Ludhianaਪੰਜਾਬ : ਗਰਭਵਤੀ ਅਤੇ ਬੱਚੇ ਨੂੰ ਦਿੱਤਾ ਐਕਸਪਾਇਰੀ ਡੇਟ ਵਾਲਾ ਪੌਸਟਿਕ ਆਹਾਰ,...

ਪੰਜਾਬ : ਗਰਭਵਤੀ ਅਤੇ ਬੱਚੇ ਨੂੰ ਦਿੱਤਾ ਐਕਸਪਾਇਰੀ ਡੇਟ ਵਾਲਾ ਪੌਸਟਿਕ ਆਹਾਰ, ਵੀਡੀਓ ਵਾਇਰਲ

WhatsApp Group Join Now
WhatsApp Channel Join Now

ਲੁਧਿਆਣਾ :  ਸਮਰਾਲਾ ਦੇ ਪਿੰਡ ਕੋਟਲਾ ਭੜੀ ਦੇ ਆਂਗਣਵਾੜੀ ਸੈਂਟਰ ਵੱਲੋਂ ਗਰਭਵਤੀ ਮਹਿਲਾਵਾਂ ਅਤੇ 5 ਸਾਲ ਤੋਂ ਛੋਟੇ ਬੱਚਿਆਂ ਲਈ ਦਿੱਤੀ ਜਾ ਰਹੀ ਪੌਸਟਿਕ ਆਹਾਰ ਦੀ ਐਕਸਪਾਇਰੀ ਡੇਟ ਦੀ ਵੀਡੀਓ ਪਿੰਡ ਵਾਸੀਆਂ ਵੱਲੋਂ ਵਾਇਰਲ ਕਰਨ ਤੋਂ ਬਾਅਦ ਛੁੱਟੀ ਵਾਲੇ ਦਿਨ ਸੁਪਰਵਾਈਜ਼ਰ ਕਮਲਜੀਤ ਕੌਰ ਐਕਸਪਾਇਰੀ ਸਮਾਨ ਨੂੰ ਲੈਣ ਲਈ ਜਦੋਂ ਪਿੰਡ ਦੇ ਆਂਗਣਵਾੜੀ ਸੈਂਟਰ ਪਹੁੰਚੇ। ਤਾਂ ਪਿੰਡ ਵਾਸੀਆਂ ਨੇ ਉਹਨਾਂ ਨੂੰ ਰੋਕ ਕੇ ਪੌਸ਼ਟਿਕ ਆਹਾਰ ਦਾ ਐਕਸਪਾਇਰੀ ਹੋਣ ਦੇ ਪਿੱਛੇ ਕਿਸ ਦੀ ਜਿੰਮੇਵਾਰੀ ਹੈ ਬਾਰੇ ਪੁੱਛਿਆ ਤਾਂ ਡਿਊਟੀ ਤੇ ਤੈਨਾਤ ਉਰਮਲਾ ਨੇ ਕਿਹਾ ਕਿ ਇਹ ਸਾਰੀ ਗਲਤੀ ਮੇਰੀ ਹੈ ਅਤੇ ਸਾਡੇ ਵੱਲੋਂ ਹਾਲੇ ਕਿਸੇ ਨੂੰ ਵੀ ਇਸ ਸਮਾਨ ਦੀ ਸਪਲਾਈ ਨਹੀਂ ਕੀਤੀ ਗਈ ਹੈ।

ਉਥੇ ਹੀ ਜਦੋਂ ਪਿੰਡ ਵਾਸੀਆਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ 2 ਦਿਨ ਪਹਿਲਾਂ ਹੀ ਪਿੰਡ ਵਿੱਚ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਨੂੰ ਇਹ ਪੌਸਟਿਕ ਆਹਾਰ ਦਿੱਤਾ ਗਿਆ ਹੈ। ਜਿਨਾਂ ਔਰਤਾਂ ਅਤੇ ਬੱਚਿਆਂ ਨੂੰ ਇਹ ਸਮਾਨ ਦਿੱਤਾ ਗਿਆ ਸੀ। ਉਹ ਵੀ ਮੌਕੇ ਤੇ ਆਪਣਾ ਸਮਾਨ ਲੈ ਕੇ ਪਹੁੰਚੇ। ਜਿਸ ਦੀ ਤਾਰਿਕ ਨਿਕਲ ਚੁੱਕੀ ਸੀ। ਮੌਕੇ ਤੇ ਸੁਪਰਵਾਈਜ਼ਰ ਕਮਲਜੀਤ ਕੌਰ ਨੇ ਕਿਹਾ ਕਿ ਇਸ ਪੂਰੀ ਘਟਨਾ ਦੀ ਇਨਕੁਆਇਰੀ ਕੀਤੀ ਜਾਵੇਗੀ ਅਤੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...