Himachalਪੰਜਾਬ : ਭਰਾ-ਭਰਜਾਈ ਨੇ ਵਿਧਵਾ ਨਨਾਣ ਨਾਲ ਕੀਤੀ ਹਥੋਪਾਈ, ਦੇਖੋ ਵੀਡਿਓ

ਪੰਜਾਬ : ਭਰਾ-ਭਰਜਾਈ ਨੇ ਵਿਧਵਾ ਨਨਾਣ ਨਾਲ ਕੀਤੀ ਹਥੋਪਾਈ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ :  ਵਿਧਵਾ ਸਤਨਾਮ ਜੋ ਕੇ ਪਤੀ ਦੀ ਮੌਤ ਤੋਂ ਬਾਅਦ ਕਬਾੜ ਇਕੱਠਾ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ। ਬੀਤੇ ਦਿਨੀ ਉਸਦਾ ਸਗਾ ਭਰਾ ਤੇ ਭਰਜਾਈ ਵਲੋਂ ਝਗੜਾ ਕਰਦੇ ਹੋਏ, ਉਸਦੇ ਘਰ ਅੰਦਰ ਵੜ ਕੇ ਵਿਧਵਾ ਸਤਨਾਮ ਦੀ ਮਾਰਕੁਟਾਈ ਕੀਤੀ। ਇਸ ਮਾਰਕੁਟਾਈ ਦੇ ਚਲਦੇ ਸਤਨਾਮ ਜ਼ਖਮੀ ਹੋ ਗਈ। ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਪੁਲਿਸ ਵਲੋਂ ਇਨਸਾਫ ਤਾਂ ਨਹੀਂ ਮਿਲਿਆ, ਉਲਟਾ ਸਤਨਾਮ ਤੇ ਹੀ ਕਾਰਵਾਈ ਕਰ ਦਿੱਤੀ ਗਈ ।

ਹੁਣ ਵਿਧਵਾ ਸਤਨਾਮ ਇਨਸਾਫ ਦੀ ਗੁਹਾਰ ਲਗਾ ਰਹੀ ਹੈ।  ਓਥੇ ਹੀ ਵਿਧਵਾ ਸਤਨਾਮ ਦੇ ਹੱਕ ਵਿੱਚ ਨਿਤਰੇ ਮਸੀਹ ਆਗੂ ਕੁਲਵੰਤ ਮਸੀਹ ਨੇ ਕਿਹਾ ਕਿ ਵਿਧਵਾ ਸਤਨਾਮ ਨਾਲ ਸਰਾਸਰ ਨਾ ਇਨਸਾਫੀ ਹੋ ਰਹੀ ਹੈ। ਓਹਨਾਂ ਕਿਹਾ ਕਿ ਸਤਨਾਮ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਓਥੇ ਹੀ ਵਿਧਵਾ ਸਤਨਾਮ ਦੀ ਭਰਜਾਈ ਮਾਇਆ ਨੇ ਝਗੜੇ ਦਾ ਦੋਸ਼ ਉਲਟਾ ਆਪਣੀ ਵਿਧਵਾ ਨਨਾਣ ਤੇ ਲਗਾਉਂਦੇ ਹੋਏ,

ਕਿਹਾ ਕਿ ਨਨਾਣ ਦੇ ਬੇਟੇ ਨੇ ਓਹਨਾ ਦੀ ਬਹੂ ਤੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਝਗੜਾ ਵੱਧ ਗਿਆ। ਓਥੇ ਹੀ ਸੰਬੰਧਿਤ ਥਾਣਾ ਧਾਰੀਵਾਲ ਦੇ ਐਸ ਐਚ ਓ ਰਾਜਿੰਦਰ ਕੌਰ ਨੇ ਕਿਹਾ ਕਿ ਇਸ ਮਾਮਲੇ ਨੂੰ ਲੈਕੇ ਤਫਤੀਸ਼ ਕੀਤੀ ਜਾ ਰਹੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...