ਜਗਤੇਸ਼ਵਰ ਸਿੰਘ ਨੇ ਨੈਸ਼ਨਲ ਲਾਅਨਟੇਨਿਸ ਖੇਡ ਦੀ ਅੰਡਰ 17 ਵਿਚ ਜਿਤੀਆ ਚਾਂਦੀ ਦਾ ਤਗਮਾ, ਦੇਖੋ ਵੀਡੀਓ

ਅੰਮ੍ਰਿਤਸਰ: ਨੈਸ਼ਨਲ ਲਾਅਨ ਟੇਨਿਸ ਗੇਮ ਵਿਚ ਅੰਡਰ 17 ਵਿਚ ਚਾਂਦੀ ਦਾ ਤਗਮਾ ਜੀਤ ਜਿਥੇ ਅੰਮ੍ਰਿਤਸਰ ਦੇ ਜਗਤੇਸ਼ਵਰ ਸਿੰਘ ਨੇ ਅੰਮ੍ਰਿਤਸਰ ਦਾ ਨਾਮ ਰੌਸ਼ਨ ਕੀਤਾ ਉਥੇ ਹੀ ਅਜ ਅੰਮ੍ਰਿਤਸਰ ਪਹੁੰਚਣ ਤੇ ਉਸਦਾ ਨਿਘਾ ਸਵਾਗਤ ਕੀਤਾ ਗਿਆ।ਇਸ ਮੌਕੇ ਗਲਬਾਤ ਕਰਦੀਆ ਜਗਤੇਸ਼ਵਰ ਦੇ ਪਿਤਾ ਇੰਦਰਪਾਲ ਸਿੰਘ ਨੇ ਦਸਿਆ ਕਿ ਨੈਸ਼ਨਲ ਲਾਅਨਟੇਨਿਸ ਵਿਚ ਭਾਰਤ ਨੂੰ 40 ਸਾਲ ਬਾਦ ਕਾਮਯਾਬੀ ਮਿਲੀ ਹੈ ਅਤੇ ਬੇਟੇ ਵਲੋ ਨੈਸ਼ਨਲ ਖੇਡ ਜੋ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਸ ਨਾਲ ਪਰਿਵਾਰ ਬਹੁਤ ਫਕਰ ਮਹਿਸੂਸ ਕਰ ਰਿਹਾ ਹੈ ਅਤੇ ਇਹਨਾ ਬਚਿਆ ਨੂੰ ਨੈਸ਼ਨਲ ਵਿਚ ਭੇਜਣ ਲਈ ਜੋ ਪੰਜਾਬ ਸਰਕਾਰ ਵਲੋ ਪ੍ਰਬੰਧ ਉਹ ਸਲਾਘਾਯੋਗ ਹਨ ਅਤੇ ਅਸੀ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ। 

ਇਸ ਸੰਬਧੀ ਨੈਸ਼ਨਲ ਲਾਅਨ ਟੇਨਿਸ ਖਿਡਾਰੀ ਜਗਤੇਸ਼ਵਰ ਸਿੰਘ ਨੇ ਕਿਹਾ ਕਿ ਇਸ ਗੇਮ ਲਈ ਸਰੀਰਿਕ ਫਿਟਨੈਸ ਦੀ ਬਹੁਤ ਲੋੜ ਹੁੰਦੀ ਜਿਸ ਸੰਬਧੀ ਸਾਡੇ ਕੋਚ ਵਲੋ ਬਹੁਤ ਜਿਆਦਾ ਮਿਹਨਤ ਕਰਵਾਈ ਗਈ ਜਿਸਦੇ ਚਲਦੇ ਬੈਂਗਲੋਰ ਵਿਚ ਹੋਏ ਮੈਚ ਦੋਰਾਨ 23 ਟੀਮਾ ਵਿਚੋ ਅਸੀ ਫਾਇਨਲ ਵਿਚ ਪਹੁੰਚੇ ਹਾਂ ਜਿਸ ਤੋ ਬਾਦ ਅਸੀ ਚਾਂਦੀ ਦਾ ਤਗਮਾ ਹਾਸਿਲ ਕਰਨ ਵਿਚ ਕਾਮਯਾਬ ਹੋਏ ਹਾਂ ਜੋ ਕਿ 40 ਸਾਲ ਬਾਦ ਇਹ ਮੈਡਲ ਦੁਬਾਰਾ ਦੇਸ਼ ਦੀ ਝੋਲੀ ਵਿਚ ਪਿਆ ਹੈ।

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...