Blog

  • पंजाब : बकरे के मालिकाना हक को लेकर घंटो उलझी पुलिस, देखें वीडियो

    लुधियाना : सड़कों पर अक्सर ट्रैफिक पुलिस नियम तोड़ने वाले वाहन चालकों के चालान करती दिखती है। शनिवार सुबह एक अजीबो गरीब मामला सामना आया है। जगराओं पुल पर जिस समय पुलिस कर्मचारी चालान काट रहे थे, वहां लावारिस हालत में एक पालतू बकरा घूमता हुआ दिखाई दिया। इसके बाद पुलिस कर्मचारी ने उसे नाके पर ही बांध लिया। इतना ही नहीं पुलिस कर्मचारी परमजीत उसके खाने के लिए घास भी लेकर आया। 2 युवक आपस में बकरे के मलकियत को लेकर झड़प कर रहे थे। दोनों कह रहे थे कि बकरा उनका है।

    मामला बिगड़ता देख जगराओं पुल पर तैनात ट्रैफिक पुलिस ने बकरा कब्जे में लेकर नाके पर बांध दिया। करीब 7 घंटे तक दर्जनों लोग बकरे की दावेदारी के लिए पुलिस के पास आते रहे, लेकिन पुलिस ने किसी को बकरा नहीं दिया। आखिरकार 7 घंटे बाद बकरे का असली मालिक साबिर अली पुलिस के पास पहुंचा। जिसने बताया कि वह बकरा मंडी से गाड़ी लोड करवा कर ले जा रहा था कि अचानक उसका बकरा गिर गया। वह सुबह से बकरा तालाश कर रहा था। करीब 7 घंटे की कड़ी मशक्कत के बाद पुलिस कर्मचारियों को बकरे का मालिक मिला और उसका ड्राइविंग लाइसेंस और आधार कार्ड की कॉपी लेकर उसे बकरा सौंप दिया।

  • जालंधरः इस इलाके में चली गोली, मचा हड़कंप

    जालंधर, ENS: महानगर के दामोरिया पुल के पास काजी मंडी में देर रात गोली चलने का मामला सामने आया है। मिली जानकारी के मुताबिक राजनीति में दबदबा रखने वाला किशनपुरा का द नामक युवक ने गोली चलाई है। इसके बाद देर रात इलाके के लोगों में हड़कंप मच गया। घटना की सुचना मिलते थाना रामामंड़ी की पुलिस जांच में जुट गई है। इस दौरान थाना प्रभारी राजेश से बात करने कि कोशिश की गई तो उन्होने फोन नही उठाया। पता चला है कि परमिंदर मामले की जांच कर रहे है।

    सूत्रों से मिली जानकारी के मुताबिक पुलिस ने युवक को हिरासत में ले लिया है और आगे की कार्रवाई शुरू कर दी है। बताया जा रहा है कि लंबा पिंड के कुछ युवकों के साथ पुरानी रंजिश को लेकर द नामक युवक ने देर रात हवाई फायर किया था। बताया जा रहा है उक्त युवक को हिरासत में लेने की सूचना के बाद छुटभैय्या नेता छुड़वाने के लिए एड़ी चोटी का जोर लगा रहा है।

  • पंजाब: Restaurant मालिक की मौत के बाद दुकानदारों ने लगाया धरना, पहुंचे मूसेवाला के पिता, देखें वीडियो

    बठिंडा :  माल रोड पर मशहूर कुल्चा रेस्टोरेंट के मालिक की गोलियां मारकर हत्या कर दी गई। बाइक पर आए बदमाशों ने उन्हें 5 गोलियां मारी। जिस वक्त फायरिंग की गई, हरमन अमृतसरी कुल्चा के मालिक हरजिंदर सिंह जौहल उर्फ मेला दुकान के बाहर कुर्सी पर बैठे थे। गोलियां चलाने के बाद बदमाश वहां से भाग निकले। जोहल को गंभीर हालत में अस्पताल ले जाया गया। जहां उनकी मौत हो गई है। जौहल माल रोड मार्केट एसोसिएशन के प्रधान भी थे। एसोसिएशन के प्रधान के कत्ल का पता चलते ही बठिंडा के व्यापारियों में गुस्सा भर गया ।

