Blog

  • ਪੰਜਾਬ : ਐਕਟੀਵਾ ਸਵਾਰ ਅਨਪਛਾਤਿਆਂ ਵੱਲੋਂ ਕਾਰ ਨੂੰ ਲਾਈ ਅੱਗ, ਦੇਖੋ ਵੀਡਿਓ

    ਲੁਧਿਆਣਾ : ਮਾਮਲਾ ਕੁੰਦਨਪੁਰੀ ਇਲਾਕੇ ਦੁਸ਼ਹਿਰਾ ਗਰਾਉਂਡ ਨੇੜੇ ਦਾ ਹੈ। ਜਿੱਥੇ ਇੱਕ ਗਲੀ ਦੇ ਵਿੱਚ ਖੜੀ ਕਾਰ ਨੂੰ ਦੋ ਅਨਪਛਾਤਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਜਿਸ ਨੂੰ ਡਰਾਈਵਰ ਸੀਟ ਦੇ ਸ਼ੀਸ਼ਾ ਤੋੜ ਕਾਰ ਨੂੰ ਅੱਗ ਲਗਾ ਦਿੱਤੀ ਗਈ। ਉੱਥੇ ਹੀ ਕਾਰ ਮਾਲਿਕ ਨੇ ਕਿਹਾ ਕਿ ਸਾਨੂੰ 5:15 ਤੇ ਕਾਰ ਦੇ ਹੂਟਰ ਦੀ ਆਵਾਜ਼ ਆਈ ਕਿ ਅਸੀਂ ਗੌਰ ਨਹੀਂ ਕੀਤਾ।

    ਉਸ ਤੋਂ ਬਾਅਦ 2 ਮਿਨਟ ਬਾਅਦ ਹੀ ਕੰਟੀਨਿਊ ਆਵਾਜ਼ ਆਉਂਦੀ ਰਹੀ ਤੇ ਜਦ ਬਾਹਰ ਆ ਕੇ ਦੇਖਿਆ ਤਾਂ ਸਾਡੀ ਗੱਡੀ ਨੂੰ ਅੱਗ ਲੱਗੀ ਹੋਈ ਸੀ। ਜਿਸ ਨੂੰ ਸਮੇਂ ਰਹਿੰਦੇ ਬੁਝਾ ਲਿੱਤਾ ਗਿਆ। ਸੀਸੀਟੀਵੀ ਵਿੱਚ ਦੇਖਿਆ ਤੇ ਦੋ ਐਕਟੀਵਾ ਸਵਾਰ ਅਣਪਛਾਤਿਆਂ ਵੱਲੋਂ ਗੱਡੀ ਦਾ ਸ਼ੀਸ਼ਾ ਤੋੜ ਉਸ ਨੂੰ ਅੱਗ ਲਗਾ ਦਿੱਤੀ ਗਈ। ਇਸ ਬਾਬਤ ਚੌਕੀ ਅੱਠ ਨੰਬਰ ਨੂੰ ਇਹ ਤਲਾ ਦਿੱਤੀ ਅਤੇ ਕੰਪਲੇਂਟ ਕਰਾ ਦਿੱਤੀ। ਪੁਲਿਸ ਨੇ ਕਿਹਾ ਕਿ ਬਣਦੀ ਕਾਰਵਾਈ ਜੋ ਹੋਏਗੀ ਉਹ ਕਰਾਂਗੇ।

