Category: Himachal>Baddi

  • पंजाबः पुलिस ने 5 ट्रैक्टर-ट्रालियों को किया जब्त

    पंजाबः पुलिस ने 5 ट्रैक्टर-ट्रालियों को किया जब्त

    लुधियाना: पंजाब सरकार द्वारा अवैध माइनिंग के खिलाफ सख्ती से कार्रवाई की जा रही है। इसी के तहत थाना लाडोवाल की पुलिस ने रेत माफिया के खिलाफ चलाई गई मुहिम के तहत कार्रवाई करते हुए अवैध रेत से भरी 5 ट्रैक्टर-ट्रालियों को जब्त किया है। जानकारी देते थाना प्रभारी जगदेव सिंह धालीवाल ने बताया कि थानेदार केवल किशन की टीम गश्त के संबंध में गांव फतेहपुर गुजरा से तलवंडी कला की तरफ जा रही थी और उसी दौरान सामने से रेत से भरी 4 ट्रैक्टर-ट्रालियां आती हुईं दिखाई दीं। जब पुलिस टीम ने उन ट्रालियों को रुकने का इशारा किया तो सभी ट्रैक्टर चालक मौके से रेत से भरी ट्रालियां छोड़ कर फरार हो गए।

    थाना प्रभारी ने बताया कि जिसके बाद पुलिस ने चारों ट्रैक्टर-ट्रालियों को थाना लाड़ोवाल में लाया और माइनिंग विभाग को उसकी सूचना दी गई। माइनिंग विभाग ने गुरप्रीत सिंह पुत्र बलविन्द सिंह, इन्द्रजीत सिंह पुत्र विजय कुमार, परमिंदर सिंह पुत्र दिलबाग सिंह व आकाशदीप सिंह पुत्र बलवीर सिंह सभी वासी गांव तलवंडी कला को एक-एक लाख प्रति ट्रैक्टर-ट्राली का जुर्माना करवाया, जबकि 5वीं ट्रैक्टर ट्राली के मालिक की अभी पहचान नहीं हो पाई है। पुलिस ट्रैक्टर के नंबर से ट्रांसपोर्ट विभाग से मालिक का पता करेगी, जिसेके बाद आगे की कार्रवाई की जाएगी।

  • ਪੰਜਾਬ :  ਜੇਲ੍ਹ ’ਚ ਨਜ਼ਰਬੰਦ ਸਿੱਖਾਂ ਦੇ ਪਰਿਵਾਰਾਂ ਅਤੇ ਵਕੀਲਾਂ ਨੇ ਸਰਕਾਰ ਤੇ ਲਗਾਏ ਆਰੋਪ, ਦੇਖੋ ਵੀਡਿਓ

    ਪੰਜਾਬ : ਜੇਲ੍ਹ ’ਚ ਨਜ਼ਰਬੰਦ ਸਿੱਖਾਂ ਦੇ ਪਰਿਵਾਰਾਂ ਅਤੇ ਵਕੀਲਾਂ ਨੇ ਸਰਕਾਰ ਤੇ ਲਗਾਏ ਆਰੋਪ, ਦੇਖੋ ਵੀਡਿਓ

    ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਨੂੰ ਮੁਲਾਕਾਤ ਦੀ ਇਜਾਜ਼ਤ ਨਾ ਦੇਣ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇਕ ਬਿਆਨ ਵਿਚ ਐਡਵੋਕੇਟ ਧਾਮੀ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ’ਚ ਕੈਦ ਸਿੱਖਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਰੋਕਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਮੁਲਾਕਾਤ ਲਈ ਲੋੜੀਂਦੀ ਆਗਿਆ ਨਾ ਦੇ ਕੇ ਠੀਕ ਨਹੀਂ ਕੀਤਾ ਜਾ ਰਿਹਾ।

