Category: Himachal>Baddi

  • ਨੋਟ ‘ਤੇ ਲਿਖ ਕੇ ਧਾਰਮਿਕ ਆਗੂ ਤੋਂ ਮੰਗੀ 5 ਕਰੋੜ ਰੁਪਏ ਦੀ ਫਿਰੌਤੀ, ਦੇਖੋ ਵੀਡੀਓ

    ਨੋਟ ‘ਤੇ ਲਿਖ ਕੇ ਧਾਰਮਿਕ ਆਗੂ ਤੋਂ ਮੰਗੀ 5 ਕਰੋੜ ਰੁਪਏ ਦੀ ਫਿਰੌਤੀ, ਦੇਖੋ ਵੀਡੀਓ

    ਨਾ ਦੇਣ ‘ਤੇ ਜਾਨੋਂ ਮਾਰਨ ਦੀ ਦਿੱਤੀ ਧਮਕੀ

    ਅੰਮ੍ਰਿਤਸਰ : ਛੇਹਰਟਾ ਥਾਣੇ ਅਧੀਨ ਘੰਨੂਪੁਰ ਕਾਲੇ ਰੋਡ ਸਥਿਤ ਸ਼੍ਰੀ ਰਾਮ ਬਾਲਾਜੀ ਧਾਮ ਮੰਦਰ ਦੇ ਮੁੱਖ ਸੰਚਾਲਕ ਸ਼੍ਰੀਸ਼੍ਰੀ 1008 ਮਹਾਮੰਡਲੇਸ਼ਵਰ ਅਸ਼ਨੀਲ ਜੀ ਮਹਾਰਾਜ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਪਾਕਿਸਤਾਨ ਦੇ 100 ਰੁਪਏ ਦੇ ਨੋਟ ‘ਤੇ ਲਿਖ ਕੇ ਇਹ ਮੰਗ ਕੀਤੀ ਗਈ ਹੈ। ਇਹ ਨੋਟ ਕਿਸੇ ਨੇ ਮੰਦਰ ‘ਚ ਲਗਾਈ ਗਈ ਗੋਲਕ ‘ਚ ਪਾਇਆ ਸੀ। ਜਦੋਂ ਮੰਦਰ ਦੀ ਗੋਲਕ ਖੋਲ੍ਹੀ ਗਈ ਤਾਂ ਉਸ ਵਿੱਚੋਂ ਇਹ ਨੋਟ ਬਰਾਮਦ ਹੋਇਆ। ਨੋਟ ‘ਤੇ ਲਿਖਿਆ ਹੈ ਕਿ ਬਾਬਾ ਸੁਨੀਲ ਤੈਨੂੰ ਕਈ ਬਾਰ ਕਹਿ ਦਿੱਤਾ, ਪਰ ਤੂ ਮੰਨਿਆ ਨਹੀਂ, 5 ਕਰੋੜ ਤਿਆਰ ਰੱਖੀਂ, ਨਈ ਤਾਂ ਤੇਰੇ ਤੇ ਗੱਡੀ ਚਾੜ੍ਹ ਦਿਆਂਗੇ।

    ਫਿਲਹਾਲ ਥਾਣਾ ਛੇਹਰਟਾ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ, ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਸ਼ਨੀਲ ਜੀ ਮਹਾਰਾਜ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। 4 ਨਵੰਬਰ 2022 ਨੂੰ 10 ਰੁਪਏ ਦੇ ਨੋਟ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਦੀਵਾਲੀ ਦੇ ਆਸ-ਪਾਸ 100 ਰੁਪਏ ਦੇ ਨੋਟ ‘ਤੇ ਧਮਕੀ ਮਿਲੀ ਸੀ।