  • ਪੰਜਾਬ : ਪੁਲਿਸ ਨੇ ਘਰ ਚੋਂ ਲੱਖਾਂ ਦੇ ਪਟਾਕੇ ਕੀਤੇ ਬਰਾਮਦ, ਦੇਖੋ ਵੀਡਿਓ

    ਹੁਸ਼ਿਆਰਪੁਰ :  ਚਿੰਤਪੂਰਨੀ ਮਾਰਗ ਤੇ ਸਥਿਤ ਜੈਨ ਕਲੋਨੀ ਤੋਂ ਹੈ, ਜਿੱਥੇ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਛਾਪਾ ਮਾਰ ਕੇ ਘਰ ਚੋਂ ਲੱਖਾਂ ਦੇ ਪਟਾਕੇ ਬਰਾਮਦ ਕੀਤੇ। ਘਟਨਾ ਦੀ ਸੂਚਨਾ ਤੋਂ ਬਾਅਦ ਜਿੱਥੇ ਪੁਲਿਸ ਦੇ ਆਲ੍ਹਾ ਅਧਿਕਾਰੀ ਮੌਕੇ ਤੇ ਪਹੁੰਚੇ। ਉਥੇ ਹੀ ਏਡੀਸੀ ਵਿਓਮ ਭਾਰਦਵਾਰ ਵੀ ਮੌਕੇ ਤੇ ਪਹੁੰਚੇ ਤੇ ਘਰ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗਲਬਾਤ ਦੌਰਾਨ ਨਰੇਸ਼ ਕੁਮਾਰ ਜੈਨ ਨੇ ਦੱਸਿਆ ਕਿ ਬੀਤੇ ਕੱਲ੍ਹ ਹੀ ਉਨ੍ਹਾਂ ਦਾ ਪਟਾਕਿਆਂ ਦਾ ਡਰਾਅ ਨਿਕਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਹ ਮਾਲ ਮੰਗਵਾਇਆ ਗਿਆ ਸੀ। ਦੂਜੇ ਪਾਸੇ ਮੌਕੇ ਤੇ ਪਹੁੰਚੇ ਏਡੀਸੀ ਵਿਓਮ ਭਾਰਦਵਾਜ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪਰੰਤੂ ਰਿਹਾਇਸ਼ੀ ਇਲਾਕੇ ਚ ਇਸ ਤਰ੍ਹਾਂ ਪਟਾਕੇ ਨਹੀਂ ਰੱਖੇ ਜਾ ਸਕਦੇ।

    ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਕਿ ਉਕਤ ਵਿਅਕਤੀ ਕੋਲ ਲਾਇਸੈਂਸ ਹੈ ਜਾਂ ਨਹੀਂ। ਏਡੀਸੀ ਨੇ ਕਿਹਾ ਕਿ ਲਾਇਸੈਂਸ ਹੋਣ ਦੇ ਬਾਵਜੂਦ ਵੀ ਹਿਰਾਇਸੀ ਇਲਾਕੇ ਚ ਕਿਸੇ ਸੂਰਤ ਚਪਟਾਕੇ ਨਹੀਂ ਰੱਖੇ ਜਾ ਸਕਦੇ। ਜਿ਼ਕਰਯੋਗ ਹੈ ਕਿ ਜੈਨ ਕਲੋਨੀ ਚੋਂ ਲੱਖਾਂ ਰੁਪਏ ਦੇ ਪਟਾਕੇ ਬਰਾਮਦ ਹੋਏ। ਜੋ ਕਿ ਦਿਵਾਲੀ ਦੇ ਤਿਓਹਾਰ ਤੇ ਵੇਚੇ ਜਾਣੇ ਸਨ। ਪਰੰਤੂ ਸਵਾਲ ਇਹ ਹੈ ਕਿ ਜੇਕਰ ਹਿਰਾਇਸੀ ਇਲਾਕੇ ਚ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਹੋ ਜਾਂਦਾ, ਤਾਂ ਇਸ ਲਈ ਫਿਰ ਕਸੂਰਵਾਰ ਕੌਣ ਹੁੰਦਾ। ਪ੍ਰਸ਼ਾਸਨ ਨੂੰ ਵੀ ਅਜਿਹੇ ਅਨਸਰਾਂ ਤੇ ਸਖਤੀ ਜ਼ਰੂਰ ਕਰਨੀ ਚਾਹੀਦੀ ਹੈ। ਤਾਂ ਜੋ ਭਵਿੱਖ ਚ ਉਹ ਆਪਣੀ ਅਤੇ ਹੋਰਨਾਂ ਲੋਕਾਂ ਦੀ ਜਾਨ ਨੂੰ ਖਤਰੇ ਚ ਨਾ ਪਾਉਣ।

