Himachalਪੰਜਾਬ : ਮੋਟਰਸਾਈਕਲ ਸਵਾਰ ਲੁਟੇਰੇ ਮਹਿਲਾ ਤੋਂ 6 ਤੋਲੇ ਗਹਿਣੇ ਲੈ ਕੇ...

ਪੰਜਾਬ : ਮੋਟਰਸਾਈਕਲ ਸਵਾਰ ਲੁਟੇਰੇ ਮਹਿਲਾ ਤੋਂ 6 ਤੋਲੇ ਗਹਿਣੇ ਲੈ ਕੇ ਹੋਏ ਫਰਾਰ, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਗੁਰਦਾਸਪੁਰ: ਦੀਨਾਨਗਰ ‘ਚ ਅਵਾਂਖੀ ਗੇਟ ਦੇ ਕੋਲ ਰਾਯਲ ਪੈਲਸ ਸਥਿਤ ਮੰਦਿਰ ਨੇੜਿਉਂ ਇਕ ਮਹਿਲਾ ਨੂੰ 3 ਮੋਟਰਸਾਈਕਲ ਸਵਾਰਾਂ ਵੱਲੋਂ ਹਿਪਨੋਟਾਇਜ਼ ਕਰਕੇ ਉਸ ਦੇ ਸੋਨੇ ਦੇ ਗਹਿਣੇ ਉਤਾਰ ਕੇ ਫ਼ਰਾਰ ਹੋ ਗਏ। ਵਾਰਦਾਤ ‘ਚ ਸ਼ਾਮਿਲ 2 ਵਿਅਕਤੀ ਤੇ ਇੱਕ ਮਹਿਲਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਮਹਿਲਾ ਸ਼ਵੇਤਾ ਮਹਾਜਨ ਵਾਸੀ ਦੀਨਾਨਗਰ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਕਿਸੇ ਦੀ ਰਸਮ ਪੱਗੜੀ ਤੇ ਰਾਯਲ ਪੈਲਸ ਜਾ ਰਹੀ ਸੀ ਤਾਂ ਰਾਯਲ ਪੈਲਸ ਦੇ ਬਾਹਰ ਹੀ ਰਸਤੇ ਵਿੱਚ ਹੀ ਇਕ ਮੋਟਰਸਾਈਕਲ ਤੇ ਸਵਾਰ 2 ਪਗੜੀ ਧਾਰੀ ਵਿਅਕਤੀ ਅਤੇ ਇੱਕ ਮਹਿਲਾ ਨੇ ਉਸ ਨੂੰ ਅਵਾਜ ਮਾਰ ਕੇ ਸ਼ਿਵ ਮੰਦਰ ਦਾ ਪਤਾ ਪੁੱਛਿਆ।

ਇਸੇ ਦੌਰਾਨ ਹੀ ਉਹਨਾਂ ਉਸ ਨੂੰ ਹਿਪਨੋਟਾਇਜ਼ ਕਰਕੇ ਪੈਲਸ ਦੇ ਨਜਦੀਕ ਇਕ ਮੰਦਿਰ ਵਿਚ ਲੈ ਜਾ ਕੇ ਉਸ ਦੇ ਹੱਥ ਚ ਪਾਈਆਂ 2 ਸੋਨੇ ਦੀ ਚੂੜੀਆਂ ਅਤੇ 2 ਸੋਨੇ ਦੀਆਂ ਮੁੰਦਰੀਆਂ ਜਿਸਦਾ ਵਜ਼ਨ ਤਕਰੀਬਨ 6 ਤੋਲੇ ਸੀ, ਉਤਾਰ ਕੇ ਕਾਲੇ ਰੰਗ ਦੇ ਪਲਸਰ ਮੋਟਰਸਾਇਕਲਾਂ ਤੇ ਫ਼ਰਾਰ ਹੋ ਗਏ। ਜਦ ਥੋੜੀ ਦੇਰ ਬਾਅਦ ਉਸ ਨੂੰ ਹੋਸ਼ ਆਈ ਤਾਂ ਉਸ ਨੇ ਦੇਖਿਆ ਕਿ ਉਹ ਪੈਲਸ ਦੀ ਥਾਂ ਮੰਦਿਰ ਦੇ ਬਾਹਰ ਖੜੀ ਸੀ ਅਤੇ ਉਸਦੇ ਸਾਰੇ ਸੋਨੇ ਦੇ ਗਹਿਣੇ ਗਾਇਬ ਸਨ। ਉਹਨਾਂ ਇਸ ਘਟਨਾ ਸਬੰਧੀ ਪਹਿਲਾ ਆਪਣੇ ਪਰਿਵਾਰਕ ਮੈਬਰਾਂ ਨੂੰ ਸੂਚਨਾ ਦਿੱਤੀ ਅਤੇ ਉਹਨਾਂ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪੁਲਿਸ ਨੇ ਘਟਨਾ ਵਾਲੀ ਥਾਂ ਪਹੁੰਚ ਕੇ ਮੰਦਿਰ ਤੇ ਉਸਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ‘ਚ ਉਕਤ ਲੁਟੇਰਿਆਂ ਦੀ ਫੁਟੇਜ ਲੈ ਕੇ ਉਹਨਾਂ ਦੀ ਭਾਲ ਸੁਰੂ ਕਰ ਦਿੱਤੀ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...