ਪੰਜਾਬ : ਤਹਿਸੀਲ ਕੰਪਲੈਕਸ ਅਤੇ ਥਾਣੇ ਤੋਂ 200 ਮੀਟਰ ਦੀ ਦੂਰੀ ਤੇ ਚਲੀ ਗੋਲੀ , ਦੇਖੋ ਵੀਡੀਓ

ਬਠਿੰਡਾ :ਤਲਵੰਡੀ ਸਾਬੋ ਦੇ ਤਹਿਸੀਲ ਕੰਪਲੈਕਸ ਦੇ ਮੇਨ ਗੇਟ ਸਾਹਮਣੇ ਅਤੇ ਥਾਣੇ ਤੋਂ 200 ਮੀਟਰ ਦੀ ਦੂਰੀ ਤੇ ਗੋਲੀ ਚਲਣ ਦਾ ਮਾਮਲਾ ਸਾਮਣੇ ਆਇਆ ਹੈ। ਇਹ ਗੋਲੀ ਪੈਸਿਆਂ ਦੇ ਲੈਣ ਦੇਣ ਕਰਕੇ ਚਲਾਈ ਗਈ ਹੈ। ਸ਼ਿਕਾਇਤ ਕਰਤਾ ਮਨੀ ਨੇ ਦਸਿਆ ਕਿ ਉਹ ਪੈਟਰੋਲ ਪੰਪ ਤੇ ਕਮ ਕਰਦਾ ਹੈ। ਪੈਟਰੋਲ ਪੰਪ ਦੇ ਤੇਲ ਦੀ ਪੇਮੈਂਟ ਦੇਣ ਤੋ ਇਕ ਪਾਰਟੀ ਨੇ ਮਨਾ ਕਰ ਦਿਤਾ ਸੀ।  ਜਿਸਦੀ ਦਰਖ਼ਾਸਤ ਉਹਨਾਂ ਵਲੋਂ ਥਾਣੇ ਚ ਦਿਤੀ ਗਈ ਸੀ। 

ਸ਼ਹਿਰ ਦੇ ਮੋਹਤਵਾਰ ਬੰਦਿਆਂ ਨੇ ਦੋਨਾਂ ਧਿਰਾਂ ਦਾ ਰਾਜੀਨਾਮਾ ਕਰਵਾ ਦਿਤਾ ਸੀ। ਜਿਸਦੀ ਰੰਜਿਸ਼ ਕਢਣ ਲਈ ਅੱਜ ਸਵਿਫਟ ਕਾਰ ਚ ਸਵਾਰ ਇਕ ਧਿਰ ਨੇ ਮਨੀ ਅਤੇ ਉਸਦੇ ਸਾਥੀਆਂ ਤੇ ਗੋਲੀਆਂ ਚਲਾਇਆ।  ਪਹਿਲੀ ਗੋਲੀ ਜਾਮਵਰ ਬਸਤੀ ਦੇ ਰਸਤੇ ਚ ਚਲੀ  ਅਤੇ ਦੂਜੀ ਤਹਿਸੀਲ ਕੰਪਲੈਕਸ ਦੇ ਮੇਨ ਗੇਟ ਦੇ ਸਾਹਮਨੇ । ਗੋਲੀ ਕਾਰ ਦੇ ਫਰੰਟ ਸ਼ੀਸ਼ੇ ਤੇ ਲੱਗੀ ਜਿਸਦੇ ਛਰੇ ਗੱਡੀ ਚ ਬੈਠੇ ਬੰਦਿਆਂ ਦੇ ਲਗੇ। ਮਨੀ ਦੇ 3 ਸਾਥੀ ਜਖਮੀ ਹੋ ਗਏ। ਤਲਵੰਡੀ ਸਾਬੋ ਦੀ ਪੁਲਿਸ  ਮਾਮਲੇ ਦੀ ਜਾਂਚ ਕਰ ਰਹੀ ਹੈ। 

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...