Blog

  • ਪੰਜਾਬ : ਪੁਲਿਸ ਤੇ ਲੁਟੇਰਿਆਂ ਚ ਮੁਕਾਬਲੇ ਦੌਰਾਨ ਚਲਿਆ ਗੋਲੀਆਂ , 6 ਗਿਰਫ਼ਤਾਰ ,ਦੇਖੋ ਵੀਡੀਓ

    ਪੰਜਾਬ : ਪੁਲਿਸ ਤੇ ਲੁਟੇਰਿਆਂ ਚ ਮੁਕਾਬਲੇ ਦੌਰਾਨ ਚਲਿਆ ਗੋਲੀਆਂ , 6 ਗਿਰਫ਼ਤਾਰ ,ਦੇਖੋ ਵੀਡੀਓ

    ਅੰਮ੍ਰਿਤਸਰ : ਜਿਲਾ ਤਰਨਤਾਰਨ ਦੇ ਇਕ ਪਿੰਡ ਚ ਲੁਟੇਰਿਆਂ ਨੂੰ ਕਾਬੂ ਕਰਨ ਗਈ ਪੁਲਿਸ ਦੀ ਮੁਠਭੇੜ ਦਾ ਮਾਮਲਾ ਸਾਮਣੇ ਆਇਆ ਹੈ। ਇਸ ਮੁਕਾਬਲੇ ਚ ਲੁਟੇਰਿਆਂ ਅਤੇ ਪੁਲਿਸ ਵਿਚਾਲੇ ਗੋਲੀਆਂ ਵੀ ਚਲਿਆ ਸਨ । ਲੁਟੇਰੇ ਫ਼ਿਲਮੀ ਸਟਾਈਲ ਚ ਲੋਕਾਂ ਦੀਆ ਛਤਾ ਤੋਂ ਭੱਜ ਰਹੇ ਸਨ, ਜਿਹਨਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਕੜੀ ਮੁਸ਼ਕਦ ਕਰਨੀ ਪਈ।

    ਜਿਸ ਨੂੰ ਵੇਖ ਇਲਾਕੇ ਦੇ ਲੋਕ ਚ ਦਹਿਸ਼ਤ ਫੇਲ ਗਈ। ਜਾਣਕਾਰੀ ਜਿੰਦੇ ਹੋਏ ਪੁਲਿਸ ਅਧਿਕਾਰੀ ਨੇ ਦਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਲੁਟੇਰਾ ਗਿਰੋਹ ਦੇ ਮੇਂਬਰ ਅਵਤਾਰ ਉਰਫ ਸਾਹਿਲ ,ਸ਼ਮਸ਼ੇਰ, ਅਮ੍ਰਿਤਪਾਲ ,ਆਸ਼ੂ,ਅਕਾਸ਼ਦੀਪ ਅਤੇ ਰੁਪਿੰਦਰ ਪਿੰਡ ਚ ਲੁਕੇ ਹੋਏ ਸਨ ਅਤੇ ਇਹਨਾਂ ਕੋਲ ਨਜਾਇਜ ਹਥਿਆਰ ਵੀ ਹਨ। ਪੁਲਿਸ ਨੇ ਲੁਟੇਰਿਆਂ ਦਾ ਪਿੱਛਾ ਕਰ ਉਹਨਾਂ ਨੂੰ ਕਾਬੂ ਕੀਤਾ ਅਤੇ 2 ਮੌਸਰ , ਜਿੰਦਾ ਕਾਰਤੂਸ ਵੀ ਬਰਾਮਦ ਕੀਤੇ।  ਪੁਛਤਾਛ ਦੌਰਾਨ ਦੋਸ਼ੀ ਸਾਹਿਲ ਨੇ ਦਸਿਆ ਕਿ  ਢੋਟੀਆਂ ਬੈਂਕ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਉਸਨੇ ਆਪਣੇ ਸਾਥੀ ਮਿੰਟੂ,ਅਜੇ ਦੇਵ ਸਿੰਘ ਅਤੇ ਚਰਨ ਦੇਵ ਸਿੰਘ ਨਾਲ ਮਿਲ ਕੇ ਦਿੱਤੋ ਸੀ। ਇਸ ਡਕੈਤੀ ਦੇ ਦੌਰਾਨ ਹੋਏ ਮੁਕਾਬਲੇ ਚ ਇਕ ਪੁਲਿਸ ਮੁਲਾਜਮ ਜਵਾਬੀ ਫਾਇਰਿੰਗ ਚ ਜਖਮੀ ਵੀ  ਹੋਇਆ ਸੀ। ਪੁਲਿਸ ਨੇ ਦੋਸ਼ੀਆਂ ਤੇ ਮਾਮਲਾ ਦਰਜ ਕਰ ਫਰਾਰ ਦੋਸ਼ੀਆਂ ਦੀ ਭਾਲ ਚ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ।

