Patialaਪੰਜਾਬ : ਸ੍ਰੀ ਰਾਮ ਭਗਵਾਨ ਜੀ ਦੀ ਆਯੋਧਿਆ 'ਚ ਹੋ ਰਹੀ ਮੂਰਤੀ...

ਪੰਜਾਬ : ਸ੍ਰੀ ਰਾਮ ਭਗਵਾਨ ਜੀ ਦੀ ਆਯੋਧਿਆ ‘ਚ ਹੋ ਰਹੀ ਮੂਰਤੀ ਸਥਾਪਨਾ ਨੂੰ ਲੈ ਰਾਮ ਭਗਤਾਂ ਵੱਲੋਂ ਧੂਮਧਾਮ ਮਨਾਇਆ ਗਿਆ ਇਹ ਪਰਬ, ਦੇਖੋ ਵੀਡਿਓ

WhatsApp Group Join Now
WhatsApp Channel Join Now

ਤਲਵਾੜਾ/ਸ਼ੌਨੂੰ ਥਾਪਰ : ਜਿਵੇਂ ਕਿ ਪੂਰੇ ਦੇਸ਼ ਭਰ ਵਿੱਚ ਪ੍ਰਭੂ ਸ੍ਰੀ ਰਾਮ ਭਗਵਾਨ ਜੀ ਦੀ ਆਯੋਧਿਆ ਵਿੱਚ ਹੋ ਰਹੀ ਦੇ ਮੂਰਤੀ ਸਥਾਪਨਾ ਨੂੰ ਲੈ ਕੇ ਪੂਰੇ ਦੇਸ਼ ਭਰ ਪ੍ਰਭੂ ਰਾਮ ਭਗਤਾਂ ਵੱਲੋਂ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਤੇ ਯਾਤਰਾ ਕੱਢ ਕੇ ਅਤੇ ਕਿਤੇ ਦੀਵੇ ਵੰਡ ਕੇ 22 ਜਨਵਰੀ ਨੂੰ ਦਿਵਾਲੀ ਜਿਹਾ ਮਾਹੌਲ ਦਰਸਾਇਆ ਜਾ ਰਿਹਾ ਹੈ। 

ਉਸੇ ਤਰ੍ਹਾਂ ਹੀ ਅੱਜ ਤਲਵਾੜਾ ਚ ਵੀ ਰਾਮ ਭਗਤਾਂ ਵੱਲੋਂ ਇਹ ਮਹਾ ਪਰਬ ਬੜੀ ਹੀ ਧੂਮਧਾਮ ਅਤੇ ਸਰਦਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਰਾਮ ਭਗਤਾਂ ਵੱਲੋਂ ਤਲਵਾੜਾ ਦੇ ਮੇਨ ਬਜਾਰ ਅਤੇ ਤਲਵਾੜਾ ਟਾਊਨਸ਼ਿਪ ਵਿੱਚ ਰਾਮ ਭਗਤਾਂ ਵੱਲੋਂ ਜਗ੍ਹਾ, ਜਗ੍ਹਾ ਤੇ ਲੰਗਰਾਂ ਅਤੇ ਪ੍ਰਸਾਦ ਦਾ ਅਯੋਜਨ ਵੀ ਕੀਤਾ ਗਿਆ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...