Himachalਪੰਜਾਬ : ਆਤਮਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਕੀਤਾ ਕੇਸ ਦਰਜ, ਦੇਖੋ...

ਪੰਜਾਬ : ਆਤਮਹੱਤਿਆ ਦੇ ਮਾਮਲੇ ‘ਚ ਪੁਲਿਸ ਨੇ ਕੀਤਾ ਕੇਸ ਦਰਜ, ਦੇਖੋ ਵਿਡਿਓ

WhatsApp Group Join Now
WhatsApp Channel Join Now

ਗੁਰਦਾਸਪੁਰ : ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਕੀੜੀ ਅਫਗਾਨਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਵਿਧਵਾ ਮਨਜੀਤ ਕੌਰ ਜਿਸਦੀ ਧੀ ਪਿੰਡ ਦੇ ਹੀ ਰਹਿਣ ਵਾਲੇ ਜੋਗਿੰਦਰ ਸਿੰਘ ਦਾ ਡਰਾਈਵਰ ਭਜਾ ਕੇ ਲੈ ਜਾਂਦਾ ਹੈ ਅਤੇ ਮਨਜੀਤ ਕੌਰ ਦਾ ਬੇਟਾ ਜਸਵਿੰਦਰ ਸਿੰਘ ਇਸ ਮਾਸਲੇ ਚ ਇਨਸਾਫ ਲੈਣ ਲਈ ਪੁਲਿਸ ਕੋਲ ਜਾਂਦਾ ਹੈ ਲੇਕਿਨ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ। ਜਿਸਤੋ ਦੁਖੀ ਹੋ ਕੇ ਜਸਵਿੰਦਰ ਸਿੰਘ ਆਪਣੇ ਪਰਿਵਾਰ ਦੀ ਬੇਇਜਤੀ ਮਹਿਸੂਸ ਕਰਦੇ ਹੋਏ ਦੋ ਮਹੀਨੇ ਪਹਿਲਾਂ ਆਤਮਹੱਤਿਆ ਕਰ ਲੈਂਦਾ ਹੈ ਪਰ ਆਤਮਹੱਤਿਆ ਤੋਂ ਪਹਿਲਾਂ ਇਕ ਵੀਡੀਓ ਰਿਕਾਰਡ ਕਰਦੇ ਹੋਏ ਆਰੋਪੀਆ ਦੇ ਨਾਮ ਬੋਲ ਜਾਂਦਾ ਹੈ। ਊਸ ਵੀਡੀਓ ਦੇ ਅਧਾਰ ਤੇ ਪੁਲਿਸ ਤਿੰਨ ਲੋਕਾਂ ਤੇ ਧਾਰਾ 306 ਦੇ ਤਹਿਤ ਕੇਸ ਵੀ ਦਰਜ ਕਿਤਾ ਹੈ ਲੇਕਿਨ ਡਰਾਈਵਰ ਬਿਕਰਮ ਸਿੰਘ ਨੂੰ ਤਾਂ ਕਾਬੁ ਕਰ ਲਿਆ, ਲੇਕਿਨ ਸੰਦੀਪ ਅਤੇ ਜੋਗਿੰਦਰ ਸਿੰਘ ਕੋ ਨਹੀਂ ਕਾਬੁ ਕਿਤਾ। ਪੀੜਤ ਪਰਿਵਾਰ ਦਾ ਕਹਿਣਾ ਹੈ ਕੇ ਬਾਰ ਬਾਰ ਪੁਲਿਸ ਨੂੰ ਕਿਹਾ ਕਿ ਉਹਨਾ ਦੇ ਪਰਿਵਾਰ ਨੂੰ ਉਕਤ ਆਰੋਪੀਆ ਵਲੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ।

ਮਿਤਕ ਦੇ ਮਾਮਾ ਸ਼ਮਸ਼ੇਰ ਸਿੰਘ ਨੇ ਦਸਿਆ ਕਿ ਪਿੰਡ ਦੇ ਹੀ ਰਹਿਣ ਵਾਲੇ ਧਨਾਢ ਸੰਦੀਪ ਸਿੰਘ ਤੇ ਜੋਗਿੰਦਰ ਸਿੰਘ ਜੋ ਰਿਸਤੇ ਵਿੱਚ ਬਾਪ ਬੇਟਾ ਹਨ। ਉਹਨਾਂ ਦੇ ਕੋਲ ਡਰਾਈਵਰ ਵਜੋਂ ਕੰਮ ਕਰਦੇ ਬਿਕਰਮ ਸਿੰਘ ਮਨਜੀਤ ਕੌਰ ਦੀ ਬੇਟੀ ਨੂੰ ਭਜਾ ਕੇ ਲੈ ਜਾਂਦਾ ਹੈ ਅਤੇ ਕੋਰਟ ਮੈਰਿਜ ਕਰਵਾ ਲੈਂਦਾ ਹੈ ਇਸ ਮਾਮਲੇ ਵਿਚ ਓਹਨਾ ਦਾ ਪੁੱਤਰ ਜਸਵਿੰਦਰ ਸਿੰਘ ਨੇ ਬਾਰ ਬਾਰ ਪੁਲਿਸ ਦੇ ਕੋਲ ਇਨਸਾਫ ਲਈ ਗਿਆ ਪਰ ਕੋਈ ਸੁਣਵਾਈ ਨਹੀਂ ਕੀਤੀ ਗਈ ਜਿਸ ਤੋਂ ਦੁਖੀ ਹੋ ਕੇ ਜਸਵਿੰਦਰ ਸਿੰਘ ਨੇ ਆਤਮਹੱਤਿਆ ਕਰ ਲਈ । ਆਤਮਹੱਤਿਆ ਕਰਨ ਤੋਂ ਪਹਿਲਾਂ ਉਸਨੇ ਵੀਡੀਓ ਬਣਾ ਕੇ ਸਭ ਕੁਝ ਦਸ ਦਿੱਤਾ । ਪੁਲਿਸ ਨੇ ਬਿਕਰਮ ਸਿੰਘ, ਸੰਦੀਪ ਸਿੰਘ ਅਤੇ ਜੋਗਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀ ਮੌਤ ਮਾਮਲੇ ਚ ਕੇਸ ਦਰਜ ਕਰ ਲਿਆ। ਲੇਕਿਨ ਆਰੋਪੀਆ ਵਿਚੋਂ ਕੇਵਲ ਬਿਕਰਮ ਨੂੰ ਗਿਰਫ਼ਤਾਰ ਕੀਤਾ। ਉਹਨਾ ਕਿਹਾ ਕਿ ਉਹਨਾ ਨੂੰ ਇਨਸਾਫ ਚਾਹੀਦਾ ਹੈ ਦੋਵੇ ਆਰੋਪੀਆਂ ਨੂੰ ਪੁਲਿਸ ਬਚਾਉਣ ਵਿੱਚ ਲੱਗੀ ਹੋਈ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...