    उन्होंने माल रोड पर जाम लगा दिया है। घटना का पता चलते ही पुलिस में हड़कंप मच गया। आनन-फानन में अधिकारी मौके पर पहुंचे। पुलिस ने फिलहाल आरोपियों की गिरफ्तारी का भरोसा देकर धरना खत्म करवा दिया है। व्यापारियों ने कल बठिंडा में दुकानें बंद करने का ऐलान कर दिया है। अगर आरोपी न पकड़े गए तो कल फिर जाम लगाया जा सकता है। मौके पर पहुंचे भाजपा नेता सरूप चंद सिंगला ने कहा कि कानून व्यवस्था की हालत बदतर हो चुकी है। दिनदहाड़े लोगों को गोलियों से भूना जा रहा है।

  • ਪੰਜਾਬ : ਧੀਆਂ ਦੇ ਜਨਮ ਤੋਂ ਬਾਅਦ ਪਲਟੀ ਕਿਸਮਤ, ਪਹੁੰਚਾਇਆ ਫਰਸ਼ ਤੋਂ ਹਰਸ਼ ਤੱਕ, ਦੇਖੋ ਵੀਡਿਓ

    ਅੰਮ੍ਰਿਤਸਰ :  ਘਰ ਵਿੱਚ ਤਿੰਨ ਧੀਆਂ ਦੇ ਜਨਮ ਤੋਂ ਬਾਅਦ ਪਲਟੀ ਕਿਸਮਤ ਕਹਿੰਦੇ ਨੇ ਹਰ ਸਫ਼ਲ ਇੰਨਸਾਨ ਦੇ ਪਿੱਛੇ ਕਿੱਸੇ ਨਾ ਕਿਸੇ ਔਰਤ ਦਾ ਹੱਥ ਹੁੰਦਾ। ਇੱਥੇ ਘਰਵਾਲੀ ਦੇ ਨਾਲ ਨਾਲ ਅਪਣੀ ਅਤੇ ਅਪਣੇ ਬਾਪ ਦੀ ਕਿਸਮਤ ਲੈਕੇ ਪੈਦਾ ਹੋਈਆ 3 ਧੀਆਂ ਨੇ ਆਪਣੇ ਬਾਪ ਨੂੰ ਫਰਸ਼ ਤੋਂ ਹਰਸ਼ ਤੱਕ ਪਹੁੰਚਾ ਦਿੱਤਾ। ਸੋਨੂੰ ਟੈਟੂ ਆਟਿਸਟ ਜਿਸ ਨੂੰ ਲੋਕਾ ਕਿਸੇ ਸਮੇਂ ਚੋਟੀ ਦਾ ਨਸ਼ੇੜੀ ਆਖਦੇ ਸਨ। ਘਰ ਵਿੱਚ ਗ਼ਰੀਬੀ ਹੋਣ ਕਾਰਨ ਪਹਿਲੀ ਧੀ ਦੇ ਜਨਮ ਵੇਲੇ ਪੈਸੇ ਹਸਪਤਾਲ ਵਿੱਚ ਕਿਸੇ ਤੋਂ ਉਧਾਰੇ ਲੈਕੇ ਦਿੱਤੇ ਸਨ।

    ਹੁਣ 3 ਧੀਆਂ ਨੇ ਸੋਨੂੰ ਟੈਟੂ ਆਟਿਸਟ ਅਪਣੇ ਪਿਤਾ ਦੀ ਜਿੰਦਗੀ ਹੀ ਬਦਲ ਕੇ ਰੱਖ ਦਿੰਤੀ। ਸੋਨੂੰ ਪੰਜਾਬ ਦੇ ਫੇਮਸ ਸੈਲੀਬ੍ਰਿਟੀਆ ਦੇ ਟੈਟੂ ਬਣਾ ਚੁੱਕਾ ਹੈ। ਜਿਵੇਂ ਕਿ ਸਿੱਧੂ ਮੂਸੇਵਾਲਾ ਦੇ ਪਿਤਾ, ਜੀ ਖ਼ਾਨ ਅਤੇ ਹੋਰ ਸੈਲੀਬ੍ਰਿਟੀਆ ਦੇ ਬਣਾ ਚੁੱਕਾ ਹੈ ਟੈਟੂ । ਮਲੌਦ ਦੇ ਰਹਿਣ ਵਾਲੇ ਸੋਨੂੰ ਟੈਟੂ ਆਰਟਿਸਟ ਨੇ ਦੱਸਿਆ ਕਿ ਸਕੂਲ਼ ਪੜਦਾ ਹੀ ਨਸ਼ੇ ਦੀ ਦਲਦਲ ਵਿੱਚ ਫਸਦਾ ਚਲਾ ਗਿਆ। ਨਸ਼ੇ ਦੀ ਦਲਦਲ ਵਿੱਚੋਂ ਨੌਜਵਾਨਾਂ ਨੂੰ ਬਾਹਰ ਨਿੱਕਲਣ ਲਈ ਅਪੀਲ ਕੀਤੀ ।

