Home Punjab>Ludhiana ਪੰਜਾਬ : ਅਨੋਖੇ ਢੰਗ ਨਾਲ ਮਨਾਇਆ ਗਿਆ ਵੈਲੈਂਟਾਈਨ-ਡੇ, ਦੇੇਖੋ ਵੀਡਿਓ

ਪੰਜਾਬ : ਅਨੋਖੇ ਢੰਗ ਨਾਲ ਮਨਾਇਆ ਗਿਆ ਵੈਲੈਂਟਾਈਨ-ਡੇ, ਦੇੇਖੋ ਵੀਡਿਓ

0

ਲੁਧਿਆਣਾ : ਕਰ ਭਲਾ ਹੋ ਭਲਾ ਸੇਵਾ ਸੇਵਾ ਸੋਸਾਇਟੀ ਵੱਲੋਂ 14 ਫਰਵਰੀ ਵੈਲਟਾਈਨਡੇ ਵਾਲੇ ਦਿਨ ਰੋਟੀ ਡੇ ਮਨਾਇਆ ਜਾ ਰਿਹਾ ਹੈ। ਲਗਾਤਾਰ ਅੱਠ ਸਾਲ ਤੋਂ ਇਹ ਰੋਟੀ ਡੇ ਮਨਾਇਆ ਜਾ ਰਿਹਾ ਹੈ। ਭਲਾ ਟਰਸਟ ਦੇ ਮੁਖੀ ਰਿੰਕੂ ਮੱਕੜ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਇਹ ਜਿਹੜੀ ਪੱਛਮੀ ਸੱਤਾ ਹੈ ਵੈਲੈਂਟਾਈਨ ਡੇ ਵਾਲੇ ਦਿਨ ਰੋਜ਼ ਡੇ ਮਨਾਂਦੇ ਨੇ।

ਅਸੀਂ ਲੋਕ ਇਸ ਨੂੰ ਖਤਮ ਕਰਕੇ ਰੋਟੀ-ਡੇ ਮਨਾਉਣ ਦੀ ਸ਼ੁਰੂਆਤ ਕੀਤੀ ਜਾਣੀ ਹੈ। ਜਿਸ ਦੇ ਵਿੱਚ ਗਰੀਬਾਂ ਨੂੰ ਰੋਟੀ ਖਵਾਈ ਜਾਏਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਅਗਲੇ ਸਾਲ ਇਸੇ ਦਿਨ ਰੋਟੀ-ਡੇ ਦੇ ਨਾਲ ਨਾਲ ਮੈਡੀਸਨ ਡੇ ਵੀ ਮਨਾਇਆ ਜਾਏਗਾ। ਅਗਲੇ ਸਾਲ ਸਾਡੇ ਵੱਲੋਂ ਹਰ ਗਰੀਬ ਬੰਦੇ ਨੂੰ ਦਵਾਈ ਦਿੱਤੀ ਜਾਏਗੀ, ਜੋ ਉਸ ਦਵਾਈ ਦਾ ਲੋੜਮੰਦ ਹੋਵੇਗਾ।

LEAVE A REPLY

Please enter your comment!
Please enter your name here