Blog

  • ਪੰਜਾਬ : ਸ਼ਹੀਦ ਊਧਮ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ, ਦੇਖੋ ਵੀਡਿਓ

    ਅੰਮ੍ਰਿਤਸਰ : ਦੇਸ਼ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦਾ 123ਵਾਂ ਜਨਮਦਿਨ ਅੱਜ ਅੰਮ੍ਰਿਤਸਰ ਹਾਲ ਗੇਟ ਦੇ ਬਾਹਰ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਬੜੇ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ। ਜਿਸ ਦੇ ਚਲਦੇ ਕਮਬੋਜ ਸਭਾ ਰਜਿਸਟਰਡ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਉਹਨਾਂ ਦਾ ਜਨਮਦਿਨ ਮਨਾਇਆ ਜਾ ਰਿਹਾ।

    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਬੋਜ ਸਭਾ ਰਜਿਸਟਰਡ ਜਥੇਬੰਦੀ ਦੇ ਆਗੂਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਧਮ ਸਿੰਘ ਇੱਕ ਅਜਿਹਾ ਪੰਜਾਬੀ ਸ਼ੇਰ ਸੀ, ਜਿਸ ਨੇ ਨਿਹੱਥੇ ਲੋਕਾਂ ਨੂੰ ਮਾਰਨ ਵਾਲੇ ਅੰਗਰੇਜ਼ੀ ਹਕੂਮਤ ਦੇ ਪਿਆਦੇ ਨੂੰ ਉਸਦੇ ਆਪਣੇ ਦੇਸ਼ ਵਿੱਚ ਜਾ ਕੇ ਮਾਰਿਆ ਅਤੇ ਕਾਇਰਤਾ ਅਤੇ ਬਹਾਦਰੀ ਦਾ ਫਰਕ ਦੱਸਿਆ ਅਤੇ ਸ਼ਹੀਦ ਊਧਮ ਸਿੰਘ ਦੇ ਇਸ ਕੰਮ ਨੇ ਸਾਰੇ ਭਾਰਤ ਵਾਸੀਆਂ ਵਿੱਚ ਜੋਸ਼ ਭਰ ਦਿੱਤਾ ਅਤੇ ਫਰੰਗੀ ਸਰਕਾਰ ਨੂੰ ਲੋਕਾਂ ਦਿਨੇ ਤਾਰੇ ਵਿਖਾ ਦਿੱਤੇ। ਜਿਸ ਨਾਲ ਆਜ਼ਾਦੀ ਦੀ ਲੜਾਈ ਨੂੰ ਹੋਰ ਤੇਜ਼ ਕਰਦਿਆਂ ਅੰਗਰੇਜ਼ੀ ਸਰਕਾਰ ਨੂੰ ਭਾਰਤ ਤੋਂ ਦੌੜਨਾ ਪਿਆ। ਉਹਨਾਂ ਅੱਗੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਭਾਰਤ ਅਜਿਹੇ ਲੋਕਾਂ ਦੇ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਵਿਸਾਰ ਰਿਹਾ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਕੰਬੋਜ ਸਭਾ ਵੱਲੋ ਆਪਣੇ ਦੇਸ਼ ਦੇ ਮਹਾਨ ਸੂਰਮੇ ਨੂੰ ਯਾਦ ਕਰਦੇ ਹੋਏ, ਉਸਦੇ ਜਨਮਦਿਨ ਤੇ ਉਸ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾ ਰਹੇ ਹਨ।

  • ਪੰਜਾਬ : ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਹੋਈ ਮੀਟਿੰਗ, ਦੇਖੋ ਵੀਡਿਓ 

    ਲੁਧਿਆਣਾ : ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਸਿਮੀ ਕਵਾਤਰਾ ਦੀ ਪ੍ਰਧਾਨਗੀ ਹੇਠ ਸਤਲੁਜ ਕਲੱਬ ਵਿਖੇ ਹੋਈ। ਮੀਟਿੰਗ ਵਿੱਚ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਗੁਰਮੀਤ ਕੌਰ ਆਹਲੂਵਾਲੀਆ ਸਰਪ੍ਰਸਤ ਮੁੱਖ ਤੌਰ ‘ਤੇ ਹਾਜ਼ਰ ਹੋਏ।