  • पंजाबः बेकाबू कार ने 3 को रौंदा, मौत

    लुधियानाः लुधियाना से सड़क हादसे की एक खबर सामने आ रही है, जहां तेज रफ्तार स्विफ्ट कार ने तीन लोगों को बुरी तरह से कुचल दिया। एक व्यक्ति की मौके पर ही मौत हो गई, जबकि 2 लोग गंभीर रूप से घायल है। हादसा शेरपुर चौक के नजदीक पड़ते दादा मोटर्स के सामने देर रात को हुआ। कार बुरी तरह से क्षतिग्रस्त हो गई और कार के एयरबैग तक खुल गए।

    लोगों ने बताया कि कार काफी तेज रफ्तार में थी। गाड़ी का संतुलन बिगड़ने के कारण कार खड़े रिक्शा, बाइक और साइकिल सवार से जा टकरा गई। लोगों का आरोप है कि कार ड्राइवर रॉन्ग साइड से आ रहा था। और कार की टक्कर से रिक्शा चालक की मौके पर ही मौत हो गई।

    हादसे में घायल हुए साइकिल सवार और बाइक सवार दोनों व्यक्तियों को तुरंत सिविल अस्पताल पहुंचाया गया। जहां से उनकी हालत गंभीर देखते हुए उन्हें नजदीकी प्राइवेट अस्पतालों में भेजा गया।

    घायलों की पहचान, प्रताप नगर निवासी रामबचन(30) और उसके दोस्त प्रेमचंद के रूप में हुई है। वह दोनों एक साथ एक फैक्टरी में काम करते थे। जहां से वह देर रात वापस घर लौट रहे थे। रास्ते मे उन्हें कार ने बुरी तरह से रौंद दिया। हादसे में दोनों को गंभीर चोटें आई। प्राइवेट अस्पताल में उनकी हालत गंभीर बताई जा रही है।

    हादसे में मारने वाले व्यक्ति की पहचान छोटी हैबोवाल निवासी दिलीप शाह के रूप में हुई है। अस्पताल में डॉक्टरों ने उसे मृत घोषित कर दिया। दिलीप के शव को कब्जे में लेकर सिविल अस्पताल की मोर्चरी में रखवाया। परिजनों को शव पोस्टमॉर्टम करवाकर सौंप दिया जाएगा।

    घटना की सूचना थाना डिवीजन 6 की पुलिस को दी गई। पुलिस ने मौके पर पहुंच कार को कब्जे में लेकर मामले की जांच शुरू की। वहीं पुलिस अधिकारियों के अनुसार कार चालक घटनास्थल से कुछ ही दूरी पर एक निजी अस्पताल में भर्ती है।

  • ਪੰਜਾਬ : ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਹਵਾ ਨੂੰ ਸਾਫ ਕਰਨ ਵਾਲਾ ਲਗਾਇਆ ਜਾਵੇਗਾ ਯੰਤਰ, ਦੇਖੋ ਵੀਡਿਓ

