसके बाद उन्‍होंने कहा कि श्री गुरु ग्रंथ साहिब की कृपा सब पर बनी रहे। बता दें बागेश्वर बाबा पठानकोट में कार्यक्रम में सम्मिलित होने से पूर्व अमृतसर आए। वहीं धीरेंद्र शास्‍त्री कुछ देर में श्री दुर्गियाना तीर्थ में भी नतमस्‍तक होंगे। मध्‍य प्रदेश में मौजूद बागेश्वरधाम के पीठाधीश्वर धीरेंद्र कृष्ण शास्त्री सोशल मीडिया पर आए दिन छाए रहते हैं। वहीं इनके दरबार में भक्‍तों की लंबी कतार लगी रहती हैं। इनके भक्‍तों का मानना है कि बाबा पर भगवान हनुमान जी की असीम कृपा है। हनुमान जी की दिव्‍य शक्तियों से उनको प्ररेणा मिलती है।

    बता दें आज के समय में उनके धाम में देश-विदेश से लाखों लोग अपनी परेशानियों का हल ढूंढने आते हैं। इस दौरान सबसे पहले बागेश्वर धाम के बाबा जी ने दरबार साहिब में माथा टेका और गुरबानी कीर्तन किया। इस दौरान मीडिया से बात करते हुए बाबा जी ने कहा कि वह तीन दिनों के लिए पंजाब आए है और पठानकोट में उनका एक कार्यक्रम है जिसमें वह हिस्सा लेंगे और उनकी दिली इच्छा है कि वह दरबार साहिब में माथा टेकें और उसी के लिए वे आए है। उन्होंने कहा कि यह पंजाब की परंपरा है, इसलिए आज उन्होंने सिर पर पीली पगड़ी सजाई है। उन्होंने कहा कि सनातम धर्म और श्री गुरु ग्रंथ साहिब जी की कृपा और हनुमान जी का हाथ हमारे सिर पर हमेशा रहना चाहिए।

  • ਪੰਜਾਬ: ਏਅਰਪੋਰਟ ਪਹੁੰਚੇ ਬਗੇਸ਼ਵਰ ਧਾਮ ਦੇ ਬਾਬਾ ਦਵਿੰਦਰ ਸ਼ਾਸ਼ਤਰੀ, ਦੇਖੋ ਵੀਡਿਓ

    ਪੰਜਾਬ: ਏਅਰਪੋਰਟ ਪਹੁੰਚੇ ਬਗੇਸ਼ਵਰ ਧਾਮ ਦੇ ਬਾਬਾ ਦਵਿੰਦਰ ਸ਼ਾਸ਼ਤਰੀ, ਦੇਖੋ ਵੀਡਿਓ

    ਅੰਮ੍ਰਿਤਸਰ : ਬਾਗੇਸ਼ਵਰ ਧਾਮ ਦੇ ਬਾਬਾ ਦਵਿੰਦਰ ਸ਼ਾਸ਼ਤਰੀ ਅੱਜ ਅੰਮ੍ਰਿਤਸਰ ਦੇ ਏਅਰਪੋਰਟ ਤੇ ਪਹੁੰਚੇ। ਜਿੱਥੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਸ਼ਰਧਾਲੂਆਂ ਵੱਲੋਂ ਫੁੱਲ ਮਲਾਵਾ ਭੇਟ ਕੀਤੀਆਂ ਗਈਆਂ। ਬਾਗੇਸ਼ਵਰ ਧਾਮ ਦੇ ਬਾਬੇ ਦਵਿੰਦਰ ਸ਼ਾਸ਼ਤਰੀ ਵੱਲੋਂ ਪੰਜਾਬ ਦੇ 3 ਦਿਨ ਦੇ ਦੌਰੇ ਤੇ ਹਨ। ਜਿਸ ਵਿੱਚ ਸਭ ਤੋਂ ਪਹਿਲਾਂ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਉਸ ਤੋਂ ਬਾਅਦ ਦੁਰਗਿਆਣਾ ਮੰਦਰ ਅਤੇ ਪਠਾਣਕੋਟ ਵਿੱਚ ਹੋ ਰਹੇ ਸਮਾਗਮ ਵਿੱਚ ਸ਼ਿਰਕਤ ਕਰਨ ਵਾਸਤੇ ਪਹੁੰਚਣਗੇ। ਉੱਥੇ ਹੀ ਬਾਬੇ ਦਾ ਸਵਾਗਤ ਕਰਨ ਵਾਸਤੇ ਸ਼ਰਧਾਲੂ ਏਅਰਪੋਰਟ ਤੇ ਹੁਮਹੁਮਾ ਕੇ ਪਹੁੰਚੇ ਅਤੇ ਉਹਨਾਂ ਵੱਲੋਂ ਫੁੱਲਾਂ ਦੇ ਨਾਲ ਬਾਬੇ ਦਾ ਸਵਾਗਤ ਕੀਤਾ ਗਿਆ।

