Baddiਪੰਜਾਬ : ਪਿਸਟਲ, 4 ਜਿੰਦਾਂ ਰੌਂਦ ਅਤੇ ਐਕਟੀਵਾ ਸਮੇਤ ਦੋ ਗ੍ਰਿਫਤਾਰ,...

ਪੰਜਾਬ : ਪਿਸਟਲ, 4 ਜਿੰਦਾਂ ਰੌਂਦ ਅਤੇ ਐਕਟੀਵਾ ਸਮੇਤ ਦੋ ਗ੍ਰਿਫਤਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਅੰਮ੍ਰਿਤਸਰ : ਸ਼ਹਿਰ ਵਿੱਚ ਲਗਾਤਾਰ ਹੀ ਕ੍ਰਾਈਮ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ, ਤੇ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੇ ਮਨ ‘ਚ ਵੀ ਪੁਲਿਸ ਦਾ ਡਰਖੋਫ ਨਜ਼ਰ ਨਹੀਂ ਆ ਰਿਹਾ। ਪਿਛਲੇ ਦਿਨ ਹੀ ਪੁਲਿਸ ਨੂੰ ਕਿਸੇ ਵਿਅਕਤੀ ਵੱਲੋਂ ਦਰਖਾਸਤ ਦਿੱਤੀ ਗਈ ਕਿ ਮਜੀਠਾ ਰੋਡ, ਬਾਈਪਾਸ ਦੇ ਮਜੀਠਾ ਵਾਲੀ ਸਾਈਤ ਤੇ 1 ਅਣ-ਪਛਾਤੇ ਮੋਟਰ ਸਾਈਕਲ ਤੇ ਸਵਾਰ ਲੜਕੇ ਨੇ ਅਣਪਛਾਤੀ ਕਾਰ ਨੂੰ ਵੇਖ ਕੇ ਹਵਾਈ ਫਾਇਰ ਕਰਕੇ ਦਹਿਸ਼ਤ ਦਾ ਮਾਹੋਲ ਪੈਦਾ ਕੀਤਾ ਹੈ। ਜਿਸ ਨਾਲ ਇਲਾਕਾ ਨਿਵਾਸਿਆਂ ਅਤੇ ਆਮ ਨਾਗਰਿਕਾਂ ਵਿੱਚ ਦਹਿਸ਼ਤ ਦਾ ਮਾਹੋਲ ਪੈਦਾ ਹੋਇਆ ਹੈ। ਜਿਸਤੇ ਥਾਣਾ ਸਦਰ, ਅੰਮ੍ਰਿਤਸਰ ਵੱਲੋਂ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। ਥਾਣਾ ਸਦਰ ਦੀ ਪੁਲਿਸ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਐਗਲ ਤੋਂ ਕਰਨ ਤੇ ਮੁਕੱਦਮਾਂ ਵਿੱਚ ਨਾਮਾਲੂਮ ਵਿਅਕਤੀ ਜਿੰਨਾਂ ਨੇ ਹਵਾਈ ਫਾਇਰ ਕਰਕੇ ਦਹਿਸ਼ਤ ਦਾ ਮਾਹੋਲ ਪੈਂਦਾ ਕਰਨ ਵਾਲੇ ਆਰੋਪੀ ਰਾਮ ਲਾਲ ਉਰਫ਼ ਰਾਹੁਲ ਅਤੇ ਬਲਦੇਵ ਸਿੰਘ ਉਰਫ ਗੋਰਾ ਨੂੰ ਕਾਬੂ ਕਰਕੇ ਇਹਨਾ ਪਾਸੋਂ 1 ਪਿਸਟਲ ਸਮੇਤ 4 ਜਿੰਦਾਂ ਰੌਂਦ ਅਤੇ ਐਕਟੀਵਾ ਸਕੂਟੀ ਬ੍ਰਾਮਦ ਕੀਤੀ ਹੈ।

ਗ੍ਰਿਫਤਾਰ ਆਰੋਪੀ ਰਾਮ ਲਾਲ ਨੇ ਨਸ਼ੇ ਦੀ ਹਾਲਤ ਵਿੱਚ ਦਹਿਸ਼ਤ ਦਾ ਮਾਹੋਲ ਪੈਦਾ ਕਰਨ ਲਈ ਹਵਾਈ ਫਾਇਰ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਰਾਮ ਲਾਲ ਉਰਫ ਰਾਹੁਲ ਰਾਹੁਲ ਦੇ ਉੱਪਰ ਪਹਿਲਾਂ ਵੀ ਅੰਮ੍ਰਿਤਸਰ ਦੇ ਸ਼ਹਿਰ ਦੇ ਵੱਖ ਵੱਖ ਥਾਣਿਆ ਵਿੱਚ ਲੁੱਟ ਖੋਹ ਅਤੇ ਐਨਡੀਪੀਐਸ ਐਕਟ ਅਧੀਨ 3 ਮੁਕੱਦਮੇਂ ਦਰਜ਼ ਰਜਿਸਟਰ ਹਨ। ਇਸਤੋਂ ਇਲਾਵਾ ਇਸਨੇ ਕੁਝ ਦਿਨ ਪਹਿਲਾਂ ਹਾਲ ਗੇਟ ਤੋਂ ਰੇਲਵੇ ਸਟੇਸ਼ਨ ਵੱਲ ਜਾਂਦੇ ਪੁੱਲ ਤੋਂ ਈ-ਰਿਕਸ਼ਾਂ ਪਰ ਜਾਂਦੀ ਔਰਤ ਪਾਸੋਂ ਪਰਸ ਖੋਹ ਕੀਤਾ ਸੀ। ਪਰਸ ਵਿੱਚ10 ਹਜ਼ਾਰ ਰੁਪਏ ਅਤੇ 1 ਮੋਬਾਇਲ ਫੋਨ ਸੀ। ਕੱਟੜਾ ਸ਼ੇਰ ਸਿੰਘ ਇਲਾਕੇ ਵਿੱਖੇ ਦਵਾਇਆ ਦੀ ਮਾਰਿਕਟ ਵਿੱਚ ਇੱਕ ਦੁਕਾਨ 4 ਲੱਖ 10 ਹਜ਼ਾਰ ਰੁਪਏ ਪਿਸਟਲ ਦੀ ਨੋਕ ਕੇ ਖੋਹ ਕੀਤੇ ਸਨ। ਇਸਤੋਂ ਇਲਾਵਾ ਜਿਲ੍ਹਾ ਅੰਮ੍ਰਿਤਸਰ ਦਿਹਾਤੀ, ਜਿਲ੍ਹਾ ਲੁਧਿਆਣਾ, ਮੰਡੀ ਗੋਬਿੰਦਰਗੜ੍ਹ, ਜਲੰਧਰ ਵਿੱਖੇ ਲੜਾਈ ਝਗੜੇ ਅਤੇ ਲੁੱਟਾ ਖੋਹਾ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ। ਗ੍ਰਿਫ਼ਦਾਰ ਆਰੋਪੀ ਬਲਦੇਵ ਸਿੰਘ ਉਰਫ਼ ਗੋਰਾ ਖਿਲਾਫ਼ ਪਹਿਲਾਂ ਵੀ ਵੱਖਵੱਖ ਥਾਣਿਆਂ ਵਿੱਚ ਲੜਾਈ-ਝਗੜੇ, ਚੌਰੀ ਅਤੇ ਐਨਡੀਪੀਐਸ ਐਕਟ ਅਧੀਨ 03 ਮੁਕੱਦਮੇਂ ਦਰਜ਼ ਹਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...