Category: Punjab>Rupnagar

  • ਪੰਜਾਬ : ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਹੋਈ ਮੌਤ, ਸਰਿੰਜ ਬਰਾਮਦ, ਦੇਖੋ ਵੀਡੀਓ 

    ਗੁਰਦਾਸਪੁਰ : ਬੇਸ਼ਕ ਨਸ਼ੇ ਤੇ ਲਗਾਮ ਕੱਸਣ ਲਈ ਸਰਕਾਰ ਅਤੇ ਪੁਲਿਸ ਲਗਤਾਰ ਜੁਟੀ ਨਜਰ ਆ ਰਹੀ ਹੈ। ਲੇਕਿਨ ਫੇਰ ਵੀ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ । ਤਾਜਾ ਮਾਮਲਾ ਬਟਾਲਾ ਚ ਰੋਜ ਸਿਨੇਮਾ ਗਰਾਉਂਡ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋ ਓਥੇ ਕੁਝ ਲੋਕਾਂ ਨੇ ਨਸ਼ੇ ਦੀ ਓਵਰ ਡੋਜ ਨਾਲ ਨੌਜਵਾਨ ਦੀ ਲਾਸ਼ ਨੂੰ ਦੇਖਿਆ । ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਮ੍ਰਿਤਕ ਨੌਜਵਾਨ ਦੇ ਹੱਥ ਕੋਲ ਲੱਗੀ ਨਸ਼ੇ ਦੀ ਸਰਿੰਜ ਵੀ ਦਿਖਾਈ ਦਿੱਤੀ। ਫਿਲਹਾਲ ਨੌਜਵਾਨ ਦੀ ਪਛਾਣ ਹੋਣੀ ਬਾਕੀ ਹੈ।  ਪੁਲਿਸ ਵਲੋਂ ਮੌਕੇ ਤੇ ਪਹੁੰਚ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। 

    ਮੌਕੇ ਤੇ ਨੌਜਵਾਨ ਦੀ ਲਾਸ਼ ਨੂੰ ਦੇਖਣ ਵਾਲੇ ਪ੍ਰਗਟ ਸਿੰਘ ਅਤੇ ਸਰਵਣ ਸਿੰਘ ਨੇ ਦੱਸਿਆ ਕਿ ਇਸ ਜਗ੍ਹਾ ਤੇ ਨੌਜਵਾਨ ਲਗਤਾਰ ਨਸ਼ਾ ਕਰਦੇ ਨਜ਼ਰ ਆਉਂਦੇ ਹਨ। ਅੱਜ ਇਕ ਨੌਜਵਾਨ ਦੀ ਨਸ਼ੇ ਨਾਲ ਮੌਤ ਹੋਣ ਤੋਂ ਬਾਅਦ  ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਲਿਆ ਅਤੇ ਨੌਜਵਾਨ ਦੀ ਪਛਾਣ  ਨਹੀਂ ਹੋ ਪਾਈ । ਓਹਨਾਂ ਕਿਹਾ ਕਿ ਪੁਲਿਸ ਕਈ ਵਾਰ  ਇਸ ਜਗ੍ਹਾ ਤੇ ਛਾਪੇਮਾਰੀ ਕਰ ਚੁਕੀ ਹੈ।  

    ਮੌਕੇ ਤੇ ਪਹੁੰਚੇ ਸਿਵਲ ਲਾਈਨ ਥਾਣਾ ਬਟਾਲਾ ਦੇ sho ਸੁਖਰਾਜ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੀਆਂ ਹੀ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਤਾ ਗਿਆ ਹੈ। ਨੌਜਵਾਨ ਦੀ ਪਛਾਣ ਕਰਵਾਈ ਜਾਵੇਗੀ ਅਤੇ ਪੋਸਟਮਾਰਟਮ ਤੋ ਹੀ ਪਤਾ ਚਲ ਪਾਵੇਗਾ ਕਿ ਨੌਜਵਾਨ ਦੀ ਮੌਤ ਨਸ਼ੇ ਕਾਰਨ ਹੋਈ ਹੈ ਜਾਂ ਫਿਰ ਕੋਈ ਹੋਰ ਵਜ੍ਹਾ ਨਾਲ ਹੋਈ ਹੈ।

