Category: Mohali

  • ਪੰਜਾਬ : ਵਿਆਹ ਦੇਖਣ ਆਏ ਬਰਾਤੀ ਨੂੰ ਪਹਿਲਾਂ ਕੀਤਾ ਅਗਵਾ, ਫਿਰ ਮੰਗੀ 8 ਲੱਖ ਰੁਪਏ ਦੀ ਫਿਰੌਤੀ, ਦੇਖੋ ਵੀਡਿਓ

    ਫਿਰੋਜ਼ਪੁਰ : ਪੰਜਾਬ ਅੰਦਰ ਫਿਰੌਤੀਆ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿੱਚ ਇੱਕ ਵਿਆਹ ਦੌਰਾਨ ਇੱਕ ਬਰਾਤੀ ਨੂੰ ਅਗਵਾ ਕਰ ਉਸ ਕੋਲੋਂ 8 ਲੱਖ ਰੁਪਏ ਫਿਰੌਤੀ ਮੰਗੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪੀੜਤ ਵਿਅਕਤੀ ਫਿਰੋਜ਼ਪੁਰ ਦੇ ਪਿੰਡ ਮੱਤੜ ਹਿਠਾੜ ਵਿਖੇ ਵਿਆਹ ਤੇ ਆਇਆ ਹੋਇਆ ਸੀ। ਅਤੇ ਬਰਾਤ ਤੋਂ ਜਦ ਉਹ ਵਾਪਿਸ ਆ ਰਹੇ ਸਨ। ਤਾਂ ਰਾਸਤੇ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸਦੀ ਗੱਡੀ ਰੋਕ ਕੇ ਪਿਸਤੌਲ ਦੀ ਨੋਕ ਤੇ ਉਸਨੂੰ ਅਗਵਾ ਕਰ ਲਿਆ, ਤੇ ਉਸ ਕੋਲੋਂ 8 ਲੱਖ ਰੁਪਏ ਫਿਰੌਤੀ ਮੰਗੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਾਘ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮੁੰਡੀ ਝੋਲੀਆਂ ਥਾਣਾ ਲੋਹੀਆਂ ਖਾਸ ਨੇ ਦੱਸਿਆ ਕਿ ਉਹ ਆਪਣੀ ਰਿਸ਼ਤੇਦਾਰੀ ਵਿੱਚ ਵਿਆਹ ਤੇ ਆਏ ਹੋਏ ਸਨ। ਅਤੇ ਜਦ ਉਹ ਬਰਾਤ ਤੋਂ ਵਾਪਿਸ ਆ ਰਹੇ ਸਨ। ਤਾਂ ਰਾਸਤੇ ਵਿੱਚ ਕੁੱਝ ਕੁੱਝ ਲੋਕਾਂ ਨੇ ਉਸਦੀ ਗੱਡੀ ਰੋਕ ਲਈ ਅਤੇ ਪਿਸਤੌਲ ਦੇ ਬਲ ਤੇ ਉਸਨੂੰ ਅਗਵਾ ਕਰ ਕਿਸੇ ਅਣਪਛਾਤੀ ਜਗਾਹ ਤੇ ਲੈ ਗਏ। ਜਿਥੇ ਪਿਸਤੌਲ ਦੇ ਬਲ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਸਦੀ ਜੇਬ ਵਿੱਚੋਂ ਐਟੀਐਮ ਕਾਰਡ ਅਤੇ ਉਸਦੇ ਪਰਸ ਵਿਚੋਂ 25 ਹਜਾਰ ਰੁਪਏ ਕੱਢ ਲਏ।