  • बारातियों के साथ दूल्हा बने राघव चड्ढा की वीडियो आई सामने

    बारातियों के साथ दूल्हा बने राघव चड्ढा की वीडियो आई सामने

    नई दिल्लीः परिणीति चोपड़ा और राघव चड्ढा की शादी की पहली फोटो देखने के लिए फैंस बेसब्री से इंतजार कर रहे हैं। बारातियों के साथ दूल्हे राघव चड्ढा का वीडियो सामने आया है । जिसमे राघव चढ़ा बोट में स्वर होकर दिल्ली के सीएम अरविंद केजरीवाल और पंजाब के सीएम भगवंत मान नाव में विवाह स्थल की ओर बढ़ रहे हैं।

    राघव ने  इस खास दिन पर व्हाइट शेरवानी पहनी हुई है ,तो वहीं परिणीति चोपड़ा मनीष मल्होत्रा का डिजाइनर लहंगा पहन रही हैं। ये दोनों सितारे उदयपुर में लीला पैलेस होटल में शादी कर रहे हैं.। ।राघव और परिणीति, दोनों के फेरे शुरू हो चुके हैं.हाथों में हाथ लिए परिणीति और राघव सात जन्म तक साथ रहने की कसमे खा रहे हैं.

  • गणेश विसर्जन के दौरान डैम में डूबने से चाचा-भतीजे की मौत

    गणेश विसर्जन के दौरान डैम में डूबने से चाचा-भतीजे की मौत

    गुजरात: राजकोट में भगवान गणेश की मूर्ति का विसर्जन करते समय एक चाचा और उसका भतीजा अजी डैम में डूब गए। गणेशोत्सव दस दिन तक चलता है। गणेशोत्सव के पांचवें दिन में प्रवेश करने पर भक्त भगवान गणेश की पूजा करने के लिए पारंपरिक अनुष्ठानों के लिए एकत्र हुए। मृतकों की पहचान 33 वर्षीय रामभाई और 19 वर्षीय हर्ष के रूप में की गई है। शवों को राजकोट के सिविल अस्पताल भेज दिया गया है जहां मौत का सही कारण जानने के लिए पोस्टमार्टम किया जाएगा। हालांकि, ये उत्सव विसर्जन समारोहों के दौरान सुरक्षा के बारे में चिंताओं को बढ़ाता है। इससे पहले वडोदरा से भी ऐसी ही खबरें सामने आई थीं।

    यह घटना अजी डैम पर गणेश चतुर्थी समारोह के दौरान सामने आई हैं, जहां मणिनगर सोसायटी के सदस्य एकत्र हुए थे। तीन व्यक्ति पवित्र अनुष्ठान करने के लिए डैम के पानी में उतरे। दुर्भाग्य से, तेज़ लहरें उनमें से दो को बहा ले गईं, जिस वजह से यह घटना घटी। उनके अंतिम क्षणों को कैद करने वाला एक वीडियो सामने आया है, जिसमें दूर से आ रही आवाज उन्हें गणपति बापा मोरया का जाप करते हुए मूर्ति को झील में छोड़ने से पहले तीन बार विसर्जित करने का निर्देश दे रही है। स्थानीय फायर ब्रिगेड ने तलाशी अभियान शुरू किया।