  • ਪੰਜਾਬ: ਇਸ ਇਲਾਕੇ ਦੇ ਨੌਜਵਾਨ ਦੀ ਕੈਨੇਡਾ ਚ ਹੋਈ ਮੌਤ, ਦੇਖੋ ਵੀਡੀਓ

    ਗੁਰਦਾਸਪੁਰ: ਬਟਾਲਾ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਨਜਦੀਕੀ ਪਿੰਡ ਮਸਰਾਲਾ ਵਿਖੇ ਉਸ ਸਮੇ ਮਾਤਮ ਛਾਂ ਗਿਆ। ਜਦ ਇਸ ਪਿੰਡ ਦੇ 24 ਸਾਲਾ ਨੌਜਵਾਨ ਦੀ ਕੈਨੇਡਾ ਦੇ ਬਰਹਮਟਨ ਸ਼ਹਿਰ ਵਿੱਚ ਮੌਤ ਹੋ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਪ ਅਸਥਾਨ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਗਰੀਬ ਦਾਸ ਦੀ ਗੱਦੀ ਨਸ਼ੀਨ ਬਾਬਾ ਗੁਰਸੇਵਕ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਮਸ਼ਰਾਲਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਮਨਪਾਲ ਸਿੰਘ (ਗੋਪੀ ) ਕੈਨੇਡਾ ਦੇ ਸ਼ਹਿਰ ਬਰਹਮਟਨ ਸਟੱਡੀ ਵਿਜੇ ਤੇ ਸੰਨ 2019 ਵਿੱਚ ਗਿਆ ਸੀ  ਅਤੇ ਕੁਝ ਮਹੀਨੇ ਪਹਿਲਾ ਸਤੰਬਰ 2023 ਵਿੱਚ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਮਸ਼ਰਾਲਾ ਵਿਖੇ ਆਇਆ ਸੀ ਅਤੇ ਉਹ ਕੁਝ ਸਮਾ ਰਹਿਣ ਤੋ ਬਾਅਦ ਵਾਪਸ ਕੈਨੇਡਾ ਚਲਾ ਗਿਆ ਸੀ।

    ਮ੍ਰਿਤਕ ਨੇ ਇੰਡੀਆ ਵਾਪਿਸ ਆਉਣ ਲਈ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਸੀ, ਪਰ ਬੀਤੇ ਦਿਨ 26 ਦਸੰਬਰ ਨੂੰ ਕਰੀਬ 1ਵਜੇ ਦੀ ਦੁਪਹਿਰ ਘਰ ਵਿੱਚ ਹੀ ਅਚਾਨਕ ਗੁਰਸੇਵਕ ਸਿੰਘ ਦੀ ਦਿਮਾਗ ਦੀ ਨਾੜੀ ਫੱਟ ਗਈ ਤੇ ਉਸ ਦੇ ਕੰਨਾਂ ਵਿੱਚ ਖੂਨ ਨਿਕਲਣਾ ਸ਼ੁਰੂ ਹੋ ਗਿਆ। ਉਸ ਦੇ ਦੋਸਤਾ ਵੱਲੋਂ ਤੁਰੰਤ ਉਸ ਨੂੰ ਮੈਡੀਕਲ ਸਹੂਲਤ ਦੇਣ ਲਈ ਐਬੂਲੈਸ ਰਾਹੀ ਹਸਪਤਾਲ ਲਿਜਾਇਆ ਗਿਆ ,ਜਿੱਥੇ ਡਾਕਟਰਾ ਵੱਲੋਂ ਕੀਤੇ ਜਾ ਰਹੇ ਇਲਾਜ ਦੌਰਾਨ ਹੀ ਮੌਤ ਹੋ ਗਈ।

    ਮ੍ਰਿਤਕ ਦੇ ਪਿਤਾ ਬਾਬਾ ਨਿਸ਼ਾਨ ਸਿੰਘ ਮਸ਼ਰਾਲਾ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਨੌਜਵਾਨ ਪੀੜੀ ਜਿਹੜੀ ਅੱਜ ਲੱਖਾ ਰੁਪਏ ਖਰਚ ਕਰਕੇ ਵਿਦੇਸ਼ਾਂ ਵਿੱਚ ਪੜਾਈ ਕਰਨ ਵਾਸਤੇ ਜਾ ਰਹੀ ਹੈ, ਤੇ ਉਹ ਵਿਦੇਸ਼ ਵਿੱਚ ਜਾ ਕੇ ਖਰਚੇ ਦੇ ਬੋਝ ਕਾਰਨ ਮਾਨਸਿਕ ਤਨਾਅ ਵਿੱਚ ਆਉਣ ਤੇ ਹਾਰਟ ਅਟੈਕ ਸਮੇਤ ਭਿਆਨਕ ਬਿਮਾਰੀਆ ਦੇ ਸ਼ਿਕਾਰ ਹੋ ਰਹੇ ਹਨ।

