ਲੁਧਿਾਆਣਾ: ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ 5 ਜਮਾਤਾਂ ਪੜ੍ਹਿਆ ਬਾਬੂ ਅੱਜਕਲ ਦੇ 12-12 ਪੜ੍ਹੇ ਨੌਜਵਾਨਾਂ ਨੂੰ ਸਵਾਲ ਕਰ ਰਿਹਾ ਹੈ। ਇਸ ਦੌਰਾਨ ਨੌਜਵਾਨਾਂ ਕੋਲੋਂ ਸਵਾਲ ਦਾ ਜਵਾਬ ਨਹੀਂ ਦੇ ਹੋ ਰਿਹਾ। ਫੇਰ ਜਦੋਂ ਬਾਪੂ ਨੇ ਸਵਾਲ ਦਾ ਜਵਾਬ ਦਿੱਤਾ ਤਾਂ ਹਰ ਕੋਈ ਸੁਣਕੇ ਦੰਗ ਰਹਿ ਗਿਆ। ਬਾਪੂ ਜੀ ਸਵਾਲ ਇਸ ਤਰ੍ਹਾਂ ਦੇ ਪੁੱਛਦੇ ਹਨ ਕਿ ਸਭ ਸੋਚਾਂ ਵਿੱਚ ਪੈ ਜਾਂਦੇ ਹਨ। ਪੁੱਠੇ ਪਹਾੜਿਆਂ ਦੀ ਤਾਂ ਬਾਪੂ ਜੀ ਰੇਲ ਬਣਾ ਦਿੰਦੇ ਹਨ। ਇਸ ਵੀਡਿਓ ਨੂੰ ਦੇਖਕੇ ਬਹੁਤ ਜਾਣਕਾਰੀ ਤਾਂ ਮਿਲਦੀ ਹੀ ਹੈ, ਪਰ ਬਾਪੂ ਜੀ ਵਡੇ ਵਡੇ ਪਾੜ੍ਹਿਆਂ ਨੂੰ ਵੀ ਚਕਰਾਂ ਵਿੱਚ ਪਾ ਦਿੰਦੇ ਹਨ। ਇਸਤੋਂ ਇਲਾਵਾ ਵੀ ਬਾਪੂ ਜੀ ਦੇ ਵਿ੍ੱਚ ਕਈ ਹੁਨਰ ਵੀ ਹਨ। ਬਾਪੂ ਜੀ ਗਾਉਂਦੇ ਵੀ ਬਹੁਤ ਵਧੀਆ ਹਨ। ਉਨ੍ਹਾਂ ਨੇ ਬੁਢਾਪੇ ਬਾਰੇ ਵੀ ਅੱਜ ਦੇ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ। ਅੱਜਕਲ ਦੇ ਮਾਹੌਲ ਨੁਸਾਰ ਬਾਪੂ ਨੇ ਇੱਕ ਗੀਤ ਗਾਕੇ ਸਭ ਦਾ ਮਨੋਰੰਜਨ ਵੀ ਕੀਤਾ।
ਪੰਜਾਬ: 5 ਜਮਾਤਾਂ ਪੜ੍ਹੇ ਬਾਪੂ ਨੇ ਸਭ ਨੂੰ ਪਾਇਆ ਚਕਰਾਂ ਚ, ਦੇਖੋਂ ਵੀਡਿਓ
Popular Categories
Follow us
Popular
Popular Categories

