Ludhianaਪੰਜਾਬ : 13 ਸਾਲ ਪਹਿਲਾਂ ਵਿਦੇਸ਼ ’ਚ ਲਾਪਤਾ ਹੋਏ ਵਿਅਕਤੀ...

ਪੰਜਾਬ : 13 ਸਾਲ ਪਹਿਲਾਂ ਵਿਦੇਸ਼ ’ਚ ਲਾਪਤਾ ਹੋਏ ਵਿਅਕਤੀ ਦੇ ਮਾਮਲੇ ‘ਚ CBI ਕਰੇਗੀ ਜਾਂਚ, ਦੇਖੋ ਵੀਡਿਓ

WhatsApp Group Join Now
WhatsApp Channel Join Now

ਲੁਧਿਆਣਾ : ਮਾਛੀਵਾੜਾ ਸਾਹਿਬ ਦੇ ਪਿੰਡ ਬੁਰਜ ਕੱਚਾ ਦੇ ਨਿਵਾਸੀ ਵਰਿੰਦਰ ਸਿੰਘ ਨੂੰ 13 ਸਾਲ ਪਹਿਲਾਂ ਉਸਦੇ ਪਿਤਾ ਜਸਵੰਤ ਸਿੰਘ ਨੇ ਆਪਣੀ ਜਮੀਨ ਵੇਚ ਕੇ ਅਮੇਰਿਕਾ ਭੇਜਿਆ। ਏਜੰਟ ਨੂੰ 19 ਲੱਖ ਰੁਪਏ ਦਿੱਤੇ ਸੀ। ਬੇਟਾ ਵਰਿੰਦਰ ਸਿੰਘ ਰਸਤੇ ਵਿੱਚ ਹੀ ਗਾਇਬ ਹੋ ਗਿਆ ਸੀ। ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਮੈਂ 13 ਸਾਲ ਪਹਿਲਾਂ ਆਪਣੀ ਜ਼ਮੀਨ ਵੇਚ ਕੇ ਆਪਣੇ ਲੜਕੇ ਵਰਿੰਦਰ ਸਿੰਘ ਨੂੰ ਅਮੇਰਿਕਾ ਭੇਜਣ ਲਈ ਅਵਤਾਰ ਸਿੰਘ ਨਾਮਕ ਏਜੰਟ ਨੂੰ 19 ਲੱਖ ਰੁਪਏ ਦਿੱਤੇ ਸਨ। ਪਰ ਅੱਜ ਤੱਕ ਮੇਰੇ ਲੜਕੇ ਦਾ ਕੋਈ ਸੁਰਾਗ ਨਹੀਂ ਲੱਗਾ। ਜਦੋਂ ਮੇਰਾ ਪੁੱਤਰ ਇੱਥੋਂ ਵਿਦੇਸ਼ ਚਲਾ ਗਿਆ। ਇੱਕ ਵਾਰ ਮੇਰੇ ਆਪਣੇ ਬੇਟੇ ਨਾਲ ਗੱਲ ਹੋਈ ਸੀ ਤਾਂ ਉਸਨੇ ਦੱਸਿਆ ਸੀ ਕਿ ਉਹ ਜੰਗਲਾਂ ਵਿੱਚ ਕਿਤੇ ਹੈ ਅਤੇ ਉਸ ਕੋਲ ਸਿਰਫ ਇੱਕ ਖਾਣ ਲਈ ਬਰਗਰ ਮਿਲਿਆ ਹੈ