  • पंजाब : ट्रैफिक पुलिस ने इ रिक्शा चालको पर कसा शिकंजा, देखे वीडियो

    पंजाब : ट्रैफिक पुलिस ने इ रिक्शा चालको पर कसा शिकंजा, देखे वीडियो

    मोगा : शहर में ट्रेफिक की समस्या दिनों बर दिन बढती जा  रही है।  जिससे  जगह जगह पर जाम लग रहे है।  ट्रेफिक की बढ़ रही समस्या का मुख्य कारण  शहर में लगातार बढ़ रहे इ रिक्शा है। जिनके कारण सुचारू रूप से ट्रेफिक नहीं चल रहा।  इ रिक्शा चालक  सवारी को चढ़ाने और उतारते समय नियमो का पालन नहीं करते जिससे लग जाता है।  

    वही कई बार मरीज को ले जा रही एम्बुलेंस को भी इस जाम का शिकार होना पड़ा। जिस पर कड़ा संज्ञान लेते हुए एसएसपी J. Elachezhian द्वारा दिए निर्देशों के बाद ट्रेफिक पुलिस ने इ रिक्शा चालको पर शिकंजा कस्ते हुए कई इ रिक्शा बाउंड कर दिए और कई इ रिक्शा वालो को चेतावनी देकर छोड़ दिया गया।  ट्रेफिक पुलिस के अधिकारियो ने कहा  कि नियमो की  पालना न करने वालो पर भी सख्त करवाई की जाएगी।

  • पंजाब: कूड़े के ढेर के पास पड़ा युवक का शव बरामद

    पंजाब: कूड़े के ढेर के पास पड़ा युवक का शव बरामद

    फरीदकोट: संजय नगर बस्ती में पानी की टंकी के पास से एक नौजवान का कूड़े के ढेर के पास से शव मिला है। बताया गया है कि युवक की मौत नशे की ओवरडोज के कारण हुई है। हालांकि इसकी अभी आधिकारिक पुष्टि नहीं हो पाई है। मृतक की पहचान गांव टैहना निवासी बिल्लू के रूप में हुई है। बिल्लू के परिजनों ने मोबाइल पर वायरल हो रही फोटो देख कर इसकी पुष्टि की है। परिजन शव को लेने के लिए गांव से शहर पहुंच रहे है।

    समाजसेवी अशोक भटनागर ने बताया कि समाज में तेजी से नशे का प्रसार हो रहा है, शासन-प्रशासन द्वारा जितने भी प्रयास नशा रोकने के लिए किए जा रहे है, वह अब तक काफी साबित होते दिखाई दे रहे है, जरूरत है कि नशे की रोकथाम के लिए नए सिरे से रणनीति तैयार की जाए, तभी हम सभी मिलकर पंजाब को नशा मुक्त बना सकते है। 

    फरीदकोट जिले में नशे की रोकथाम हेतु पुलिस द्वारा लगातार कैंप लगाकर लोगों को नशे से होने वाले दुष्प्रभावों के प्रति जागरूक किया जा रहा है, परंतु पुलिस का यह जागरूकता अभियान अपने उद्देश्य में पूरी तरह से सफल होता नहीं दिखाई देर रहा है, क्योंकि नशे से पीड़ित लोगों तक अब भी नशे की सप्लाई पूर्व की भांति हो रही है, ऐसे में जब तक नशे की सप्लाई पर पूरी तरह से ब्रेक नहीं लगती तब तक नशा पीड़ितों को नशा मुक्त बनाया जाना मुश्किल काम होगा।

  • ਪੰਜਾਬ : ਲੁਟੇਰਾ ਗਿਰੋਹ ਦੇ 4 ਆਰੋਪੀ ਗਿਰਫ਼ਤਾਰ, ਦੇਖੋ ਵੀਡੀਓ

    ਪੰਜਾਬ : ਲੁਟੇਰਾ ਗਿਰੋਹ ਦੇ 4 ਆਰੋਪੀ ਗਿਰਫ਼ਤਾਰ, ਦੇਖੋ ਵੀਡੀਓ

    ਗੁਰਦਸਪੂਰ :  ਧਾਰੀਵਾਲ ਪੁਲੀਸ ਨੇ ਲੁਟੇਰਾ ਗਿਰੋਹ ਦੇ 4 ਮੇਮ੍ਬਰਾਂ ਨੂੰ ਗਿਰਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਧਾਰੀਵਾਲ ਰਜਿੰਦਰ ਕੌਰ ਨੇ ਦੱਸਿਆ ਕਿ ਧਾਰੀਵਾਲ ਤੇ ਆਸ ਪਾਸ ਦੇ ਇਲਾਕਿਆਂ ਵਿਚ ਚੋਰੀ ਤੇ ਲੁੱਟ ਖੋਹ ਦੀਆ ਘਟਨਾਵਾਂ ਹੋਇਆ  ਸਨ।