    ਬਾਅਦ ਵਿੱਚ ਐਟੀਐਮ ਕਾਰਡ ਦਾ ਪਾਸਵਰਡ ਪੁੱਛ ਉਸ ਵਿਚੋਂ 34 ਹਜਾਰ ਰੁਪਏ ਕਢਵਾ ਲਏ। ਐਨਾ ਹੀ ਨਹੀਂ ਇਹ ਸਭ ਕਰਨ ਤੋਂ ਬਾਅਦ ਉਸਦੇ ਬੇਟੇ ਦੇ ਫੋਨ ਤੇ ਵਿਦੇਸ਼ੀ ਨੰਬਰ ਤੋਂ ਕਾਲ ਕਰ 8 ਲੱਖ ਰੁਪਏ ਫਿਰੌਤੀ ਮੰਗੀ ਗਈ। ਬਾਅਦ ਵਿੱਚ ਸ਼ੋਸਲ ਮੀਡੀਆ ਤੇ ਆਪਣੀਆਂ ਵੀਡੀਓ ਬਣਾ ਕੇ ਪਾਈਆਂ ਗਈਆਂ। ਪੀੜਤ ਮਾਘ ਸਿੰਘ ਨੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਉਸਨੇ ਉਥੋਂ ਕਿਵੇਂ ਨਾ ਕਿਵੇਂ ਭੱਜ ਕੇ ਆਪਣੀ ਜਾਨ ਬਚਾਈ। ਪੀੜਤ ਵਿਅਕਤੀ ਨੇ ਪੁਲਿਸ ਪ੍ਰਸਾਸਨ ਤੋਂ ਮੰਗ ਕੀਤੀ ਹੈ। ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿਰਫਤਾਰ ਕਰ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਦੂਸਰੇ ਪਾਸੇ ਜਦੋਂ ਇਸ ਮਾਮਲੇ ਨੂੰ ਲੈਕੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਪੀੜਤ ਮਾਘ ਦੇ ਬਿਆਨਾਂ ਤੇ ਦਰਸ਼ਨ ਸਿੰਘ ਪਿੰਡ ਗਜਨੀ ਵਾਲਾ ਸਮੇਤ 6 ਲੋਕਾਂ ਅਤੇ 20-25 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਨੂੰ ਗਿਰਫਤਾਰ ਕਰਨ ਲਈ ਰੇਡ ਕੀਤੀ ਜਾ ਰਹੀ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  • पंजाब : त्योहारों के मद्देनजर रेलवे ने चलाई 100 के करीब स्पेशल ट्रेनें, देखें वीडियो

    फिरोजपुर :  डिविजनल मंडल रेल फिरोजपुर की तरफ से दीपावली और छठ पूजा के त्योहारों को लेकर कई स्पेशल ट्रेनें चलाई गई है। जो कि कटरा वैष्णो देवी से लेकर जम्मू, अमृतसर, लुधियाना, फिरोजपुर से चलेगी और कटिहार, पटना, अरैया आदि यूपी और बिहार की ओर जाएगी। 100 के करीब ट्रेनें इन शहरों की और अप डाउन करेंगी। यात्रियों की सुविधाओं को ध्यान में रखते हुए एक क्यूआर कोड़ भी जारी किया गया है। जिससे कि बिना लाइन में लगे यात्री अपना टिकट बुक करवा सकेंगे।

    वहीं रेलवे स्टाफ भी अधिक तैनात किया गया है। ताकि किसी यात्री को कोई परेशानी आए, तो वह उनकी मदद कर सके। उन्होंने यात्रियों से अपील की कि कोई भी यात्री ज्वलनशील पदार्थ या कोई अपना ऐसा घरेलू सामान लेकर ट्रेन में सफर न करें। जिससे आग लगने का खतरा बढ़े। जिन स्टेशनों पर कुछ हंगामे की खबरें आईं है। उनको रोकने के लिए भी उचित कदम उठाए जा रहे है।

  • पंजाबः आवारा कुत्तों ने मासूम बच्चों को नोंच कर खाया, दूसरा घायल

    फिरोजपुरः पंजाब एवं हरियाणा हाई कोर्ट ने कुत्ते के काटने पर  दो दिन पहले सख्त कार्रवाई करने के निर्देश दिए थे। इस दौरान हाईकोर्ट ने कहा था कि अगर किसी का पालतू या आवारा कुत्ता किसी को काट ले तो एक दांत से काटने पर 10 हजार रुपये और दो दांत से काटने पर 20 हजार रुपये नगर कोंसलर या मालिक पर जुर्माना हो सकता है, वहीं जीरा के पास शाहवाला गांव से दर्दनाक हादसे का मामला सामने आया है। जहां भट्ठे पर काम करने वाले प्रवासी मजदूरों के बच्चों को हड्डाहोड़ी के आवारा कुत्ते नोच कर खा लिया। इस मौके पर दूसरा बच्चा घायल हो गया, जिसे अस्पताल में भर्ती कराया गया है।

