Blog

  • ਪੰਜਾਬ: ਜਲਾਭਿਸ਼ੇਕ ਯਾਤਰਾ ਦੇ ਦੌਰਾਨ ਭੜਕੀ ਹਿੰਸਾ ਦੇ ਖਿਲਾਫ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕੀਤਾ ਰੋਸ ਪ੍ਰਦਰਸ਼ਨ, ਦੇਖੋਂ ਵੀਡਿਓ

    ਪੰਜਾਬ: ਜਲਾਭਿਸ਼ੇਕ ਯਾਤਰਾ ਦੇ ਦੌਰਾਨ ਭੜਕੀ ਹਿੰਸਾ ਦੇ ਖਿਲਾਫ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕੀਤਾ ਰੋਸ ਪ੍ਰਦਰਸ਼ਨ, ਦੇਖੋਂ ਵੀਡਿਓ

    ਗੁਰਦਾਸਪੁਰ। ਬੀਤੇ ਦਿਨੀ ਹਰਿਆਣਾ ਚ ਬ੍ਰਿਜਮੰਡਲ ਜਲਾਭਿਸ਼ੇਕ ਯਾਤਰਾ ਦੇ ਦੌਰਾਨ ਭੜਕੀ ਹਿੰਸਾ ਦੇ ਖਿਲਾਫ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਬਟਾਲਾ ਚ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ ਜੰਮਕੇ ਨਾਅਰੇਬਾਜ਼ੀ ਕੀਤੀ ਗਈ, ਅਤੇ ਹਿੰਸਾ ਫੈਲਾਉਣ ਵਾਲਿਆਂ ਖਿਲਾਫ ਕੜੀ ਕਾਰਵਾਈ ਦੀ ਮੰਗ ਕੀਤੀ। ਬਟਾਲਾ ਚ ਧਰਨਾ ਦੇ ਰਹੇ ਹਿੰਦੂ ਸੰਗਠਨ ਦੇ ਆਗੂਆਂ ਦਾ ਕਹਿਣਾ ਸੀ ਕਿ ਹਰ ਸਾਲ ਨਿਕਲਣ ਵਾਲੀ ਹਰਿਆਣਾ ਚ ਬ੍ਰਿਜਮੰਡਲ ਜਿਲਾਭਿਸ਼ੇਕ ਯਾਤਰਾ ਤੇ ਇਕ ਸੋਚੀ ਸਮਝੀ ਸਾਜਿਸ਼ ਤਹਿਤ ਹਮਲਾ ਕੀਤਾ ਗਿਆ ਹੈ।

    ਇਸ ਹਮਲੇ ਚ ਹਿੰਦੂ ਸੰਗਠਨ ਦੇ ਆਗੂ ਮਾਰੇ ਗਏ ਹਨ, ਜਾ ਜੋ ਸ਼ਰਧਾਲੂ ਜਖਮੀ ਹੋਏ ਹਨ, ਉਹਨਾਂ ਨੂੰ ਜਿਥੇ ਸਰਕਾਰ ਮਾਲੀ ਮਦਦ ਕਰੇ ਉਥੇ ਹੀ ਇਸ ਹਿੰਸਾ ਅਤੇ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਕੜੀ ਕਾਰਵਾਈ ਕਰੇ।

  • ਪੰਜਾਬ: ਰਾਸ਼ਨ ਕਾਰਡ ਧਾਰਕਾਂ ਨੇ ਕੀਤਾ ਰੋਸ ਪ੍ਰਦਰਸ਼ਨ, ਦੇਖੋ ਵੀਡੀਓ

    ਪੰਜਾਬ: ਰਾਸ਼ਨ ਕਾਰਡ ਧਾਰਕਾਂ ਨੇ ਕੀਤਾ ਰੋਸ ਪ੍ਰਦਰਸ਼ਨ, ਦੇਖੋ ਵੀਡੀਓ

    ਕੋਟਕਪੂਰਾ। ਕੋਟਕਪੂਰਾ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਕੱਟੇ ਹੋਏ ਰਾਸ਼ਨ ਕਾਰਡ ਧਾਰਕਾਂ ਨੇ ਲਾਲਾ ਲਾਜਪਤ ਰਾਏ ਪਾਰਕ ਵਿੱਚ ਇਕੱਠੇ ਹੋ ਕੇ ਨਗਰ ਕੌਂਸਿਲ ਦੇ ਦਫ਼ਤਰ ਤੱਕ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕਰਦਿਆਂ ਰੋਸ਼ ਪ੍ਰਦਰਸ਼ਨ ਕੀਤਾ। ਮੰਗ ਕੀਤੀ ਕੱਟੇ ਹੋਏ ਰਾਸ਼ਨ ਕਾਰਡ ਦੁਬਾਰਾ ਬਹਾਲ ਕੀਤੇ ਜਾਣ।