  • ਪੰਜਾਬ : ਅਦਾਲਤ ‘ਚ ਪੇਸ਼ੀ ਲਈ ਆਏ ਵਿਅਕਤੀ ਤੇ ਹਮਲਾ, ਦੇਖੋ ਵੀਡਿਓ

    ਪੰਜਾਬ : ਅਦਾਲਤ ‘ਚ ਪੇਸ਼ੀ ਲਈ ਆਏ ਵਿਅਕਤੀ ਤੇ ਹਮਲਾ, ਦੇਖੋ ਵੀਡਿਓ

    ਲੁਧਿਆਣਾ : ਅਦਾਲਤ ‘ਚ ਪੇਸ਼ੀ ਲਈ ਆਏ ਵਿਅਕਤੀ ‘ਤੇ 2 ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਾਅਦ ਵਿੱਚ ਪੁਲਿਸ ਉਸਨੂੰ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਲੈ ਗਈ। ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਨੀਰਜ ਚੌਧਰੀ ਨੇ ਦੱਸਿਆ ਕਿ ਪੀੜਤ ਚਿਰਾਗ ਜਗੋਤਾ ਅਦਾਲਤ ਵਿੱਚ ਤਰੀਕ ਦਾ ਸਾਹਮਣਾ ਕਰਨ ਗਿਆ ਸੀ।

    ਉਸ ਖ਼ਿਲਾਫ਼ ਪਹਿਲਾਂ ਵੀ 2 ਕੇਸ ਦਰਜ ਹਨ। ਇਸ ਦੌਰਾਨ ਉਹ ਅਦਾਲਤ ਕੰਪਲੈਕਸ ‘ਚ ਸਥਿਤ ਵਕੀਲ ਦੇ ਚੈਂਬਰ ‘ਚ ਜਾ ਰਿਹਾ ਸੀ ਤਾਂ 2 ਵਿਅਕਤਿਆਂ ਨੇ ਹੱਥਾਂ ‘ਚ ਪਾਏ ਕੜਿਆਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਅਰੋਪੀਆਂ ਵਿਅਕਤਿਆਂ ਦਾ ਚਿਰਾਗ ਨਾਲ ਜੇਲ੍ਹ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਕਾਰਨ ਉਸ ਦੀ ਮੁਲਜ਼ਮਾਂ ਨਾਲ ਦੁਸ਼ਮਣੀ ਸੀ। ਪੁਲਿਸ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰੇਗੀ।

  • पंजाबः टैंट हाउस में रॉड से शटर तोड़कर 50 हजार लेकर चोर फरार, देखें CCTV

    पंजाबः टैंट हाउस में रॉड से शटर तोड़कर 50 हजार लेकर चोर फरार, देखें CCTV

    लुधियानाः कैलाश नगर रोड पर स्थित साजन टैंट हाउस की दुकान में चोरी हो गई। चोर दुकान के शटर का ताला तोड़ अंदर घुसा, जबकि बाइक सवार उसके 2 साथी बाहर खड़े होकर नजर रख रहे थे। पेंचकस की मदद से उन्होंने दुकान के गल्ले को तोड़ा और उसमें से 50 हजार रुपए चोरी कर लिए। चोर दुकान में लगे सीसीटीवी कैमरे में कैद हो गया।

    दुकान के मालिक प्रिंस ने बताया कि चोर शनिवार सुबह करीब 4 बजे अंदर घुसे थे। वह बिल्डिंग निर्माण का काम करवा रहे है। सुबह ईंट वाले को पैसे देने के लिए उसने पैसे गल्ले में रखे थे। सुबह जब वह दुकान पर आया तो ताले टूटे हुए थे। सीसीटीवी में दिखा कि चोर ने पेंचकस की मदद से दराज का ताला तोड़ा और आसानी से नकदी चुरा ली। चोरों के हाथ में लोहे की रॉड भी थी। उसी रॉड की मदद से चोरों ने दुकान के ताले तोड़े।

    आरोपी सड़क साइड लगे कैमरों में आते-जाते हुए दिखाई दिए। दुकानदार प्रिंस ने कहा कि सड़क पर पुलिस की गश्त न होने का नतीजा है कि सरेआम उनकी दुकान में बदमाश चोरी करके फरार हो गए। इस मामले में चौकी कैलाश नगर की पुलिस को उन्होंने सूचित किया।

  • पंजाबः सौतेले बाप ने किया बच्ची से दुष्कर्म, मामला दर्ज, विरोध करने पर दी मारने की धमकी

    पंजाबः सौतेले बाप ने किया बच्ची से दुष्कर्म, मामला दर्ज, विरोध करने पर दी मारने की धमकी

