Himachalਪੰਜਾਬ : ਲਾਰੈਂਸ ਬਿਸ਼ਨੋਈ ਦੇ ਬੰਦੇ ਦੱਸ ਕੇ ਦੇ ਰਹੇ ਧਮਕੀ, ਦੇਖੋ...

ਪੰਜਾਬ : ਲਾਰੈਂਸ ਬਿਸ਼ਨੋਈ ਦੇ ਬੰਦੇ ਦੱਸ ਕੇ ਦੇ ਰਹੇ ਧਮਕੀ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ : ਗੁਰਦਾਸਪੁਰ ਜਿਲੇ ਦੇ ਪਿੰਡ ਕੋਟਲਾ ਖੁਰਦ ਦੇ ਕਾਰਜ ਸਿੰਘ ਦੀ ਸ਼ਿਕਾਇਤ ਤੇ ਜਗਜੀਤ ਸਿੰਘ ਤੇ ਸਾਥੀਆਂ ਤੇ ਥਾਣਾ ਸਿਵਿਲ ਲਾਈਨ ਬਟਾਲਾ ਚ ਐਫ.ਆਈ.ਆਰ. ਨੰ. 54 ਧਾਰਾ 323,325,341 ਅਧੀਨ ਮਾਮਲਾ ਤਾਂ ਦਰਜ ਕਰ ਲਿਆ, ਪਰ ਕਿਸੇ ਦੀ ਗ੍ਰਿਫਤਾਰੀ ਕਰਨ ਦੀ ਜਗਾ ਪੀੜਿਤ ਸ਼ਿਕਾਇਤ ਕਰਤਾ ਨੂੰ ਹੀ ਝੂਠਾ ਦੱਸ ਰਹੀ ਹੈ। ਜਦ ਕਿ ਪੀੜਿਤ ਡਰਿਆ ਤੇ ਸਹਿਮਿਆ ਹੋਇਆ ਮੀਡੀਆ ਨੂੰ ਦੱਸ ਰਿਹਾ ਕਿ ਜਗਜੀਤ ਸਿੰਘ ਤੇ ਸਾਥੀ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦੇ ਬੰਦੇ ਦੱਸਦੇ ਹੋਏ ਧਮਕਾ ਰਹੇ ਨੇ ਤੇ ਜਬਰੀ ਮੇਰੇ ਅਕਾਉਂਟ ਚੋ ਪੈਸੇ ਵੀ ਕੱਢਵਾ ਲਏ, ਪਰ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ। ਪੀੜਿਤ ਕਾਰਜ ਸਿੰਘ ਆਪਣੀ ਜਾਨ ਨੂੰ ਖਤਰਾ ਵੀ ਦੱਸ ਰਿਹਾ ਹੈ। 

ਅਕਾਲੀ ਦਲ ਤੋਂ ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਕਾਰਜ ਸਿੰਘ ਤੇ ਉਸਨੂੰ ਜਗਜੀਤ ਸਿੰਘ ਤੇ ਸਾਥੀ ਕਿਡਨੈਪ ਕਰਕੇ ਲਗਾਤਾਰ ਕਈ ਘੰਟੇ ਕੁੱਟਮਾਰ ਕਰਕੇ ਜਬਰੀ ਵੀਡੀਉ ਬਣਾ ਕੇ ਹੁਣ ਵੀਡੀਉ ਵਾਇਰਲ ਕਰਕੇ ਸਾਡੇ ਮਾਨ ਸਨਮਾਨ ਨੂੰ ਗਹਰੀ ਸਟ ਮਾਰੀ ਏ ਹੈ। ਪੀੜਤ ਦਾ ਕਹਿਣਾ ਏ ਸਾਡੀ ਮਾਰਕੁੱਟ ਵਾਲੀ ਵੀਡੀਉ ਜੇ ਜਾਰੀ ਕਰਦੇ ਨੇ ਤਾਂ ਸਾਡਾ ਜਿਉਣਾ ਮੁਸ਼ਕਿਲ ਹੋ ਜਾਵੇਗਾ। 

ਪੁਲਿਸ ਅਫਸਰ ਦਾ ਕਹਿਣਾ ਹੈ ਕਿ ਮਾਮਲਾ ਤਾਂ ਦਰਜ ਕਰ ਲਿਆ, ਪਰ ਜਾਂਚ ਚ ਕਈ ਤੱਥ ਝੂਠੇ ਲੱਗ ਰਹੇ ਨੇ , ਸ਼ਿਕਾਇਤ ਕਰਤਾ ਅਦਾਲਤ ਵਲੋਂ ਦਬਾਅ ਬਣਾ ਰਿਹਾ ਪਰ ਜੋ ਦੋਸ਼ੀ ਹਵੇਗਾ। ਉਸ ਖਿਲਾਫ ਕਾਰਵਾਈ ਜਰੂਰ ਹੋਵੇਗੀ।

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...