    ਸਪੀਕਰ ਕੁਲਤਾਰ ਸੰਧਵਾਂ ਦੇ ਪੀ.ਆਰ.ਓ. ਮਨੀ ਧਾਲੀਵਾਲ ਨੇ ਦੱਸਿਆ ਪਿੱਛਲੀ ਸਰਕਾਰਾਂ ਦੇ ਜੋ ਕੰਡੇ ਬੀਜੇ ਨੇ ਓਹਨਾਂ ਦਾ ਖਮਿਆਜਾ ਇਨ੍ਹਾਂ ਗਰੀਬ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਕਾਰਡਾਂ ਦੀ ਵੇਰੀਫਾਈ ਲਈ ਜਿਨ੍ਹਾਂ ਦੀ ਡਿਊਟੀ ਸੀ ਓਹਨਾਂ ਨੇ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕੀਤਾ ਪਰ ਹੁਣ ਸਾਰੇ ਕਾਰਡ ਰੱਦ ਕਰਕੇ ਦੁਬਾਰਾ ਬਨਾਏ ਜਾਣ ਗੇ।

  • ਪੰਜਾਬ: ਲੋਕਾਂ ਨੇ ਕਲੌਨੀ ਦੀ ਜਗ੍ਹਾ ਸਬ ਡਿਵੀਜ਼ਨ ਕੰਪਲੈਕਸ ਬਣਾਉਣ ਦੀ ਕੀਤੀ ਮੰਗ, ਦੇਖੋ ਵੀਡੀਓ

    ਪੰਜਾਬ: ਲੋਕਾਂ ਨੇ ਕਲੌਨੀ ਦੀ ਜਗ੍ਹਾ ਸਬ ਡਿਵੀਜ਼ਨ ਕੰਪਲੈਕਸ ਬਣਾਉਣ ਦੀ ਕੀਤੀ ਮੰਗ, ਦੇਖੋ ਵੀਡੀਓ

    ਪਠਾਨਕੋਟ/ਅਨਮੋਲ: ਜ਼ਿਲ੍ਹਾ ਪਠਾਨਕੋਟ ਦੇ ਨੀਮ ਪਹਾੜੀ ਖ਼ੇਤਰ ਵਿੱਚ ਸਥਿਤ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਦੀ ਰਿਹਾਸ਼ੀ ਕੋਲੋਨੀ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਜਿਸ ਦਾ ਕਦੇ ਵੀ ਸਮਾਜ ਵਿਰੋਧੀ ਅਨਸਰਾਂ ਵੱਲੋਂ ਇਸਤੇਮਾਲ ਕੀਤੇ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਜੀਤੂ ਪਟਿਆਲ, ਸਰਪੰਚ ਪੂਰਨ ਧੀਮਾਨ, ਬਲਾਕ ਸੰਮਤੀ ਮੈਂਬਰ ਠਾਕੁਰ ਆਂਚਲ ਸਿੰਘ, ਸਾਬਕਾ ਸਰਪੰਚ ਤੇ ਬਲਾਕ ਕਾਂਗਰਸ ਪ੍ਰਧਾਨ ਰਾਜੂ ਸਾਰਟੀ, ਸਰਪੰਚ ਤੇ ਬਲਾਕ ਆਪ ਪ੍ਰਧਾਨ ਚੈਨ ਸਿੰਘ, ਸਰਪੰਚ ਥੁੜੂ ਰਾਮ, ਸਰਪੰਚ ਸੁਰਿੰਦਰ ਕੁਮਾਰ, ਸਾਬਕਾ ਸਰਪੰਚ ਕੇਸ਼ਵ ਠਾਕੁਰ, ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਣਜੀਤ ਸਾਗਰ ਡੈਮ ਬਣਾਉਣ ਲਈ ਧਾਰ ਬਲਾਕ ਦੇ ਪਿੰਡਾਂ ਦੀ ਕਈ ਏਕੜ ਜ਼ਮੀਨ ਸਰਕਾਰੀ ਮੁਲਾਜ਼ਮਾਂ ਲਈ ਰਿਹਾਇਸ਼ੀ ਕੋਲੋਨੀ ਬਣਾਈ ਸੀ। ਜਿਹੜੀ ਕਿ ਹੁਣ ਹੋਲੀ-ਹੋਲੀ ਖੰਡਰ ਦਾ ਰੂਪ ਧਾਰਨ ਕਰ ਰਹੀ ਹੈ। ਉਹਨਾਂ ਦੱਸਿਆ ਕਿ ਇਨ੍ਹਾਂ ਖੰਡਰਾਂ ਵਿੱਚ ਨਸ਼ੇੜੀ ਘੁੰਮਦੇ ਰਹਿੰਦੇ ਹਨ। ਇਹਨਾਂ ਖੰਡਰ ਪਈ ਇਮਾਰਤਾਂ ਦਾ ਹਰ ਵੇਲੇ ਕਿਸੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਇਸਤੇਮਾਲ ਕੀਤੇ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ।

    ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇੱਥੇ ਇੱਕ ਸਬ ਡਿਵੀਜ਼ਨ ਪੱਧਰ ਦਾ ਕੰਪਲੈਕਸ ਬਣਾਇਆ ਜਾਵੇ। ਜਿਸ ਵਿੱਚ ਸਾਰੇ ਧਾਰ ਬਲਾਕ ਦੇ ਵੱਖ-ਵੱਖ ਜਗ੍ਹਾ ਤੇ ਮੌਜੂਦ ਸਰਕਾਰੀ ਦਫ਼ਤਰਾਂ ਨੂੰ ਲਿਆਂਦਾ ਜਾਵੇ ਤਾਂ ਜੋ ਖ਼ੇਤਰ ਦੇ ਲੋਕਾਂ ਨੂੰ ਇਕੋ ਇਮਾਰਤ ਦੀ ਛੱਤ ਥੱਲੇ ਸਾਰੀਆਂ ਸਰਕਾਰੀ ਦਫਤਰਾਂ ਦੀਆਂ ਸਹੂਲਤਾਂ ਮਿਲ ਸਕੇ। ਇਸ ਕੋਲੋਨੀ ਵਿੱਚ ਬਿਜ਼ਲੀ ਪਾਣੀ ਸੜਕ ਹਸਪਤਾਲ ਅਤੇ ਫਾਇਰ ਬ੍ਰਿਗੇਡ ਦੀ ਸੁਵਿਧਾ ਪਹਿਲਾਂ ਤੋਂ ਮੌਜੂਦ ਹੈ। 

  • ਪੰਜਾਬ: ਸੱਭ ਤੋ ਵੱਧ ਬਜਟ ਵਾਲੀ ਨਗਰ ਕੋਂਸਲ ਦੇ ਮੁਲਾਜਮਾ ਨੇ ਫੁਕਿਆ ਸਰਕਾਰ ਦਾ ਪੁਤਲਾ, ਦੇਖੋਂ ਵੀਡੀਓ

    ਪੰਜਾਬ: ਸੱਭ ਤੋ ਵੱਧ ਬਜਟ ਵਾਲੀ ਨਗਰ ਕੋਂਸਲ ਦੇ ਮੁਲਾਜਮਾ ਨੇ ਫੁਕਿਆ ਸਰਕਾਰ ਦਾ ਪੁਤਲਾ, ਦੇਖੋਂ ਵੀਡੀਓ

    ਸ਼੍ਰੀ ਅਨੰਦਪੁਰ ਸਾਹਿਬ। ਅੱਜ ਪੰਜਾਬ ਭਰ ਵਿੱਚ ਨਗਰ ਕੌਂਸਲ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਸੂਬਾ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਅੱਜ ਨੰਗਲ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਵੀ ਨੰਗਲ ਨਗਰ ਕੌਂਸਲ ਦੇ ਮੁੱਖ ਦਫ਼ਤਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਕੌਂਸਲ ਨਯਨ ਨੰਗਲ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਤੇ ਪੁਤਲਾ ਵੀ ਫੂਕਿਆ। 