    लुधियानाः जिले में इंसानियत शर्मसार करने वाला मामला सामने आया है। जहां सौतेले पिता ने अपनी बेटी के साथ दुष्कर्म किया है। इतना ही नहीं, वह रात में सोते समय बच्ची के प्राइवेट पार्ट को भी टच करता था। बच्ची की मां के बयानों पर थाना शिमलापुरी पुलिस ने सौतेले पिता के खिलाफ मामला दर्ज किया है। क्वालिटी चौक की गली नंबर 2 के रहने वाले देवराज के रूप में हुई है। पीड़ित बच्ची की मां ने पुलिस को बताया कि देवराज के साथ उसकी दूसरी शादी 16 अक्तूबर 2019 को हुई थी।

    उसके पहले पति से उसकी बेटी है। दूसरी शादी के करीब 2 साल बाद देवराज उसकी 14 वर्षीय बेटी पर गंदी नजर रखने लग गया। उसकी बेटी ने भी कई दफा उसे इसके बारे में बताया था। जब वह देवराज को गलत हरकत करने से रोकती तो वह उसे जान से मारने की धमकी देता था।

    जांच अधिकारी राजिंद्र कौर ने बताया कि पीड़ित बच्ची काफी डरी हुई रहती है। स्कूल में उसने अपनी टीचर सुरजीत कौर को सारी बात बताई। स्कूल टीचर बच्चों के लिए बनी वेलफेयर कमेटी नजदीक ऑब्जर्वेशन होम शिमलापुरी में मदद के लिए लेकर आई। शिकायत पर देवराज के खिलाफ IPC की धारा 376, 511, 506 और 8 पॉक्सो एक्ट के तहत मामला दर्ज कर गिरफ्तार कर लिया है। शनिवार को उसे कोर्ट में पेश कर रिमांड पर लिया जाएगा।

  • पंजाब : फिल्म यारियां-2 के गाने में आपत्तिजनक सीन के लिए पूरी टीम ने माफी मांगी, देखें वीडियो

    पंजाब : फिल्म यारियां-2 के गाने में आपत्तिजनक सीन के लिए पूरी टीम ने माफी मांगी, देखें वीडियो

    अमृतसर : पिछले काफी दिनों से एक गीत के सीन को लेकर पंथक हलके में विवादों का कारण बनी फिल्म “”यारियां-2′ के निर्माता, निर्देशक समेत पूरी टीम ने श्री अकाल तख्त साहिब, एसजीपीसी और अन्य सिख संगठनों से माफी मांग ली है। इसकी पुष्टि एसजीपीसी प्रधान एडवोकेट हरजिंदर सिंह धामी के ओएसडी सतबीर सिंह धामी ने कहा कि माफीनामा सचिव के पास आ गया है।

    सोशल मीडिया पर वायरल हुए माफीनामा में निर्माता निर्देशक राधिका राव, विनय सप्रू और टी सीरीज ग्रुप के साइन हैं। पत्र में लिखा गया है कि फिल्म यारियां-2 के एक गाने में दिखाए गए एक हिस्से के लिए हमारी पूरी टीम आप जी से हाथ जोड़ के माफी मांगती है। इस गाने/सीन को पूरी तरह से बदल दिया गया है।