    ਅੰਮ੍ਰਿਤਸਰ :  ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਕਿ ਦੇਸ਼ਾਂ ਅਤੇ ਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਹਨ ।ਉਥੇ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਉੱਤੇ ਲੱਗੇ ਗੋਲਡ ਨੂੰ ਸੋਨੇ ਨੂੰ ਬਚਾਉਣ ਵਾਸਤੇ ਸਮਾਜ ਸੇਵੀ ਸੰਸਥਾ ਵੱਲੋਂ ਇੱਕ ਪਹਿਲ ਕਰਮੀ ਕੀਤੀ ਜਾ ਰਹੀ ਹੈ ਜਿਸ ਨਾਲ ਹਵਾ ਦੇ ਵਿੱਚ ਗੰਦੇ ਕਟਾਣੂਆਂ ਨੂੰ ਖਤਮ ਕਰ ਚੰਗਾ ਵਾਤਾਵਰਨ ਬਣਾਇਆ ਜਾ ਰਿਹਾ ਹੈ। ਉੱਥੇ ਹੀ ਇਹ ਸਾਰਾ ਜਿੰਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਦੀ ਇੱਕ ਸਿੱਖ ਸੰਗਤ ਵੱਲੋਂ ਲਿੱਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤੇਜਿੰਦਰ ਸਿੰਘ ਨੇ ਦੱਸਿਆ ਕਿ ਦਿੱਲੀ ਦੇ ਵਿੱਚ ਉਹਨਾਂ ਵੱਲੋਂ ਇਸ ਉਪਕਰਨ ਦਾ ਇਸਤੇਮਾਲ ਕਰ ਇਕ ਕਿਲੋਮੀਟਰ ਤੱਕ ਹਵਾ ਦੀ ਕੁਆਲਿਟੀ ਨੂੰ ਠੀਕ ਕੀਤਾ ਗਿਆ ਹੈ ਅਤੇ ਉਹਨਾਂ ਦਾ ਦਿਲੀ ਖਵਾਇਸ ਸੀ ਕਿ ਇਹ ਉਪਕਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੱਗੇ। ਉੱਥੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਪਰਾਲੀ ਸਾੜਨ ਦੇ ਨਾਲ ਹਵਾ ਪ੍ਰਦੂਸ਼ਿਤ ਨਹੀਂ ਹੁੰਦੀ, ਬਲਕਿ ਘਰਾਂ ਵਿੱਚ ਇਸਤੇਮਾਲ ਕਰ ਰਹੇ ਉਪਕਰਨਾਂ ਨਾਲ ਵੀ ਅਸੀਂ ਕਾਫੀ ਹਵਾ ਨੂੰ ਦੂਸ਼ਿਤ ਕਰਦੇ ਹਾਂ ।

    ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਦੋਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਏਅਰ ਕੁਆਲਿਟੀ ਬਹੁਤ ਗੰਦੀ ਮਿਲੀ ਸੀ ਅਤੇ ਹੁਣ ਉਹਨਾਂ ਵੱਲੋਂ ਜਦੋਂ ਇਹ ਉਪਕਰਨ ਲਗਾਇਆ ਜਾਵੇਗਾ । ਹਵਾ ਦੇ ਨਾਲ ਹੀ ਲੋਕ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਪਾ ਲੈਣਗੇ। ਉਥੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਹ ਸਾਰੀ ਜਾਣਕਾਰੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਨਾਲ ਵੀ ਸਾਂਝੀ ਕੀਤੀ ਗਈ ਹੈ ਅਤੇ ਉਹਨਾਂ ਨੂੰ ਇਸ ਬਾਰੇ ਸਾਰੀ ਜਾਣਕਾਰੀ ਵੀ ਦਿੱਤੀ ਗਈ ਹੈ । ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਗਿਆਨੀ ਰਘਬੀਰ ਸਿੰਘ ਵੀ ਕਾਫੀ ਚਿੰਤਤ ਸਨ, ਹਵਾ ਦੀ ਕੁਆਲਿਟੀ ਨੂੰ ਲੈ ਕੇ ਅਤੇ ਉਹਨਾਂ ਵੱਲੋਂ ਸਾਨੂੰ ਖੁਦ ਇਸ ਨੂੰ ਲਗਾਉਣ ਲਈ ਕਿਹਾ ਗਿਆ ਹੈ।

    ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਜਲਦ ਹੀ ਇਸ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾ ਕੇ ਲੋਕਾਂ ਦੀ ਜਿੰਦਗੀ ਨੂੰ ਬਚਾਉਣ ਦੀ ਕੋਸ਼ਿਸ਼ ਜਰੂਰ ਕਰਾਂਗੇ ਅਤੇ ਇਹਨਾਂ ਨੇ ਕਿਹਾ ਕਿ ਇਸ ਉਪਕਰਨ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਲੱਗੇ ਸੋਨੇ ਨੂੰ ਵੀ ਬਚਾਇਆ ਜਾ ਸਕਦਾ ਹੈ। ਉੱਥੇ ਹੀ ਤਜਿੰਦਰ ਸਿੰਘ ਨੇ ਐਨਆਰਆਈਜ ਨੂੰ ਅਪੀਲ ਕੀਤੀ ਹੈ ਕਿ ਅਸੀਂ ਬਹੁਤ ਸੋਹਣੀਆਂ ਬਿਲਡਿੰਗਾਂ ਬਣਾ ਚੁੱਕੇ ਹਾਂ ਲੇਕਿਨ ਅਸੀਂ ਆਪਣੀ ਹਵਾ ਨੂੰ ਨਹੀਂ ਬਚਾ ਸਕਦੇ। ਉਹਨਾਂ ਨੇ ਕਿਹਾ ਕਿ ਅਸਾਂ ਨੂੰ ਚਾਹੀਦਾ ਹੈ ਕਿ ਸਾਰੇ ਇੱਕਜੁੱਟ ਹੋ ਕੇ ਹਵਾ ਨੂੰ ਬਚਾਇਆ ਜਾ ਸਕੇ ਅਤੇ ਲੋਕਾਂ ਦੀ ਜ਼ਿੰਦਗੀ ਵੀ ਸੁਖਾਲੀ ਕੀਤੀ ਜਾ ਸਕੇ ਅਤੇ ਉਹਨਾਂ ਵੱਲੋਂ ਐਨਆਰਆਈ ਤੋਂ ਸਹਿਯੋਗ ਵੀ ਮੰਗਿਆ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਵੀ ਇੱਕ ਇਸ ਤਰ੍ਹਾਂ ਦਾ ਹੀ ਉਪਕਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਲਗਾਇਆ ਗਿਆ ਸੀ ਜਿਸ ਨਾਲ ਜੋ ਹਵਾ ਪ੍ਰਦੂਸ਼ਿਤ ਹੈ ਉਸ ਨੂੰ ਠੀਕ ਕੀਤਾ ਜਾਵੇਗਾ। ਅਤੇ ਉਸ ਤੋਂ ਬਾਅਦ ਉਸ ਉਪਕਰਨ ਨੂੰ ਵਰਤੋਂ ਵਿੱਚ ਨਹੀਂ ਲਿਆਂਦਾ ਗਿਆ ਲੇਕਿਨ ਤਜਿੰਦਰ ਸਿੰਘ ਹੋਣਾਂ ਦਾ ਕਹਿਣਾ ਹੈ ਕਿ ਜੇਕਰ ਇਹ ਉਪਕਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲੱਗਦਾ ਹੈ ਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸੋਨੇ ਉੱਤੇ ਜੋ ਪ੍ਰਦੂਸ਼ਣ ਫੈਲਦਾ ਹੈ ਉਸਨੂੰ ਵੀ ਦੂਰ ਕੀਤਾ ਜਾ ਸਕਦਾ ਹੈ।

  • भीषण आग से तबाही, 100 से अधिक दुकानें जलकर खाक, करोड़ों का नुकसान

    नई दिल्ली :  देर रात को कोटला रोड पर स्थित रामलीला मैदान के काठ बाजार में भीषण आग लग गई। आग इतनी भयानक थी कि कुछ ही देर में आग ने 100 से ज्यादा दुकानों को अपनी चपेट में ले लिया और दुकानें पूरी तरह से जलकर खाक हो गईं घटना की सूचना पर पहुंची पुलिस ने जिले समेत आसपास के कई जिलों से दमकल बुला ली और आग पर काबू पर शुरू कर दियाकाठ बाजार में आग लगने की वजह से करोड़ों रुपए के नुकसान की आशंका जताई जा रही है बताया जा रहा है कि फिरोजाबाद क्षेत्र के कोटला उत्तर क्षेत्र के काठ बाजार में 200 से अधिक दुकानें मौजूद हैं शनिवार की देर रात करीब 3:30 बजे काठ बाजार में स्थित रामद्वारा के पास दुकानों में आग लग गई।

    धीरे-धीरे यह आग पूरे बाजार में फैल गई और इस आग ने सैकड़ों दुकानों को अपनी चपेट में ले लिया बताया जा रहा है कि दुकानों के पास मौजूद ट्रांसफार्मर में से चिंगारी निकली थी और इसी चिंगारी की वजह से दुकानों में आग लग गई सुबह का समय था ऐसे में अधिकतर दुकानदार और मजदूर सो रहे थे जब उन्हें आग लगने की जानकारी हुई तो दुकानदार और मजदूरों में भगदड़ मच गई सभी दुकानदार अपनी दुकान से सामान निकालने में जुट गए लेकिन आग इतनी तेज थी कि थोड़ी ही देर में पूरा सामान आग की चपेट में आ गयाकाठ बाजार में लगी आग के बाद काफी देर तक बिजली आपूर्ति बंद नहीं की गई।