    ਬਾਗੇਸ਼ਵਰ ਧਾਮ ਦੇ ਬਾਬਾ ਦਵਿੰਦਰ ਸ਼ਾਸ਼ਤਰੀ ਵੱਲੋਂ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਪਹੁੰਚ ਕੇ ਨਤਮਸਤਕ ਹੋਇਆ ਜਾਵੇਗਾ। ਗੱਲਬਾਤ ਕਰਦੇ ਹੋਏ ਬਾਬਾ ਦਵਿੰਦਰ ਸ਼ਾਸ਼ਤਰੀ ਨੇ ਦੱਸਿਆ ਕਿ ਉਹ ਅੱਜ ਪੰਜਾਬ ਦੀ ਧਰਤੀ ਤੇ ਆਏ ਹਨ। ਉਹਨਾਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਉਹਨਾਂ ਵੱਲੋਂ ਪਠਾਨਕੋਟ ਜਾ ਕੇ ਇੱਕ ਸਮਾਗਮ ਨੂੰ ਸ਼ਿਰਕਤ ਕੀਤੀ ਜਾਵੇਗੀ।

    ਬਾਬਾ ਦਵਿੰਦਰ ਸ਼ਾਸ਼ਤਰੀ ਦੇ ਪੰਜਾਬ ਦੌਰੇ ਨੂੰ ਲੈ ਕੇ ਦੂਸਰੇ ਪਾਸੇ ਸ਼ਰਧਾਲੂਆਂ ਦੀ ਮੰਨੀ ਜਾਵੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਆਪਣੇ ਆਪ ਨੂੰ ਸੋਭਾਗੀਆਸ਼ਲੀ ਸਮਝ ਰਹੇ ਹਨ ਕਿ ਉਹਨਾਂ ਵੱਲੋਂ ਬਾਬਾ ਜੀ ਦੇ ਦਰਸ਼ਨ ਕੀਤੇ ਗਏ ਹਨ। ਉਥੇ ਹੀ ਉਹਨਾਂ ਵੱਲੋਂ ਜੋ ਸਮਾਗਮ ਰੱਖੇ ਗਏ ਹਨ, ਉਸ ਵਿੱਚ ਵੀ ਸ਼ਿਰਕਤ ਕੀਤੀ ਜਾਵੇਗੀ। ਉੱਥੇ ਹੀ ਡਾਕਟਰ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮੁੱਖ ਤੌਰ ਤੇ ਏਅਰਪੋਰਟ ਤੇ ਪਹੁੰਚੇ ਹਨ ਅਤੇ ਉਹਨਾਂ ਵੱਲੋਂ ਫੁੱਲ ਮਲਾਵਾਂ ਭੇਟ ਕਰਕੇ ਬਾਬਾ ਜੀ ਦਾ ਸਵਾਗਤ ਕੀਤਾ ਗਿਆ ਹੈ। ਉਹ ਆਪਣੇ ਆਪ ਨੂੰ ਸੁਭਾਗਸ਼ਾਲੀ ਸਮਝਦੇ ਹਨ ਜਿਨ੍ਹਾਂ ਨੂੰ ਉਹਨ੍ਾਂ ਦੇ ਦਰਸ਼ਨ ਹੋਏ ਹਨ।

  • पंजाबः Swiggy और Zomato के नाम पर लाखों की ठगी, गिरफ्तार

    पंजाबः Swiggy और Zomato के नाम पर लाखों की ठगी, गिरफ्तार

    लुधियानाः Swiggy और Zomato के नाम पर ठगी मारने का मामला सामने आया है। पुलिस ने दोनों कंपनियों के नाम पर ठगी मारने वाले हैबोवाल कलां स्थित बैंक कॉलोनी के रोज एनक्लेव निवासी सिद्धार्थ अग्रवाल को गिरफ्तार कर लिया है। जांच में सामने आया है कि वह अब तक शहर के 65 ढाबा और रेस्टोरेंट संचालकों को ठगी का शिकार बनाकर 4.39 लाख रुपये ठग चुका है। उसने कुछ बैंक खाते भी एक फर्जी कंपनी के नाम पर खुलवा रखे थे, जिसमें पैसे ट्रांसफर करवाता था।

