Himachalਪੰਜਾਬ : ਅਧਿਆਪਕਾਂ ਦੀ ਭਰਤੀ 'ਚ ਸਰਟੀਫ਼ਿਕੇਟਾਂ 'ਚ ਹੇਰਾਫੇਰੀ ਮਾਮਲੇ 'ਚ ਵਿਜੀਲੈਂਸ...

ਪੰਜਾਬ : ਅਧਿਆਪਕਾਂ ਦੀ ਭਰਤੀ ‘ਚ ਸਰਟੀਫ਼ਿਕੇਟਾਂ ‘ਚ ਹੇਰਾਫੇਰੀ ਮਾਮਲੇ ‘ਚ ਵਿਜੀਲੈਂਸ ਨੇ ਕੀਤਾ ਪਰਚਾ ਦਰਜ

WhatsApp Group Join Now
WhatsApp Channel Join Now

ਦਾਗ਼ੀ ਉਮੀਦਵਾਰਾਂ ਨੂੰ ਪਈ ਹੁਣ ਹੱਥਾਂ ਪੈਰਾਂ ਦੀ 

ਪਟਿਆਲਾ : ਸਿਖਿਆ ਵਿਭਾਗ ਵਲੋਂ 2007 ‘ਚ ਅਧਿਆਪਕਾਂ ਦੀ ਅਸਾਮੀਆਂ ਦੀ ਪੂਰਤੀ ਲਈ 9998 ਟੀਚਿੰਗ ਫੈਲੋ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਤੇ ਜ਼ਿਲ੍ਹਾ ਕਾਡਰ ਦੀਆਂ ਅਸਾਮੀਆਂ ਕਰ ਕੇ ਇਹ ਭਰਤੀ ਜ਼ਿਲ੍ਹਾ ਪੱਧਰ ‘ਤੇ ਕੀਤੀ ਗਈ ਸੀ ਪਰ ਇਸ ਭਰਤੀ ਵਿਚ ਸਰਟੀਫ਼ਿਕੇਟ ਦੇ ਮਾਮਲੇ ‘ਚ ਕੁੱਝ ਉਮੀਦਵਾਰਾਂ ਵਲੋਂ ਨੌਕਰੀ ਪ੍ਰਾਪਤ ਕਰਨ ‘ਤੇ ਸਵਾਲ ਚੁਕੇ ਗਏ ਸਨ। ਇਸ ਦੀ ਜਾਂਚ ਪੜਤਾਲ ਲਈ 2013 ਵਿਚ ਤਜਰਬੇ ਵਾਲੇ ਦਰਜਨਾਂ ਸਰਟੀਫ਼ਿਕੇਟਾਂ ‘ਚ ਹੇਰਾਫੇਰੀ ਸਾਹਮਣੇ ਆਈ। ਭਰਤੀ ਮਾਮਲੇ ‘ਚ ਮੋਹਾਲੀ ਵਿਜੀਲੈਂਸ ਨੇ ਪਰਚਾ ਦਰਜ ਕੀਤਾ।

ਇਨ੍ਹਾਂ ਤਜਰਬਾ ਸਰਟੀਫ਼ਿਕੇਟ ਵਿਚ ਦਾਗ਼ੀ ਉਮੀਦਵਾਰਾਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ  ਗਈ ਹੈ ਅਤੇ ਭਰਤੀ ਨੂੰ ਨੇਪਰੇ ਚਾੜ੍ਹਨ ਵਾਲੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸ ਜਾਂਚ ਦੇ ਘੇਰੇ ਵਿਚ ਲਿਆਂਦਾ ਗਿਆ ਹੈ। ਵਿਵਾਦਤ ਤਜਰਬਾ ਧਾਰਕ ਉਮੀਦਵਾਰਾਂ ਦੇ ਇਸ ਕੇਸ ਦੀ ਪੈਰਵੀ ਹਾਈ ਕੋਰਟ ਦੇ ਦਰਵਾਜ਼ੇ ‘ਤੇ ਪੁੱਜ ਚੁਕੀ ਹੈ। ਇਸ ਭਰਤੀ ਨਾਲ ਸਬੰਧਤ ਸਿਵਲ ਰਿਟ ਪਟੀਸ਼ਨ ਨੀਰਜ ਸ਼ਰਮਾ ਬਨਾਮ ਪੰਜਾਬ ਸਟੇਟ ਤੇ ਹੋਰਨਾਂ ਦੀ ਸੁਣਵਾਈ ਤਹਿਤ ਸਿਖਿਆ ਵਿਭਾਗ ਨੂੰ ਸਖ਼ਤ ਹੁਕਮ ਨਾਲ ਪੈਰਵੀ ਲਈ ਵੀ ਕਹਿ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਸਿਖਿਆ ਵਿਭਾਗ ਦੀਆਂ ਬਹੁਤ ਸਾਰੀਆਂ ਅਧਿਆਪਕ ਭਰਤੀਆਂ ਦੇ ਮਾਮਲੇ ਹਾਈ ਕੋਰਟ ‘ਚ ਚੱਲ ਰਹੇ ਹਨ ਅਤੇ ਇਨ੍ਹਾਂ ਭਰਤੀਆਂ ‘ਚ ਸਿਖਿਆ ਵਿਭਾਗ ਨੂੰ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਲਈ ਚੁਣੌਤੀਆਂ ‘ਚੋਂ ਲੰਘਣ ਪਿਆ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...