    ਇਸ ਸਮੇਂ ਮੰਚ ਵੱਲੋਂ ਲਏ ਫੈਸਲੇ ਅਨੁਸਾਰ ਸੁਲਭਾ ਜਿੰਦਲ ਸਪੋਰਟਸ ਸੈਕਟਰੀ ਸਤਲੁਜ ਕਲੱਬ ਨੂੰ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਚੇਅਰਪਰਸਨ ਬਣਾਇਆ ਗਿਆ, ਜਦਕਿ ਰਿਟਾਇਰਡ ਸਿਵਲ ਸਰਜਨ ਡਾਕਟਰ ਰਜਿੰਦਰ ਕੌਰ ਸਿੱਧੂ ਨੂੰ ਮੰਚ ਦੀ ਮੁੱਖ ਸਰਪ੍ਰਸਤ ਅਤੇ ਦਵਿੰਦਰ ਬਸੰਤ ਨੂੰ ਮੰਚ ਦੀ ਪੰਜਾਬ ਦੀ ਕਨਵੀਨਰ ਬਣਾਇਆ ਗਿਆ। ਇਸ ਮੀਟਿੰਗ ਵਿੱਚ 11 ਜਨਵਰੀ ਨੂੰ ਧੀਆਂ ਦਾ ਲੋੜੀ ਮੇਲਾ ਜੋ ਇਸ ਵਾਰ ਗੁਰੂ ਨਾਨਕ ਭਵਨ ਵਿਖੇ ਲਗਾਇਆ ਜਾ ਰਿਹਾ ਹੈ, ਉਸ ਦੇ ਸਮੁੱਚੇ ਪ੍ਰਬੰਧਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਸਮੇਂ ਸੀਮਾ ਕਵਾਤਰਾ, ਸੁਲਭਾ ਜਿੰਦਲ ਅਤੇ ਦਵਿੰਦਰ ਬਸੰਤ ਨੇ ਕਿਹਾ ਕਿ ਸ਼ਹਿਰ ਦੀਆਂ ਵੱਖ-ਵੱਖ ਲੇਡੀਜ਼ ਕਲੱਬਾਂ ਨਾਲ ਆਉਣ ਵਾਲੇ ਦਿਨਾਂ ‘ਚ ਸੰਪਰਕ ਕਰਕੇ ਉਹਨਾਂ ਨੂੰ ਲੋਹੜੀ ਦੀ ਗਾਗਰ ਭੇਟ ਕਰਕੇ ਮੇਲੇ ਵਿੱਚ 11 ਜਨਵਰੀ ਨੂੰ ਆਉਣ ਦਾ ਸੱਦਾ ਦੇਵਾਂਗੇ। ਉਨਾਂ ਕਿਹਾ ਕਿ 2023 ਵਿੱਚ ਜਨਮ ਲੈਣ ਵਾਲੀਆਂ 125 ਬੱਚੀਆਂ ਨੂੰ ਸ਼ਗਨ, ਸੂਟ, ਖਿਡਾਉਣੇ ਬੱਚੇ ਦੀ ਮਾਤਾ ਨੂੰ ਸ਼ਾਲ , ਸਵੀਟਸ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ ਜਾਵੇਗਾ।

  • पंजाबः कोहरे के कारण कई गाड़ियों की हुई टक्कर

    संगरूरः जिला बरनाला के गांव मल्लियां में मोगा-अमृतसर हाईवे पर कोहरे के कारण निर्माणाधीन टोल प्लाजा कई लोगों की जान जोखिम में डाल रहा है। वहीं आज सुबह-सुबह कोहरे के कारण राष्ट्रीय राजमार्ग 703 पर टोल प्लाजा कंपनी द्वारा बनाये गये आरजी रैंप के कारण दर्जनों वाहन दुर्घटनाग्रस्त हो गये। बताया जा रहा हैकि इस हादस में अभी तक जानी नुकसान होने की सूचना सामने नहीं आई है।