  • पंजाबः सरकारी बस में गर्भवती महिला को ना उतारने पर हुआ हंगामा, वीडियो वायरल 

    बठिंडाः जिले से बड़ी खबर सामने आई है। जहां पंजाब रोडवेज की बस में महिलाओं द्वारा काफी हंगामा किया गया। दरअसल, बस में सफर कर रही सवारियों का आरोप है कि उक्त बस में एक गर्भवती महिला सफर कर रही थी। इस दौरान उक्त महिला ने जहां उतरना था उसे बस कंडक्टर द्वारा उतारा नहीं गया। जिसके बाद बस में सफर कर रहे लोगों द्वारा इस बात का विरोध किया गया। इस दौरान चलती बस में काफी हंगामा हुआ। इस घटना की वीडियो सोशल मीडिया पर काफी वायरल हो रही है।

    जिसमें महिला सहित कुछ अन्य लोग कह रहे है कि बस इसके बाप की है जो रोक नहीं रहा है। इस दौरान महिला कह रही है कि उक्त कंडक्टर ने उसे बस से नहीं उतारा। इस दौरान अन्य व्यक्ति कह रहा है कि उक्त गर्भवती महिला ने अभी चलती बस से गिर जाना था अगर वह उसे ना पकड़ता। इस हंगामे के दौरान भी काफी समय तक बस चालक द्वारा बस को रोका नहीं गया। उक्त व्यक्ति ने कहा कि अगर उक्त महिला को कुछ हो जाता तो कौन जिम्मेवार होता।

    इस दौरान कंडक्टर कह रहा है कि देख कर बस में चढ़ा करों। वहीं व्यक्ति ने कहा कि जो बस के स्टॉपिज है वहां पर वह भी भाग कर चढ़े है, उस दौरान कौन-सा बस चालक ने स्टॉपिज पर बस को रोका था। जिसके बाद उक्त स्टॉपिज पर बस रूकी तो सवारियां नीचे उतरी और बस के आगे खड़ी होकर हंगामा करने लगी। महिला ने कहा कि वह पैसे देकर बस में सफर कर रही थी, लेकिन बस चालक और कंडक्टर द्वारा उसके साथ बदतमीजी की गई। काफी समय तक हंगामा होने के बाद लोगों ने उक्त बस को वहां से रवाना कर दिया।

  • पंजाब : मंडियों में आमद ज्यादा होने के कारण धान रखने को जगह पड़ी कम, देखें वीडियो

    कोटकपूरा :  धान व बासमती की फसल का सीजन चर्म पर होने के कारण मंडियों में आमद ज्यादा होने के कारण धान रखने को जगह कम पड़ रही है। कोटकपूरा के अधीन आती मुख्य मंडी व करीब 15 ग्रामीण खरीद केंद्रों में धान के आकड़ों के अनुसार 1,21,842 मीट्रिक टन धान की आमद हुई थी। जिसमें से 1,16,000 मीट्रिक टन धान की खरीद हो चुकी थी। खरीदे गए धान में से 80,189 मीट्रिक टन धान की लिफ्टिंग हो चुकी है। जबकि 36,489 मीट्रिक टन धान अभी उठाए जाने के इंतजार में पड़ा है। बासमती की आमद ज्यादातर कोटकपूरा के मुख्य मंडी में रहती है और सभी को संदेश भेज अभी बासमती मंडी में न लाने की सलाह दी थी।

    मार्केट कमेटी कोटकपूरा के सचिव गुरलाल सिंह के अनुसार फसलों की खरीद के लिए है। मंडी की कुल क्षमता करीब साढ़े चार से पांच लाख बोरी की है। लेकिन सीजन शुरूआत में कुछ दिन लिफ्टिंग का कार्य प्रभावित रहने के कारण मंडी में आमद व अनलिफ्टिंग माल ज्यादा होने के कारण जगह कम पड़ रही है। अब लिफ्टिंग की तेजी के बाद स्थिति सामान्य हो जाएगी व कल से बासमती की खरीद भी हो सकेगी।

  • पंजाबः किसानों ने सरकारी अधिकारियों से लगवाई पराली को आग, देखें वीडियो 

    बठिंडाः बुर्ज मेहमा से बड़ी खबर सामने आई है। जहां किसानों की अनोखी गुंडागर्दी की खबर सामने आई है। दरअसल, गांव बुर्ज महिमा में प्रशासन टीम खेतों में पड़ी पराली को आग जलाने से रोकने के लिए आई हुई थी। इस दौरान वहां पर मौजूद किसानों द्वारा विरोध किया जाने लगा। जिसके बाद उन्होंने प्रशासन टीम का घेराव कर लिया। किसानों और अधिकारियों में चली बहस के बाद किसानों ने प्रशासन टीम के अधिकारी से ही पराली को आग लगवाई। वहीं इस घटना की वीडियो भी सामने आई है।

