Home Punjab>Rupnagar ਪੰਜਾਬ : 3 ਦਿਨਾਂ ‘ਚ ਕੁੱਤਿਆਂ ਨੇ ਕੀਤੇ 50 ਤੋਂ ਵੱਧ ਜਖਮੀ, ਦੇਖੋ ਵੀਡਿਓ

ਪੰਜਾਬ : 3 ਦਿਨਾਂ ‘ਚ ਕੁੱਤਿਆਂ ਨੇ ਕੀਤੇ 50 ਤੋਂ ਵੱਧ ਜਖਮੀ, ਦੇਖੋ ਵੀਡਿਓ

0

ਗੁਰਦਾਸਪੁਰ : ਅਕਸਰ ਦੇਖਣ ਨੂੰ ਮਿਲਦਾ ਹੈ ਕਿ ਅਵਾਰਾ ਕੁੱਤਿਆਂ ਵਲੋਂ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਕਈ ਬੱਚੇ ਵੀ ਨੋਚੇ ਜਾਂਦੇ ਹਨ। ਬਟਾਲਾ ਵਿੱਚ ਵੀ ਇਹਨੀ ਦਿਨੀਂ ਅਵਾਰਾ ਕੁੱਤਿਆਂ ਕਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਵੱਡੀ ਗਿਣਤੀ ਵਿਚ ਅਵਾਰਾ ਕੁੱਤਿਆਂ ਵੱਲੋਂ ਵੱਢਣ ਦੇ ਕਈ ਮਾਮਲੇ ਰੋਜਾਨਾ ਸਾਹਮਣੇ ਆ ਰਹੇ ਹਨ।

ਸਿਵਲ ਹਸਪਤਾਲ ਬਟਾਲਾ ਦੇ ਰਿਕਾਰਡ ਮੁਤਾਬਿਕ ਪਿਛਲੇ ਤਿੰਨ ਦਿਨਾਂ ਚ ਹੁਣ ਤੱਕ 50 ਦੇ ਕਰੀਬ ਐਸੇ ਮਰੀਜ਼ ਆਏ ਹਨ, ਜੋ ਅਵਾਰਾ ਕੁੱਤਿਆਂ ਦੇ ਸ਼ਿਕਾਰ ਹੋ ਇਲਾਜ ਕਰਵਾ ਕੇ ਗਏ ਹਨ। ਇਸ ਤੋਂ ਇਲਾਵਾ ਕਈ ਲੋਕ ਨਿਜੀ ਹਸਪਤਾਲਾਂ ਵਿੱਚ ਵੀ ਪਹੁੰਚੇ ਹਨ।

LEAVE A REPLY

Please enter your comment!
Please enter your name here