  • ਪੰਜਾਬ : ਸ਼ਰਾਬ ਦੇ ਠੇਕੇ ਬੰਦ ਕਰਨ ਨੂੰ ਲੈ ਕੇ ਕੱਢਿਆ ਪੈਦਲ ਮਾਰਚ, ਦੇਖੋ ਵੀਡਿਓ

    ਲੁਧਿਆਣਾ : ਇੱਕ ਸਿੱਖ ਵਿਅਕਤੀ ਤਰਨਜੋਤ ਸਿੰਘ ਵੱਲੋਂ ਹੱਥ ਵਿਚ ਤਖ਼ਤੀ ਫੜ ਕੇ ਪੈਦਲ ਮਾਰਚ ਕੱਢਿਆ ਗਿਆ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਵੀ ਸ਼ਰਾਬ ਦੇ ਠੇਕੇ ਬੰਦ ਕਰਨ ਦੀ ਮੰਗ ਨੂੰ ਲੈ ਕੇ ਇਹ ਮਾਰਚ ਕੱਢਿਆ ਗਿਆ। ਤਰਨਜੋਤ ਸਿੰਘ ਨੇ ਹੱਥ ਚ ਤਖਤੀ ਫੜ ਕੇ ਲੁਧਿਆਣੇ ਵਿੱਚ ਮਾਰਚ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਜੇਕਰ 2 ਅਕਤੂਬਰ, 15 ਅਗਸਤ, 26 ਜਨਵਰੀ ਨੂੰ ਠੇਕੇ ਬੰਦ ਹੋ ਸਕਦੇ ਹਨ ਤਾਂ ਫਿਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਠੇਕੇ ਕਿਉਂ ਨਹੀਂ ਬੰਦ ਹੋ ਸਕਦੇ? ਇਸ ਮੌਕੇ ਪਤਰਕਾਰਾਂ ਨਾਲ ਗੱਲਬਾਤ ਦੌਰਾਨ ਤਰਨਜੋਤ ਨੇ ਕਿਹਾ ਕਿ ਦੇਸ਼ ਦੀ ਅਜਾਦੀ ਨੂੰ 70 ਸਾਲ ਤੋਂ ਵੱਧ ਹੋ ਚੁੱਕੇ ਹਨ।

    ਇਸ ਦੌਰਾਨ 2 ਅਕਤੂਬਰ, 15 ਅਗਸਤ, 26 ਜਨਵਰੀ ਆਦਿ ਦਿਨਾਂ ਮੌਕੇ ਸ਼ਰਾਬ ਦੇ ਠੇਕੇ ਬੰਦ ਹੁੰਦੇ ਹਨ। ਅਜਿਹੇ ਵਿੱਚ ਉਹ ਸਵਾਲ ਕਰਦੇ ਹਨ, ਕਿ ਫਿਰ ਕਿਉਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਮੌਕੇ ਸ਼ਰਾਬ ਦੇ ਠੇਕੇ ਕਿਉਂ ਨਹੀਂ ਬੰਦ ਹੁੰਦੇ। ਉਹਨਾਂ ਨੇ ਕਿਹਾ ਕਿ ਵਿਰਾਸਤ ਤੋਂ ਦੂਰ ਹੁੰਦੇ ਜਾ ਰਹੇ ਲੋਕਾਂ ਨੂੰ ਵੀ ਆਪਣੇ ਵਿਰਸੇ ਵੱਲ ਲੈ ਕੇ ਆਉਣ ਦੀ ਲੋੜ ਹੈ।

  • जालंधरः ASI की संदिग्ध परिस्थितियों में हुई मौ’त

    जालंधर, ENS: महानगर के थाना 6 के एएसआई की संदिग्ध परिस्थितियों में मौत हो गई है। मृतक की पहचान एएसआई बलदेव सिंह पुत्र करतार सिंह निवासी 624 करोल बाग के रूप में हुई है। मिली जानकारी के मुताबिक एसएआई की तबीयत खराब होने के कारण उसे पहले कैपिटल अस्पताल में भर्ती करवाया गया था। जिसके बाद उनका बेटा गुरप्रीत उन्हें सिविल अस्पताल लेकर आ गया। जहां एएसआई को डॉक्टरों ने मृत घोषित कर दिया।