    जिसमें देखा जा सकता है कि अधिकारियों द्वारा पराली जलाने से रोकने का कहा जा रहा था, लेकिन किसानों द्वारा सरकारी अधिकारी को आग लगाने के लिए मजबूर किया जाने लगा। जिसके बाद सरकारी अधिकारी को मजबूरन पराली को आग लगानी पड़ी। वहीं इस घटना की वीडियो सामने आने के बाद बठिंडा के डीसी शौकत अहमद का बयान सामने आया है। डीसी ने इस मामले को लेकर चेतावनी देते हुए कहा है कि इस मामले में बनती कानूनी कार्रवाई की जाएगी। डीसी ने कहा कि आज वह खुद घटना वाली जगह का दौरा करने जाएंगे। डीसी ने कहा कि किसानों ने पराली को जलाने से आए रोकने वाले अधिकारी को जबरदस्ती पराली को आग लगाने के लिए मजबूर किया है। किसानों की यह सरेआम गुंडागर्दी है। 

  • ਪੰਜਾਬ : ਪਰਾਲੀ ਸਾੜਨ ਦੇ ਕਰੀਬ 421 ਕੇਸ ਆਏ ਸਾਹਮਣੇ, ਦੇਖੋ ਵੀਡਿਓ

    ਲੁਧਿਆਣਾ : ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਿੱਚ ਅਚਾਨਕ ਵੱਧ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਬੀਤੇ ਸਾਲ ਮੁਕਾਬਲੇ ਇਸ ਵਾਰ ਘੱਟ ਪਰਾਲੀ ਸੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਮੁਤਾਬਕ ਇਸ ਵਾਰ ਹਾਲੇ ਤੱਕ ਕਰੀਬ 421 ਕੇਸ ਪਰਾਲੀ ਸੜਨ ਦੇ ਸਾਹਮਣੇ ਆਏ ਹਨ। ਜੋ ਆਂਕੜਾ ਬੀਤੇ ਸਾਲ ਮੁਤਾਬਕ ਕਰੀਬ ਅੱਧਾ ਹੈ।

    ਇਹ ਕੇਸ ਜਿਆਦਾਤਰ ਜਗਰਾਓ ਇਲਾਕੇ ਵਿੱਚ ਸਾਹਮਣੇ ਆਏ ਹਨ। ਜਿਸ ਦਾ ਮੁੱਖ ਕਾਰਨ ਉੱਥੇ ਹਾਲੇ ਤੱਕ ਪਲਾਂਟ ਨਾ ਲੱਗਣਾ ਹੈ। ਜਿਹੜਾ ਕਿ ਅਗਲੇ ਸਾਲ ਤੋਂ ਸ਼ੁਰੂ ਹੋ ਜਾਵੇਗਾ। ਹਾਲਾਂਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਸ਼ੀਨਰੀ ਵੀ ਮੁਹਈਆ ਕਰਵਾਈ ਗਈ ਹੈ।

  • जालंधरः शेखा बाजार में डॉग स्क्वायड टीम के साथ एसीपी पहुंचे, देखें Live

    जालंधर, ENS: त्यौहारी सीजन शुरू हो गया है। इसी के तहत पुलिस के द्वारा सुरक्षा को लेकर पुख्ता प्रबंध किए जा रहे है। जिसको लेकर बाजारों में डॉग स्क्वायड टीम के साथ चैकिंग की जा रही है। यह चैकिंग ASP निर्मल सिंह और SHO गुरप्रीत सिंह की मौजूदगी में की जा रही है। इस दौरान भारी मात्रा में पुलिस तैनात है। इस दौरान मीडिया से बात करते हुए एसीपी निर्मल ने बताया कि त्यौहार का सीजन शुरू हो गया है। ऐसे में कोई अप्रिय घटना ना हो, जिसके चलते बाजारों में विशेष चैकिंग की जा रही है। इस दौरान उन्होंने बाजारों के बाहर स्टाल लगाने के मामले में कहा कि उन्होंने दुकानदारों को हिदायते तंग बाजारों में हादसा होने से बचने के लिए हिदायते भी दी है। एसीपी ने कहा कि आज यह विशेष अभियान शेखा बाजार, रैणक बाजार, पीर बोतलां बाजार और गुड़ मंडी तक चलाया जा रहा है।