  • ਪੰਜਾਬ : ਪੁਲਿਸ ਨੇ ਹੁੱਲੜਬਾਜ਼ੀ ਕਰਨ ਵਾਲਿਆਂ ਦੇ ਕੱਟੇ ਚਲਾਨ, ਦੇਖੋ ਵੀਡਿਓ

    ਪੰਜਾਬ : ਪੁਲਿਸ ਨੇ ਹੁੱਲੜਬਾਜ਼ੀ ਕਰਨ ਵਾਲਿਆਂ ਦੇ ਕੱਟੇ ਚਲਾਨ, ਦੇਖੋ ਵੀਡਿਓ

    ਅੰਮ੍ਰਿਤਸਰ : ਅਜਨਾਲਾ ਦੀ ਪੁਲਿਸ ਵੱਲੋਂ ਹੁਣ ਪਹਿਲ ਕਰਮੀ ਕਰਦੇ ਹੋਏ ਜਿਨਾਂ ਵਿਅਕਤਿਆਂ ਵੱਲੋਂ ਮੋਟਰਸਾਈਕਲ ਉੱਤੇ ਵੱਡੇ ਹਾਰਨ ਲਗਾਏ ਗਏ ਹਨ। ਉਹਨਾਂ ਦੇ ਖਿਲਾਫ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਇਹਨਾਂ ਹਾਰਨਾ ਦੇ ਕਰਕੇ ਬਹੁਤ ਸਾਰੇ ਲੋਕ ਪਰੇਸ਼ਾਨ ਹੋ ਰਹੇ ਸਨ। ਇਹਨਾਂ ਦੀ ਸ਼ਿਕਾਇਤ ਵੀ ਸਾਨੂੰ ਵਾਰ-ਵਾਰ ਮਿਲ ਰਹੀ ਸੀ। ਜਿਸਦੇ ਚਲਦਿਆਂ ਇਹ ਕਾਰਵਾਈ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਵਿਅਕਤਿਆਂ ਵੱਲੋਂ ਕੁੜੀਆਂ ਦੇ ਸਕੂਲ ਦੇ ਬਾਹਰ ਉਹ ਹੁੱਲੜਬਾਜੀ ਕੀਤੀ ਜਾਂਦੀ ਸੀ। ਜਿਸ ਦੇ ਤਹਿਤ ਇਹਨਾਂ ਦੇ ਚਲਾਨ ਵੀ ਕਟ ਗਏ ਹਨ। ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਜਰੂਰਤ ਪਈ ਤਾਂ ਅਸੀਂ ਰੋਜ਼ਾਨਾ ਇੱਥੇ ਨਾਕਾ ਲਗਾ ਕੇ ਇਹਨਾਂ ਹੁੱਲੜਬਾਜ ਵਿਅਕਤਿਆਂ ਦੇ ਖਿਲਾਫ ਵੱਡਾ ਮੁਹਿਮ ਛੇੜਾਂਗੇ।

    ਇਹਨਾਂ ਦੇ ਭਾਰੀ ਮਾਤਰਾ ਵਿੱਚ ਚਲਾਨ ਵੀ ਕਰਾਂਗੇ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਮੌਕੇ ਦੇ ਉੱਤੇ ਚਲਾਨ ਵੀ ਕੀਤੇ ਗਏ ਹਨ। ਜੋ ਹਾਰਨ ਇਹਨਾਂ ਵੱਲੋਂ ਆਪਣੇ ਮੋਟਰਸਾਈਕਲ ਦੇ ਉੱਤੇ ਲਗਾਏ ਗਏ ਹਨ। ਉਹਨਾਂ ਨੂੰ ਵੀ ਲਵਾਇਆ ਗਿਆ ਹੈ। ਤਾਂ ਜੋ ਕਿ ਭਵਿੱਖ ਵਿੱਚ ਇਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਨਾ ਕੀਤੀ ਜਾ ਸਕੇ। ਇਹ ਪੁਲਿਸ ਅਧਿਕਾਰੀ ਨੇ ਅੱਗੇ ਬੋਲਦੇ ਹੋਏ ਦੱਸਿਆ ਕਿ ਇਹਨਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵਾਇਰਲ ਹੋਈਆਂ ਸਨ। ਜਿਸ ਕਰਕੇ ਸਾਨੂੰ ਇਸ ਤੇ ਸਟਿਕ ਐਕਸ਼ਨ ਲੈਣਾ ਪਿਆ ਹੈ।