    ਜੇਕਰ ਸਰਕਾਰਾਂ ਬੱਚਿਆ ਲਈ ਇੱਥੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ , ਤੇ ਕੋਈ ਵੀ ਮਾਂ ਬਾਪ ਆਪਣੇ ਜਿਗਰ ਦੇ ਟੋਟਿਆਂ ਨੂੰ ਰੋਜ਼ਗਾਰ ਲਈ ਬਾਹਰ ਨਾ ਭੇਜੇ। ਇਸ ਨੌਜਵਾਨ ਦੀ ਹੋਈ ਅਚਾਨਕ ਮੌਤ ਨਾਲ ਡੇਰਾ ਬਾਬਾ ਨਾਨਕ ਇਲਾਕੇ ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਪਿੰਡ ਮਸ਼ਰਾਲਾ ਵਿਖੇ ਪਹੁੰਚ ਰਹੇ ਹਨ।

  • पंजाब : आंगनवाड़ी टीचर ने जीता ब्यूटी कॉन्टेस्ट, देखें वीडियो

    बटाला : आंगनवाड़ी अध्यापिका दलजीत कौर ने शौक के तौर पर मॉडलिंग के क्षेत्र में प्राइड ऑफ इंडिया का खिताब जीता। साथ ही दिल्ली में आयोजित राष्ट्रीय स्तर की प्रतियोगिता में देश में दूसरा स्थान हासिल किया। गौरतलब है कि कुछ महीने पहले दलजीत कौर मिसेज गुरदासपुर ब्यूटी कॉन्टेस्ट के पहले चरण में रह चुकी है और उसके बाद उन्होंने मिस पंजाबन का खिताब भी जीता। अब उन्होंने देश में दूसरा स्थान हासिल किया है। बटाला पहुंचने पर दलजीत कौर के परिवार वालों ने उनका जोरदार स्वागत किया और उनका मुंह मीठा कराया और उन्हें बधाई दी। बातचीत के दौरान दलजीत कौर ने बताया कि पिछले कुछ महीने पहले फॉरएवर स्टार इंडिया की ओर से भारत के सभी राज्यों में पहली ब्यूटी पेजेंट आयोजित की गई थी।

    जिसमें उन्होंने फर्स्ट रनर अप पंजाब का खिताब जीता था और अब दिसंबर में राष्ट्रीय स्तर का महीना दिल्ली में हुआ है और वह जीत गई हैं और दलजीत कौर का कहना है कि इस सफलता के पीछे वह मुख्य रूप से अपने पति गुरमेज सिंह को धन्यवाद देती है। जिन्होंने शादी के बाद उनका बहुत साथ दिया और उन्हें कभी नहीं रोका। दलजीत कौर ने कहा कि उनका सपना मिसेज इंडिया बनने का था और वह आज पूरा हो गया है।

  • पंजाब : हेरोइन सहित 3 गिरफ्तार, देखें वीडियो

    गुरदासपुर : थाना सदर पुलिस ने बब्बरी बाईपास फाटक पर चेकिंग के दौरान गाड़ी में सवार 3 लोगों को 29 ग्राम हेरोइन सहित गिरफ्तार किया है। आरोपियों की पहचान संदीप सिंह पुत्र स्व. तरलोक सिंह निवासी वार्ड नंबर-6 दसुआ जिला हुसियारपुर, गुरदीप सिंह पुत्र जसवन्त सिंह निवासी माखा थाना मुकेरिया और राजिंदर कुमार पुत्र अश्वनी कुमार निवासी पवन नगर बटाला रोड अमृतसर के तौर पर हुई है। सहायक उपनिरीक्षक हरमिंदर सिंह ने बताया कि उन्होंने पुलिस पार्टी के साथ बब्बरी बाईपास पर नाकाबंदी की थी और वाहनों की जांच की जा रही थी।