  • ਪੰਜਾਬ : ਜਮੀਨ ਤੇ ਨਜਾਇਜ਼ ਉਸਾਰੀ ਦੇ ਚਲਦੇ ਨਗਰ ਨਿਗਮ ਦਾ ਚਲਿਆ ਪੀਲਾ ਪੰਜਾ, ਦੇਖੋ ਵੀਡਿਓ

    ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਇਤਿਹਾਸਿਕ ਹਾਥੀ ਖਾਨਾ ਦੀ ਜਗ੍ਹਾ ਤੇ ਚੱਲ ਰਹੀ ਨਜਾਇਜ਼ ਉਸਾਰੀ ਨੂੰ ਨਿਗਮ ਅਧਿਕਾਰੀਆਂ ਵੱਲੋਂ ਤੋੜ ਦਿੱਤਾ ਗਿਆ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਹਲਕਾ ਸੈਂਟਰਲ ਦੇ ਐਮਟੀਪੀ ਅਰੁਣ ਖੰਨਾ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਹਾਥੀ ਖਾਨਾ ਵਿਖੇ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ। ਉਹਨਾਂ ਦੇ ਵਿਭਾਗ ਵੱਲੋਂ ਅਗਸਤ 2023 ਵਿੱਚ ਉਸਾਰੀ ਕਰ ਰਹੇ ਪ੍ਰਬੰਧਕਾਂ ਨੂੰ ਸਾਰੀਆਂ ਮਨਜ਼ੂਰੀਆਂ ਲੈਣ ਤਕ ਉਸਾਰੀ ਰੋਕਣ ਦੀ ਹਿਦਾਇਤ ਦਿਤੀ ਗਈ ਸੀ।

    ਇਸ ਦੇ ਬਾਵਜੂਦ ਬਗੈਰ ਮਨਜੂਰੀ ਤੋ ਉਸਾਰੀ ਚੱਲ ਰਹੀ ਸੀ। ਉਸ ਉੱਤੇ ਕਾਰਵਾਈ ਕਰਦੇ ਹੋਏ, ਇਸ ਜਗਹਾ ਨੂੰ ਜਿੱਥੇ ਕਿ ਕਾਫੀ ਲੰਬੀ ਦੀਵਾਰ ਬਣਾ ਦਿੱਤੀ ਗਈ ਸੀ, ਉਸਨੂੰ ਢਾਹ ਦਿੱਤਾ ਗਿਆ ਹੈ। ਅਰੁਣ ਖੰਨਾ ਨੇ ਦੱਸਿਆ ਕਿ ਸ਼ਹਿਰ ਵਿੱਚ ਨਿਗਮ ਵੱਲੋਂ 103 ਨਜਾਇਜ਼ ਉਸਾਰੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ। ਕਿਸੇ ਵੀ ਨਜਾਇਜ਼ ਉਸਾਰੀ ਨੂੰ ਨਹੀਂ ਹੋਣ ਦਿੱਤਾ ਜਾਵੇਗਾ। ਅਜਿਹਾ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਹੈ।

  • ਪੰਜਾਬ : ਵਿਜੀਲੈਂਸ ਨੇ ਕੈਮਿਸਟ ਤੋਂ ਰਿਸ਼ਵਤ ਲੈਂਦਿਆਂ SMO ਤੇ BAMS ਡਾਕਟਰ ਨੂੰ ਕੀਤਾ ਕਾਬੂ, ਦੇਖੋ ਵੀਡਿਓ