    जहां एक बच्चे की मौत हो गई हैं। वहीं, दूसरे को हॉस्पिटल में भर्ती कराया गया है। जहां उसका इलाज चल रहा है। इस दौरान जानकारी देते परिवारक सदस्यों ने बताया कि वह काम के लिए यूपी से पंजाब आए हुए हैं और जीरा में एक ईट बनाने वाले भठ्ठे पर वह काम कर रहे हैं और बीते दिन उनके दो छोटे-छोटे बच्चे जो खेलते हुए दूसरे खेत में अपनी मौसी को मिलने जा रहे थे कि रास्ते में हड्डा रोड़ी के आवारा कुत्तों ने हमला कर दिया ओर उनके एक बेटे को नोंच नोंच खा गए और दूसरा घंभीर जख्मी हो गया।

  • ਪੰਜਾਬ: ਸਾਢੇ 3 ਕਿਲੋ ਹੈਰੋਇਨ ਨਾਲ 5 ਤਸਕਰ ਕਾਬੂ, ਦੇਖੋਂ ਵੀਡਿਓ

    ਫਿਰੋਜ਼ਪੁਰ: ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਨੇ 5 ਨਸ਼ਾ ਤਸਕਰਾਂ ਕੋਲੋਂ ਸਾਢੇ 3 ਕਿਲੋ ਹੈਰੋਇਨ ਬਰਾਮਦ ਕੀਤੀ। ਪੁਲਿਸ ਮੁਤਾਬਿਕ ਬਰਾਮਦ ਹੇਰੋਇਨ ਦੀ 17 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੀਰਾ ਹਾਈਵੇ ਉੱਪਰ ਅਨਮੋਲ ਪੁੱਤਰ ਲਖਵਿੰਦਰ ਸਿੰਘ ਅਤੇ ਅਨੁਰਾਗ ਪੁੱਤਰ ਸੁਰਜੀਤ ਸਿੰਘ ਜੋ ਕਿ ਮਖੂ ਦੇ ਰਹਿਣ ਵਾਲੇ ਨੇ ਅਤੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਨੇ ਦੋਵੇਂ ਭਾਰੀ ਮਾਤਰਾ ਵਿੱਚ ਹੈਰੋਇਨ ਸਪਲਾਈ ਕਰਨ ਜਾਂ ਰਹੇ ਹਨ।

    ਪੁਲਿਸ ਵੱਲੋਂ ਨਾਕਾਬੰਦੀ ਕਰਕੇ ਦੋਨਾਂ ਤਸਕਰਾਂ ਨੂੰ ਹੈਰੋਇਨ ਸਣੇ ਕਾਬੂ ਕਰ ਲਿਆ ਗਿਆ। ਪੁਲਿਸ ਨੂੰ ਉਹਨਾਂ ਪਾਸੋਂ 10 ਕਰੋੜ ਰੁਪਏ ਮੁੱਲ ਦੀ ਦੋ ਕਿਲੋ ਹੈਰੋਇਨ ਬਰਾਮਦ ਹੋਈ ਹੈ ਜਦਕਿ ਸਿੰਦਰਪਾਲ, ਮਲਕੀਤ ਸਿੰਘ ਅਤੇ ਸੋਨੂ ਜੋ ਕਿ ਕਸਬਾ ਮਮਦੋਟ ਦੇ ਪਿੰਡ ਨਿਹਾਲਾ ਕਿਲਚਾ ਦੇ ਰਹਿਣ ਵਾਲੇ ਹਨ ਜੋ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਸਟਿਆ ਹੋਇਆ ਪਿੰਡ ਹੈ। ਵੱਲੋਂ ਭਾਰੀ ਨਸ਼ੇ ਦੀ ਖੇਪ ਲਿਜਾਈ ਜਾ ਰਹੀ ਹੈ। ਪੁਲਿਸ ਵੱਲੋਂ ਫਾਜ਼ਿਲਕਾ ਰੋਡ ਉੱਪਰ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਜਦ ਫੜਿਆ ਤਾਂ ਇਨਾ ਕੋਲੋਂ ਕਰੀਬ 7 ਕਰੋੜ ਮੁੱਲ ਦੀ ਡੇਢ ਕਿਲੋ ਹੈ। ਹੇਰੋਇਨ ਬਰਾਮਦ ਹੋਈ ਫੜੇ ਗਏ 5 ਨਸ਼ਾ ਤਸਕਰਾਂ ਦੇ ਖਿਲਾਫ ਮੁਕਦਮੇ ਦਰਜ ਕਰ ਲਿੱਤੇ ਗਏ ਹਨ। ਪੁਲਿਸ ਮੁਤਾਬਿਕ ਮਾਮਲੇ ਚ ਅੱਗੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪਾਕਿਸਤਾਨ ਵਿੱਚੋਂ ਕਿਸ ਕੋਲੋਂ ਹੈਰੋਇਨ ਮੰਗਵਾਉਂਦੇ ਸੀ ਅਤੇ ਅੱਗੇ ਕਿਥੇ ਸਪਲਾਈ ਕਰਦੇ ਸੀ ਫੜੇ ਗਏ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਜਿਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

