Home Punjab>Tarn Taran ਕੈਨੇਡਾ ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ

ਕੈਨੇਡਾ ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ

0

ਤਰਨਤਾਰਨ : ਪਿੰਡ ਪੰਜਵੜ ਦੇ ਨੋਜਵਾਨ ਦੀ ਵਿਦੇਸ਼ ਚ ਸੜਕ ਹਾਦਸੇ ਵਿੱਚ ਮੌਤ ਦੀ ਦੁਖਦਾਈ ਖਬਰ ਸਾਮਣੇ ਆਈ ਹੈ। ਵਿਦੇਸ਼ ਤੋਂ ਆਈ ਦੁਖਦਾਈ ਖਬਰ ਨਾਲ ਪਰਿਵਾਰ  ਤੇ ਦੁਖ ਦਾ ਪਹਾੜ ਹੀ ਡਿਗ ਪਿਆ। 

ਮ੍ਰਿਤਕ ਸੁਬੇਕ ਸਿੰਘ ਅੱਠ ਮਹੀਨੇ ਪਹਿਲਾਂ ਵਰਕ ਵੀਜੇ ਤੇ ਕਨੇਡਾ ਪਹੁੰਚਿਆ ਸੀ। ਦਸਿਆ ਜਾ ਰਿਹਾ ਹੈ ਕਿ ਉਹ ਟਰੱਕ ਚਲਾਉਣ ਦੀ ਨੌਕਰੀ ਕਰ ਰਿਹਾ ਸੀ। ਟਰੱਕ ਤੇ ਲਦੀਆਂ  ਭਾਰੀਆਂ ਸਲੈਬਾਂ ਡਿੱਗਣ ਨਾਲ ਸੁਬੇਗ ਸਿੰਘ ਦੀ ਹੋਈ ਮੌਤ। ਮ੍ਰਿਤਕ ਸੁਬੇਗ ਸਿੰਘ ਦੀ ਇੱਕ ਬੇਟੀ ਹੈ ,ਜੋ ਅਜੇ ਤਿੰਨ ਮਹੀਨੇ ਦੀ ਵੀ ਨਹੀਂ ਹੋਈ।

LEAVE A REPLY

Please enter your comment!
Please enter your name here