    ਚੰਡੀਗੜ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸਾਹਨੇਵਾਲ ਦੇ ਕਮਿਊਨਿਟੀ ਹੈਲਥ ਸੈਂਟਰ ਚ ਤਾਇਨਾਤ ਡਾ: ਪੂਨਮ ਗੋਇਲ, ਐਸਐਮਓ ਅਤੇ ਡਾ: ਗੌਰਵ ਜੈਨ ਬੀਏਐਮਐਸ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਵੇਂ ਡਾਕਟਰਾਂ ਨੂੰ ਕੁਲਵਿੰਦਰ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ, ਸਾਹਨੇਵਾਲ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਦਫਤਰ ਲੁਧਿਆਣਾ ਵਿਖੇ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ ਅਤੇ ਦੋਸ਼ ਲਾਇਆ ਕਿ ਉਕਤ ਦੋਵੇਂ ਡਾਕਟਰ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਹੇ ਹਨ। ਕਿਉਂਕਿ ਉਹ ਸਾਹਨੇਵਾਲ ਵਿਖੇ ਡੱਬ ਮੈਡੀਕਲ ਸਟੋਰ ਨਾਮਕ ਕੈਮਿਸਟ ਦੀ ਦੁਕਾਨ ਚਲਾ ਰਿਹਾ ਹੈ। ਉਸਨੇ ਅੱਗੇ ਦੱਸਿਆ ਕਿ ਡਾ: ਗੌਰਵ ਜੈਨ 2 ਹੋਰਾਂ ਨਾਲ 26.10.2023 ਨੂੰ ਉਸਦੀ ਕੈਮਿਸਟ ਦੀ ਦੁਕਾਨ ‘ਤੇ ਚੈਕਿੰਗ ਲਈ ਆਇਆ।

    ਅਤੇ ਉਥੇ ਮੌਜੂਦ ਉਦਸੇ ਭਰਾ ਨੂੰ ਆਖਿਆ ਕਿ ਕੁਲਵਿੰਦਰ ਸਿੰਘ (ਸ਼ਿਕਾਇਤਕਰਤਾ) ਵਿਰੁੱਧ ਬਿਨਾਂ ਲਾਇਸੈਂਸ ਤੋਂ ਦਵਾਈਆਂ ਵੇਚਣ ਅਤੇ ਗੈਰ-ਕਾਨੂੰਨੀ ਪੈਥੋਲੋਜੀਕਲ ਲੈਬਾਰਟਰੀ ਚਲਾਉਣ ਦੀ ਸ਼ਿਕਾਇਤ ਹੈ।ਉਸਦੀ ਦੁਕਾਨ ਤੋਂ ਜਾਣ ਤੋਂ ਪਹਿਲਾਂ ਡਾਕਟਰ ਗੌਰਵ ਜੈਨ ਨੇ ਉਸਦੇ ਭਰਾ ਨੂੰ ਐਸਐਮਓ ਡਾ: ਪੂਨਮ ਗੋਇਲ ਨੂੰ ਮਿਲਣ ਲਈ ਕਿਹਾ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਜਦੋਂ ਉਹ ਐਸਐਮਓ ਪੂਨਮ ਗੋਇਲ ਨੂੰ ਮਿਲਿਆ ਤਾਂ ਉਸਨੇ ਉਸਦੀ ਮੈਡੀਕਲ ਦੁਕਾਨ ਨੂੰ ਸੀਲ ਕਰਨ ਅਤੇ ਉਸਦੇ ਖਿਲਾਫ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ। ਉਸਦੀ ਬੇਨਤੀ ‘ਤੇ ਉਸਨੇ ਉਸਨੂੰ ਮਾਮਲਾ ਸੁਲਝਾਉਣ ਲਈ ਡਾਕਟਰ ਗੌਰਵ ਜੈਨ ਨੂੰ ਮਿਲਣ ਲਈ ਕਿਹਾ। ਇਸ ਤੋਂ ਬਾਅਦ ਡਾਕਟਰ ਗੌਰਵ ਜੈਨ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਐਸਐਮਓ ਮੈਡਮ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਰਹੀ ਹੈ। ਪਰ ਮਿੰਨਤਾਂ ਕਰਨ ਤੇ ਸੌਦਾ 20 ਹਜ਼ਾਰ ਰੁਪਏ ਵਿੱਚ ਹੋ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਡਾਕਟਰ ਗੌਰਵ ਜੈਨ ਨੇ ਉਸੇ ਦਿਨ ਹੀ ਉਸ ਕੋਲੋਂ 5 ਹਜ਼ਾਰ ਰੁਪਏ ਲੈ ਲਏ ਸਨ। ਹੁਣ ਬਾਕੀ ਰਕਮ ਦੇਣ ਦੀ ਮੰਗ ਕਰ ਰਿਹਾ ਹੈ।