    ਇਸ ਮੌਕੇ ਯੂਨੀਅਨ ਆਗੂ ਕੌਸ਼ਲ ਕੁਮਾਰ ਅਤੇ ਅਸ਼ੀਸ਼ ਕਾਲੀਆ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਓਗਾ।  ਇਨ੍ਹਾਂ ਆਗੂਆਂ ਨੇ ਕਿਹਾ ਕਿ 2 ਮਹੀਨੇ ਪਹਿਲਾਂ ਕੀਤੇ ਨੋਟੀਫਿਕੇਸ਼ਨ ਦੇ ਆਧਾਰ ‘ਤੇ ਨਗਰ ਕੌਾਸਲ ‘ਚ ਕੰਮ ਅਰਜ਼ੀ ਹੈ। ਡੀ ਕੈਟਾਗਰੀ ਦੇ ਮੁਲਾਜ਼ਮਾਂ ਨੂੰ ਤਨਖ਼ਾਹ ਜਾਰੀ ਕਰਨ ਤੋਂ ਇਲਾਵਾ ਰੂਪਨਗਰ ਨਗਰ ਕੌਂਸਲ ਵੱਲੋਂ ਆਪਣੇ ਮੁਲਾਜ਼ਮਾਂ ਨੂੰ 11,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਜਾਰੀ ਕੀਤੀ ਜਾ ਰਹੀ ਹੈ ਜਦੋਂਕਿ ਨੰਗਲ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਸਿਰਫ਼ 9,000 ਰੁਪਏ ਹੀ ਦਿੱਤੇ ਜਾ ਰਹੇ ਹਨ। 2 ਮਹੀਨੇ ਪਹਿਲਾਂ ਸਫ਼ਾਈ ਸੇਵਕਾਂ ਨੂੰ ਲਾਇਆ ਗਿਆ ਸੀ।

  • ਜਲੰਧਰ: Gun Point ਤੇ ਸ਼ਰਾਬ ਦੇ ਠੇਕੇ ਤੇ ਹੋਈ ਲੂੱਟ, ਦੇਖੋ ਵੀਡੀਓ

    ਜਲੰਧਰ: Gun Point ਤੇ ਸ਼ਰਾਬ ਦੇ ਠੇਕੇ ਤੇ ਹੋਈ ਲੂੱਟ, ਦੇਖੋ ਵੀਡੀਓ

    ਜਲੰਧਰ, ENS: ਪੰਜਾਬ ਦੀ ਕਨੂੰਨ ਵਿਵਸਥਾ ਰੱਬ ਦੇ ਆਸਰੇ ਚੱਲ ਰਹੀ ਹੈ। ਰੋਜ਼ਾਨਾ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਵਾਰਦਾਤ ਨੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਹੈ। ਅੱਜ ਰਸਤੇ ਵਿੱਚ ਜਾ ਰਹੀ ਇੱਕ ਔਰਤ ਨੂੰ ਖੋਹਬਾਜਾਂ ਵਲੋਂ ਰਿਵਾਲਵਰ ਦਿਖਾ ਕੇ ਉਸ ਤੋਂ ਨਗਦੀ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਬਾਅਦ ਵਿੱਚ ਜੰਮੂ ਨੈਸ਼ਨਲ ਹਾਈਵੇ ਤੇ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ, ਜਿਸ ਤੋਂ ਰਿਵਾਲਵਾਰ ਦਿਖਾ ਕੇ ਨਗਦੀ ਖੋ ਕੇ ਚੋਰ ਫ਼ਰਾਰ ਹੋਏ।

    ਜਿਸ ਤਰ੍ਹਾਂ ਰੋਜ਼ ਇਹ ਵਾਰਦਾਤਾਂ ਹੋ ਰਹੀਆਂ ਹਨ। ਸ਼ਹਿਰ ਵਾਸੀ ਪੁਲਿਸ ਦੀ ਕਾਰਗੁਜ਼ਾਰੀ ਤੋਂ ਤੰਗ ਆ ਚੁੱਕੇ ਹਨ। ਜੇਕਰ ਇਸ ਤਰਾਂ ਦੀਆਂ ਵਾਰਦਾਤਾਂ ਨਾ ਰੁਕਿਆ ਤਾਂ ਲੋਕਾਂ ਵਲੋਂ ਪੁਲਿਸ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ।