  • पंजाब : हेरोइन सहित 2 गिरफ्तार, देखें वीडियो

    फिरोजपुर : पुलिस ने 2 व्यक्तियों को हेरोइन सहित गिरफ्तार किया है। आरोपियों की पहचान नवजोत सिंह उर्फ ​​जोत पुत्र बलवीर सिंह निवासी ठट्ठा थाना सदर पट्टी जिला तरनतारन और सतनाम सिंह उर्फ ​​सत्ता पुत्र रणजीत सिंह निवासी ठट्ठा थाना, सदर पट्टी जिला तरनतारन के तौर पर हुई है।

    पुलिस ने आरोपियों से 190 ग्राम हैरोइन और एक्टिवा सहित गिरफ्तार किया है। आरोपियों पर एनडीपीएस एक्ट के तहत मामला दर्ज कर लिया है। आरोपी को अदालत में पेश किया जाएगा और पूछताछ के लिए पुलिस रिमांड पर लिया जाएगा।

  • ਪੰਜਾਬ . DC ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਦੇ ਦਿੱਤੀ ਸ਼ਰਧਾਂਜਲੀ, ਦੇਖੋ ਵੀਡਿਓ

    ਫਿਰੋਜ਼ਪੁਰ : ਦੇਸ਼ ਦੀ ਆਜ਼ਾਦੀ ਦੀ ਲਈ ਛੋਟੀ ਉਮਰ ਵਿਚ ਹੀ ਸ਼ਹਾਦਤ ਦੇਣ ਵਾਲੇ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਗੁਰਦਆਰਾ ਸ੍ਰੀ ਸਾਰਾਗੜੀ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਦਿਹਾਤੀ ਰਜਨੀਸ਼ ਦਹੀਯਾ, ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ ਗਈ।ਇਸ ਦੌਰਾਨ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਇੱਕ ਅਮੀਰ ਪਰਿਵਾਰ ਵਿਚੋਂ ਜਨਮ ਲੈਣ ਦੇ ਬਾਵਜੂਦ ਸਾਢੇ 19 ਸਾਲ ਦੀ ਉਮਰ ਵਿੱਚ ਦੇਸ਼ ਦੀ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ ਹੈ।ਕਿਉਂਕਿ ਉਨ੍ਹਾਂ ਦੇ ਮੰਨ ਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਇੱਕ ਜਜਬਾ ਸੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਸ਼ਹੀਦਾਂ ਦਾ ਇਤਿਹਾਸ ਦੇਖੀਏ ਤਾਂ ਉਸ ਵਿੱਚ ਪੰਜਾਬੀਆਂ ਦਾ ਸੱਭ ਤੋਂ ਵੱਡਾ ਯੋਗਦਾਨ ਰਿਹਾ ਹੈ।