    ਮਨੁੱਖੀ ਅਧਿਕਾਰਾਂ ਤਹਿਤ ਹਰ ਕੈਦੀ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਕੇਸ ਦੀ ਪੈਰਵਾਈ ਕਰਨ ਵਾਲੇ ਵਕੀਲਾਂ ਦੀ ਮੁਲਾਕਾਤ ਦਾ ਹੱਕ ਦਬਾਇਆ ਨਹੀਂ ਜਾ ਸਕਦਾ। ਐਡਵੋਕੇਟ ਧਾਮੀ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਸਿੱਖਾਂ ਨੂੰ ਇਨਸਾਫ ਲੈਣ ਲਈ ਭੁੱਖ ਹੜਤਾਲ ਕਰਨੀ ਪੈ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ’ਤੇ ਸੰਜੀਦਗੀ ਨਾਲ ਗੌਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ’ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਤੁਰੰਤ ਹਦਾਇਤ ਜਾਰੀ ਕਰੇ ਅਤੇ ਆਸਾਮ ਦੀ ਜੇਲ੍ਹ ’ਚ ਨਜ਼ਰਬੰਦ ਸਿੱਖਾਂ ਦੇ ਪਰਿਵਾਰਾਂ ਅਤੇ ਵਕੀਲਾਂ ਨੂੰ ਲੋੜੀਂਦੀ ਇਜਾਜ਼ਤ ਦੇਵੇ।

    ਉਨ੍ਹਾਂ ਜੇਲ੍ਹ ’ਚ ਬੰਦ ਸਿੱਖਾਂ ਨੂੰ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਵੀ ਪੰਜਾਬ ਸਰਕਾਰ ਨੂੰ ਆਖਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਤਰਫੋਂ ਪਹਿਲਾਂ ਤੋਂ ਹੀ ਕਾਨੂੰਨੀ ਸਹਿਯੋਗ ਦੇ ਰਹੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਲੋੜੀਂਦੀ ਕਾਰਵਾਈ ਲਈ ਕਿਹਾ ਗਿਆ ਹੈ, ਜੋ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮਿਲਣਗੇ।

  • पंजाबः सिविल अस्पताल में युवकों ने एंबुलेंस को रोका, हुआ हाई वोल्टेज ड्रामा, देखें वीडियो

    पंजाबः सिविल अस्पताल में युवकों ने एंबुलेंस को रोका, हुआ हाई वोल्टेज ड्रामा, देखें वीडियो

    लुधियानाः सिविल अस्पताल से बड़ी खबर सामने आई है। जहां देर रात सिविल अस्पताल की पार्किंग पर हाईवोल्टेज ड्रामा देखने को मिला। दरअसल, देर रात शराब के नशे में 3 युवकों ने जमकर हंगामा किया। युवक अस्पताल के सामने अहाते से शराब पीकर आ रहे थे। जब अस्पताल की पार्किंग के कारिंदों ने उन्हें रोकने की कोशिश की तो वे उससे मारपीट करने लगे। शोर सुनकर आसपास के लोग मौके पर पहुंचे और हंगामा करने वाले युवकों को समझाने की कोशिश की, लेकिन वह नहीं माने और गाली-गलौज करते रहे।

    इस दौरान एक युवक ने एंबुलेंस का रास्ता रोक उसके आगे लेट गया। हंगामे के सूचना पाकर अस्पताल चौकी इंचार्ज राजिंदर सिंह और थाना डिवीजन नंबर 2 के एसएचओ अमृतपाल शर्मा पुलिस बल सहित पहुंचे। इसके बाद हंगामा करने वाले युवकों को पुलिस ने पूछताछ के लिए हिरासत में ले लिया। अहाते के मालिक सिमरन ने बताया कि अस्पताल में हंगामे से पहले एक युवक सड़क से दौड़ता हुआ उनकी दुकान के बाहर आया। उसके कपड़ों पर खून लगा था। उस युवक के पीछे 2 अन्य युवक उसका पीछा करते हुए भागते आए। दुकान में मौजूद कर्मचारी के साथ वह बदसलूकी करने लगे।

    उन्हें अहाते के बाहर हुल्लड़बाजी करने से रोका तो उन्होंने चाकू से वार कर दिया जो उसके हाथ पर लगा। उस युवक को वह सिविल अस्पताल लेकर जा रहे थे कि इतने में उसके दो अन्य साथियों ने भी सिविल अस्पताल में हंगामा करने लगे। युवकों ने उनके कर्मचारी से भी अस्पताल में मारपीट की। सिविल अस्पताल चौकी इंचार्ज राजिंदर ने कहा कि मामले की जांच की जा रही है। अस्पताल में किसी भी शरारती व्यक्ति को हंगामा नहीं करने देंगे।