    ਇਹਨਾਂ ਵਾਰਦਾਤਾਂ ਵਿੱਚ ਸ਼ਾਮਿਲ ਅਪਰਾਧੀਆਂ ਨੂੰ ਧਾਰੀਵਾਲ ਪੁਲੀਸ ਵੱਲੋਂ ਕਾਬੂ ਕੀਤਾ ਗਿਆ ਹੈ। ਜਿੰਨਾਂ ਕੋਲੋਂ ਵੱਖ-ਵੱਖ ਮੋਟਰ ਸਾਈਕਲ ,ਚੋਰੀ ਕੀਤੇ ਮੋਬਾਈਲ ਅਤੇ ਰਵਾਇਤੀ ਹਥਿਆਰ ਬਰਾਮਦ ਕੀਤੇ ਗਏ ਹਨ । ਇਨ੍ਹਾਂ ਵਿਚੋਂ ਦੋ ਨੇ ਪਿਛਲੇ ਦਿਨੀਂ ਧਾਰੀਵਾਲ ਵਿਖੇ ਹੀ ਦੋ ਮੋਬਾਇਲ ਫੋਨ ਖੋਹ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਜਦਕਿ ਬਾਕੀ ਦੋ ਵੀ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪੁਲਿਸ ਨੇ ਦੋਸ਼ੀਆਂ ਨੂੰ ਮਾਮਲਿਆਂ ਚ ਨਾਮਜਦ ਕਰ ਅਦਾਲਤ ਵਿੱਚ ਪੇਸ਼ ਕਰ ਜੈਲ ਭੇਜ ਦਿੱਤਾ ਹੈ।

  • ਪੰਜਾਬ: ਮਨਪ੍ਰੀਤ ਬਾਦਲ ਦੀ ਕੋਰਟ ਚ ਦਾਖ਼ਲ ਜਮਾਨਤ ਅਰਜੀ ਤੇ ਗਰਮਾਈ ਸਿਆਸਤ, ਦੇਖੋ ਵੀਡੀਓ

    ਪੰਜਾਬ: ਮਨਪ੍ਰੀਤ ਬਾਦਲ ਦੀ ਕੋਰਟ ਚ ਦਾਖ਼ਲ ਜਮਾਨਤ ਅਰਜੀ ਤੇ ਗਰਮਾਈ ਸਿਆਸਤ, ਦੇਖੋ ਵੀਡੀਓ

    “ਜੋ ਕਰਨਗੇ ਸੋ ਭਰਨਗੇ ਤੈ ਕਿਓ ਪਓ ਓਦਾਸ”: ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ

    ਬਠਿੰਡਾ: ਬੀਤੇ ਦਿਨ ਕੋਰਟ ਵਿਚ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵਲੋ ਪਲਾਟਾਂ ਦੀ ਖਰੀਦ- ਫਰੋਖਤ ਦੇ ਮਾਮਲੇ ਵਿੱਚ ਬਲੈਂਕਟ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਗਈ ਸੀ। ਇਸ ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਮਨਪ੍ਰੀਤ ਬਾਦਲ ਨੂੰ ਖਦਸ਼ਾ  ਹੈ ਕਿ  ਵਿਜੀਲੈਂਸ ਉਹਨਾਂ ਨੂੰ  ਗਿਰਫ਼ਤਾਰ ਕਰ ਸਕਦੀ ਹੈ। ਜਿਸ  ਕਰਕੇ ਮਨਪ੍ਰੀਤ ਬਾਦਲ ਵੱਲੋਂ ਅਦਾਲਤ ਦਾ ਰੁੱਖ ਕੀਤਾ ਗਿਆ ਹੈ।