    मौके पर पहुंचे एसएसपी आशीष तिवारी ने बताया कि करीब 4:30 बजे आग की सूचना आई थी। जिसके बाद चार थानों का फोर्स और सीओ सिटी व अन्य अधिकारी मौके पर पहुंच गए थे। आग बुझाने के लिए जनपद की आठ फायर ब्रिगेड और मैनपुरी की 2 फायर ब्रिगेड मौके पर आ गई। इसके बाद आगरा, मथुरा और एटा की फायर ब्रिगेड भी बुला ली गई। लेकिन तब तक आग पर काबू पाया जा चुका था। सुबह करीब 6:30 बजे तक आग पूरी तरह से बुझा दी गई थी। आग में किसी भी तरह की जनहानि की कोई सूचना नहीं है। बताया जा रहा है की लकड़ी की टाल में आग लगी थी और वहां से यह आग पूरे बाजार में फैल गई। आग लगने के क्या कारण है इसके बारे में जांच पड़ताल की जा रही है।

  • ईसाइयों की प्रार्थना सभा में हुआ ब्लास्ट, देखें वीडियो

    नई दिल्ली :  केरल मैं ईसाइयों की एक सभा में जोरदार ब्लास्ट हुआ है जिसमें एक व्यक्ति की मौत हो गई है। केरल के कलामासेरी में एक कन्वेंशन सेंटर में रविवार सुबह हुए धमाके में एक व्यक्ति की मौत हो गई और 20 से अधिक लोग घायल हो गए। एक पुलिस अधिकारी ने यह जानकारी दी। कलामासेरी पुलिस थाने के अधिकारी ने बताया कि फिलहाल धमाके की वजह स्पष्ट नहीं हो पाई है। यह भी पुष्टि नहीं हो सकी है कि मौके पर एक से ज्यादा धमाका तो नहीं हुआ।

    अधिकारी के मुताबिक धमाका कथित तौर पर एक ईसाई समूह के कन्वेंशन सेंटर पर हुआ। उन्होंने बताया कि सुबह 9 बजे धमाके की सूचना वाला फोन आया और पुलिस की मदद मांगी गई। जानकारी के मुताबिक बड़ी संख्या में दमकल कर्मियों और पुलिस कर्मियों को घटनास्थल से लोगों को निकालते हुए देखा जा सकता है। कन्वेंशन सेंटर के अंदर हुए धमाके के विचलित करने वाले दृश्यों में हॉल में कई जगहों पर आग लगी नजर आ रही है, जिससे डरे लोग चिल्लाते दिख रहे हैं। धमाके के बाद सैकड़ों लोग कन्वेंशन सेंटर के बाहर खड़े नजर आए।