ਅਤੇ ਉਸ ਤੋਂ ਬਾਅਦ ਕੋਈ ਵੀ ਗੱਲ ਨਹੀਂ ਹੋਈ। ਪਿਤਾ ਜਸਵੰਤ ਸਿੰਘ ਨੇ ਆਖਿਆ ਕਿ ਹੁਣ ਤੱਕ ਮੈਂ ਕਿੰਨੇ ਸਮੇਂ ਤੋਂ ਪੰਜਾਬ ਪੁਲਿਸ ਨੂੰ ਸ਼ਿਕਾਇਤ ਕਰਦਾ ਆ ਰਿਹਾ ਹਾਂ। ਪਰ ਕਿਸੇ ਪਾਸੇ ਮੇਰੀ ਸੁਣਵਾਈ ਨਹੀਂ ਹੋਈ। ਉਸ ਤੋਂ ਬਾਅਦ ਮੈਂ ਹਾਈ ਕੋਰਟ ਨੂੰ ਸ਼ਿਕਾਇਤ ਕੀਤੀ ਤੇ ਬਹੁਤ ਸਮਾਂ ਬਾਅਦ ਹੁਣ ਇਸ ਮਾਮਲੇ ‘ਚ ਸੀਬੀਆਈ ਜਾਂਚ ਕਰੇਗੀ। ਮੈਨੂੰ ਉਮੀਦ ਹੈ ਕਿ ਮੈਨੂੰ ਹੁਣ ਇਨਸਾਫ ਮਿਲੇਗਾ। ਪਿੰਡ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਨੇ ਆਪਣੇ ਬੇਟੇ ਨੂੰ ਸਪੇਨ ਭੇਜਣ ਲਈ 2007 ਵਿੱਚ ਅਵਤਾਰ ਸਿੰਘ ਬੱਬੂ ਨਾਮਕ ਏਜੰਟ ਕੋਲ ਆਪਣੇ ਬੇਟੇ ਦਾ ਕੇਸ ਲਾਇਆ ਸੀ। ਜਿਸ ਵਿੱਚ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਆਪਸੀ ਰੌਲਾ ਪੈ ਗਿਆ ਅਤੇ ਜਸਵੰਤ ਸਿੰਘ ਨੇ ਆਪਣੇ ਬੇਟੇ ਨੂੰ ਉਸ ਸਮੇਂ ਸਪੇਨ ਨਹੀਂ ਭੇਜਿਆ।

ਜਿਸ ਨੂੰ ਲੈ ਕੇ ਉਹਨਾਂ ਵੱਲੋਂ ਐਫਆਈਆਰ ਦਰਜ ਵੀ ਕਰਵਾਈ ਗਈ। ਅਤੇ ਬਾਅਦ ਵਿੱਚ ਫੇਰ ਅਮਰੀਕਾ ਭੇਜਣ ਗੱਲ ਨੂੰ ਲੈ ਕੇ ਆਪਸੀ ਸਹਿਮਤੀ ਹੋ ਗਈ। ਪੈਸਿਆਂ ਦਾ ਲੈਣ ਦੇਣ 19 ਲੱਖ ਰੁਪਏ ਵਿੱਚ ਨਿਪਟਿਆ। ਪਰ ਹੁਣ 13 ਸਾਲ ਬਾਅਦ ਵੀ ਵਰਿੰਦਰ ਸਿੰਘ ਦਾ ਕੁਝ ਵੀ ਪਤਾ ਨਹੀਂ ਲੱਗਾ। ਬਸ ਇੱਕ ਵਾਰ ਹੀ ਗੱਲ ਹੋਈ, ਜਦੋਂ ਉਹ ਜੰਗਲਾਂ ਵਿੱਚ ਸਨ। ਉਸ ਤੋਂ ਬਾਅਦ ਕੋਈ ਵੀ ਗੱਲ ਨਹੀਂ ਹੋਈ। ਜਸਵੰਤ ਸਿੰਘ ਵੱਲੋਂ 2010 ਵਿੱਚ ਪੁਲਿਸ ਨੂੰ ਇਤਲਾਹ ਕੀਤੀ ਗਈ। ਪਰ ਇਸ ਦੀ ਕੋਈ ਵੀ ਸੁਣਵਾਈ ਨਹੀਂ ਹੋਈ। ਹੁਣ ਹਾਈ ਕੋਰਟ ਵੱਲੋਂ ਸੀਬੀਆਈ ਜਾਂਚ ਦੇ ਹੁਕਮ ਹੋਏ ਹਨ। ਉਮੀਦ ਹੈ ਕਿ ਹੁਣ ਇਨਸਾਫ ਮਿਲੇਗਾ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...