    ਇਸ ਮਾਮਲੇ ਵਿੱਚ ਵਧੀਕ ਅਤੇ ਜ਼ਿਲ੍ਹਾ  ਸੈਸ਼ਨ ਜੱਜ ਰਾਮ ਕੁਮਾਰ ਗੋਇਲ ਦੀ ਅਦਾਲਤ ਵੱਲੋਂ ਵਿਜ਼ੀਨਸ ਨੂੰ ਨੋਟਿਸ ਭੇਜ ਕੇ ਜਾਂਚ ਦੇ ਰਿਕਾਰਡ ਲੈਕੇ 26 ਸਤੰਬਰ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸ ਪੂਰੇ ਮਾਮਲੇ ਨੂੰ ਲੈਕੇ ਸ਼ਿਕਾਇਤ ਕਰਤਾ ਬਠਿੰਡਾ ਤੋਂ ਸਾਬਕਾ ਵਿਧਾਇਕ ਸਰੂਪ ਸਿੰਗਲਾ ਵੱਲੋਂ ਆਪਣਾ ਪ੍ਰਤੀਕਰਮ ਦਿੰਦਿਆਂ ਹੋਇਆਂ ਕਿਹਾ “ਜੋ ਕਰਨਗੇ ਸੋ ਭਰਨਗੇ ਤੈ ਕਿਓ ਪਓ ਓਦਾਸ” ਮਨਪ੍ਰੀਤ ਬਾਦਲ ਨੇ ਮਾੜਾ ਕਰਮ ਕੀਤਾ ਸੀ ਇਸ ਕਰਕੇ ਉਹ ਭਰਨਗੇ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਪਰ ਕੀ ਸਰਕਾਰ ਆਪਣੀ ਕਾਰਵਾਈ ਸਹੀ ਢੰਗ ਨਾਲ ਕਰ ਪਾਵੇਗੀ ,ਇਹ ਤਾਂ ਹਜੇ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਹਾਲੇ ਤਾਂ ਪੂਣੀ ਵੀ ਨਹੀਂ ਕੱਤੀ ਗਈ। 

    ਸਰੂਪ ਚੰਦ ਸਿੰਗਲਾ ਅਤੇ ਮਨਪ੍ਰੀਤ ਬਾਦਲ ਦੀ ਤਲਖੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹੋਈ ਸੀ। ਉਸ ਸਮੇਂ ਮਨਪ੍ਰੀਤ ਬਾਦਲ ਕਾਂਗਰਸ ਤੋਂ ਅਤੇ ਸਰੂਪ ਦਾ ਅਕਾਲੀ ਦਲ ਪਾਰਟੀ ਤੋਂ ਚੋਣ ਲੜ ਰਹੇ ਸੀ। ਪਰ ਹੁਣ ਸਰੂਪ ਚੰਦ ਸਿੰਗਲਾ ਤੇ ਮਨਪ੍ਰੀਤ ਬਾਦਲ ਇੱਕੋ ਪਾਰਟੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।  ਇਸ ਗੱਲ ਦਾ ਜਵਾਬ ਦਿੰਦੇ ਸਿੰਗਲਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਚੰਗਾ ਕਰਮ ਕਰ ਪਾਰਟੀ ਵਿੱਚ ਵੱਧਣ, ਪਰ ਜੋ ਮਾੜਾ ਕੰਮ ਉਹਨਾ ਦੇ ਵੱਲੋਂ ਕੀਤਾ ਗਿਆ ਉਹ ਤਾਂ ਭਰਨਾ ਹੀ ਪਵੇਗਾ।

  • Rahul Gandhi का बड़ा दावाः इन राज्यों में बीजेपी का सूपड़ा साफ करेगी कांग्रेस 

    Rahul Gandhi का बड़ा दावाः इन राज्यों में बीजेपी का सूपड़ा साफ करेगी कांग्रेस 

    नई दिल्लीः मध्य प्रदेश, राजस्थान छत्तीसगढ़ में आने वाले कुछ महीनों में विधानसभा के चुनाव होने वाले हैं। इन्हीं चुनावों के मद्दे कांग्रेस नेता और वायनाड से सांसद राहुल गांधी ने बड़ा बयान दिया है। उन्होंने मध्य प्रदेश, राजस्थान और छत्तीसगढ़ विधानसभा में पार्टी की जीत की संभावना को लेकर कहा है कि कांग्रेस पार्टी मध्य प्रदेश और छत्तीसगढ़ में नैरेटिव सेट हो रहा है और राजस्थान में कांग्रेस सरकार के खिलाफ़ कोई गुस्सा नहीं है।

