Home Punjab>Rupnagar ਪੰਜਾਬ : ਨੌਜਵਾਨਾਂ ਨੂੰ ਲੰਡੀ ਜੀਪ ‘ਚ ਗੇੜੀ ਮਾਰਨੀ ਪਈ ਮਹਿੰਗੀ, ਦੇਖੋ ਵੀਡਿਓ

ਪੰਜਾਬ : ਨੌਜਵਾਨਾਂ ਨੂੰ ਲੰਡੀ ਜੀਪ ‘ਚ ਗੇੜੀ ਮਾਰਨੀ ਪਈ ਮਹਿੰਗੀ, ਦੇਖੋ ਵੀਡਿਓ

0

ਬਟਾਲਾ : ਨੌਜਵਾਨਾਂ ਨੂੰ ਲੰਡੀ ਜੀਪ ਵਿੱਚ ਗੇੜੀ ਮਾਰਨੀ ਮਹਿੰਗੀ ਪਈ। ਸੜਕਾਂ ਤੇ ਲੰਡੀ ਜੀਪ ਵਿੱਚ ਗੇੜੀ ਮਾਰ ਰਹੇ 2 ਨੌਜਵਾਨ ਦਾ ਪੁਲਿਸ ਨੇ ਚਲਾਨ ਕੱਟਿਆ। ਪੁਲਿਸ ਨੇ ਗੇੜੀ ਵਾਲੀ ਜੀਪ ਨੂੰ ਠਾਣੇ ਬੰਦ ਕੀਤੀ। ਦਰਸਲ ਜਦੋ ਏਹ ਗੇੜੀ ਮਾਰ ਰਹੇ ਸੀ ਤੇ ਟਰੈਫਿਕ ਪੁਲਿਸ ਨੇ ਜਦੋਂ ਰੋਕ ਕੇ ਜੀਪ ਦੇ ਕਾਗਜ ਮੰਗੇ ਤਾਂ ਨੌਜਵਾਨਾਂ ਨੇ ਕਾਗਜ ਦੇਣ ਦੀ ਬਜਾਏ ਬਹਸ ਸ਼ੁਰੂ ਕਰ ਦਿਤੀ। ਨਾਲ ਹੀ ਫੋਨ ਤੇ ਸਫ਼ਾਰਿਸ਼ ਵੀ ਲਗਾਈ।

ਪਰ ਪੁਲਿਸ ਨੇ ਇਕ ਨਾ ਸੁਣੀ ਬਿਨਾਂ ਸਮਾਂ ਬਰਬਾਦ ਕੀਤੇ ਜੀਪ ਦਾ ਕੱਟਿਆ ਚਲਾਨ ਜੀਪ ਠਾਣੇ ਬੰਦ ਕੀਤੀ।

LEAVE A REPLY

Please enter your comment!
Please enter your name here