  • पंजाबः टला हादसा, पटरी से उतरे ट्रेन के डिब्बे, देखें वीडियो

    पंजाबः टला हादसा, पटरी से उतरे ट्रेन के डिब्बे, देखें वीडियो

    लुधियानाः मुल्लांपुर रेलवे स्टेशन के पास से बड़ी खबर सामने आई है। जहां हादसा होने से टल गया। दरअसल, देर रात मुल्लांपुर रेलवे स्टेशन से कुछ दूरी पर मालगाड़ी के कुछ डिब्बे पटरी से उतर गए। लोको पायलट ने तुरंत मालगाड़ी को रोक दिया और रेलवे के अधिकारियों को इसकी सूचना दी। इसके बाद ART (एक्सीडेंट रिलीफ ट्रेन) टीम के अधिकारी और कर्मचारी देर रात तक डिब्बों को दोबारा पटरी पर चढ़ाने के काम में जुटे रहे।

    बताया गया है कि रेलवे स्टेशन से कुछ दूरी पर ही रेलवे ट्रैक बिछाने का काम चल रहा है। मालगाड़ी लोहे के गार्डर भरकर वहां जा रही थी। कांटा बदलते समय डिब्बे पटरी से उतर गए। लुधियाना रेलवे स्टेशन पर आपातकालीन हूटर बजने से एकदम अधिकारी सतर्क हो गए। ART (एक्सीडेंट रिलीफ ट्रेन) की टीम मौके पर पहुंची। हादसे के बाद फिरोजपुर की ओर जाना वाली ट्रेन बाधित हुई। मौके पर क्रेन मंगवाकर मालगाड़ी पर लदे लोहे के गार्डर आदि को अनलोड किया गया। कड़ी मशक्कत के बाद ट्रेन के पहियों को पटरी पर चढ़ाया गया।

    रेलवे अधिकारी मालगाड़ी के डिरेल होने के कारणों की जांच कर रहे है। उच्चाधिकारियों इस मामले में रिपोर्ट तैयार कर डिवीजन अधिकारियों को सौंपेगे। सूचना पर SP बलराम राणा भी पुलिसबल के साथ पहुंचे। घटनास्थल वाली जगह को GRP ने पूरी तरह से पुलिस ने सील कर दिया। ट्रेन के आसपास एकत्र हो रहे लोगों को भीड़ को पुलिस ने खदेड़ा। एसपी बलराम राणा ने बताया कि जैसे ही उन्हें मालगाड़ी डिरेल होने की सूचना मिली तो वह तुरंत खुद मौका देखने के लिए पुलिस बल के साथ पहुंचे है। कुछ डिब्बे जरूर पटरी से नीचे आए है। फिलहाल किसी तरह का कोई जानी नुकसान नहीं हुआ है।

  • ਪੰਜਾਬ :  ਜੰਗਲੀ ਜੀਵਾਂ ਨੂੰ ਬਚਾਉਣ ਲਈ ਬੱਚਿਆਂ ਨੂੰ ਕੀਤਾ ਜਾਗਰੂਕ, ਦੇਖੋ ਵੀਡਿਓ

    ਪੰਜਾਬ : ਜੰਗਲੀ ਜੀਵਾਂ ਨੂੰ ਬਚਾਉਣ ਲਈ ਬੱਚਿਆਂ ਨੂੰ ਕੀਤਾ ਜਾਗਰੂਕ, ਦੇਖੋ ਵੀਡਿਓ

    ਲੁਧਿਆਣਾ : ਚਿੜੀਆਂ ਘਰ ਵਲੋਂ 69ਵਾਂ ਵਲਡ ਵਿਲਡ ਲਾਈਫ ਵੀਕ ਮਨਾਇਆ ਜਾ ਰਿਹਾ। ਜਿਸ ਵਿਚ ਸਕੂਲੀ ਬੱਚਿਆਂ ਦੇ ਪੇਟਿੰਗ ਤੇ ਕਵਿਜ਼ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਵੱਖ-ਵੱਖ ਸਕੂਲੀ ਵਿਦਿਆਰਥੀਆਂ ਦੇ ਡਰਾਇੰਗ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਪਹਿਲਾ, ਦੂਜਾ ਅਤੇ ਸਥਾਨ ਪ੍ਰਾਪਤ ਕਰਨ ਵਾਲੇ ਸਕੂਲ ਦੇ ਬੱਚਿਆਂ ਵਿਚ ਇਨਾਮ ਵੰਡੇ ਗਏ।

