Home Punjab>Ludhiana ਪੰਜਾਬ : ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਚ ਫਸਿਆ ਡਬਲ ਟੈਂਕਰ ਟਰੱਕ , ਦੇਖੋ ਵੀਡੀਓ 

ਪੰਜਾਬ : ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਚ ਫਸਿਆ ਡਬਲ ਟੈਂਕਰ ਟਰੱਕ , ਦੇਖੋ ਵੀਡੀਓ 

0

ਲੁਧਿਆਣਾ : ਹੰਬੜਾਂ ਰੋਡ ਡੇਅਰੀਆਂ ਨੇੜੇ ਇੱਕ ਕੰਕਰੀਟ ਵਾਲਾ ਟਰੱਕ ਬਿਜਲੀ ਦੀਆਂ ਤਾਰਾਂ ਵਿੱਚ ਫਸਣ ਗਿਆ। ਜਿਸ ਕਾਰਨ ਬਿਜਲੀ ਦਾ ਖੰਭਾ ਟੁੱਟ ਗਿਆ ਅਤੇ ਤਾਰਾ ਵੀ ਸੜਕ ਤੇ ਡਿੱਗ ਗਈਆਂ। ਇਸ ਘਟਨਾ ਨਾਲ ਇਲਾਕੇ ਦੀ ਬਿਜਲੀ ਬੰਦ ਹੋ ਗਈ । ਪੁਲਿਸ ਵੱਲੋਂ ਟਰੈਫਿਕ ਨੂੰ ਸੁਚਾਰੂ ਕੀਤਾ ਗਿਆ ਅਤੇ ਬਿਜਲੀ ਵਿਭਾਗ ਦੇ ਕਰਮਚਾਰੀ ਰਿਪੇਅਰ ਦਾ ਕੰਮ ਕਰ ਰਹੇ ਹਨ।

ਸਥਾਨਕ ਲੋਕਾਂ ਨੇ ਕਿਹਾ  ਕਿ  ਕੰਕਰੀਟ ਵਾਲਾ ਡਬਲ ਟੈਂਕਰ ਟਰੱਕ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਿਆ ਸੀ। ਜਿਸ ਕਾਰਨ ਬਿਜਲੀ ਦਾ ਖੰਭਾ ਡਿੱਗ ਗਿਆ ਅਤੇ ਲਾਈਟ ਵੀ ਬੰਦ ਹੋ ਗਈ ਅਤੇ ਟ੍ਰੈਫਿਕ ਬੁਰੀ ਤਰਾਂ ਜਾਮ ਹੋ ਗਏ ਸੀ, ਲੇਕਿਨ ਮੌਕੇ ਤੇ ਪਹੁੰਚੀ ਪੁਲਿਸ ਨੇ ਟਰੈਫਿਕ ਨੂੰ ਸੁਚਾਰੂ ਕਰ ਦਿੱਤਾ।

LEAVE A REPLY

Please enter your comment!
Please enter your name here