    ਕਿਉਂਕਿ ਪੰਜਾਬੀ ਹਮੇਸ਼ਾ ਹੀ ਜੁਲਮ ਦੇ ਖਿਲਾਫ ਖੜੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਨੋਜਵਾਨ ਪੀੜੀ ਨੂੰ ਵੀ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਨੇਕ ਅਤੇ ਭਲਾਈ ਦਾ ਕੰਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹਾ ਲਾਈਬਰੇਰੀ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਰੱਖਣ ਲਈ ਵੀ ਕਿਹਾ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਯਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਵਲੋਂ ਦੇਸ਼ ਦੀ ਆਜ਼ਾਦੀ ਲਈ ਦਿੱਤੇ ਗਏ ਬਲਿਦਾਨ ਨੂੰ ਅਜ਼ਾਦੀ ਦੇ 75 ਸਾਲ ਬਾਅਦ ਵੀ ਯਾਦ ਕੀਤਾ ਜਾ ਰਿਹਾ ਹੈ ਕਿਉਂਕਿ ਇੰਨੀ ਛੋਟੀ ਉਮਰ ਵਿੱਚ ਜਿੱਥੇ ਅਸੀਂ ਆਪਣੇ ਏਸ਼ੋ-ਆਰਾਮ ਵੱਲ ਭਜਦੇ ਹੈ ਉਥੇ ਉਨ੍ਹਾਂ ਵੱਲੋਂ ਦੇਸ਼ ਨੂੰ ਆਜ਼ਾਦੀ ਕਰਵਾਉਣ ਲਈ ਲੜਾਈ ਲੜੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਇੱਕ ਕਲੱਬ ਜਾ ਸੋਸਾਇਟੀ ਬਣਾਈ ਜਾਵੇ ਤਾਂ ਜੋ ਸ਼ਹੀਦਾਂ ਦੇ ਜਨਮ ਜਾਂ ਸ਼ਹੀਦੀ ਦਿਹਾੜੇ ਤੇ ਸਮਾਗਮ ਕਰਵਾ ਕੇ ਨੋਜਵਾਨ ਪੀੜੀ ਨੂੰ ਇਨ੍ਹਾਂ ਦੀਆਂ ਸ਼ਹੀਦੀਆਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਦੌਰਾਨ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਦੇਸ਼ ਲਈ ਦਿੱਤੀ ਕੁਰਬਾਨੀ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਦਿਲੋਂ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਦੇ ਖਾਤਿਰ ਅਸੀਂ ਅੱਜ ਇਸ ਖੁੱਲੀ ਹਵਾ ਵਿੱਚ ਸਾਹ ਲੈ ਰਹੇ ਹਾਂ।

    ਉਨ੍ਹਾਂ ਕਿਹਾ ਸਾਨੂੰ ਲੋੜ ਹੈ ਕਿ ਸਾਡੇ ਬੱਚਿਆਂ ਅਤੇ ਨੌਜਵਾਨ ਪੀੜੀ ਨੂੰ ਵੀ ਸਾਡੇ ਸ਼ਹੀਦਾਂ ਦੀ ਸ਼ਹਾਦਤ ਬਾਰੇ ਪਤਾ ਲਗੇ ਜਿਸ ਕਰ ਕੇ ਅੱਜ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ। ਇਸ ਮੌਕੇ ਡਾ. ਰਾਮੇਸ਼ਵਰ ਵੱਲੋਂ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਤੇ ਚਾਨਣਾ ਪਾਇਆ ਗਿਆ। ਇਸ ਮੌਕੇ ਸਰਕਾਰੀ ਸਕੈਂਡਰੀ ਸਕੂਲ ਦੀ ਵਿਦਿਆਰਥਣ ਨੀਲਮ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ, ਦੇਵ ਸਮਾਜ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਨਾਟਕ ਵੀਰ ਸਰਾਭਾ ਅਤੇ ਵਿਦਿਆਰਥਣ ਨਵਜੋਤ ਕੌਰ ਨੇ ਗੀਤ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਡਾ. ਸਤਿੰਦਰ ਸਿੰਘ, ਐਲਡੀਐਮ ਗੀਤਾ ਮਹਿਤ, ਸਮਾਜ ਸੇਵੀ ਹਰੀਸ਼ ਗੋਇਲ, ਹਰੀਸ਼ ਮੌਂਗਾ, ਐਡਵੋਕੇਟ ਯੋਗਸ਼ ਗੁਪਤਾ, ਬਲਦੇਵ ਸਿੰਘ ਮੱਲੀ, ਦੀਪੂ ਚੋਪੜਾ, ਰਿੰਕੂ ਸੋਢੀ, ਸੁਰਜੀਤ ਵਿਲਾਸਰਾ, ਦਲੇਰ ਸਿੰਘ ਭੁੱਲਰ, ਰੋਬੀ ਸੰਧੂ, ਲਖਵੀਰ ਸਿੰਘ, ਮਨਪ੍ਰੀਤ ਸਿੰਘ ਸਮੇਤ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਐਨਜੀਓਜ ਦੇ ਮੈਂਬਰ ਹਾਜ਼ਰ ਸਨ।