    ਇਹ ਵਲਡ ਵਿਲਡ ਲਾਈਫ ਵੀਕ ਪੰਜਾਬ ਦੇ ਸਾਰੇ ਚਿੜੀਆ ਘਰਾਂ ਵਿੱਚ 2 ਅਕਤੂਬਰ ਤੋਂ 8 ਅਕਤੂਬਰ ਤਕ ਮਨਾਇਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਉਪ ਸਹਾਇਕ ਲੁਧਿਆਣਾ ਚਿੜੀਆਂ ਘਰ ਨੇ ਦੱਸਿਆ ਕਿ ਇਹ ਵੀਕ ਜੰਗਲੀ ਜੀਵ ਜੋ ਕਿ ਵਿਲੁਪਤ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਮਨਾਇਆ ਜਾਂਦਾ ਹੈ।

  • ਪੰਜਾਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਹੁਲ ਗਾਂਧੀ ਤੇ ਚੁੱਕੇ ਗਏ ਸਵਾਲ, ਦੇਖੋ ਵੀਡਿਓ

    ਪੰਜਾਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਹੁਲ ਗਾਂਧੀ ਤੇ ਚੁੱਕੇ ਗਏ ਸਵਾਲ, ਦੇਖੋ ਵੀਡਿਓ

    ਅੰਮ੍ਰਿਤਸਰ : ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਬੇਸ਼ੱਕ ਦੋ ਦਿਨ ਤੋਂ ਅੰਮ੍ਰਿਤਸਰ ਦੇ ਵਿੱਚ ਹਨ ਅਤੇ ਉਹਨਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੇਵਾ ਕੀਤੀ ਜਾ ਰਹੀ ਹੈ। ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਹੀ ਉਹਨਾਂ ਉੱਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਅਤੇ 1984 ਨੂੰ ਲੈ ਕੇ ਉਹਨਾਂ ਕੋਲ ਸਵਾਲ ਵੀ ਪੁੱਛੇ ਜਾ ਰਹੇ ਹਨ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਗੁਰਚਰਨ ਸਿੰਘ ਗਰੇਵਾਲ ਵੱਲੋਂ ਵੀ ਰਾਹੁਲ ਗਾਂਧੀ ਤੇ ਸਵਾਲ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਬੇਸ਼ੱਕ ਦੋ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੇਵਾ ਕਰਦੇ ਰਹੇ ਹਨ ਲੇਕਿਨ ਉਹਨਾਂ ਦੀ ਸੇਵਾ ‘ਚ ਕੋਈ ਵੀ ਵਿਘਨ ਨਾ ਪਵੇ, ਇਸ ਕਰਕੇ ਸਿੱਖ ਕੌਮ ਨੇ ਪੂਰਾ ਸਾਥ ਦਿੱਤਾ ਹੈ।

    ਉਹਨਾਂ ਨੇ ਕਿਹਾ ਕਿ ਜੋ ਉਹਨਾਂ ਦੀ ਦਾਦੀ ਅਤੇ ਉਹਨਾਂ ਦੇ ਪਿਤਾ ਵੱਲੋਂ ਸਿੱਖ ਕੌਮ ਤੇ ਤਸ਼ੱਦਦ ਢਾਇਆ ਗਿਆ ਸੀ। ਉਸ ਨੂੰ ਯਾਦ ਕਰਦੇ ਹੋਏ, ਉਹਨਾਂ ਨੂੰ ਜਰੂਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣੀ ਚਾਹੀਦੀ ਸੀ। ਅੱਗੇ ਬੋਲਦੇ ਹੋਏ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਨਾ ਤਾਂ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਮੀਟਿੰਗ ਕੀਤੀ ਗਈ ਅਤੇ ਨਾ ਹੀ ਉਹਨਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ ਸੇਵਾ ਉਨੀ ਦੇਰ ਤੱਕ ਸਫਲ ਨਹੀਂ ਹੋ ਸਕਦੀ। ਜਿੰਨੇ ਦੇਰ ਤੱਕ ਉਹ ਆਪਣੇ ਪਿਤਾ ਅਤੇ ਦਾਦੀ ਵੱਲੋਂ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਦੀ ਮਾਫੀ ਨਹੀਂ ਮੰਗਦੇ।

    ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਦੇਸ਼ ਅਤੇ ਵਿਦੇਸ਼ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਖਾਲਿਸਤਾਨ ਦੇ ਨਾਲ ਜੋੜਿਆ ਜਾ ਰਿਹਾ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਦੀ ਇਹ ਸੇਵਾ ਅਤੇ ਰਾਹੁਲ ਗਾਂਧੀ ਦੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਫੇਰੀ ਨੂੰ ਲੈ ਕੇ ਸਿੱਖਾਂ ਨੇ ਇਸ ਉੱਤੇ ਵੀ ਆਪਣੀ ਇਗਜ਼ਾਮਪਲ ਸੈਟ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਰਾਹੁਲ ਗਾਂਧੀ ਸਿੱਖ ਕੌਮ ਤੋਂ ਉਹਨਾਂ ਦੇ ਪਿਤਾ ਦੇ ਦਾਦੀ ਵੱਲੋਂ ਕੀਤੇ ਗਏ ਤਸ਼ੱਦਦ ਦੀ ਮਾਫੀ ਮੰਗਣ।

  • पंजाबः दिल दहलाने वाला मामला, तांत्रिक के कहने पर दी 4 साल के बच्चे की बलि

    पंजाबः दिल दहलाने वाला मामला, तांत्रिक के कहने पर दी 4 साल के बच्चे की बलि

    खन्ना: लुधियाना के खन्ना से दिल दहलाने वाला मामला सामने आया है। जहां एक प्रवासी ने 4 साल के मासूम बच्चे की बलि चढ़ा दी। मिली जानकारी के मुताबिक आलोड़ इलाके में एक प्रवासी के 3 बच्चे सो रहे थे। इनमें एक 4 साल के बच्चे को एक प्रवासी व्यक्ति उठाकर ले गया और खाली प्लॉट में जाकर उसकी बलि चढ़ा दी। इस बात का शोर मचा तो लोगों ने तुरंत पुलिस को सूचना दी। आरोपी को पुलिस ने गिरफ्तार कर लिया है।

    बताया जा रहा है कि आरोपी ने एक तांत्रिक के कहने पर बच्चे की बलि दी है। जल्द ही एसएसपी खन्ना के द्वारा कुछ समय तक इस संबंध में प्रेस कॉन्फ्रेंस की जा रही हैं। दरअसल, सोमवार की रात प्रवासी मजदूर के 3 बच्चे बिस्तर पर सो रहे थे और पति-पत्नी दोनों फर्श पर सो रहे थे। रात करीब 2 बजे जब उसकी आंख खुली तो उसने बिस्तर पर एक मोबाइल फोन देखा, जो उसका नहीं था। इसी बीच उसने देखा कि उसका बेटा रवि राज बिस्तर से गायब है।

    फिर वे बच्चे की तलाश में निकल पड़े। जिसके बाद उन्होंने घटना संबंधी पुलिस को सूचित किया। इसी बीच पुलिस भी वहां आ गयी। पुलिस ने उन्हें कुछ दूरी पर एक बच्चे का शव पड़ा हुआ दिखाया, जो रवि राज का निकला। उसकी गला रेत कर हत्या की गयी थी। पुलिस ने आस पास लगे सीसीटीवी फुटेज खंगाले तो सीसीटीवी फुटेज में दिखा कि उनके पड़ोस में रहने वाला एक शख्स बच्चे को कंधे पर उठाकर ले जा रहा था। इसके बाद सच्चाई सामने आ गई।