    पुलिस ने उसके पास से जोमैटो कंपनी का आइ कार्ड, टीशर्ट, मोबाइल फोन और एक्टिवा बरामद की है। उसके खिलाफ पहले भी जोमैटो कंपनी के नाम पर ठगी करने का केस सराभा नगर में दर्ज है और वह जमानत पर बाहर आया हुआ था। उसने गूगल पे पर नाम बुंदल टेक्नोलोजी प्राइवेट लिमिटेड रखा हुआ था। एडीसीपी समीर वर्मा ने बताया कि थाना पीएयू में एक रेस्टोरेंट संचालक की शिकायत पर केस दर्ज किया था। रेस्टोरेंट संचालक की तरफ से की गई शिकायत की जांच साइबर सेल की तरफ से की गई थी। इसमें पाया गया कि उसके खिलाफ अब तक 65 लोगों ने शिकायत दी है। वह किसी को फूड डिलीवरी कंपनियों से साथ संपर्क करवाने और कई को उनकी प्रमोशन के नाम पर ठग चुका है। उसने अब तक चार लाख 39 हजार रुपये की ठगी मारी है।

  • पंजाबः लगातार 5वें दिन ट्राइडेंट ग्रुप, IOL और क्रिमिका कंपनी पर विभाग की रेड जारी

    पंजाबः लगातार 5वें दिन ट्राइडेंट ग्रुप, IOL और क्रिमिका कंपनी पर विभाग की रेड जारी

    लुधियानाः पंजाब में ट्राइडेंट ग्रुप, IOL और क्रिमिका कंपनी पर हुई इनकम टैक्स की रेड का आज 5वां दिन है। बताया जा रहा है कि बरनाला में ये रेड खत्म हो चुकी है। कहा जा रहा है कि लुधियाना में छापामारी का ये आखरी दिन भी माना जा सकता है। संभावना है कि आज ये रेड यहां भी खत्म हो जाएगी। इनकम टैक्स के अधिकारियों ने 5 दिनों में ट्राइडेंट ग्रुप का 5 साल का रिकार्ड एकत्र कर लिया है। बरनाला से कंपनी का डाटा मंगवाया गया है। जानकारी मिली है कि रेड में कई ऐसी जायदाद के कागजात टीम के हाथ लगे हैं, जिन पर अधिकारी वर्क कर रहे हैं। ताकि पता चल सके कि इन जायदादों में कितनी राशि खर्च हुई है।

    कुछ ऐसी जायदाद काे को लेकर टीम को शक है, जो ट्राइडेंट ग्रुप के मालिक राजिंद्र गुप्ता के करीबियों के नाम है। आईटी अधिकारी इनकी जांच कर रहे हैं। बताया जा रहा है कि  राजिंद्र गुप्ता से किसी को भी अभी मिलने नहीं दिया जा रहा। बता दें कि ट्राइडेंट ग्रुप के मालिक राजिंद्र गुप्ता को करीब 10 महीने पहले इनकम टैक्स ने हाईएस्ट टैक्स पेयर का अवॉर्ड दिया था।

    वहीं अब उसी डिपार्टमेंट ने उनके रेड कर दी। यह बात थोड़ा सुनने में अजीब लगेगी की जिस नामी इंडस्ट्री के प्रमोटर राजिंद्र गुप्ता को 10 महीने पहले इनकम टैक्स की ओर से टैक्स्टाइल इंडस्ट्री क्षेत्र नॉर्थ वेस्ट जोन में हाईएस्ट टैक्स पेयर का अवॉर्ड दिया जाता है और अब उसी कारोबारी पर इनकम टैक्स की ओर से ताबड़तोड़ छापेमारी 4 दिनों से जारी है। ट्राइडेंट ग्रुप के प्रमोटर (डायरेक्टर के किसी पद पर नहीं) के तौर पर राजिंद्र गुप्ता को ये अवॉर्ड चंडीगढ़ में तत्कालीन प्रिंसिपल चीफ कमिश्नर इनकम टैक्स परनीत सिंह सचदेव की ओर से दिया गया था। ऐसे में एक बात साफ है कि यह मामला कुछ और ही तलाशने की ओर दिखाई दे रहा है।