  • पंजाबः रिट्रीट सेरेमनी के समय में हुआ बदलाव

    फिरोजपुर: बीएसएफ द्वारा 16 नवंबर से हुसैनीवाला भारत पाक जॉइंट चेक पोस्ट पर होती रिट्रीट सेरेमनी का समय बदल दिया गया है। यह जानकारी देते हुए बीएसएफ अधिकारियों ने बताया कि अब हुसैनीवाला जॉइंट चेक पोस्ट पर रिट्रीट सेरेमनी रोजाना शाम 4:30 बजे हुआ करेगी। उल्लेखनीय है कि पहले रिट्रीट सेरेमनी के समय शाम 5:00 बजे था और अब मौसम बदलने के साथ ही रिट्रीट सेरेमनी के समय में भी बदलाव कर दिया गया है।

  • पंजाबः पुलिस से हाथापाई कर फाड़ी वर्दी, 6 के खिलाफ मामला दर्ज

    ममदोट: गांव जामा रखईया हिठाड़ में एएसआई के साथ दुर्व्यवहार करने, हाथापाई करने और सरकारी ड्यूटी में बाधा डालने के आरोप में 06 लोगों के खिलाफ मामला दर्ज किया गया है। दरअसल, थाना ममदोट के एएसआई ओम प्रकाश को सूचना मिली थी कि गांव जामा रखईया हिठाड़ में दो पक्षों के बीच झगड़ा हो रहा है और जब पुलिस पार्टी मौके पर पहुंची तो कुछ लोगों ने पुलिस पार्टी के साथ बहस शुरू कर दी और गाली-गलौज करते हुए मारपीट पर उतारू हो गए। इसी दौरान एएसआई ओम प्रकाश की वर्दी फट गई और आरोपियों ने उन पर हथियारों से वार कर दिया। थाना ममदोट की पुलिस ने सोना सिंह सोनी पुत्र मुख्तियार सिंह, पिप्पल सिंह पप्पी, संदीप सिंह शिपू पुत्र इंदर सिंह और तीन अन्य अज्ञात व्यक्तियों के खिलाफ विभिन्न धाराओं के तहत मामला दर्ज किया है। वहीं 2 लोगों को काबू कर लिया है। 

  • पंजाबः BSF का इस इलाके में सर्च ऑपरेशन जारी 

    फिरोजपुरः पाकिस्तान की ओर से एक बार फिर भारतीय सीमा में ड्रोन दाखिल हुआ। वहीं बीएसएफ की ओर से तुरंत कार्रवाई करते हुए ड्रोन पर फायरिंग की और उल्लू बम चलाए गए। बीएसएफ द्वारा की गई कार्रवाई में ड्रोन को मार गिराया। सर्च ऑपरेशन के बाद गांव टेनडी वाला में खेतों में पाकिस्तान ड्रोन गिर पड़ा मिला। बीएसएफ के अधिकारियों ने बताया कि उक्त ड्रोन (Model – DJI Mavic 3 Classic, made in China) चीन का बना हुआ है। बीएसएफ द्वारा इलाके में सर्च ऑपरेशन किया जा रहा है। बीएसएफ के अधिकारियों का कहना है कि खेतों में चैकिंग की जा रही है कि कहीं ड्रोन के जरिए हीरोइन की खेप तो नहीं भेजी गई थी। गांव में संदिग्ध लोगों से बीएसएफ के अधिकारियों द्वारा पूछताछ की जा रही है।