  • ਪੰਜਾਬ : ਪੁਲਿਸ ਵੱਲੋਂ ਨਸ਼ਾ ਤਸਕਰ ਦੀ ਪ੍ਰਾਪਰਟੀ ਕੀਤੀ ਗਈ ਫ੍ਰਿਜ, ਦੇਖੋ ਵੀਡਿਓ

    ਫ਼ਿਰੋਜ਼ਪੁਰ :  ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਪਰ ਪੂਰੀ ਤਰਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ। ਜਿਲ੍ਹਾ ਪੁਲਿਸ ਵੱਲੋਂ ਇੱਕ ਹੋਰ ਨਸ਼ਾ ਤਸਕਰ ਵੱਲੋਂ ਐਨਡੀਪੀਐਸ ਐਕਟ 1985 ਤਹਿਤ ਪਾਬੰਦੀ ਸ਼ੁਦਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਕੇ ਬਣਾਈ ਗਈ ਜਇਦਾਦ ਨੂੰ ਫ੍ਰਿਜ ਕੀਤਾ ਹੈ। ਰਣਧੀਰ ਕੁਮਾਰ ਕਪਤਾਨ ਪੁਲਿਸ ਨੇ ਦੱਸਿਆ ਕਿ ਪੁਲਿਸ ਵੱਲੋਂ ਗੁਰਭੇਜ ਸਿੰਘ ਤੋਂ 3 ਕਿਲੋ 666 ਗ੍ਰਾਮ ਹੈਰੋਇਨ ਬਰਾਮਦ ਹੋਈ ਕੀਤੀ ਸੀ। ਇਸ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਮੁਕੱਦਮਾ ਅਦਾਲਤ ਵਿੱਚ ਚੱਲ ਰਿਹਾ ਹੈ ਨਸ਼ਾ ਤਸਕਰ ਗੁਰਭੇਜ ਸਿੰਘ ਉਰਫ ਭੇਜਾ ਵੱਲੋਂ ਆਪਣੇ ਅੱਤੇ ਆਪਣੇ ਪਰਿਵਾਰਕ ਮੈਬਰਾਂ ਦੇ ਨਾਮ ਪਰ ਪਿੰਡ ਨਿਜਾਮ ਵਾਲੇ ਵਿਖੇ ਨਸ਼ਾ ਵੇਚ ਕੇ ਬਣਾਇਆ 23.91 ਮਰਲਾ ਦਾ ਮਕਾਨ ਜਿਸ ਦੀ ਕੀਮਤ 26,24,000/- ਰੁਪਏ, ਮਹਿੰਦਰ ਕੌਰ ਪਤਨੀ ਆਤਮਾ ਸਿੰਘ ਦੀ ਪਿੰਡ ਨਿਜਾਮ ਵਾਲਾ ਵਿਖੇ 16 ਕਨਾਲ ਜਮੀਨ ਜਿਸ ਦੀ ਕੀਮਤ 16,50,000/- ਰੁਪਏ ਹੈ।

    ਮਹਿੰਦਰ ਕੌਰ ਪਤਨੀ ਆਤਮਾ ਸਿੰਘ ਦੀ ਪਿੰਡ ਨਿਜਾਮ ਵਾਲਾ ਵਿਖੇ 10 ਕਨਾਲ, 18 ਮਰਲੇ ਦੀ ਜਮੀਨ ਜਿਸ ਦੀ ਕੀਮਤ 11,24,062/- ਰੁਪਏ ਹੈ। ਮਹਿੰਦਰ ਕੌਰ ਪਤਨੀ ਆਤਮਾ ਸਿੰਘ ਦੀ ਪਿੰਡ ਨਿਜਾਮ ਵਾਲਾ ਵਿਖੇ 26 ਕਨਾਲ,18 ਮਰਲੇ ਜਮੀਨ ਜਿਸ ਦੀ ਕੀਮਤ 27,75,781/- ਰੁਪਏ ਹੈ। ਇਸ ਤਰਾਂ ਇਸ ਕੁੱਲ ਜਾਇਦਾਦ ਜੋਂ ਕਿ 81,73,843/- ਰੁਪਏ ਗੈਰ ਕਾਨੂੰਨੀ ਜਾਇਦਾਦ ਨੂੰ ਅ/ਧ 68-ਐਫ(2) ਐਨਡੀਪੀਐਸ ਐਕਟ 1985 ਤਹਿਤ ਫਰੀਜ਼ ਕੀਤਾ ਗਿਆ ਹੈ। ਇਹਨਾਂ ਹੁਕਮਾ ਨੂੰ ਫਿਰੋਜ਼ਪੁਰ ਪੁਲਸ ਵੱਲੋਂ ਫਰੀਜਿੰਗ ਦੇ ਹੁਕਮ ਫ੍ਰਿਜ ਕੀਤੇ ਗਏ ।

