Home Punjab>Tarn Taran ਪੰਜਾਬ: ਡਰਾਈਵਰ ਯੂਨੀਅਨ ਵੱਲੋਂ ਸਰਕਾਰ ਦਾ ਫੂਕਿਆ ਗਿਆ ਪੁਤਲਾ, ਦੇਖੋ ਵੀਡਿਓ

ਪੰਜਾਬ: ਡਰਾਈਵਰ ਯੂਨੀਅਨ ਵੱਲੋਂ ਸਰਕਾਰ ਦਾ ਫੂਕਿਆ ਗਿਆ ਪੁਤਲਾ, ਦੇਖੋ ਵੀਡਿਓ

0

ਤਰਨਤਾਰਨ : ਡਰਾਈਵਰਾ ਲਈ ਬਣਾਏ ਗਏ ਕਨੂੰਨ ਦੇ ਵਿਰੋਧ ਵਿਚ ਅੱਜ ਹਲਕਾ ਪੱਟੀ ਦੇ ਚੋਕ ਵਿੱਚ ਸਕੂਲ ਦੇ ਡਰਾਈਵਰ ਯੂਨੀਅਨ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਜੱਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਖ ਵੱਖ ਡਰਾਈਵਰਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜੋ ਕਾਲਾ ਕਾਨੂੰਨ ਡਰਾਈਵਰਾ ਵਾਸਤੇ ਬਣਾਇਆ ਹੈ। ਉਸ ਨੂੰ ਸਰਕਾਰ ਤਰੁੰਤ ਵਾਪਸ ਲਵੇ।

ਡਰਾਈਵਰਾ ਨੇ ਕਿਹਾ ਕਿ ਅਸੀਂ ਸਾਰੇ ਥੋੜੀਆਂ ਥੋੜੀਆਂ ਤਨਖਾਹਾ ਤੇ ਨੋਕਰੀਆ ਕਰਦੇ ਹਾਂ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਣਾਏ ਕਾਨੂੰਨ 7 ਲੱਖ ਰੁਪਏ ਜੁਰਮਾਨਾ ਅਤੇ 10 ਕੈਦ ਕਿਵੇਂ ਪੂਰੀ ਕਰਾਂਗੇ। ਸਰਕਾਰ ਵੱਲੋਂ ਇਹ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਹੈ। ਜੇਕਰ ਕਨੂੰਨ ਵਾਪਸ ਨਾ ਲਿਆ ਤਾਂ ਸਮੂਹ ਡਰਾਈਵਰ ਸਘੰਰਸ਼ ਕਰਾਂਗੇ।

LEAVE A REPLY

Please enter your comment!
Please enter your name here