  • पंजाबः नशा तस्करों ने 3 लोगों को कुचला, 7 किलो हेरोइन सहित एक काबू, देखें वीडियो

    फिरोजपुर: कस्बा मक्खू में तेज रफ्तार और लापरवाही के साथ क्रूज कर चलाते हुए नशा तस्करों ने 5 वर्ष की बच्ची सहित मोटरसाइकिल पर जा रहे 3 लोगों की जान ले ली। वहीं इस घटना के दौरान फिरोजपुर की पुलिस ने एक नशा तस्कर को गिरफ्तार कर लिया है। पुलिस ने आरोपी के कब्जे से हेरोइन की बड़ी खेप बरामद की है। मामले की जानकारी देते हुए एसएसपी फिरोजपुर दीपक हिलोरी और एसपी इन्वेस्टिगेशन फिरोजपुर रणधीर कुमार ने बताया कि जिला फिरोजपुर में मुख्यमंत्री पंजाब और डीजीपी पंजाब के दिशा निर्देश के अनुसार नशा तस्करों के खिलाफ अभियान चलाते हुए सीआईए स्टाफ फिरोजपुर की पुलिस ने डीएसपी इन्वेस्टिगेशन बलकार सिंह और  इंचार्ज इंस्पेक्टर हरप्रीत सिंह के दिशा निर्देशों अनुसार कार्यवाही करते हुए सब इंस्पेक्टर जजपाल सिंह के नेतृत्व में  एक नशा तस्कर को 7 किलो 30 ग्राम हेरोइन के साथ बिना नंबरी क्रूज कार में आते हुए गिरफ्तार किया है, जबकि उसका एक साथी फरार हो गया, जिसे गिरफ्तार करने के लिए पुलिस द्वारा छापामारी की जा रही है।

    एसएसपी ने बताया कि  सब इंस्पेक्टर जजपाल सिंह के नेतृत्व में जब सीआईए स्टाफ फिरोजपुर की पुलिस पार्टी जीरा रोड (नजदीक बिजली घर मक्खू) के पास  गश्त और संदिग्ध व्यक्तियों की चेकिंग कर रही थी तो एक बिना नंबर की क्रूज गाड़ी के चालक ने तेज रफ्तार और लापरवाही के साथ गाड़ी चलाते हुए गाड़ी एक  मोटरसाइकिल में मार दी, इस मोटरसाइकिल पर तीन लोग सवार थे जिनमें से कुलदीप सिंह, अमर सिंह और एक करीब 5 वर्ष की लड़की निमरत कौर की मौत हो गई और सीआईए पुलिस द्वारा इस गाड़ी में सवार एक व्यक्ति अर्शदीप सिंह पूर्व अर्ष पुत्र लखबीर सिंह वासी जंड़ वालापीर कॉलोनी छेरहटा जिला श्री अमृतसर को काबू किया गया, जिससे 7 किलो 30 ग्राम हेरोइन बरामद हुई । उन्होंने बताया कि इसका तस्कर साथी राजेंद्र सिंह पुत्र मुख्तार सिंह वासी बुर्ज राय के जिला तरनतारन फरार हो गया जिसे गिरफ्तार करने के लिए पुलिस द्वारा छापामारी की जा रही है। इस अवसर पर एसपी इन्वेस्टिगेशन फिरोजपुर श्री रणधीर कुमार, डीएसपी बलकार सिंह और इंस्पेक्टर हरप्रीत सिंह प्राप्त जानकारी के अनुसार पकड़ी गई है हेरोइन की अंतरराष्ट्रीय बाजार में कीमत करीब 7 किलो करीब 15 लाख रुपए बताई जाती है।