  • ऊना में बिजली के सात खंभों सहित तारें भी उड़ा ले गए चोर

    ऊना में बिजली के सात खंभों सहित तारें भी उड़ा ले गए चोर

    ऊना/सुशील पंडित: जिला ऊना जिला के उपमंडल हरोली के अंतर्गत आते धर्मपुर गांव में एक ऐसी चोरी सामने आई है जिसे सुनकर सभी लोग हैरान हैं। क्योंकि सात बिजली के खंभे तार सहित चोरी कर लिए गए जिससे लोगों में दहशत का माहौल है। एक सप्ताह के भीतर दो बार बिजली के खंभों से तारें चोरी होने की घटना के बाद एक तरफ जहां बिजली बोर्ड को लाखों रुपए का नुकसान हुआ है, वहीं दूसरी तरफ स्थानीय किसानों का भी काफी नुकसान होने का अंदेशा लगाया जा रहा है। बिजली बोर्ड की तारों के अतिरिक्त एक किसान के यहां से मोटर और बैटरी भी चोरी करने की घटना सामने आ चुकी है। 
    स्थानीय किसानों ने बताया कि  25 जुलाई की रात को भी करीब 7 विजली के खंभों से तारें चोरी कर ली गई थीं। वही मंगल और बुधवार की मध्यरात्रि भी अज्ञात चोरों ने दोबारा 11 अन्य खंभों से तारें चोरी कर ली है। उन्होंने कहा कि इस क्षेत्र में उनका अपना पंप हाउस सिंचाई के लिए लगाया गया है और इस पंप हाउस के ताले तोड़कर भी मोटर और बैटरियां चोरी की गई।
    किसानों ने कहा कि एक हफ्ता पहले हुई चोरी के बाद किसान इस उम्मीद में थे कि बिजली बोर्ड के कर्मचारी जल्द इन 7 खंभों पर नई तारें डालकर सप्लाई को बहाल करेंगे, लेकिन शातिर चोरों ने 11 अन्य खंभों से भी तार चोरी कर ली है।  डीएसपी हरोली मोहन रावत का कहना है कि बिजली विभाग के अधिकारी की शिकायत के आधार पर पुलिस ने इस घटना को लेकर केस दर्ज किया है। इन शातिरों की धरपकड़ के लिए आसपास के क्षेत्रों से सीसीटीवी फुटेज को भी चेक करने का काम किया जा रहा है और जल्द ही चोरों को बेनकाब किया जाएगा।
  • स्वां में बेकाबू खनन माफिया, बांध उखाड़कर रेत चोरी किया, छः पर मामला दर्ज 

    स्वां में बेकाबू खनन माफिया, बांध उखाड़कर रेत चोरी किया, छः पर मामला दर्ज 

    ऊना/सुशील पंडित: स्वां में खनन पर रोक के बावजूद माफिया बेखौफ नदी को छलनी कर रहा है। ताजा मामला हरोली का है जहां अरबों रुपया खर्च करके बने बांध को खोदकर माफिया किसी की निजी भूमि से रेत चोरी करके ले गया। जमीन मालिकों को जब पता चला तो उन्होंने पुलिस में शिकायत की। पुलिस ने 6 लोगों के खिलाफ एफआईआर दर्ज की है।
    शिकायतकर्ता दीपा निवासी कांटे ने बताया कि हमारे गांव में बांध के साथ मलकियत भूमि है जो बांध के दोनों ओर पड़ती है। गांव के जरनैल सिंह, ठाकरां गांव के जितेंद्र कुमार, पालकवाह के नरेश कुमार और सूरज, करमपुर के जसविंदर सिंह, रमन कुमार निवासी टाहलीवाल ने जेसीबी की मदद से पहले बांध को खोदकर रास्ता बनाया और फिर हमारे खेतों से रेत चोरी कर लिया। हमारी जमीन की दो दिशाओं से रास्ता निकालकर वे ट्रैक्टरों से करोड़ों रुपए की रेत चोरी करके ले जा चुके हैं। डीएसपी हरोली मोहन रावत ने बताया कि पुलिस ने शिकायत के आधार पर छह के खिलाफ विभिन्न धाराओं के तहत मामला दर्ज कर जांच शुरू कर दी है। आगामी कार्रवाई अमल में लाई जा रही है।
    यह पहली बार नहीं हुआ है कि किसी की निजी भूमि से खनन हुआ हो। पिछले दिनों जनकौर की चरांद से भी रेत चोरी होने की सूचना मिली थी। फतेहपुर, खानपुर, घालुवाल, संतोषगढ़ समेत शायद की स्वां का कोई हिस्सा है जो रोजाना जेसीबी के पंजों से खोदा न जाता हो। खनन माफिया इस समय पंजाब और बाहरी राज्यों में बढ़ रही रेत की डिमांड को पूरा करने में लगा है। नदियों और खड्डों पर जबसे खनन माफिया का कब्जा हुआ है तब से 800 रुपए में मिलने वाली रेत की ट्रॉली 1500 से 2500 रुपए तक पहुंच गई है। बजरी का भी यही हाल है। जबकि खनन माफिया के इस काले धंधे में आने से पहले तक पूरे ऊना निवासियों को सस्ते दाम पर रेत मिलता था।
  • जालंधरः Ratan Lal Naan Wale ढाबे के खाने में निकली सूंडियाँ, देखें वीडियो

