Himachalਪੰਜਾਬ : ਨਸ਼ੇ ਨੂੰ ਲੈ ਕੇ ਇਲਾਕਾ ਨਿਵਾਸਿਆਂ ਨੇ ਕੀਤੀ ਮਿਸ਼ਾਲ ਪੇਸ਼,...

ਪੰਜਾਬ : ਨਸ਼ੇ ਨੂੰ ਲੈ ਕੇ ਇਲਾਕਾ ਨਿਵਾਸਿਆਂ ਨੇ ਕੀਤੀ ਮਿਸ਼ਾਲ ਪੇਸ਼, ਦੇਖੋ ਵੀਡਿਓ

WhatsApp Group Join Now
WhatsApp Channel Join Now

ਗੁਰਦਾਸਪੁਰ : ਨਸ਼ੇ ਦੇ ਮੁੱਦੇ ਨੂੰ ਲੈਕੇ ਸਰਕਾਰਾਂ ਸਮੇਤ ਹਰ ਕੋਈ ਚਿੰਤਤ ਹੈ ਅਤੇ ਲੋਕ ਹੁਣ ਇਸ ਨਸ਼ੇ ਦੇ ਖਿਲਾਫ ਡੱਟ ਕੇ ਖੜੇ ਵੀ ਹੋਣ ਲੱਗ ਪਏ ਹਨ। ਇਸਦੀ ਮਿਸ਼ਾਲ ਦੇਖਣ ਨੂੰ ਉਸ ਵੇਲੇ ਮਿਲੀ ਜਦੋ ਪੁਲਿਸ ਅਧੀਨ ਪੈਂਦੇ ਪਿੰਡ ਚੰਦੂਮੰਝ ਦੇ ਲੋਕਾਂ ਅਤੇ ਪੰਚਾਇਤ ਨੇ ਗੁਰਦਵਾਰਾ ਸਾਹਿਬ ਇਕੱਠੇ ਹੋ ਕੇ ਨਸ਼ੇ ਵਿਰੁੱਧ ਲਿਖਤੀ ਮਤਾ ਪਾਸ ਕੀਤਾ। ਇਹ ਮਤਾ ਪਿੰਡ ਵਾਸੀਆਂ ਵਲੋਂ ਕਿਉ ਪਾਸ ਕੀਤਾ ਗਿਆ। ਊਸ ਪਿੱਛੇ ਕਾਰਨ ਹੈ ਕੇ ਪਿੰਡ ਚੰਦੁਮੰਝ ਵਿੱਚ ਬੀਤੇ ਦਿਨੀ ਇਕ ਘਟਨਾ ਵਾਪਰ ਦੀ ਹੈ, ਜਿਸ ਵਿੱਚ ਪਿੰਡ ਦੇ ਹੀ ਰਹਿਣ ਵਾਲੇ ਕਰਮਬੀਰ ਸਿੰਘ ਦੇ ਘਰ ਕੁਝ ਨੋਜਵਾਨ ਆਉਂਦੇ ਹਨ ਅਤੇ ਘਰ ਦੀ ਪੁਰੀ ਤਰਾਂ ਨਾਲ ਭੰਨ ਤੋੜ ਕਰਦੇ ਹੋਏ ਕਰਮਬੀਰ ਸਿੰਘ ਨੂੰ ਅਤੇ ਉਸਦੇ ਮਾਮੇ ਨੂੰ ਗੰਭੀਰ ਜ਼ਖਮੀ ਕਰ ਦਿੰਦੇ ਹਨ। ਜਿਹਨਾ ਨੂੰ ਇਲਾਜ ਲਈ ਅਮ੍ਰਿਤਸਰ ਰੈਫਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹਮਲਾਵਰਾਂ ਦੇ ਖਿਲਾਫ ਪੂਰਾ ਪਿੰਡ ਗੁਰੂ ਘਰ ਇਕੱਠਾ ਹੋਇਆ ਤੇ ਮਤਾ ਪਾਸ ਕੀਤਾ ਗਿਆ ਤੇ ਇਹ ਮਤਾ ਪੁਲੀਸ ਅਧਿਕਾਰੀਆਂ ਨੂੰ ਵੀ ਦਿੱਤਾ ਗਿਆ। ਇੰਸ ਮਤੇ ਵਿਚ ਜੋ ਲਿਖਿਆ ਗਿਆ ਉਸ ਬਾਰੇ ਪਿੰਡ ਵਾਸੀਆਂ ਕਿਹਾ ਕੇ ਸਾਡੇ ਪਿੰਡ ਵਿਚ ਨਸ਼ਾ ਬਹੁਤ ਜਿਆਦਾ ਵਿਕਦਾ ਹੈ।

