ਪੰਜਾਬ : ਚਿੱਪ ਵਾਲੇ ਬਿਜਲੀ ਮੀਟਰ ਲਗਾਉਣ ਤੇ ਇਲਾਕਾ ਨਿਵਾਸਿਆਂ ਨੇ ਕੀਤਾ ਵਿਰੋਧ, ਦੇਖੋ ਵੀਡਿਓ

ਬਠਿੰਡਾ : ਮਹਲਾ ਨਿਵਾਸੀਆਂ ਦੀ ਔਰਤਾਂ ਨੇ ਦੱਸਿਆ ਕਿ ਅਚਾਨਕ ਮੀਟਰ ਬਿਜਲੀ ਤੇ ਬਾਕਸ ਨੂੰ ਅੱਗ ਲੱਗ ਗਈ ਅਤੇ ਸਾਰੇ ਮੀਟਰ ਜਲ ਕੇ ਰਾਖ ਹੋ ਗਏ। ਹੁਣ ਬਿਜਲੀ ਵਾਲੇ ਮੁਲਾਜ਼ਮ ਪੁਰਾਣੇ ਬਿਜਲੀ ਮੀਟਰ ਦੀ ਥਾਂ ਤੇ ਚਿੱਪ ਵਾਲੇ ਮੀਟਰ ਲਏ ਜਾ ਰਹੇ ਹਨ। ਜਿਸ ਦਾ ਅਸੀਂ ਵਿਰੋਧ ਕਰਦੇ ਹਾਂ, ਅਸੀਂ ਚਿੱਪ ਵਾਲੇ ਮੀਟਰ ਹਰ ਹਾਲਤ ਵਿੱਚ ਨਹੀਂ ਲੱਗਣ ਦੇਵਾਂਗੇ। ਪੁਰਾਣੇ ਹੀ ਮੀਟਰ ਲਾਏ ਜਾਣ। ਬਿਜਲੀ ਜਾਣ ਦੇ ਕਾਰਨ ਕਾਫੀ ਪ੍ਰੇਸ਼ਾਨੀ ਹੋਈ ਘਰਾਂ ਦੀ ਲਾਈਟ ਸਾਰੀ ਚੱਲ ਗਈ ਹਾਲੇ ਤੱਕ ਲਾਈਟ ਨਹੀਂ ਆਈ, ਬੱਚੇ ਬਹੁਤ ਪਰੇਸ਼ਾਨ ਹੋਏ। 

ਦੂਸਰੇ ਪਾਸੇ ਬਿਜਲੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬਿਜਲੀ ਦੇ ਮੀਟਰ ਦੇ ਬੋਕਸ ਵਿੱਚ ਅੱਗ ਲੱਗ ਗਈ। ਅਸੀਂ ਮੌਕੇ ਤੇ ਆ ਕੇ ਸਾਰੇ ਬਿਜਲੀ ਦੇ ਮੀਟਰ ਬਦਲ ਦਿੱਤੇ ਨਵੇਂ ਮੀਟਰ ਲਾ ਦਿੱਤੇ। ਜਿਹੜੇ ਮਹੱਲਾ ਨਿਵਾਸੀ ਆਖ ਰਹੇ ਹਨ ਕਿ ਚਿੱਪ ਵਾਲੇ ਮੀਟਰ ਲੱਗ ਰਹੇ ਹਨ। ਇਹ ਦੋਸਤ ਸਰਾਸਰ ਗਲਤ ਹਨ ਮਹਲਾ ਨਿਵਾਸੀਆਂ ਨੂੰ ਗ਼ਲਤ ਮਿਸ ਗਾਈਡ ਕੀਤਾ ਜਾ ਰਿਹਾ ਹੈ।

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...