    इसी दौरान एक गाड़ी नंबर पीबी 10 डीक्यू 5443 मार्का एक्सयूवी महिंद्रा बटाला की तरफ से आ रही थी, जिसे शक के आधार पर रोका गया। जिसके बाद आरोपी और गाड़ी की तलाशी ली गई। तलाशी के दौरान गाड़ी के एक डैशबोर्ड में मोमी लिफाफा बरामद किया गया। जब उसे खोलकर चेक किया गया तो 29 ग्राम हेरोइन बरामद हुई।पुलिस ने आरोपियों को गिरफ्तार कर एनडीपीएस एक्ट के तहत मामला दर्ज कर लिया है।

  • पंजाबः ट्रक और ई-रिक्शा में भीषण टक्कर, मां-बेटी की हुई मौ’त, देखें वीडियो

    बटालाः गुरदासपुर के हरदोशनी रोड के मुख्य चौराहे पर ट्रक और ई-रिक्शा में भीषण टक्कर हो गई। हादसा इतना भीषण था कि इस हादसे मेे मां-बेटी की मौके पर ही मौत हो गई। मृतकों की पहचान 27 वर्षीय लवली और 4 वर्षीय बेटी सनज के रूप में हुई है। इस हादसे के दौरान 6 वर्षीय बच्चा भी था जिसका बचाव हो गया।

    इस संबंध में मृत मां-बेटी के परिजनों और घटनास्थल पर मौजूद लोगों ने बताया कि मृतिका मां घर से अपनी बेटी की दवा लेने के लिए ई-रिक्शा से जा रही थी, जब वह हरदोशनी रोड के मुख्य चौराहे पर पहुंची। सामने से आ रहे एक ट्रक से ई-रिक्शा की टक्कर हो गई। इस हादसे में ट्रक दोनों को ऊपर से निकल गया। जिससे मां की मौके पर मौत हो गई, जबकि बेटी की अस्पताल में मौत हो गई। हालांकि इस हादसे के दौरान 6 वर्षीय बेटा बाल-बाल बच गया।

    वहीं पुलिस प्रशासन ने ट्रक चालक को ट्रक समेत हिरासत में लेकर आगे की कार्रवाई शुरू कर दी है। इस घटना को लेकर मृतक के परिजनों ने आरोपी ट्रक चालक के खिलाफ कड़ी कार्रवाई की मांग की है। इस संबंध में मौके पर मौजूद अधिकारी मलकीत सिंह से बात की गई तो उन्होंने बताया कि इस भीषण हादसे में मां-बेटी की मौत हो गई है। पुलिस ने कहा कि ट्रक चालक को काबू कर लिया गया है और मृतकों के शवों को सिविल अस्पताल के मोर्चरी में रखवाकर आगे की कार्रवाई शुरू कर दी गई है। 

