Phagwaraਕਪੂਰਥਲਾ: ਦਿਨ ਦਿਹਾੜੇ ਬੰਦੂਕ ਦੀ ਨੋਕ ਤੇ ਹੋਈ ਲੁੱਟ, ਦੇਖੇ ਵੀਡੀਓ

ਕਪੂਰਥਲਾ: ਦਿਨ ਦਿਹਾੜੇ ਬੰਦੂਕ ਦੀ ਨੋਕ ਤੇ ਹੋਈ ਲੁੱਟ, ਦੇਖੇ ਵੀਡੀਓ

WhatsApp Group Join Now
WhatsApp Channel Join Now

ਕਪੂਰਥਲਾ: ਸੁਲਤਾਨਪੁਰ ਲੋਧੀ ਚ  ਸਭ ਤੋਂ ਵੱਧ ਭੀੜ ਭੜੱਕੇ ਵਾਲੇ ਬਜ਼ਾਰ ਚ ਬੰਦੂਕ ਦੀ ਨੋਕ ਤੇ ਲੁੱਟ ਦਾ ਮਾਮਲਾ ਸਾਮਣੇ ਆਇਆ ਹੈ। ਇਹ ਘਟਨਾ ਚੌਂਕ ਚੇਲਿਆਂ ਦੇ ਨਜ਼ਦੀਕ ਫਿਊਜਨ ਮਾਇਕਰੋ ਫਾਇਨਾਂਸ ਕੰਪਨੀ ਚ ਵਾਪਰੀ ਹੈ। ਸ਼ੁਕਰਵਾਰ 3:00 ਵਜੇ ਦੇ ਕਰੀਬ ਫਿਉਜਨ ਫਾਈਨਾਂਸ ਦੀ ਸ਼ਾਖਾ ਵਿਖੇ ਦਿਨ-ਦਿਹਾੜੇ  ਲੁਟੇਰਿਆਂ ਨੇ ਵੜ ਕੇ  72 ਹਜ਼ਾਰ ਰੁਪਏ ਦੀ ਨਕਦੀ , 5 ਮੁਬਾਇਲ ਫੋਨ ਦੀ ਲੁੱਟ ਕੀਤੀ  ਅਤੇ ਜਾਂਦੇ ਹੋਏ ਉੱਥੇ ਲੱਗੇ ਸੀਸੀਟੀਵੀ ਦਾ ਡੀਵੀਆਰ ਵੀ ਨਾਲ ਲੈ ਗਏ। 

ਜਾਣਕਾਰੀ ਮੁਤਾਬਕ  ਚੌਂਕ ਚੇਲਿਆਂ ਤੋਂ ਗੁਰਦੁਆਰਾ ਗੁਰੂ ਕੇ ਬਾਗ ਵਾਲੀ ਸੜਕ ਉਤੇ ਦੂਸਰੀ ਮੰਜ਼ਿਲ ਤੇ ਬਣੇ ਫਿਊਜਨ ਮਾਇਕਰੋ ਫਾਇਨਾਂਸ ਦੇ ਦਫ਼ਤਰ ਵਿਚ ਹਥਿਆਰ ਬੰਦ ਪੰਜ ਨੌਜਵਾਨ ਅੰਦਰ ਦਾਖਲ ਹੋਏ।  ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕੈਸ਼ੀਅਰ  ਅੰਕੁਸ਼ ਨੇ ਦੱਸਿਆ ਕਿ ਇਹਨਾਂ ਲੁਟੇਰਿਆਂ ਵਿੱਚੋਂ ਤਿੰਨ ਨਕਾਬ ਪੋਸ਼  ਲੁਟੇਰਿਆ ਕੋਲ ਰਿਵਾਲਵਰ ਸਨ । ਜਿਨ੍ਹਾਂ ਨੇ ਪਿਸਟਲ ਦੀ ਨੋਕ ਤੇ ਸਟਾਫ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ । ਇਸ ਘਟਨਾ ਦਾ ਪਤਾ ਚਲਦਿਆਂ  ਹੀ ਐੱਸ ਪੀ ਸੁਰਿੰਦਰ ਕੁਮਾਰ, ਡੀਐਸਪੀ ਸਤਨਾਮ ਸਿੰਘ, ਐਸ ਐੱਚ ਓ ਲਖਵਿੰਦਰ ਸਿੰਘ ਸੁਲਤਾਨਪੁਰ ਲੋਧੀ ਮੌਕੇ ਤੇ  ਪੁਹੰਚ ਗਏ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਨੂੰ ਵੀ  ਖੰਗਾਲਿਆ ਗਿਆ। 

ਗੌਰਤਲਬ ਹੈ ਕਿ ਸ਼ਹਿਰ ਦੇ ਇਸ ਇਲਾਕੇ ‘ਚ ਹਰ ਵੇਲੇ ਕਾਫੀ ਭੀੜ ਰਹਿੰਦੀ ਹੈ। ਅਜਿਹੇ ‘ਚ ਦਿਨ-ਦਿਹਾੜੇ  ਲੁੱਟ ਨੂੰ ਅੰਜ਼ਾਮ ਦਿੱਤੇ ਜਾਣ ਤੇ ਇਲਾਕੇ ਦੇ ਲੋਕ ਚ ਦਹਿਸ਼ਤ ਫੈਲ ਗਈ ਹੈ।

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...