    डॉक्टरों के अनुसार एएसआई बलदेव सिंह की हार्ट अटैक से मौत हुई है। वहीं मामले की जानकारी देते हुए बेटे गुरप्रीत ने बताया कि उनके पिता की तबीयत खराब होने के कारण उन्होंने सरकारी छुट्टियां ली हुई थी। जिसके बाद उनका उपचार चल रहा है। इस दौरान देर रात हार्ट अटैक के कारण उनकी मौत हो गई।

  • ਪੰਜਾਬ : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅਕਾਲੀ ਦਲ ਤੇ ਸਾਧਿਆ ਨਿਸ਼ਾਨਾ, ਦੇਖੋ ਵੀਡਿਓ

    ਲੁਧਿਆਣਾ : ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਫਿਰ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਮਾਮਲੇ ਤੇ ਅਕਾਲੀ ਦਲ ਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਰਿਹਾਈ ਮਾਮਲੇ ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੀ ਦੋ ਟੁੱਕ ਅਕਾਲੀ ਦਲ ਸੁਣ ਚੁੱਕਾ ਹੈ, ਪਰ ਹੁਣ ਐਸਜੀਪੀਸੀ ਸਮੇਤ ਅਕਾਲੀ ਦਲ ਇਸ ਮਾਮਲੇ ਤੇ ਭੰਡੀ ਪ੍ਰਚਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਮਿਲ ਰਹੀਆਂ ਧਮਕਿਆਂ ਦਾ ਵੀ ਜ਼ਿਕਰ ਕੀਤਾ, ਉਹਨਾਂ ਕਿਹਾ ਕਿ ਉਹ ਇਸ ਮਾਮਲੇ ਚ ਪ੍ਰੋਟੋਕੋਲ ਦੇ ਮੁਤਾਬਕ ਕਾਰਵਾਈ ਕਰਾਉਣਗੇ। 

    ਇਸ ਤੋਂ ਇਲਾਵਾ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਐਸਜੀਪੀਸੀ ਸਮੇਤ ਅਕਾਲੀ ਦਲ ਉਹਨਾਂ ਦੇ ਖਿਲਾਫ ਪਿੰਡਾਂ ਵਿੱਚ ਵਿਰੋਧ ਕਰਨ ਦੀਆਂ ਸਾਜ਼ਿਸ਼ਾਂ ਰਚ ਰਿਹਾ ਤੇ ਉਹਨਾਂ ਤੇ ਹਮਲਾ ਕਰਾਉਣ ਦੀ ਕੋਸ਼ਿਸ਼ ਤਹਿਤ ਧਮਕੀਆਂ ਮਿਲ ਰਹੀਆਂ ਹਨ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਮਾਮਲੇ ਵਿੱਚ ਉਹ ਕਾਨੂੰਨ ਦਾ ਸਹਾਰਾ ਲੈਣਗੇ। ਉਹਨਾਂ ਕਿਹਾ ਕਿ 2024 ਦੀਆਂ ਚੋਣਾਂ ਵਿੱਚ ਰਾਜੋਆਣਾ ਮਾਮਲੇ ਚ ਉਹ ਅਕਾਲੀ ਦਲ ਦੇ ਨਾਲ ਆਰ-ਪਾਰ ਦੀ ਲੜਾਈ ਲੜਨਗੇ। ਉਹਨਾਂ ਕਿਹਾ ਕਿ ਬੇਸ਼ੱਕ ਸੁਖਬੀਰ ਬਾਦਲ ਸਮੇਤ ਕੋਈ ਵੀ ਲੀਡਰ ਉਹਨਾਂ ਦੇ ਮੁਕਾਬਲੇ ਖੜਾ ਕਰ ਦਿੱਤਾ ਜਾਵੇ, ਉਹ ਅਮਨ ਸ਼ਾਂਤੀ ਦੇ ਲਈ ਵੋਟਾਂ ਮੰਗਣਗੇ ਅਤੇ ਅਕਾਲੀ ਦਲ ਬੇਸ਼ੱਕ ਰਾਜੋਵਾਣਾ ਮਾਮਲੇ ਤੇ ਵੋਟਾਂ ਮੰਗੇ। ਇਸ ਤੋਂ ਇਲਾਵਾ ਉਹਨਾਂ ਲੁਧਿਆਣਾ ਤੋਂ ਮੁੜ ਤੋਂ ਲੋਕ ਸਭਾ ਚੋਣ ਲੜਨ ਦੀ ਗੱਲ ਕਹੀ ਹੈ। 