  • ਪੰਜਾਬ : ਪੁਰਾਣੀ ਰੰਜਿਸ਼ ਦੇ ਚਲਦਿਆਂ ਹਮਲਾਵਰਾਂ ਨੇ ਕੀਤਾ ਹਮਲਾ, ਦੇੇਖੋ ਵੀਡਿਓ

    ਗੁਰੁਦਾਸਪੁਰ : 3 ਮਹੀਨੇ ਪਹਿਲਾਂ ਪਿੰਡ ਬਲਗਣ ‘ਚ ਬੱਚਿਆਂ ਦੀ ਆਪਸੀ ਲੜਾਈ ਕਾਰਨ ਦੋ ਪਰਿਵਾਰਾਂ ਵਿੱਚ ਹੋਈ ਰੰਜਿਸ਼ ਉਸ ਸਮੇਂ ਵੱਡੇ ਵਿਵਾਦ ਦਾ ਕਾਰਨ ਬਣ ਗਈ, ਜਦੋਂ ਇਕ ਧੜੇ ਦੇ ਕੁਝ ਵਿਅਕਤੀਆਂ ਨੇ ਦੂਜੇ ਧੜੇ ਦੇ 2 ਵਿਅਕਿਆਂ ਨੂੰ ਪਿੰਡ ਭੋਪਰ ‘ਚ ਧੋਖੇ ਨਾਲ ਬੁਲਾ ਕੇ ਕੁੱਟਮਾਰ ਕਰ ਕੇ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ। ਇਸ ਹਮਲੇ ਦੌਰਾਨ ਇੱਕ ਵਿਅਕਤੀ ਮੰਗਤ ਰਾਮ ਪੁੱਤਰ ਮੋਹਨ ਲਾਲ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਜ਼ਖਮੀ ਮੰਗਤ ਰਾਮ ਦੇ ਭਰਾ ਅਮਨ ਅਤੇ ਚਾਚੀ ਬਲਵਿੰਦਰ ਕੌਰ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਉਨ੍ਹਾਂ ਦੇ ਪਰਿਵਾਰ ਦੇ ਬੱਚਿਆਂ ਦਾ ਹਮਲਾਵਰਾਂ ‘ਚੋਂ ਇਕ ਦੇ ਪਰਿਵਾਰ ਦੇ ਬੱਚਿਆਂ ਨਾਲ ਝਗੜਾ ਹੋਇਆ ਸੀ। ਪਰ ਉਦੋਂ ਮਾਮਲਾ ਖਤਮ ਹੋ ਗਿਆ ਸੀ। ਪਰ ਦੂਜਾ ਪਰਿਵਾਰ ਦੇ ਲੋਕ ਆਪਣੇ ਮਨ ਵਿੱਚ ਇਸ ਘਟਨਾ ਦੀ ਰੰਜਿਸ਼ ਰੱਖ ਰਹੇ ਸਨ।ਕੱਲ੍ਹ ਦੂਜੇ ਧੜੇ ਦੇ ਕੁਝ ਵਿਅਕਤੀਆਂ ਨੇ ਆਪਣੇ ਢਾਬੇ ’ਤੇ ਕੰਮ ਕਰਦੇ ਇੱਕ ਮੁਲਾਜ਼ਮ ਨੂੰ ਫੋਨ ਕਰ ਕੇ ਪਰਿਵਾਰ ਦੇ ਲੜਕਿਆਂ ਅਮਨ ਅਤੇ ਮੰਗਤਰਾਮ ਨੂੰ ਪਿੰਡ ਭੋਪਰ ਕੋਲ ਬੁਲਾਇਆ। ਜਦੋਂ ਢਾਬੇ ਨੇੜੇ ਪਹੁੰਚ ਕੇ ਉਹ ਢਾਬੇ ਤੇ ਕੰਮ ਕਰਨ ਵਾਲੇ ਕਰਮਚਾਰੀ ਨਾਲ ਗੱਲਬਾਤ ਕਰ ਰਹੇ ਸਨ ਤਾਂ, ਪਿੱਛੇ ਤੋਂ ਕਾਰ ‘ਚ ਸਵਾਰ 7-8 ਵਿਅਕਤੀ ਆਏ ਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

    ਅਮਨ ਨੇ ਦੱਸਿਆ ਕਿ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਮੰਗਤਰਾਮ ਹਮਲਾਵਰਾਂ ਤੋਂ ਬਚ ਨਾ ਸਕਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਕ੍ਰਿਕਟ ਬੈਟ ਨਾਲ ਮਾਰ ਕੁਟਾਈ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਉਸ ਨੂੰ ਮਰਿਆ ਸਮਝ ਕੇ ਹਮਲਾਵਰ ਉਸ ਨੂੰ ਉੱਥੇ ਹੀ ਛੱਡ ਕੇ ਦੌੜ ਗਏ। ਕੁਝ ਸਮੇਂ ਬਾਅਦ ਅਮਨ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਉਥੇ ਪਹੁੰਚ ਗਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਮੰਗਤਰਾਮ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰ ਨੇ ਦੱਸਿਆ ਕਿ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਸਬੰਧੀ ਜਦੋਂ ਐਸਐਚਓ ਸਦਰ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹਮਲੇ ਦੇ ਸ਼ਿਕਾਰ ਵਿਅਕਤੀ ਦੇ ਬਿਆਨ ਲੈ ਕੇ ਉਕਤ ਹਮਲਾਵਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

  • पंजाब : विदेश में मारे गए बेटे का शव पहुंचा घर, देखें वीडियो

    गुरदासपुर: सुनहरे भविष्य के लिए विदेश गए युवाओं की दर्दनाक हादसे में मौत होने की खबरें सामने आती रहती है। ऐसी ही एक घटना गुरदासपुर से सामने आई है। जहां पर न्यूजीलैंड गए युवक की हत्या होने की सूचना मिली। न्यूजीलैंड में मारे गए रमनदीप सिंह का शव उसके गांव कोटली शाहपुर में पहुंचा। जानकारी अनुसार मृतक रमनदीप 5 साल पहले न्यूजीलैंड गया था जहां पर शराब के नशे में 2 लोगों ने उसकी हत्या कर दी। विदेश से आए अपने बेटे के शव देख कर परिवार का रो-रोकर बुरा हाल था वहीं अंतिम संस्कार के दौरान हर आंख नम दिखी। इस दौरान परिवार ने इंसाफ का मांग की है। सरकार से गुहार लगाई है कि पंजाब में ही युवाओं को नौकरियां मिलें ताकि उन्हें विदेशों में न जाना पड़े। 

