Rupnagarਪੰਜਾਬ: ਠਗ ਟ੍ਰੇਵਲ ਏਜੰਟਾਂ ਦੇ ਖਿਲਾਫ ਪੂਰਵ ਸੈਨਿਕਾਂ ਨੇ ਕੀਤਾ ssp ਦਫਤਰ...

ਪੰਜਾਬ: ਠਗ ਟ੍ਰੇਵਲ ਏਜੰਟਾਂ ਦੇ ਖਿਲਾਫ ਪੂਰਵ ਸੈਨਿਕਾਂ ਨੇ ਕੀਤਾ ssp ਦਫਤਰ ਦਾ ਘੇਰਾਵ , ਦੇਖੋ ਵੀਡੀਓ

WhatsApp Group Join Now
WhatsApp Channel Join Now

ਗੁਰਦਾਸਪੁਰ: ਵਿਦੇਸ਼ ਭੇਜਣ ਦੇ ਨਾ ਤੇ ਠੱਗੀ ਮਾਰਨ ਵਾਲੇ ਏਜੰਟ ਖਿਲਾਫ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਰਿਟਾਇਰਡ ਸੈਨਿਕਾਂ ਵੱਲੋਂ ਐਸਐਸਪੀ ਗੁਰਦਾਸਪੁਰ ਦਫਤਰ ਦਾ ਘੇਰਾਵ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਨੇ ਤੇ ਬੈਠੇ ਸੈਨਿਕਾਂ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਜੁਲਾਈ 2022 ਦੇ ਵਿੱਚ ਵਿਦੇਸ਼ ਭੇਜਣ ਦੀ ਆੜ ਚ ਬੱਚਿਆਂ ਨਾਲ ਫਰਾਡ ਹੋਇਆ ਸੀ। ਜਿਸਦੀ  ਦਰਖਾਸਤ ਐਸਐਸਪੀ ਗੁਰਦਾਸਪੁਰ ਨੂੰ ਨੌਵੇਂ ਮਹੀਨੇ ਚ ਦਿਤੀ ਗਈ ਸੀ। ਪੁਲਿਸ ਵਲੋਂ ਦਰਖ਼ਾਸਤ ਤੇ ਕਾਰਵਾਈ ਕਰਨ ਚ ਢਿਲ ਵਰਤੀ ਗਈ। ਜਿਸ ਕਰਕੇ ਜਦੋ ਮਾਮਲਾ ਦਰਜ ਹੋਇਆ ਤਾ ਟ੍ਰੇਵਲ ਏਜੇਂਟ ਵਿਦੇਸ਼ ਭੱਜ ਚੁਕਾ ਸੀ ਅਤੇ ਉਸਦੇ ਸਾਥੀ ਵੀ ਜਮਾਨਤ ਲੈ ਚੁਕੇ ਹਨ । ਏਜੇਂਟਾਂ ਨੇ ਬਦਲਾ ਲੈਣ ਲਈ ਗੁਰਦੀਪ ਸਿੰਘ ਤੇ ਜਾਨਲੇਵਾ ਹਮਲਾ ਵੀ ਕਰਵਾਇਆ।  ਜਿਸਦਾ ਮਾਮਲਾ ਪੁਲਿਸ ਨੇ ਦਰਜ ਤਾ ਕਰ ਲਿਆ ਪਰ ਕਾਰਵਾਈ ਫੇਰ ਨ ਹੋਇ । ਜਿਸ ਤੋਂ ਪਰੇਸ਼ਾਨ ਹੋ ਕੇ ਸੈਨਿਕਾ ਨੇ ssp ਦਫ਼ਤਰ ਦਾ ਘੇਰਾਵ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਦੀ ਦਰਖ਼ਾਸਤਾ ਤੇ ਕਾਰਵਾਈ ਕਰਦੇ ਹੋਏ ਮਾਮਲੇ ਦਰਜ ਕੀਤੇ ਗਏ ਸਨ।  ਪਹਿਲਾ ਮਾਮਲਾ ਪੰਜ ਬੱਚਿਆਂ ਨਾਲ ਏਜੰਟ ਭੁਪਿੰਦਰ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਕੀਤੀ ਗਈ ਠਗੀ ਦਾ ਹੈ। ਜਿਸ ਵਿਚ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਇਕ ਪੀਓ ਚਾਲ ਰਿਹਾ ਹੈ। ਗੁਰਦੀਪ ਸਿੰਘ ਤੇ ਹੋਏ ਹਮਲੇ ਦਾ ਵੀ ਮਾਮਲਾ ਦਰਜ ਕਰ ਲਿਤਾ  ਗਿਆ ਹੈ। ਦੋਸ਼ੀ ਜਲਦ ਹੀ ਪੁਲਿਸ ਦੀ ਗਿਰਫ਼ਤ ਚ ਹੋਣਗੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...