  • जालंधरः पुलिस कर्मी ने कुटिया में मारी गाड़ी, नशे में धुत्त के लगे आरोप

    जालंधर, ENS: थाना 3 के अंतर्गत आते आनंदपुरियों की कुटिया से पुलिस मुलाजिम की गाड़ी टकरा गई। प्रत्यक्षदर्शियों ने आरोप लगाया कि पुलिस मुलाजिम नशे में था। हादसे के दौरान पुलिस मुलाजिम के गंभीर चोटें लगी हैं। उसे निजी अस्पताल में दाखिल करवाया गया। पुलिस मुलाजिम की पहचान सिकंदर के रूप में हुई है। थाना तीन के सब इंस्पेक्टर रमेश ने बताया कि हादसे की सूचना मिली थी। मौके पर पहुंच देखा तो मुलाजिम सिकंदर सिंह की गाड़ी टकराई थी। मुलाजिम को निजी अस्पताल में दाखिल करवा दिया गया है। मुलाजिम की ड्यूटी विधायक हैनरी के साथ बतौर गन मैन लगी हुई थी। मुलाजिम के ठीक होने पर मामले की जांच कर अगली कार्रवाई की जाएगी।

  • बड़ा हादसा : दीवार गिरने से कई मजूदर दबे, 5 की मौ’त

    नई दिल्ली : उत्तराखंड के रुड़की में सुबह एक बड़ा हादसा हो गया। यहां रुड़की के मंगलौर के लहबोली गांव में ईंट भट्टे की दीवार गिरने से कई मजदूर मलबे में दब गए। हादसे में 5 मजदूरों की मौत हो गई है। जानकारी के मुताबिक लहबोली गांव में ईंट भट्टे पर काम कर रहे मजदूर दीवार गिरने से दब गए। मलबे से मजदूरों को निकालने का काम जारी है।

    जानकारी के मुताबिक जिस वक्त यह हादसा हुआ उस वक्त मजूदर ईंट पकाने के लिए भट्टे में ईंट भरने का काम कर रहे थे। उसी समय भट्टे की दीवार भरभराकर गिर पड़ी और वहां काम कर रहे मजदूर मलबे में दब गए। फिलहाल जेसीबी से मलबा हटाया जा रहा है और दबे लोगों बाहर निकाला जा रहा है। हादसे की सूचना मिलते ही मौके पर स्थानीय प्रशासन और पुलिस दल पहुंच गया। चिकित्सा विभाग की टीम भी मौके पर मौजूद है।