    मृतक रमनदीप के पिता धन्ना सिंह ने बताया कि उनका बेटा 12वीं पास करने के बाद 2018 में न्यूजीलैंड चला गया था। वहां पर वह सिक्योरिटी गार्ड की नौकरी करता था। उसकी एक पार्क में लगी हुई थी। बेटे के दोस्तों का 8 दिन पहले एक फोन आया कि उनके बेटे की ड्यूटी दौरान हत्या कर दी गई है। दोस्तों ने बताया कि उनका बेटा रमनदीप पार्क को बंद करके जाने लगा था लेकिन वहां पर दो गोरे शराब पी रहे थे। जब उसने उन्हें वहां से जाने के लिए कहा तो वह गुस्से में आ गए और उसकी हत्या कर दी। पुलिस ने दोनों आरोपियों को गिरफ्तार कर लिया है। 

  • पंजाबः श्रद्धालुओं से भरी बस और कार में हुई भीषण टक्कर, देखें वीडियो

    रोपड़/संदीप शर्माः नंगल-ऊना मुख्यमार्ग पर स्थित शिवालिक एवेन्यू के निकट श्रद्धालुओं से भरी बस और कार में टक्कर होने का मामला सामने आया है। गनीमत यह रही कि इस हादसे में किसी को जानी नुकसान नहीं पहुंचा है। जिसके चलते एक बड़ा हादसा होने से टल गया। लेकिन कार और बस में टक्कर इतनी भीषण थी कि कार बुरी तरह से क्षतिग्रस्त हो गई। वहीं बस को भी काफी नुकसान हुआ है। मिली जानकारी के अनुसार दिल्ली की टूरेस्ट बस में सवार लगभग 50 श्रद्धालु बाबा बालक नाथ मन्दिर से माथा टेककर दिल्ली की ओर जा रहे थे कि शिवालिक एवेन्यू के निकट कार के चालक द्वारा मोड़ काटने के दौरान पीछे से आ रही बस ने उस टक्कर मार दी।

    इस हादसे में बस और कार में सवार लोगों को मामूली चोटें ही आई है। लेकिन इस हादसे के दौरान बिजली का एक खम्बे टूट गया। इस मौके पर एक श्रद्धालु परिनीता खन्ना व एक अन्य श्रद्धालु ने कहा कि कार चालक ने अचानक ब्रेक लगा दी और पीछे से आ रही बस से उसकी टक्कर हो गई। उधर, कार मालिक सुरजीत सिंह ने कहा कि मैने दिल्ली जाना था इसी लिए मैं गाड़ी में पैट्रोल भरावा कर आ रहा था कि पीछे से बस चालक ने उसकी गाड़ी में टक्कर मार दी।फिलहाल दोनों पक्षों द्वारा किसी भी तरह की कारवाई ना करने की बात कही गई। जिसके बाद दोनों पक्ष अपने-अपने क्षेंत्रोंं के लिए रवाना हो गए।

  • ਪੰਜਾਬ : ਵਿਦੇਸ਼ ‘ਚ ਹੋਈ ਪੁੱਤਰ ਦੀ ਮੌਤ, ਮਾਂ-ਬਾਪ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਲਗਾਈ ਗੁਹਾਰ, ਦੇਖੋ ਵੀਡਿਓ