  • ਪੰਜਾਬ : ਕਿਸਾਨਾਂ ਦਾ ‘ਰੇਲ ਰੋਕੋ’ ਧਰਨਾ ਤੀਸਰੇ ਦਿਨ ਰਿਹਾ ਜਾਰੀ, ਦੇਖੋ ਵੀਡਿਓ

    ਪੰਜਾਬ : ਕਿਸਾਨਾਂ ਦਾ ‘ਰੇਲ ਰੋਕੋ’ ਧਰਨਾ ਤੀਸਰੇ ਦਿਨ ਰਿਹਾ ਜਾਰੀ, ਦੇਖੋ ਵੀਡਿਓ

    ਅੰਮ੍ਰਿਤਸਰ : 18 ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੀਰਵਾਰ ਤੋਂ ਸੂਬੇ ਵਿੱਚ ਤਿੰਨ ਰੋਜ਼ਾ ਰੇਲ ਰੋਕੋ ਸ਼ੁਰੂ ਕੀਤਾ ਗਿਆ ਹੈ। ਅੱਜ ਇਸ ਰੇਲ ਰੋਕੋ ਦਾ ਆਖਰੀ ਦਿਨ ਹੈ। ਕਿਸਾਨਾਂ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਵਿੱਤੀ ਪੈਕੇਜ, ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਵਰਗੀਆਂ ਕਈ ਅਹਿਮ ਮੰਗਾਂ ਉਠਾਈਆਂ ਹਨ ਅਤੇ ਕਰਜ਼ਾ ਮੁਆਫੀ। ਅੰਦੋਲਨ ਵਿੱਚ ਹਿੱਸਾ ਲੈਣ ਵਾਲੀਆਂ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਹਨ। ਪਰ ਅੰਦੋਲਨ ਨੂੰ ਭਾਰਤ ਦੇ ਕਈ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਮਿਲ ਚੁੱਕੀ ਹੈ ਅਤੇ 17 ਥਾਵਾਂ ‘ਤੇ ਧਰਨੇ ਦਿੱਤੇ ਜਾ ਰਹੇ ਹਨ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਲਗਾਤਾਰ ਅਣਗਹਿਲੀ ਕਾਰਨ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਕਿਉਂਕਿ ਹੜ੍ਹਾਂ ਦੀ ਮਾਰ ਝੱਲ ਰਹੇ ਉੱਤਰੀ ਭਾਰਤ ਦੇ ਰਾਜਾਂ ਨੂੰ ਕੇਂਦਰ ਵੱਲੋਂ ਲੋੜੀਂਦੀ ਮਦਦ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਰੇਲ ਰੋਕੋ ਅੰਦੋਲਨ ਦਾ ਆਖਰੀ ਦਿਨ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਐਲਾਨ ਕੀਤਾ ਕਿ ਇਸ ਵਾਰ ਦੁਸਹਿਰੇ ਵਾਲੇ ਦਿਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਦੇ ਕਰਪ੍ਰੇਟਵ ਘਰਾਂ ਦੀ ਅਰਥੀ ਸਾੜ ਕੇ ਦੁਸਹਿਰਾ ਮਨਾਇਆ ਜਾਵੇਗਾ।

  • ਪੰਜਾਬ : ਇਰਾਦਾ ਕਤਲ ‘ਚ ਲੋੜੀਂਦੇ 3 ਅਰੋਪੀਆਂ ਨੂੰ ਪਿਸਟਲਾਂ ਸਮੇਤ ਕੀਤਾ ਕਾਬੂ, ਦੇਖੋ ਵੀਡਿਓ

    ਪੰਜਾਬ : ਇਰਾਦਾ ਕਤਲ ‘ਚ ਲੋੜੀਂਦੇ 3 ਅਰੋਪੀਆਂ ਨੂੰ ਪਿਸਟਲਾਂ ਸਮੇਤ ਕੀਤਾ ਕਾਬੂ, ਦੇਖੋ ਵੀਡਿਓ

    ਅੰਮ੍ਰਿਤਸਰ : ਪਿਛਲੇ ਦਿਨੀ ਥਾਣਾ ਗੇਟ ਹੈਕੀਮਾਂ ਅਧੀਨ ਇਲਾਕੇ ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਸਬੰਧੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ 4 ਵਿਅਕਤਿਆਂ ਨੇ ਅੱਗੇ ਤੋਂ ਆ ਕੇ ਉਸ ਦਾ ਰਸਤਾ ਰੋਕ ਲਿਆ ਤੇ ਅਨਿਲ ਅਤੇ ਸੰਦੀਪ ਉਰਫ਼ ਟੋਲੂ ਨੇ ਅਪਨੇ-ਅਪਨੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਉਸ ਵੱਲ ਤਾਨ ਦਿੱਤੇ ਤੇ ਹਾਲਾਤ ਨੂੰ ਅਪਨੀ ਜਾਨ ਬਚਾਉਣ ਦੀ ਖਾਤਰ ਪੂਰੇ ਜੋਰ ਨਾਲ ਭੱਜ ਕੇ ਆਪਣੀ ਜਾਨ ਬਚਾਈ। ਅਨਿਲ ਅਤੇ ਸੰਦੀਪ ਉਰਫ਼ ਟੋਲੂ ਨੇ ਅਪਨੇ-ਅਪਨੇ ਪਿਸਤੋਲਾ ਦੇ ਫਾਇਰ ਜਾਨੋ ਮਾਰ ਦੇਣ ਦੀ ਨੀਅਤ ਨਾਲ ਉਸ ਵੱਲ ਕੀਤੇ। ਇਸ ਸਬੰਧ ਵਿੱਚ ਥਾਣਾ ਗੇਟ ਹਕੀਮਾ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਆਰੋਪੀ ਅਨਿਲ, ਸੰਦੀਪ ਸਿੰਘ ਉਰਫ ਭੜਕੀਲਾ, ਵਿਸ਼ਾਲ ਸਿੰਘ ਉਰਫ ਕੰਡਾ ਨੂੰ ਕਾਬੂ ਕੀਤਾ ਗਿਆ।