    ਐਸਪੀ ਰਣਧੀਰ ਕੁਮਾਰ ਨੇ ਦੱਸਿਆ ਕਿ ਇਸ ਸਾਲ 2023 ਦੌਰਾਨ ਨਸ਼ਾ ਤਸਕਰਾ ਵੱਲੋਂ ਐਨਡੀਪੀਐਸ ਐਕਟ 1985 ਤਹਿਤ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਕੇ ਨਜਾਇਜ ਸਾਧਨਾਂ ਰਾਹੀ ਬਣਾਈ ਗਈ 18 ਕੇਸਾਂ ਦੀ ਕੁੱਲ 9,16,76,765/- ਰੁਪਏ ਦੀ ਗੈਰ ਕਾਨੂੰਨੀ ਜਾਇਦਾਦ ਨੂੰ ਫਰੀਜ਼ ਕਰਨ ਦੀ ਕਾਰਵਾਈ ਕੀਤੀ ਜਾ ਚੁੱਕੀ ਹੈ। ਜਿਸ ਕਰਕੇ ਸਬੰਧਿਤ ਨਸ਼ਾ ਤਸਕਰ ਹੁਣ ਇਸ ਗੈਰ-ਕਾਨੂੰਨੀ ਜਾਇਦਾਦ ਨੂੰ ਕਿਸੇ ਵੀ ਵਿਅਕਤੀ ਨੂੰ ਵੇਚ/ਟਰਾਂਸਫਰ ਨਹੀ ਕਰ ਸਕਦੇ। ਅੱਤੇ 12 ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਜਾਇਦਾਦ ਦੇ ਫਰੀਜਿੰਗ ਆਰਡਰ ਅ/ਧ 68-ਐਫ ਐਨਡੀਪੀਐਸ ਐਕਟ 1985 ਤਹਿਤ ਤਿਆਰ ਕਰਕੇ ਕੰਪੀਟੈਂਟ ਅਥਾਰਿਟੀ ਨਵੀ ਦਿੱਲੀ ਪਾਸ ਭੇਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਨਸ਼ਿਆ ਵਿਰੁੱਧ ਕਾਰਵਾਈ ਕਰਦੇ ਹੋਏ 15 ਹੋਰ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜਬਤ ਕਰਵਾਉਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

  • ਪੰਜਾਬ : ਖੇਡ ਮੇਲੇ ਦੌਰਾਨ ਸਟੰਟ ਮੈਨ ਦੀ ਹੋਈ ਦਰਦਨਾਕ ਮੌਤ, ਦੇਖੋ ਵੀਡੀਓ

    ਫਤਿਹਗੜ੍ਹ ਚੂੜੀਆਂ : ਮੇਲੇ ‘ਚ ਸਟੰਟ ਕਰ ਰਹੇ ਵਿਅਕਤੀ ਦੀ ਆਪਣੇ ਹੀ ਟਰੈਕਟਰ ਥੱਲੇ ਆਕੇ ਮੌਤ ਹੋ ਗਈ। ਫਤਿਹਗੜ੍ਹ ਚੂੜੀਆਂ ਦੇ ਪਿੰਡ ਸਰਚੂਰ ਵਿੱਚ ਚੱਲ ਰਹੇ ਖੇਡ ਮੇਲੇ ਦੌਰਾਨ ਦੇਰ ਸ਼ਾਮ ਇੱਕ ਇਅਕਤੀ ਦੀ ਟਰੈਕਟਰ ‘ਤੇ ਸਟੰਟ ਕਰਦੇ ਸਮੇਂ ਆਪਣੇ ਹੀ ਟਰੈਕਟਰ ਥੱਲੇ ਆ ਕੇ ਦਰਦਨਾਕ ਮੌਤ ਹੋ ਗਈ। ਜਿਸਤੋਂ ਬਾਅਦ ਉੱਥੇ ਮੌਜੂਦ ਸਾਰੇ ਲੋਕਾਂ ਵਿੱਚ ਹਫ਼ੜਾ-ਦਫ਼ੜੀ ਮੱਚ ਗਈ।

    ਮ੍ਰਿਤਕ ਸਟੰਟ ਮੈਨ ਦੀ ਪਛਾਣ ਸੁਖਮਨਦੀਪ ਸਿੰਘ ਵੱਜੋਂ ਹੋਈ ਹੈ। ਜੋ ਕਿ ਪਿੰਡ ਠੱਠੇ ਦਾ ਰਹਿਣ ਵਾਲਾ ਸੀ। ਮ੍ਰਿਤਕ ਆਪਣੇ ਟਰੈਕਟਰ ਨੂੰ ਰੋਕ ਰਿਹਾ ਸੀ ਪਰ ਬਦਕਿਸਮਤੀ ਨਾਲ ਆਪਣੇ ਹੀ ਟਰੈਕਟਰ ਦੇ ਟਾਇਰਾਂ ਦੀ ਲਪੇਟ ‘ਚ ਆ ਗਿਆ ਅਤੇ ਟਾਇਰਾਂ ਹੇਠ ਦਰੜਿਆ ਗਿਆ ਅਤੇ ਉਸ ਦੀ ਦਰਦਨਾਕ ਮੌਤ ਹੋ ਗਈ।