ਪੰਜਾਬ: ਗਾਂਧੀ ਕੈਂਪ ਚੋਂ ਮਿਲੀ ਧਮਾਕਾਖੇਜ ਸਾਮਗਰੀ, ਜਾਂਚ ਕੀਤੀ ਸ਼ੁਰੂ, ਦੇਖੋ ਵੀਡਿਓ

ਬਾਟਾਲਾ : ਬਟਾਲਾ ਪੁਲਿਸ ਕਾਰ ਚੋਰੀ ਮਾਮਲੇ ਵਿੱਚ ਜਦੋ ਬਟਾਲਾ ਦੇ ਮੁਹੱਲੇ ਗਾਂਧੀ ਕੈਂਪ ਵਿੱਚ ਪੁੱਛਗਿੱਛ ਕਰਨ ਲਈ ਪਹੁੰਚੀ ਤਾਂ ਉੱਥੇ ਰਾਜਿੰਦਰ ਕੁਮਾਰ ਨਾਮਕ ਵਿਅਕਤੀ ਦੇ ਘਰ ਦੀ ਤਲਾਸ਼ੀ ਲਏ ਜਾਣ ਤੇ ਘਰ ਅੰਦਰੋਂ ਚਾਰ ਬੋਰੇ ਪਟਾਕਾ ਧਮਾਕਾਖੇਜ ਸਮਗਰੀ ਬਰਾਮਦ ਹੋਈ। ਇਸ ਸਮਗਰੀ ਦੇ ਬਾਰੇ ਜਦੋ ਪੁਲਿਸ ਵਲੋਂ ਘਰ ਦੀ ਮਾਲਕਿਨ ਸਪਨਾ ਕੋਲੋ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਸਦਾ ਸੋਹਰਾ ਪਟਾਕੇ ਬਨਾਉਣ ਦਾ ਕੰਮ ਕਰਦਾ ਸੀ ਉਸਦੀ ਮੌਤ ਤੋਂ ਬਾਅਦ ਇਹ ਸਮਾਨ ਨਹਿਰ ਵਿੱਚ ਬਹਾਉਣਾ ਸੀ ਪਰ ਸਮਾਂ ਨਹੀਂ ਲਗਾ ਉਸਨੇ ਦੱਸਿਆ ਕਿ ਇਹ ਸਮਾਨ ਕਾਫੀ ਸਮੇਂ ਤੋਂ ਘਰ ਅੰਦਰ ਪਿਆ ਹੋਇਆ ਸੀ। ਫਿਲਹਾਲ ਘਰ ਦਾ ਮਾਲਿਕ ਰਾਜੰਦਰ ਘਰ ਅੰਦਰ ਮਜ਼ੂਦ ਨਹੀਂ ਮਿਲਿਆ। 

ਓਥੇ ਹੀ ਬਟਾਲਾ ਸਿਵਿਲ ਲਾਇਨ ਥਾਣਾ ਦੇ ਇੰਚਾਰਜ ਐਸ.ਐਚ.ਓ. ਕੁਲਵੰਤ ਸਿੰਘ ਨੇ ਮਾਮਲੇ ਬਾਰੇ ਦਸਦੇ ਹੋਏ ਕਿਹਾ ਕਿ ਇਸ ਪਟਾਕਾ ਧਮਾਕਾਖੇਜ ਸਮਗਰੀ ਵਿੱਚ 500 ਦੇ ਕਰੀਬ ਸੇਬਾ ਬੰਬ ,7 ਕਿਲੋ ਪੋਟਾਸ਼ੀਅਮ ,500 ਦੇ ਕਰੀਬ ਫੀਤਾ ਮਿਲੇ ਹਨ ਉਹਨਾਂ ਕਿਹਾ ਕਿ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਾਕੀ ਇਸ ਨਾਲ ਨੁਕਸਾਨ ਵੀ ਹੋ ਸਕਦਾ ਸੀ।

ਤੁਹਾਨੂੰ ਦਸ ਦਈਏ ਕਿ ਬੀਤੀ 4 ਸਤੰਬਰ 2019 ਵਿੱਚ ਗੁਰੂ ਨਾਨਕ ਦੇ ਜੀ ਦੇ ਵਿਆਹ ਪੂਰਵ ਹੰਸਲੀ ਨਾਲੇ ਤੇ ਪਟਾਕਾ ਬਨਾਉਣ ਵਾਲੀ ਦੁਕਾਨ ਵਿੱਚ ਐਸੀ ਹੀ ਧਮਾਕਾ ਖੇਜ ਸਮਗਰੀ ਕਾਰਨ ਵੱਡਾ ਦੁਖਾਂਤ ਹਾਦਸਾ ਵਾਪਰਿਆ ਸੀ ਜਿਸ ਵਿੱਚ 23 ਦੇ ਕਰੀਬ ਲੋਕਾਂ ਦੀ ਜਾਨ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸੀ।

Related Articles

spot_img

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...