Amritsarਮੇਹਰ ਚੰਦ ਪੋਲੀਟੈਕਨਿਕ ਵਿੱਚ ਐਡਮਿਸ਼ਨ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸਾਹ

ਮੇਹਰ ਚੰਦ ਪੋਲੀਟੈਕਨਿਕ ਵਿੱਚ ਐਡਮਿਸ਼ਨ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸਾਹ

WhatsApp Group Join Now
WhatsApp Channel Join Now

ਜਲੰਧਰ (ਵਰੂਣ)। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਡਿਪਲੋਮਾ ਪੋ੍ਰਗਰਾਮ ਵਿੱਚ ਐਡਮਿਸ਼ਨ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਅਜੇ ਦੱਸਵੀਂ ਦਾ ਸੀ.ਬੀ.ਐਸ.ਈ. ਤੇ ਹੋਰ ਬੋਰਡਾਂ ਦਾ ਰਿਜ਼ਲਟ ਵੀ ਨਹੀਂ ਆਇਆ, ਪਰ 200 ਤੋਂ ਵਧੇਰੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਰੁਝਾਨ ਲਈ ਕਾਲਜ ਦੇ ਬੇਹਤਰੀਨ ਰਿਜਲਟ, ਵਿਦਿਆਰਥੀਆਂ ਦੀ ਪਲੇਸਮੈਂਟ, ਉਚ ਸਿੱਖਿਆ ਲਈ ਚੋਟੀ ਦੇ ਕਾਲਜਾਂ ਵਿੱਚ ਦਾਖਲਾ ਅਤੇ ਸਰਭਪੱਖੀ ਵਿਕਾਸ ਨੂੰ ਕਾਰਣ ਦੱਸਿਆ ਹੈ। ਉਹਨਾਂ  ਕਿਹਾ ਕਿ ਕਾਲਜ ਦੀ ਪੁਰਾਣੀ ਅਤੇ ਤਜਰਬੇਕਾਰ ਫਕੈਲਟੀ ਵੀ ਇਸ ਦਾ ਇੱਕ ਪ੍ਰਮੁੱਖ ਕਾਰਣ ਹੈ ਕਿ ਵਿਦਿਆਰਥੀ ਇਸ ਕਾਲਜ ਨੂੰ ਤਰਜੀਹ ਦਿੰਦੇ ਹਨ। ਇਹ ਕਾਲਜ 1954 ਵਿੱਚ ਸਥਾਪਿਤ ਹੋਇਆ ਸੀ ਤੇ 2024 ਵਿੱਚ ਆਪਣੇ 70 ਸਾਲ ਪੂਰੇ ਕਰਕੇ ਪਲੈਟੀਨਮ ਜੁਬਲੀ ਮਨਾਏਗਾ।

ਇਸ ਕਾਲਜ ਦੇ ਵਿਦਿਆਰਥੀ ਸਫਲ ਚੀਫ ਇੰਜੀਨੀਅਰ, ਐਸ.ਈ., ਐਕਸੀਅਨ , ਐਸ.ਡੀ.ੳ., ਡਾਇਰੈਕਟਰ, ਪ੍ਰਿੰਸੀਪਲ ਅਤੇ ਇੰਟਰਪ੍ਰੀਨੀਅਰ ਬਣ ਕੇ ਆਪੋ ਆਪਣੀ ਥਾਂ ਸਮਾਜ ਦੀ ਸੇਵਾ ਵਿੱਚ ਯੋਗਦਾਨ ਪਾ ਰਹੇ ਹਨ। ਇਸ ਵਾਰੀ ਸਿੰਗਲ ਪੇਰੈਂਟ, ਲੜਕੀਆਂ, ਲੋੜਵੰਦ ਅਤੇ ਹੁਸ਼ਿਆਰ ਵਿਿਦਆਰਥੀਆਂ ਨੂੰ ਲੱਖਾਂ ਰੁਪਏ ਤੱਕ ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਮਾਪਿਆਂ ਦੀ ਸਹੂਲਤ ਵਾਸਤੇ ਕਾਲਜ ਵਿੱਚ ਵਿਸ਼ੇਸ਼ ਐਡਮਿਸ਼ਨ ਸੈਲ ਬਣਾਇਆ ਹੈ, ਜਿਸ ਵਿੱਚ ਰੋਜਾਨਾ ਤਜੁਰਬੇਕਾਰ ਅਧਿਆਪਕ ਬੈਠਦੇ ਹਨ ਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਪਸੰਦ ਦੇ ਹਿਸਾਬ ਨਾਲ ਟਰੇਡ ਚੁਣਨ ਵਿੱਚ ਸਹਾਇਤਾ ਕਰਦੇ ਹਨ। ਇਹ ਐਡਮਿਸ਼ਨ ਸੈਲ ਸੋਮਵਾਰ ਤੋਂ ਸਨੀਚਰਵਾਰ ਤੱਕ ਸਵੇਰੇ 9.00 ਵਜੇ ਤੋਂ 5.00 ਵਜੇ ਤੱਕ ਕੰਮ ਕਰਦਾ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...