ਛੋਟੇ-ਛੋਟੇ ਬੱਚੇ ਨਸ਼ਾ ਕਰਦੇ ਅਤੇ ਵੇਚਦੇ ਹਨ ਤੇ ਜਦੋਂ ਨਸ਼ਾ ਵੇਚਣ ਵਾਲਿਆਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ। ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤੇ ਉਲਟਾ ਨਸ਼ਾ ਵੇਚਣ ਵਾਲੇ ਦੁਸ਼ਮਣ ਬਣ ਜਾਂਦੇ ਹਨ ਤੇ ਸ਼ਿਕਾਇਤ ਕਰਨ ਵਾਲੇ ਤੇ ਹਮਲਾ ਕਰ ਦਿੰਦੇ ਹਨ ਇਸੇ ਤਰਾਂ ਹੀ ਪਿੰਡ ਦੇ ਕਰਮਬੀਰ ਸਿੰਘ ਨਾਲ ਹੋਇਆ । ਉਹਨਾਂ ਕਿਹਾ ਕਿ ਇਸ ਮਤੇ ਰਾਹੀਂ ਲਿਖਿਆ ਗਿਆ ਹੈ ਕੇ ਹੁਣ ਜੇਕਰ ਪਿੰਡ ਵਿੱਚ ਕਿਸੇ ਨੇ ਨਸ਼ਾ ਵੇਚਿਆ ਜਾ ਖਰੀਦਿਆ ਤੇ ਉਹ ਆਪਣਾ ਜਿੰਮੇਵਾਰ ਖੁਦ ਹੋਵੇਗਾ। ਅਸੀਂ ਹੁਣ ਪਿੰਡ ਵਿੱਚ ਨਸ਼ਾ ਨਹੀਂ ਵਿਕਣ ਦੇਣਾ ਅਤੇ ਨਸ਼ਾ ਵੇਚਣ ਅਤੇ ਖਰੀਦਣ ਵਾਲੇ ਦਾ ਕਲ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸਦੀ ਜਿੰਮੇਦਾਰ ਪੁਲਿਸ ਹੋਵੇਗੀ । ਡੀਐਸਪੀ ਸਵਰਨਜੀਤ ਸਿੰਘ ਦਾ ਕਹਣਾ ਸੀ ਕੇ ਜਾਂਚ ਕਰ ਰਹੇ ਹਾਂ ਜੋ ਇਸ ਹਮਲੇ ਚ ਜਖਮੀ ਹੋਏ ਹਨ, ਉਹ ਫਿਲਹਾਲ ਬਿਆਨ ਦੇਣ ਦੇ ਹਾਲਾਤ ਵਿੱਚ ਨਹੀਂ ਹਨ, ਜਲਦ ਉਹਨਾਂ ਦੇ ਬਿਆਨ ਦਰਜ ਕਰਦੇ ਹੋਏ ਬਣਦੀ ਕਾਨੂੰਨੀ ਕਾਰਵਾਈ ਅਨੁਸਾਰ ਕੇਸ ਦਰਜ ਕਰਕੇ ਅਰੋਪੀਆ ਨੂੰ ਗਿਰਫ਼ਤਾਰ ਕਰਾਂਗੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...