Home Punjab>Rupnagar ਪੰਜਾਬ: ਪੁਲਿਸ ਨੇ ਗੈਂਗਸਟਰ ਪਵਿਤਰ ਚੋੜੇ ਦੇ ਗੁਰਗੇ ਕੀਤੇ ਗਿਰਫ਼ਤਾਰ, ਦੇਖੋ ਵੀਡਿਓ

ਪੰਜਾਬ: ਪੁਲਿਸ ਨੇ ਗੈਂਗਸਟਰ ਪਵਿਤਰ ਚੋੜੇ ਦੇ ਗੁਰਗੇ ਕੀਤੇ ਗਿਰਫ਼ਤਾਰ, ਦੇਖੋ ਵੀਡਿਓ

0

2 ਪਿਸਲਟ ਅਤੇ ਫਾਰਚੂਨਰ ਗੱਡੀ ਬਰਾਮਦ

ਗੁਰਦਾਸਪੁਰ : ਪੁਲਿਸ ਨੇ ਗੈਂਗਸਟਰ ਪਵਿਤਰ ਚੋੜੇ ਦੇ ਗੁਰਗੇ ਗਿਰਫ਼ਤਾਰ ਕਰਨ ਦਾ ਮਾਮਲਾ ਸਾਮਣੇ ਆਇਆ ਹੈ। ਮੋਹਾਲੀ ਪੁਲਿਸ ਵਲੋਂ ਬਟਾਲਾ ਨਾਲ ਸੰਬੰਧਿਤ ਗੈਂਗਸਟਰ ਸੁਖਪਿੰਦਰ ਨੂੰ ਅੱਜ ਬਟਾਲਾ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿਸ ਨੂੰ 8 ਜਨਵਰੀ ਤਕ ਰਿਮਾਂਡ ਮਿਲਿਆ। ਪੇਸ਼ ਕਰਵਾਉਣ ਆਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ 3 ਲੋਕਾਂ ਨੂੰ ਗਿਰਫ਼ਤਾਰ ਕੀਤਾ ਸੀ।

ਇਹਨਾਂ ਦਾ ਕੰਮ ਟਾਰਗੇਟ ਕਿਲਿੰਗ ਅਤੇ ਫਿਰੌਤੀ ਮੰਗਣ ਦਾ ਸੀ। ਬੀਤੇ ਦਿਨ ਮੋਹਾਲੀ ਤੋਂ ਸੁਖਪਿੰਦਰ ਨੂੰ 2 ਪਿਸਲਟ ਅਤੇ ਇਕ ਫਾਰਚੂਨਰ ਗੱਡੀ ਨਾਲ ਗਿਰਫ਼ਤਾਰ ਕੀਤਾ। ਇਹ ਪਹਿਲਾ ਕੇਸਾਂ ਧਾਰੀ ਸੀ ਹੁਣ ਇਸਨੇ ਵਾਲ ਕਟਵਾ ਲਏ ਹਨ।

LEAVE A REPLY

Please enter your comment!
Please enter your name here