    ਆਰੋਪਿਆਂ ਤੋਂ ਵਾਰਦਾਤ ਸਮੇਂ ਵਰਤਿਆ ਇੱਕ ਪਿਸਟਲ 32 ਬੋਰ ਸਮੇਤ 02 ਰੌਂਦ ਜ਼ਿੰਦਾ ਦੋਸ਼ੀ ਸੰਦੀਪ ਸਿੰਘ ਉਰਫ ਭੜਕੀਲਾ ਪਾਸੋ ਅਤੇ ਦੂਸਰਾ ਪਿਸਟਲ 30 ਬੋਰ ਵਿਸ਼ਾਲ ਸਿੰਘ ਉਰਫ ਕੰਡਾ ਪਾਸੋ ਬ੍ਰਾਮਦ ਕੀਤਾ ਗਿਆ ਹੈ। ਵਾਰਦਾਤ ਸਮੇਂ ਵਰਤੀ ਐਕਟੀਵਾਂ ਸਕੂਟੀ ਰੰਗ ਗਰੇਅ ਦੋਸ਼ੀ ਅਨਿਲ ਕੁਮਾਰ ਪਾਸੋਂ ਬ੍ਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਅਰੋਪੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਦੇ ਚੋਥੇ ਸਾਥੀ ਸੰਦੀਪ ਸਿੰਘ ਉਰਫ ਟੋਲੂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

  • पंजाबः घर से निकलने से पहले पढ़ें यह खबर, 3 दिन के लिए यह चौक रहेगा बंद

    पंजाबः घर से निकलने से पहले पढ़ें यह खबर, 3 दिन के लिए यह चौक रहेगा बंद

    लुधियानाः अगर आप भी किसी जरूरी काम के लिए भारत नगर चौक की ओर जा रहे है, तो यह खबर आपके लिए अहम है। दरअसल, आज 30 सिंतबर से 2 अक्तूबर तक भारत नगर चौक बंद रहेगा। सरकारी छुटि्टयों का लाभ लेते हुए एलिवेटेड पुल बनाने वाली कंपनी इन तीन दिनों में पिलर खड़े करेगी। कंपनी की मशीनरी भारत नगर चौक में गुरुवार को ही पहुंच गई थी। बीते दिन शुक्रवार को भारत नगर चौक से डीसी दफ्तर की तरफ वाहनों की एंट्री बंद करके काम शुरू कर दिया है। दिवाली तक जगराओं पुल तक इस पुल को शुरू करनी के उम्मीद है।

    भारत नगर चौक से डीसी दफ्तर की तरफ चार दिन के लिए ट्रैफिक की एंट्री बंद रहेगी। नए ट्रैफिक प्लान के मुताबिक बस स्टैंड, जगराओं पुल व माल रोड की तरफ से आने वाला ट्रैफिक BSNL दफ्तर के सामने की सड़क से नई कचहरी चौक की तरफ जाएगा। इसी रोड पर फिरोजपुर रोड की तरफ से आने वाला ट्रैफिक पहले की तरह चलता रहेगा। निर्माण कंपनी ने पहले बस स्टैंड से भारत नगर चौक की तरफ सड़क पर प्रीमिक्स बिछाने के लिए चार दिन सड़क बंद करने की बात कही थी।