    जानकारी के मुताबिक, दिल्ली में आयोजित एक कार्यक्रम के दौरान राहुल गांधी ने कहा कि एमपी और छत्तीसगढ़ में पक्का जीत रहे हैं। राजस्थान में काफी क्लोज हैं। इसके साथ ही राहुल गांधी ने राजस्थान सरकार की योजनाओं को लेकर कहा कि राजस्थान को स्वास्थ्य सेवा समाधानों में बढ़त हासिल है।छत्तीसगढ़ में हम पारंपरिक विनिर्माण गतिविधियों और किसानों को जोड़ रहे हैं, नवाचार का नेतृत्व कर रहे हैं। अभी हम शायद तेलंगाना में जीत रहे हैं। हम निश्चित रूप से मध्य प्रदेश, छत्तीसगढ़ में जीत रहे हैं, हम राजस्थान में भी बहुत करीब हैं।हमें लगता है कि हम इन सभी राज्यों को जीतने में सक्षम होंगे।

    इसके साथ ही राहुल गांधी ने वन नेशन वन इलेक्शन को लेकर भी बात की ये कोई बड़ी बात नहीं है। ये केवल बीजेपी की ध्यान भटकाने की रणनीति है। अब बीजेपी जमीनी मुद्दों के ऊपर चुनाव नहीं लड़ सकती है। यह सब ध्यान भटकाने वाला मुद्दा है और कुछ नहीं महिला आरक्षण से जुड़े एक सवाल के जवाब में राहुल ने कहा कि सत्ता में आए तो तुरंत महिला आरक्षण लागू करेंगे। ‘ये BJP की ध्यान भटकाने वाली रणनीति है। अब, BJP मुद्दों पर चुनाव नहीं लड़ सकती है। यह सब ध्यान भटकाने वाला है। महिला आरक्षण से जुड़े एक सवाल के जवाब में राहुल ने कहा कि सत्ता में आए तो तुरंत महिला आरक्षण लागू करेंगे।

  • होटल में 11 जुआरी गिरफ्तार, लाखों रुपए का कैश जब्त

    होटल में 11 जुआरी गिरफ्तार, लाखों रुपए का कैश जब्त

    रायपुर : पुलिस ने जुआ सट्टा के खिलाफ बड़ी कार्रवाई की है। पुलिस ने बीते दिनों रायपुर के तेलघानी नाका राजपुताना होटल के पीछे स्थित गैरेज पर पुलिस ने दबिश दी। पुलिस के शिकंजे में जुआ खेलते 11 जुआरी गिरफ्तार हुए। ढाई लाख नगदी समेत 9 मोबाइल जब्त किया गया। वहीं इन जुआरियों पर पुलिस ने जुआ एक्ट के तहत मामला दर्ज किया गया। बताया जा रहा है कि यह मामला रायपुर के गंज थाना में दर्ज हुआ है। पुलिस आगे की कार्यवाही कर रही है।