    ਡਾ: ਗੋਰਵ ਜੈਨ ਨਾਲ ਫ਼ੋਨ ਕਾਲਾਂ ਦੌਰਾਨ ਸ਼ਿਕਾਇਤਕਰਤਾ ਨੇ ਗੱਲਬਾਤ ਦੀ ਰਿਕਾਰਡਿੰਗ ਕਰ ਲਈ, ਜੋ ਉਸਨੇ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ। ਜਿਸ ਚ ਦੋਸ਼ੀ ਡਾਕਟਰ ਗੌਰਵ ਜੈਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਚ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਤੋਂ ਬਾਅਦ ਡਾਕਟਰ ਪੂਨਮ ਗੋਇਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ 28 ਮਿਤੀ 03.11.2023 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈਪੀਸੀ ਦੀ 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਐਫਆਈਆਰ ਨੰਬਰ 28 ਦਰਜ ਕਰ ਲਈ ਹੈ। ਦੋਵਾਂ ਮੁਲਜ਼ਮਾਂ ਨੂੰ ਭਲਕੇ ਲੁਧਿਆਣਾ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

  • पंजाबः 2 व्यक्तियों ने कमीश्नर दफ्तर में घुसकर सुपरिंटेंडेंट पर किया हमला 

    रूपनगरः रोपड़ के कमिश्नर दफ्तर में तैनात सुपरिटेंडेंट पर 2 व्यक्तियों ने हमला कर घायल कर दिया। घायल सुपरिंटेंडेंट गुरशरण सिंह को इलाज के लिए सिविल अस्पताल में भर्ती कराया गया। हालत गंभीर देखते हुए डॉक्टरों ने उसे चंडीगढ़ के सेक्टर 32 रेफर कर दिया है। बता दें कि उक्त व्यक्ति खुद को पत्रकार बता रहा था जो बंगा का रहने वाला है। बताया जा रहा है कि वह एक शिकायत के संबंध में जानकारी लेने आये थे और इसी दौरान कार्यालय का वीडियो बनाने लगे, जब उन्होंने इसका विरोध किया और परिचय पत्र मांगा तो उक्त लोगों ने अधीक्षक पर तेजधार नुकीली चीज से हमला कर उन्हें घायल कर दिया।

    घटना व्यक्ति ने घटना की सूचना एसएसओ पवन कुमार को दे दी है। वहीं मौके पर पहुंचे पुलिस अधिकार ने कहा कि उन्होंने गुरशरण सिंह के बयानों पर सरकारी ड्यूटी में बाधा पहुंचाने का मामला दर्ज कर आगे की कार्रवाई शुरू कर दी गई है। सुपरिंटेंडेंट ने कहा कि उक्त शिकायत की जानकारी डीसी नवांशहर को भेज दी गई है, लेकिन उसके बाद भी उक्त लोग अचानक गाली-गलौज करने लगे और टेबल पर रखी तेज नुकीली चीज से उनके पेट में वार कर दिया। गुरशरण सिंह ने बताया कि उक्त व्यक्ति खुद को पत्रकार बताकर वीडियो बना रहा था, जिसके बाद डीपीआरओ से पूछा गया कि वे कार्यालय का वीडियो बना रहे हैं तो उन्होंने उक्त व्यक्तियों से उनके आई कार्ड दिखाने के लिए कहा। इस दौरान गुस्से में आए उक्त व्यक्तियों ने उन पर हमला कर दिया।

    इस संबंध में एसएचओ सिटी पवन कुमार ने बताया कि पुलिस को सूचना मिली थी कि दो लोगों ने कमिश्नर कार्यालय के सुपरिंटेंडेंट गुरशरण सिंह पर हमला कर उन्हें घायल कर दिया है। उन्होंने बताया कि गुरशरण सिंह के मुताबिक, बंगा के रहने वाले कुलविंदर सिंह और सुरिंदर सिंह नाम के 2 व्यक्ति खुद को पत्रकार बता रहे थे और उन्होंने उक्त व्यक्तियों के कहने पर अचानक सुपरिंटेंडेंट पर हमला कर दिया। उन्होंने बताया कि पुलिस ने गुरशरण सिंह के बयानों के आधार पर मामला दर्ज कर आगे की कार्रवाई शुरू कर दी है।