    लेकिन नए ट्रैफिक प्लान के मुताबिक गार्डर लगाने तक इस सड़क को बंद नहीं किया जाएगा यानि बस स्टैंड से भारत नगर चौक की तरफ वाहन आते रहेंगे। निर्माण कंपनी ने BSNL दफ्तर के सामने सड़क पर बैरिकेड लगाकर उसे दो हिस्सों में बांट दिया है, ताकि दोनों तरफ का ट्रैफिक चलता रहे। ट्रैफिक माहिर राहुल वर्मा ने बताया कि 3 दिनों में भारत नगर चौक को बंद करके पिलर खड़े करने का काम सावधानी से किया जाएगा। उम्मीद है कि दिवाली तक जगराओं पुल तक ये पुल शुरू कर दिया जाएगा। लोगों से ट्रैफिक पुलिस भी अनुरोध कर रही है कि वह माडल टाउन, कोचर मार्केट, लाडोवाल बाइपास, साउथर्न बाईपास, घुमार मंडी रुट आदि का इस्तेमाल करे।

  • पंजाबः मास्टर सलीम के मामले को लेकर भड़की यूट्यूबर नैंसी ग्रेवाल

    पंजाबः मास्टर सलीम के मामले को लेकर भड़की यूट्यूबर नैंसी ग्रेवाल

    लुधियानाः पंजाबी सिंगर मास्टर सलीम के विवाद का मामला बढ़ता ही जा रहा है। दरअसल, मास्टर सलीम के विवाद के मामले में शिवसेना उद्धव बाला साहेब ठाकरे के नेताओं ने कार्रवाई करवाई थी। जिसके बाद अब इस मामले में यूट्यूबर नैंसी ग्रेवाल भी कूद पड़ी हैं। नैंसी ने एक वीडियो सांझा कर शिव सेना प्रवक्ता चंद्रकांत चड्‌ढा, योगराज शर्मा और दीप अमित शर्मा के खिलाफ जमकर भड़ास निकाली।नैंसी ने कहा कि धर्म के नाम पर दंगे न करवाओ। उन्होंने कहा कि योगराज अपनी फिल्मों वाली एक्टिंग छोड़ दे। जबकि दीप अमित शर्मा की करतूतें राक्षसों जैसी हैं।

    इस पर शिव सेना के पदाधिकारियों ने नैंसी ग्रेवाल के खिलाफ धमकियां देने, भद्दी शब्दावली प्रयोग करने सहित छवि को खराब करने के आरोपों पर एक प्री-FIR दर्ज करवाई है। चंद्रकांत चड्ढा ने बताया कि सनातन धर्म का अनादर करने वाले गायक मास्टर सलीम पर शिवसेना के संघर्ष करने के बाद थाना गोराया में मुकदमा दर्ज किया गया। उसी के शह पर नैंसी ग्रेवाल इस तरह की वीडियो बनाकर पोस्ट कर रही है। चड्‌डा ने बताया कि मास्टर सलीम ने बाबा मुराद शाह के सालाना कार्यक्रम में कहा था कि वह माता चिंतपूर्णी के दरबार में माथा टेकने गए थे तो वहां पर पुजारियों ने पूछा था के बापू यानी बाबा मुराद शाह का क्या हाल है।

    उस वीडियो को देखकर उनकी धार्मिक भावनाएं आहत हुई थी। इसके बाद उन्होंने कानून का रास्ता अपनाकर लोकतांत्रिक प्रक्रिया से मुकदमा दर्ज करवाया गया, जो अदालत में विचाराधीन है। बाबा मुराद शाह के सालाना कार्यक्रम में मंच से माता चिंतपूर्णी के पुजारियों को लेकर दी स्टेटमेंट पर मचे घमासान के बाद मास्टर सलीम मां के दरबार में पहुंचे थे। उन्होंने पूरे विधि विधान से मंदिर में माथा टेका और वहीं पर बैठ कर कहा कि मां जगत जननी सबकी भूलें माफ करती है। उनसे भी जो कोई गलती हुई है उसके लिए वह माफी मांगते हैं और मां उनकी भूल को माफ करेगी। मास्टर सलीम ने उनके खिलाफ थाना भरवाईं (ऊना, हिमाचल प्रदेश) में शिकायत रद करवाने और विवाद को खत्म करने के लिए मंदिर के पुजारियों के साथ बैठ कर उनसे भी वीडियो मैसेज जारी करवाया।