Himachalਪੰਜਾਬ : ਚੌਰਾ ਦੇ ਹੌਸਲੇ ਬੁਲੰਦ, ਕੀਮਤੀ ਲਕੜ ਚੌਰੀ ਕਰਕੇ ਹੋਏ ਫਰਾਰ,...

ਪੰਜਾਬ : ਚੌਰਾ ਦੇ ਹੌਸਲੇ ਬੁਲੰਦ, ਕੀਮਤੀ ਲਕੜ ਚੌਰੀ ਕਰਕੇ ਹੋਏ ਫਰਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਦਸੂਹਾ : ਹਲਕਾ ਦਸੂਹਾ ਦੇ ਜੰਗਲਾਂ ਵਿਚ ਵਨ ਮਾਫੀਆ ਵਲੋਂ ਆਏ ਦਿਨ ਜੰਗਲ ਵਿਚੋਂ  ਬੇਸ਼ਕੀਮਤੀ ਖੈਰ ਦੀ ਲੱਕੜ ਦੀ ਤਸਕਰੀ ਕੀਤੀ ਜਾ ਰਹੀ ਹੈ ਜਿਸਦਾ ਤਾਜ਼ਾ ਮਾਮਲਾ ਵਨ ਵਿਭਾਗ ਬਡਲਾ ਰੇਂਜ ਦੇ ਪਿੰਡ ਸੈਂਸੋ ਨੇਕਨਾਮਾ ਦੇ ਜੰਗਲਾਂ ਦਾ ਸਾਮਣੇ ਆਇਆ ਹੈ। ਵਨ ਮਾਫੀਆ ਵੋਲੋਂ ਪਹਿਲਾਂ ਤਾਂ ਸਰਕਾਰੀ ਰਕਬੇ ਵਿਚ ਖੈਰ ਦੀ ਚੋਰੀ ਕੀਤੀ ਜਾਂਦੀ ਸੀ ਪਰ ਹੁਣ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਚੋਰਾਂ ਦੇ ਹੋਂਸਲੇ ਇੰਨੇ ਵਧ ਚੁਕੇ ਹਨ ਕਿ ਚੋਰ ਲੋਕਾਂ ਦੀ ਮਲਕੀਤੀ ਰਕਬੇ ਵਿਚੋਂ ਵੀ ਖੈਰ ਦੀ ਚੋਰੀ ਬੇਖੌਫ਼ ਕਰ ਰਹੇ ਹਨ।

ਵਧੇਰੀ ਜਾਣਕਾਰੀ ਦਿੰਦੇ ਹੋਏ ਪਿੰਡ ਨੇਕਨਾਮਾ ਵਾਸੀ ਵਿਜੇ ਕੁਮਾਰ ਨੇ ਦਸਿਆ ਕਿ ਬੀਤੇ ਦਿਨ ਮੇਰੇ ਰਕਬੇ ਦੀ ਜਮੀਨ ਵਿਚੋਂ  ਚੋਰਾਂ ਨੇ 25 ਦੇ ਕਰੀਬ ਖੈਰ ਦੇ ਦਰਖਤ ਜਿਸਦੀ ਕੀਮਤ 15 ਲੱਖ ਹੈ ਚੌਰੀ ਕੀਤੇ ਗਏ ਸਨ। ਇਸ ਵਿਚੋਂ ਕੁਛ ਲੱਕੜ ਚੋਰ ਲਿਜਾਣ ਵਿਚ ਕਾਮਯਾਬ ਹੋ ਗਏ ਪਰ ਕੁਛ ਲੱਕੜ ਅਸੀਂ ਬਰਾਮਦ ਕਰ ਆਪਣੇ ਘਰ ਲੈ ਆਏ ਅਤੇ ਵਨ ਵਿਭਾਗ ਨੂੰ ਇਸਦੀ ਜਾਣਕਾਰੀ ਦੇ ਦਿਤੀ। ਵਿਜੈ ਕੁਮਾਰ ਦਾ ਕਹਿਣਾ ਹੈ ਕਿ ਕੁਛ ਚੋਰਾਂ ਦੀ ਪਹਿਚਾਣ ਵੀ ਕਰ ਲਈ ਗਈ ਹੈ। ਵਿਜੇ ਕੁਮਾਰ ਅਤੇ ਪਿੰਡ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨਾਂ ਵਨ ਤਸਕਰਾਂ ਉਤੇ ਨਕੇਲ ਕਸੀ ਜਾਵੇ। 

ਇਸ ਵਿਸ਼ੇ ਤੇ ਬਡਲਾ ਰੇਂਜ ਅਫਸਰ ਦਲਜੀਤ ਸਿੰਘ ਦਾ ਕਹਿਣਾ ਹੈ ਕਿ  ਉਨਾਂ ਵਲੋਂ ਚੋਰਾਂ ਦੀ ਪਹਿਚਾਣ ਕਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੈ ਅਮਲ ਵਿਚ ਲਿਆਂਦੀ ਜਾਵੇਗੀ। 

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...