Home Punjab>Firozpur ਪੰਜਾਬ : ‘ਸਰਕਾਰ ਆਪ ਕੇ ਦੁਆਰ’ ਮੁਹਿੰਮ ਦੀ ਹੋਈ ਸ਼ੁਰਆਤ, ਦੇਖੋ ਵੀਡਿਓ

ਪੰਜਾਬ : ‘ਸਰਕਾਰ ਆਪ ਕੇ ਦੁਆਰ’ ਮੁਹਿੰਮ ਦੀ ਹੋਈ ਸ਼ੁਰਆਤ, ਦੇਖੋ ਵੀਡਿਓ

0

ਕੋਟਕਪੂਰਾ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਸਹੂਲਤਾਂ ਉਹਨਾਂ ਦੇ ਬੂਹੇ ਤੇ ਜਾ ਕੇ ਦੇਣ ਦੀ ਮੁਹਿਮ ‘ਸਰਕਾਰ ਆਪ ਕੇ ਦੁਆਰ’ ਮੁਹਿੰਮ ਦੀ ਸ਼ੁਰਆਤ ਕੀਤੀ ਗਈ । ਪਿੰਡ ਵਾਂਦਰ ਜਟਾਣਾ ਵਿਖੇ ਕੈੰਪ ਵਿੱਚ ਵਿਨੀਤ ਕੁਮਾਰ ਡੀ ਸੀ ਫਰੀਦਕੋਟ ਨੇ ਪਹੁੰਚ ਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਤੁਰੰਤ

ਸਮਾਧਾਨ ਕਰਵਾਇਆ ਅਤੇ ਲੋਕਾਂ ਵੱਲੋਂ ਵੀ ਇਸ ਮੁਹਿਮ ਵਿੱਚ ਪਹੁੰਚ ਕੇ ਆਪਣੇ ਕੰਮ ਕਰਵਾਏ ਗਏ। ਉਹਨਾਂ ਸਰਕਾਰ ਦੇ ਇਸ ਮੁਹਿਮ ਸਰਕਾਰ ਆਪਕੇ ਦੁਆਰ ਦੀ ਸਲਾਗਾਂ ਕੀਤੀ ਅਤੇ ਦੱਸਿਆ ਕਿ ਉਹਨਾਂ ਨੂੰ ਇਸ ਕੈਂਪ ਬਹੁਤ ਘੱਟ ਸਮਾਂ ਲੱਗਿਆ। ਉਹਨਾਂ ਦੇ ਕੰਮ ਹੱਥੋ ਹੱਥੀ ਹੋ ਰਹੇ ਹਨ ਅਤੇ ਮੰਗ ਕੀਤੀ ਸਰਕਾਰ ਨੂੰ ਅਜਿਹੇ ਕੈੰਪ ਹੋਰ ਲਾਗਵਾਨੇ ਚਾਹੀਦੇ ਹਨ ।

LEAVE A REPLY

Please enter your comment!
Please enter your name here