Home Punjab>Raikot ਪੰਜਾਬ : ਸ੍ਰੀ ਸ਼ਿਵ ਮਹਾਂਪੁਰਾਨ ਕਥਾ ਦਾ ਆਯੋਜਨ, ਦੇਖੋ ਵੀਡਿਓ

ਪੰਜਾਬ : ਸ੍ਰੀ ਸ਼ਿਵ ਮਹਾਂਪੁਰਾਨ ਕਥਾ ਦਾ ਆਯੋਜਨ, ਦੇਖੋ ਵੀਡਿਓ

0

4 ਜਨਵਰੀ ਤੋਂ 10 ਜਨਵਰੀ ਤਕ ਕਰਵਾਈ ਜਾ ਰਹੀ ਕਥਾ

ਬਠਿੰਡਾ : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਅਮਰਜੀਤ ਸਿੰਘ ਮਹਿਤਾ ਅਤੇ ਬਾਂਕੇ ਬਿਹਾਰੀ ਸੰਸਥਾ ਵੱਲੋਂ ਸ਼ਿਵ ਮਹਾਂ ਪੁਰਾਨ ਕਥਾ ਕਰਵਾਈ ਜਾ ਰਹੀ ਹੈ। ਸ਼੍ਰੀ ਸ਼ਿਵ ਮਹਾਂਪੁਰਾਣ ਕਥਾ” 4 ਜਨਵਰੀ ਤੋਂ ਸ਼ੁਰੂ ਹੋ ਕੇ 10 ਜਨਵਰੀ ਤਕ ਚੱਲੇਗੀ। 4 ਜਨਵਰੀ ਤੋਂ 10 ਜਨਵਰੀ ਤੱਕ ਖੇਡ ਸਟੇਡੀਅਮ ਵਿੱਚ ”ਸ਼੍ਰੀ ਸ਼ਿਵ ਮਹਾਂਪੁਰਾਣ ਕਥਾ” ਕਰਵਾਈ ਜਾ ਰਹੀ ਹੈ। ਅੱਜ ਦੂਸਰਾ ਦਿਨ ਸੀ।

ਜਿਸ ਦੇ ਵਿੱਚ ਦੂਜੇ ਸੂਬਿਆਂ ਤੋਂ ਵੀ ਕਥਾ ਸੁਣਨ ਵਾਸਤੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਪਹੁੰਚੀ।ਠੰਡ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਸ਼ਿਵ ਮਹਾ ਪੁਰਾਨ ਕਥਾ ਸੁਣਨ ਆਏ। ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਪੰਡਿਤ ਪ੍ਰਦੀਪ ਮਿਸ਼ਰਾ ਵੱਲੋਂ “ਸ਼੍ਰੀ ਸ਼ਿਵ ਮਹਾਂਪੁਰਾਣ ਕਥਾ” ਦੀ ਸ਼ੁਰੂਆਤ ਕੀਤੀ ਗਈ ਅਤੇ ਕਥਾ ਦਾ ਆਨੰਦ ਮਾਨਿਆ। ਇਸ ਦੌਰਾਨ ਭੋਲੇ ਸ਼ੰਕਰ ਦੇ ਜੈਕਾਰੇ ਨਾਲ ਪੰਡਾਲ ਗੂੰਜ ਉੱਠਿਆ।

LEAVE A REPLY

Please enter your comment!
Please enter your name here