  • ਪੰਜਾਬ : ਮਕਾਨ ਦੀ ਉਸਾਰੀ ਨੂੰ ਲੈ ਕੇ ਦੋ ਧਿਰਾਂ ‘ਚ ਹੋਇਆ ਵਿਵਾਦ, ਦੇਖੋ ਵੀਡਿਓ

    ਪੰਜਾਬ : ਮਕਾਨ ਦੀ ਉਸਾਰੀ ਨੂੰ ਲੈ ਕੇ ਦੋ ਧਿਰਾਂ ‘ਚ ਹੋਇਆ ਵਿਵਾਦ, ਦੇਖੋ ਵੀਡਿਓ

    ਲੁਧਿਆਣਾ : ਤਾਜ਼ਾ ਮਾਮਲਾ ਫੀਲਡ ਗੰਜ ਕੁੱਚਾ ਨੰਬਰ 11 ਤੋਂ ਸਾਹਮਣੇ ਆਇਆ ਹੈ ਕਿ ਜਿਥੇ ਕੀ ਮਕਾਨ ਦੀ ਉਸਾਰੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਹਿਲੀ ਧਿਰ ਨੇ ਸ਼ੁਭਾਸ਼ ਕਾਲੀਆ ਨੇ ਦੱਸਿਆ ਕੀ ਮੈ ਆਪਣੇ ਘਰ ਦੀ ਉਸਾਰੀ ਕਰਾਵਾ ਰਿਹਾ ਹਾਂ ਪਰ ਮੇਰੇ ਗੁਆਂਢੀ ਦੇ ਵੱਲੋਂ ਮੈਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਮੈ ਆਪਣਾ ਮਕਾਨ ਨਾ ਪਾ ਸਕਾ। ਉਨ੍ਹਾਂ ਕਿਹਾ ਕੀ ਮੈ ਪਿਛਲੇ ਲੰਮੇ ਸਮੇਂ ਤੋਂ ਇਕ-ਇਕ ਰੁਪਿਆ ਜੋੜ ਕੇ ਆਪਣਾ ਮਕਾਨ ਬਣਾ ਰਿਹਾ ਹਾਂ, ਪਰ ਮੇਰੇ ਗੁਆਂਢੀ ਦੇ ਵੱਲੋਂ ਆਏ ਦਿਨ ਮੇਰੇ ਮਕਾਨ ਦਿਆਂ ਝੂਠੀਆਂ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਹਨ।

    ਜਿਸ ਨਾਲ ਮੈਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਜਦੋਂ ਇਸ ਸੰਬੰਧੀ ਜੋਗਿੰਦਰ ਚੋਪੜਾ ਨੇ ਦੱਸਿਆ ਕੀ ਇਹ ਜਿਸ ਦੀਵਾਰ ਦੇ ਉਪਰ ਇਹ ਸਾਡੇ ਗੁਆਂਢੀ ਮਕਾਨ ਬਣਾ ਰਹੇ ਹਨ। ਉਹ ਸਾਡੀ ਸਾਂਝੀ ਦੀਵਾਰ ਹੈ ਜਿਸ ਦੀਵਾਰ ਨੂੰ ਇਹ ਆਪਣਾ ਕਹਿ ਕੇ ਆਪਣਾ ਮਕਾਨ ਬਣਾ ਰਹੇ ਹਨ। ਉਨ੍ਹਾਂ ਕਿਹਾ ਕੀ ਇਹ ਸਾਡੀ ਸਾਂਝੀ ਦੀਵਾਰ 9 ਇੰਚ ਦੀ ਹੈ। ਜਿਸ ਨੂੰ 4ਇੰਚ ਦੀ ਬਣਾਉਣਾ ਚਾਹੁੰਦੇ ਹਨ ਜਿਸ ਨਾਲ ਸਾਨੂੰ ਸਾਡੇ ਮਕਾਨ ਦਾ ਨੁਕਸਾਨ ਹੋਣ ਦਾ ਖਤਰਾ ਹੈ।

  • ਪੰਜਾਬ : ਮੰਡੀਆਂ ‘ਚ ਝੋਨਾ ਲੈ ਕੇ ਪਹੁੰਚੇ ਕਿਸਾਨ, ਮੰਡੀਆਂ ਦੇ ਪ੍ਰਬੰਧਾਂ ਵਾਰੇ ਕਹੀ ਇਹ ਗੱਲ, ਦੇਖੋ ਵੀਡਿਓ

    ਪੰਜਾਬ : ਮੰਡੀਆਂ ‘ਚ ਝੋਨਾ ਲੈ ਕੇ ਪਹੁੰਚੇ ਕਿਸਾਨ, ਮੰਡੀਆਂ ਦੇ ਪ੍ਰਬੰਧਾਂ ਵਾਰੇ ਕਹੀ ਇਹ ਗੱਲ, ਦੇਖੋ ਵੀਡਿਓ

    ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਇਕ ਅਕਤੂਬਰ ਤੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੀ ਸ਼ੁਰੂਆਤ ਕੀਤੀ ਜਾਵੇਗੀ । ਜਿਸ ਨੂੰ ਲੈ ਕੇ ਕਿਸਾਨ ਆਪਣੀ ਫਸਲ ਮੰਡੀਆਂ ਵਿੱਚ ਲੈ ਕੇ ਪਹੁੰਚ ਰਹੇ ਹਨ । ਸਾਡੀ ਟੀਮ ਵੱਲੋਂ ਲੁਧਿਆਣਾ ਜਲੰਧਰ ਬਾਈਪਾਸ ਸਥਿਤ ਵੱਡੀ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਕਿਸਾਨਾਂ ਵੱਲੋਂ ਮੰਡੀ ਦੇ ਪ੍ਰਬੰਧਾਂ ਨੂੰ ਲੈ ਕੇ ਨਰਾਜ਼ਗੀ ਜਤਾਈ ਗਈ ਹੈ । ਉਹਨਾਂ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਪ੍ਰਬੰਧਕਾਂ ਵੱਲੋਂ ਸਫਾਈ ਨਹੀਂ ਕੀਤੀ ਗਈ ਅਤੇ ਮੰਡੀਆਂ ਵਿੱਚ ਘੁੰਮ ਰਹੇ ਪਸ਼ੂ ਉਹਨਾਂ ਦੀ ਫਸਲ ਨੂੰ ਨੁਕਸਾਨ ਪਹੁੰਚਾ ਰਹੇ ਹਨ।

    ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਨੂੰ ਜਰੂਰ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਇਸ ਵਾਰ ਉਹਨਾਂ ਨੂੰ ਕੁਦਰਤੀ ਆਫਤਾਂ ਦੀ ਮਾਰ ਪਈ ਹੈ। ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਦੋ-ਦੋ ਵਾਰ ਝੋਨਾ ਲਾਉਣਾ ਪਿਆ ਹੈ । ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ ਅਤੇ ਸਮੇਂ ਸਿਰ ਉਹਨਾਂ ਦੀ ਫਸਲ ਦੀ ਖਰੀਦ ਕਰੇ।

  • पंजाबः हाईवे पर हुए सड़क हादसे में ऑल्टो गाड़ी ने खाई कई पलटियां, एक की मौत, देखें वीडियो 

    पंजाबः हाईवे पर हुए सड़क हादसे में ऑल्टो गाड़ी ने खाई कई पलटियां, एक की मौत, देखें वीडियो 

    लुधियानाः लाडोवाल हाईवे पर आज सुबह दर्दनाक सड़क हादसे का मामला सामने आया है। मिली जानकारी के मुताबिक आल्टो गाड़ी की टक्कर पोल से हो गई। दरअसल, ऑल्टो गाड़ी में 3 युवक सवार थे और लुधियाना से जालंधर जा रहे थे। लाडोवाल फ्लाईओवर के नीचे खंभे से टकराने के कारण गाड़ी ने दो से तीन पलटिया खाई। इस घटना में 3 लोगों को चोटें आईं। गाड़ी में सवार तीनों युवक गंभीर रूप से घायल हो गए।

    जिन्हें स्थानीय लोगों की मदद से 108 एंबुलेंस में ईलाज के लिए फिल्लौर के सिविल अस्पताल लाया गया। बताया जा रहा है कि इस हादसे में भारत नाम के युवक की ईलाज के दौरान मौत हो गई है, जबकि अन्य दो युवक मनी और मुकेश की हालत नाजुक होने के कारण जालंधर अस्पताल में रैफर कर दिया गया। जानकारी के मुताबिक पता चला कि भारत नाम का युवक कुम्हार मंडी लुधियाना का रहने वाला है, जबकि दूसरा युवक फगवाड़ा का रहने वाला है और तीसरा युवक जालंधर का रहने वाला है। बताया जा रहा है कि घटना की सूचना मिलने के बाद मृतक के परिजन फिल्लौर सिविल अस्पताल पहुंच गए है।