Himachalਪੰਜਾਬ : ਟਿਪਰ ਅਤੇ ਮੋਟਰ ਸਾਇਕਲ ਦੀ ਟੱਕਰ ,ਇੱਕ ਦੀ ਮੌਤ, ਦੇਖੋਂ...

ਪੰਜਾਬ : ਟਿਪਰ ਅਤੇ ਮੋਟਰ ਸਾਇਕਲ ਦੀ ਟੱਕਰ ,ਇੱਕ ਦੀ ਮੌਤ, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਅਨੰਦਪੁਰ ਸਾਹਿਬ: ਸ਼ਹਿਚ ਵਿੱਚ ਟਿਪਰ ਅਤੇ ਮੋਟਰ ਸਾਇਕਲ ਦੀ ਟੱਕਰ ਹੋਣ ਦਾ ਮਾਮਲਾ ਸਾਮਹਣੇ ਆਇਆ ਹੈ। ਇਸ ਹਾਦਸੇ ਵਿੱਚ ਇਕ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਨੰਗਲ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ। ਰੋਪੜ ਆਨੰਦਪੁਰ ਨੰਗਲ ਓੂੰਨਾ ਜਾਣ ਵਾਲੇ ਵੱਡੀ ਗੱਡੀਆਂ ਜਿਵੇਂ ਟਰੱਕ, ਬੱਸਾਂ ਨੂੰ ਜਾਣ ਲਈ ਅਨੰਦਪੁਰ ਸਾਹਿਬ ਝੱਜ ਚੋਂਕ ਹੋ ਕੇ ਹਿਮਾਚਲ ਨੂੰ ਜਾਣ ਲਈ ਡਾਈਵਰਟ ਕੀਤਾ ਹੋਇਆ ਹੈ। ਇਹ ਰਸਤਾ ਛੋਟਾ ਹੋਣ ਦੇ ਕਾਰਨ ਟਰੱਕ ਅਤੇ ਬੱਸਾਂ ਤੇਜ ਸਪੀਡ ਵਿੱਚ ਨਿੱਕਲਦੀਆਂ ਹਨ। ਜਿਸ ਕਰਕੇ ਆਏ ਦਿਨ ਕੋਈ ਐਕਸੀਡੈਂਟ ਇੱਥੇ ਹੁੰਦਾ ਰਹਿੰਦਾ ਹੈ ਅਤੇ ਕਈ ਕੀਮਤੀ ਜਾਨਾ ਚੁੱਕੀਆਂ ਹਨ।

ਦੂਜਾ ਇਹ ਕਰੈਸ਼ਰ ਜ਼ੋਨ ਹੋਣ ਕਰਕੇ ਵੀ ਪਰ ਇੱਥੋਂ ਲੰਘਦੇ ਹਨ। ਜਿਸ ਕਾਰਨ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ। ਅੱਜ ਸਵੇਰੇ ਵੀ ਵਜ਼ਰੀ ਨਾਲ ਭਰਿਆ ਹੋਇਆ ਓਵਰਲੋਡ ਟਿਪਰ ਪਿੰਡ ਭਲਾਂਨ ਵਿਖੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਸਕੂਲ ਜਾਂਦੀਆਂ 2 ਬੱਚਿਆਂ ਅਤੇ ਇੱਕ ਲੜਕਾ ਸਵਾਰ ਸਨ। ਇਸ ਹਾਦਸੇ ਵਿੱਚ ਇੱਕ ਲੜਕੀ ਦੀ ਮੋਕੇ ਤੇ ਮੌਤ ਹੋ ਗਈ ਤੇ ਦੂਸਰੀ ਹਸਪਤਾਲ ਚ ਦਾਖਲ ਹੈ। ਜਿਸ ਕਾਰਨ ਪਿੰਡ ਵਾਸੀਆਂ ਨੇ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ। ਜਿੱਥੇ ਪਿੰਡ ਦੇ ਲੋਕਾਂ ਨੇ ਪ੍ਰਸ਼ਾਸ਼ਨ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ। ਉਨ੍ਹਾਂ ਕਿਹਾ ਬਰਸਾਤ ਹੋਣ ਕਾਰਨ ਇਹ ਰਸਤਾ ਬੰਦ ਹੈ ਤੇ ਮਾਈਨਿੰਗ ਰੋਕ ਟੋਕ ਚੱਲ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰਸਤੇ ਤੋਂ ਓਵਰਲੋਡ ਬੀਕਲ ਬੰਦ ਹੋਣੇ ਚਾਹੀਦੇ ਹਨ।

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...