Tarn Taranਪੰਜਾਬ : ਲੁਟੇਰਿਆਂ ਨੇ ਪਿਸਤੋਲ ਦੇ ਬਲ ਤੇ ਦੁਕਾਨਦਾਰ ਨੂੰ ਬਨਾਇਆ ਨਿਸ਼ਾਨਾ,...

ਪੰਜਾਬ : ਲੁਟੇਰਿਆਂ ਨੇ ਪਿਸਤੋਲ ਦੇ ਬਲ ਤੇ ਦੁਕਾਨਦਾਰ ਨੂੰ ਬਨਾਇਆ ਨਿਸ਼ਾਨਾ, ਦੇਖੋ ਵੀਡਿਓ

WhatsApp Group Join Now
WhatsApp Channel Join Now

ਪਠਾਨਕੋਟ : ਆਏ ਦਿਨੀ ਲੂਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿਦਿਆਂ ਹਨ। ਪਠਾਨਕੋਟ ਦੇ ਸੈਨਗੜ ਦੇ ਵਿੱਚ ਰਿਤਿਸ਼ ਨਾਮ ਦਾ ਲੜਕਾ ਆਪਣੀ ਬੇਕਰੀ ਦੀ ਦੁਕਾਨ ਚਲਾਉਂਦਾ ਹੈ। ਘਟਨਾ ਉਸ ਸਮਾਏ ਵਾਪਰੀ ਜਦੋਂ ਉਸ ਨੇ ਆਪਣੇ ਭਰਾ ਨੂੰ ਘਰ ਰੋਟੀ ਖਾਣ ਵਾਸਤੇ ਭੇਜਿਆ। ਤਾਂ 2 ਨਕਾਬ ਪੋਸ਼ ਲੁਟੇਰੇ ਉਸਦੀ ਦੁਕਾਨ ਵਿੱਚ ਐਂਟਰ ਕਰਦੇ ਨੇ, ਉਹਨਾਂ ਦੋਨਾਂ ਲੁਟੇਰਿਆਂ ਵਿੱਚੋਂ ਇੱਕ ਮੋਨਾ ਸੀ ਅਤੇ ਇੱਕ ਸਰਦਾਰ ਸੀ। ਰਿਤੀਸ਼ ਨੂੰ ਕਹਿੰਦੇ ਪੈਸੇ ਕੱਢ ਜਦ, ਰਿਤਿਸ਼ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਹਨਾਂ ਇੱਕ ਲੁਟੇਰੇ ਨੇ ਰਿਵਾਲਵਰ ਕੱਢ ਲਈ ਅਤੇ ਰਿਤੀਸ਼ ਨੂੰ ਕਹਿਣ ਲੱਗਾ, ਪੈਸੇ ਦੇ ਪੈਸੇ ਦੇ, ਅੱਗੇ ਹੀ ਇੱਕ ਦੇ ਗੋਲੀ ਵੱਜ ਗਈ ਹੈ, ਦੂਸਰੇ ਮੁੰਡੇ ਨੇ ਹੱਥ ਵਿੱਚ ਦਾਤਰ ਫੜਿਆ ਹੋਇਆ ਸੀ। ਜਦੋਂ ਉਸ ਨੇ ਗੱਲੇ ਨੂੰ ਹੱਥ ਪਾਇਆ ਤਾਂ, ਰਿਤਿਸ਼ ਨੇ ਗੱਲੇ ਨੂੰ ਛੁੜਾਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਹੱਥ ਵਿੱਚ ਦਾਤਰ ਵੱਜ ਗਿਆ।

ਫੇਰ ਰਿਤਿਸ਼ ਨੇ ਉਹਨਾਂ ਨੂੰ 2000 ਦੇ ਕੇ ਆਪਣੀ ਜਾਨ ਛੁਡਾਈ ਅਤੇ ਜਾਂਦੀ ਵਾਰੀ ਉਸ ਨੂੰ ਆਖਦੇ ਨੇ ਕਿਸੇ ਨੂੰ ਸ਼ਿਕਾਇਤ ਨਾ ਕਰੀ। ਰਿਤਿਸ਼ ਦਾ ਕਹਿਣਾ ਹੈ ਕਿ ਉਹ ਦੋਨੋਂ ਹੀ ਨਕਾਪ ਪੋਸ਼ੀ, ਕਾਲੇ ਸਪਲੈਂਡਰ ਉੱਤੇ ਸਵਾਰ ਹੋ ਕੇ ਆਏ ਸੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ। ਅਗਰ ਇਸ ਤਰੀਕੇ ਨਾਲ ਹੀ ਲੁੱਟ ਖੋਹ ਦੇ ਮਾਮਲੇ ਸਾਹਮਣੇ ਆਉਣਗੇ, ਤਾਂ ਗਰੀਬ ਦੁਕਾਨਦਾਰਾਂ ਦਾ ਕੀ ਬਣੇਗਾ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਵੀ ਅਪੀਲ ਕੀਤੀ ਹੈ ਕਿ ਇਨਾਂ ਨਕਾਬ ਪੋਸ਼ੀਆ ਨੂੰ ਜਲਦ ਤੋਂ ਜਲਦ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਤਾਂ ਕਿ ਦੁਬਾਰਾ ਇਹੋ ਜਿਹੀਆਂ ਘਟਨਾਵਾਂ ਸ਼ਹਿਰ ਦੇ ਅੰਦਰ ਨਾ ਵਾਪਰੀਆਂ ਜਾਣ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...