  • ਪੰਜਾਬ : ਬੇਕਾਬੂ ਕਾਰ ਲਾਈਟ ਦੇ ਖੰਭੇ ਨਾਲ ਟਕਰਾਈ, ਦੇਖੋ ਵੀਡਿਓ

    ਲੁਧਿਆਣਾ : ਪੱਖੋਵਾਲ ਰੋਡ ‘ਤੇ ਨਹਿਰ ਦੇ ਪੁਲ ਕੋਲ ਇੱਕ ਵਰਨਾ ਟੈਕਸੀ ਕਾਰ ਬੇਕਾਬੂ ਹੋ ਕੇ ਲਾਈਟ ਦੇ ਖੰਭੇ ਨਾਲ ਟਕਰਾ ਗਈ। ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਸਮੇਂ ਟੈਕਸੀ ਵਿੱਚ ਹੋਰ ਕੋਈ ਸਵਾਰੀ ਨਹੀਂ ਸੀ ਅਤੇ ਏਅਰਬੈਗ ਖੁੱਲ੍ਹਣ ਕਾਰਨ ਡਰਾਈਵਰ ਦੀ ਜਾਨ ਬਚ ਗਈ। ਮੌਕੇ ’ਤੇ ਮੌਜੂਦ ਪੀਸੀਆਰ ਦੇ ਏਐਸਆਈ ਪ੍ਰੇਮ ਲਾਲ ਨੇ ਦੱਸਿਆ ਕਿ ਉਹ ਥੋੜ੍ਹੀ ਦੂਰ ਸਥਿਤ ਜ਼ਿਲ੍ਹਾ ਭਾਜਪਾ ਦਫ਼ਤਰ ਵਿੱਚ ਮੌਜੂਦ ਸਨ। ਜਦੋਂ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ। ਲਾਈਟ ਦੇ ਖੰਭੇ ਨਾਲ ਟਕਰਾਉਣ ਨਾਲ ਗੱਡੀ ਦਾ ਕਾਫੀ ਨੁਕਸਾਨ ਹੋਇਆ। ਹਾਲਾਂਕਿ ਹਾਦਸੇ ਸਮੇਂ ਗੱਡੀ ਵਿੱਚ ਡਰਾਈਵਰ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਉਸ ਨੇ ਗੱਡੀ ਦੇ ਮਾਲਕ ਨੂੰ ਸੂਚਿਤ ਕਰ ਦਿੱਤਾ ਹੈ।

    ਡਰਾਈਵਰ ਕਿਸੇ ਨਸ਼ੇ ਚ ਹੋਣ ਦੀ ਸ਼ੰਕਾ ਹੈ, ਜਿਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਵਾਹਨ ਮਾਲਕ ਰਿਸ਼ਭ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਡਰਾਈਵਰ ਨੂੰ ਕਿਰਾਏ ’ਤੇ ਲਿਆ ਸੀ। ਸਵੇਰੇ ਹੀ ਉਸ ਨੂੰ ਸੁਰੱਖਿਅਤ ਢੰਗ ਨਾਲ ਕਾਰ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ। ਹਾਦਸੇ ਵਿੱਚ ਉਸਦੀ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ। ਡਰਾਈਵਰ ਨੂੰ ਉਸ ਦੇ ਘਰ ਛੱਡਣ ਲਈ ਭੇਜਿਆ ਗਿਆ ਹੈ। ਉੱਥੇ ਹੀ ਚਸ਼ਮਦੀਦਾਂ ਦਾ ਕਹਿਣਾ ਸੀ ਕਿ ਡਰਾਈਵਰ ਨੂੰ ਹਾਦਸਾਗ੍ਰਸਤ ਗੱਡੀ ਤੋਂ ਬਾਹਰ ਕੱਢਿਆ। ਹਾਲਾਂਕਿ ਉਹ ਬਾਰ-ਬਾਰ ਜਾ ਕੇ ਗੱਡੀ ਵਿੱਚ ਬਹਿ ਜਾਂਦਾ ਸੀ।

  • पंजाबः मंडी में सब्जी बेचने आए जमींनदार पर हमलावारों ने चलाई गोलियां, देखें वीडियो

    तरनतारनः पंजाब में गोलियां चलने के मामले लगातार बढ़ रहे है। एक तरफ देर रात अमृतसर के गेट हकीमा में देर रात गोलियां चलने का मामले को लेकर पुलिस अभी जांच ही कर रही थी कि उसके बाद देर रात को ही तरनतारन में गोलियां चलने का मामला सामने आ गया। यह मामला तरनतारन के अधीन आते फेतहाबाद की सब्जी मंडी से सामने आया है। जहां देर रात करीब 9 बजे अज्ञात हमलावारों ने जमींनदार पर गोलियां चला दी। इस हादसे में गनीमत यह रही कि जमींनदार बाल-बाल बच गया।

    दरअसल, जमींनदार मंडी में मटर बेचने के लिए आया हुआ था। इस दौरान हमलावारों ने उस गोलियां चला दी। जिसके बाद मंडी में दहशत का माहौल बन गया। मामले की जानकारी पुलिस को दे दी गई है। वहीं मौके पर पहुंचे थाना गोइंदवाल साहिब के एसएचओ परमजीत सिंह विर्दी ने बताया कि मामले की जांच शुरू कर दी है। पुलिस को घटना के दौरान गोलियों को खोल भी बरामद हुए है।