  • ਪੰਜਾਬ: ਘਰ ਚੋਂ ਲੱਖਾਂ ਦਾ ਸੋਨਾ ਲੈ ਕੇ ਚੋਰ ਹੋਏ ਫਰਾਰ

    ਪੰਜਾਬ: ਘਰ ਚੋਂ ਲੱਖਾਂ ਦਾ ਸੋਨਾ ਲੈ ਕੇ ਚੋਰ ਹੋਏ ਫਰਾਰ

    ਗੁਰਦਾਸਪੁਰ: ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਇਸ ਕਦਰ ਵਧਦੀਆਂ ਜਾ ਰਹੀਆਂ ਹਨ ਕਿ ਹੁਣ ਕਿਸੇ ਦਾ ਕੁਝ ਦੇਣ ਲਈ ਘਰੋਂ ਬਾਹਰ ਜਾਣਾ ਵੀ ਸੌਖਾ ਨਹੀਂ ਰਿਹਾ। ਥਾਣਾ ਤਿਬੜ ਦੇ ਅਧੀਨ ਆਉਂਦੇ ਪਿੰਡ ਗੋਹਤ ਵਿੱਚ ਇੱਕ ਪਰਿਵਾਰ ਨੂੰ ਪੰਜ ਘੰਟੇ ਲਈ ਆਪਣਾ ਘਰ ਛੱਡ ਕੇ ਨਾਨਕੇ ਘਰ ਜਾਣਾ ਮਹਿੰਗਾ ਪੈ ਗਿਆ ਕਿਉਕਿ ਚੋਰਾਂ ਨੇ ਉਹਨਾਂ ਦੇ ਪਿੱਛੋਂ ਉਹਨਾਂ ਦੇ ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਚੋਰੀ ਕਰ ਲਏ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੋਰਾਵਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਗੋਹਤ ਪੋਖਰ ਨੇ ਦੱਸਿਆ ਕਿ ਬੀਤੀ ਸਵੇਰ 10 ਵਜੇ ਦੇ ਕਰੀਬ ਉਹ ਆਪਣੀ ਪਤਨੀ ਮਨਪ੍ਰੀਤ ਕੋਰ ਅਤੇ ਮਾਤਾ ਰਵਿੰਦਰ ਕੋਰ ਨਾਲ ਘਰ ਤਾਲਾ ਲਗਾ ਕੇ ਆਪਣੇ ਨਾਨਕਿਆ ਨੂੰ ਮਿਲਣ ਕਿਲਾ ਨੱੱਥੂ ਸਿੰਘ ਗਏ ਸਨ ਪਰ ਜਦੋਂ ਦੁਪਹਿਰ ਬਾਅਦ ਤਿੰਨ ਵਜੇ ਦੇ ਕਰੀਬ ਵਾਪਸ ਘਰ ਵਾਪਸ ਆਏ ਤਾਂ ਦੇਖਿਆ ਕਿ ਮੇਨ ਦਰਵਾਜੇ ਦਾ ਤਾਲਾ ਟੁੱੱਟਿਆ ਹੋਇਆ ਸੀ। 

    ਜਦੋਂ ਕਮਰਿਆਂ ਵਿੱੱਚ ਜਾ ਦੇਖਿਆ ਤਾਂ 2 ਗੋਦਰੇਜ ਦੀਆ ਅਲਮਾਰੀਆ ਦੇ ਤਾਲੇ ਟੁੱਟੇ ਸੀ ਜਿਹਨਾਂ ਵਿਚੋ 2 ਕੜੇ ਸੋਨਾ ਵਜਨੀ ਕਰੀਬ 2 ਤੋਲੇ, ਇੱਕ ਕਿੱਟੀ ਸੈੱਟ ਸੋਨਾ ਵਜਨੀ 1-1/4 ਤੋਲਾ,  ਇੱਕ ਕਿੱਟੀ ਸੈੱਟ ਸੋਨਾ ਵਜਨੀ ਕਰੀਬ ਇਕ ਤੋਲਾ ,ਇਕ ਮੁੰਦਰੀ ਸੋਨਾ ਲੇਡੀਜ ਵਜਨੀ ਕਰੀਬ ½ ਤੋਲਾ ,ਇਕ ਹਾਰ ਸੋਨਾ ਵਜਨੀ ਕਰੀਬ 2-1/2 ਤੇ 2 ਚੂੜੀਆ ਸੋਨਾ ਵਜਨੀ ਕਰੀਬ 2 ਤੋਲੇ ਕੋਈ ਨਾ ਮਲੂਮ ਵਿਅਕਤੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕੀ ਇਹਨਾਂ ਗਹਿਣਿਆਂ ਦਾ ਕੁੱਲ ਵਜ਼ਨ ਕਰੀਬ 93 ਗਰਾਮ ‌ ਅਤੇ ਕੀਮਤ ਗਰੀਬ ਸਾਢੇ ਪੰਜ ਲੱਖ ਰੁਪਏ ਬਣਦੀ ਹੈ। ਦੂਜੇ ਪਾਸੇ ਥਾਣਾ ਤਿਬੜ ਵਿਚ ਪੀੜਤ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।