    ਬਟਾਲਾ : ਚੰਗੇ ਭਵਿੱਖ ਦੀ ਖਤਿਰ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਪਰ ਓਥੇ ਕਿਸੇ ਅਣਜਾਣੀ ਘਟਨਾ ਕਾਰਨ ਓਹਨਾਂ ਨੂੰ ਮੌਤ ਆਪਣੀ ਅਗੋਸ਼ ਵਿਚ ਲੈ ਲੈਕੇ ਪਿੱਛੇ ਬੁੱਢੇ ਮਾਂ ਬਾਪ ਦਾ ਲੱਕ ਹੀ ਤੋੜ ਦਿੰਦੀ ਹੈ। ਐਸੀ ਹੀ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਟਾਲਾ ਦੇ ਪਿੰਡ ਤਲਵੰਡੀ ਭਰਥ ਤੋਂ ਜਿਥੋਂ ਦਾ ਰਹਿਣ ਵਾਲੇ 35 ਸਾਲਾਂ ਵਿਅਕਤੀ ਤਲਵਿੰਦਰ ਸਿੰਘ ਜੋ ਕਿ 2009 ਵਿੱਚ ਇੰਗਲੈਂਡ ਗਿਆ। ਉਥੇ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਗਈ। 14 ਸਾਲ ਪਹਿਲਾ ਇੰਗਲੈਂਡ ਗਇਆ ਹੋਇਆ ਸੀ, ਤਦ ਤੋਂ ਪਿੰਡ ਨਹੀਂ ਆਇਆ ਸੀ।

    ਪਿਤਾ ਨੇ ਬਿਜਲੀ ਵਿਭਾਗ ਵਿੱਚ ਨੌਕਰੀ ਕਰ ਸਾਰੀ ਜਮਾਂ ਪੂੰਜੀ ਖਰਚ ਕਰ ਬੇਟੇ ਨੂੰ 16 ਲੱਖ ਲਗਾ ਕੇ ਵਿਦੇਸ਼ ਭੇਜਿਆ ਸੀ। ਤਾਂ ਜੋ ਪੁੱਤਰ ਵਿਦੇਸ਼ ਜਾ ਕੇ ਘਰ ਦੇ ਹਾਲਾਤ ਸੁਧਾਰ ਸਕੇ। ਪਰ 14 ਸਾਲ ਬਾਅਦ ਆਪ ਤਾਂ ਆ ਨਹੀਂ ਸਕਿਆ। ਪਰ ਉਸਦੀ ਮੌਤ ਦਾ ਸੁਨੇਹਾ ਜਰੂਰ ਆ ਗਿਆ। ਰੋਂਦੇ ਕੁਰਲਾਉਂਦੇ ਪਰਿਵਾਰ ਦੀ ਗੁਹਾਰ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ। ਤਾਂਕਿ ਉਸਦਾ ਚਿਹਰਾ ਆਖਰੀ ਵਾਰ ਵੇਖ ਸਕਣ ਅਤੇ ਉਸਦਾ ਅੰਤਿਮ ਸਸਕਾਰ ਆਪਣੇ ਰੀਤੀ ਰਿਵਾਜਾਂ ਨਾਲ ਕਰ ਸਕਣ।

  • पंजाबः पैलेस के पास चली गोली, मचा हड़कंप, देखें वीडियो

    गुरदासपुरः पंजाब में लगातार गोलियां चलने के मामले थमने का नाम नहीं ले रहे। वहीं ताजा मामला गुरदासपुर से डेरा बाबा नानक रोड़ पर स्थित मोहन प्लाजा पैलेस के पास से सामने आया है। जहां हमलावारों द्वारा गोली चलाई गई। प्रत्यक्षदर्शियों के अनुसार 2 गाड़ियां क्रेटा और आई 20 कार सवारों की तरफ से गोली चलाई गई है। फिलहाल सूचना मिलते ही पुलिस मौके पर पहुंच गई है। शुरूआती जांच में सीसीटीवी फुटेज खंगाली जा रही है। इस गोली चलने की सूचना के बाद इलाके में दहशत का माहौल बना हुआ है।

    मौके पर पहुंचे पुलिस अधिकारी ने बताया उन्हें गोली चलने की सूचना मिली थी। वहीं पुलिस अधिकारी ने बताया कि उन्हें पता चला है कि आई 20 कार सवारों का क्रेटा कार चालक पीछा कर रहे थे। इस दौरान उन्होंने लड़के को घेरकर राउंडअप किया है। पुलिस ने कहाकि मामले की जांच की जा रही है। उसके बाद ही असल मामले की पता चल पाएगा। पुलिस ने कहाकि उन्हें लग रहा है कि शायद पुलिस कर्मियों ने ही युवक को राउंडअप किया है। उन्होंने कहा कि कई बार गुप्त सूचना पर पुलिस सिविल वर्दी में बदमाशों को पकड़ती है। उन्होंने कहा कि यह बात पक्की है कि गोलियां चली है। मामले की असल जांच के बाद ही खुलासा किया जाएगा।