    जालंधरः Ratan Lal Naan Wale ढाबे के खाने में निकली सूंडियाँ, देखें वीडियो

    जालंधर, ENS: अगर आप भी बाहर का खाना खाते है तो हो जाए सावधान। दरअसल, यह खबर आपके लिए अहम है। दरअसल, शास्त्री मार्किट में ढाबे में खाने के दौरान सूंडियाँ निकलने का मामला सामने आया है। यह मामला रत्नलाल नान वाले ढाबे का है। जहां खाना खाने आए महिला के खाने में सूंडियाँ निकली। इस दौरान उक्त व्यक्तियों ने इसकी वीडियो भी बनाई है। जो इस समय सोशल मीडिया पर काफी वायरल हो रही है।

    वायरल वीडियो में देखा जा सकता है कि व्यक्ति ने चने और प्याज की चटनी में सूंडियाँ निकली। हालांकि वीडियो में देखा जा सकता है कि दुकानदार मामले को शांत करने की बात कर रहा है। लेकिन उक्त व्यक्ति वीडियो बनाता रहा और उसने पहले तो दुकानदार के चने वाले पतीले में सूंडी निकाली, उसके बाद उसने प्याज की चटनी में सूंडी निकाली। वहीं बुजुर्ग महिला ने बताया कि जब उसने खाने का ऑर्डर दिया तो उसके प्याज की चटनी में सूंडियाँ निकाली। जिसकी उसने दुकानदार को शिकायत की। लेकिन उक्त दुकानदार तब भी मामले को लेकर सतर्क नहीं हुआ। जिसके बाद उक्त व्यक्ति ने उसके चने के पतीले से भी सूंडी निकाल वीडियो में दिखाई। जिसके बाद उक्त दुकानदार वीडियो में कुछ भी बोलने से गुरेज करता दिखा।

    वहीं इस मामले को लेकर ढाबा मालिक से एनकाउंटर न्यूज के पत्रकार ने बात की तो उन्होंने पहले तो मामले को शरारत कहकर टाल दिया। उसके बाद जब उनसे बात की गई कि महिला ने इसकी दुकानदार को शिकायत भी की थी। तो उन्होंने गलती मानने की जगह यह कहकर बात टाल दी कि वह सूंडी नहीं चावल का दाना है। उसके बाद कुछ भी कहने से गुरेज रखते हुए फोन काट दिया। जबकि वीडियो में साफतौर पर देखा जा रहा है कि वायरल वीडियो में व्यक्ति ने चने से सूंडी निकालकर दुकानदार के काउंटर पर रखी। ऐसे में अब देखना यह होगा कि सेहत विभाग इस मामले पर संज्ञान लेकर उक्त दुकानदार कोई कार्रवाई करेंगा या फिर इसी तरह उक्त दुकानदार सूंडी को चावल का दाना कहकर लोगों को खाने में परोसता रहेगा।

  • राजकीय उत्कृष्ट महाविद्यालय में नए छात्रों के लिए ओरिएंटेशन कार्यक्रम का आयोजन

    राजकीय उत्कृष्ट महाविद्यालय में नए छात्रों के लिए ओरिएंटेशन कार्यक्रम का आयोजन

    ऊना/ सुशील पंडित: राजकीय उत्कृष्ट महाविद्यालय के बहुउद्देशीय सभागार में शैक्षणिक सत्र 2023-24 में विज्ञान संकाय में दाखिला लेने वाले नये छात्रों के लिए ओरिएंटेशन कार्यक्रम का आयोजन किया गया। इस कार्यक्रम में महाविद्यालय के विज्ञान संकाय के सभी फैकल्टी सदस्य समेत नान टीचिंग स्टाफ भी मौजूद थे।
    महाविद्यालय के प्राचार्य डॉ सतीश कुमार बंसल ने ओरिएंटेशन कार्यक्रम में उपस्थित नए छात्रों को शुभकामनाएं देते हुए कहा कि आपका सौभाग्य है कि आपको ज़िले के सबसे बड़े और प्राचीन महाविद्यालय में पढ़ने का अवसर मिला है। आप अनुशासन में रहकर अपनी पढ़ाई पूरी करें। यह कार्यक्रम सभी छात्रों के लिए बेहद अहम और जरुरी है। जिसमें सभी विभागों के फैकल्टी से जान-पहचान हो जाता है।महाविद्यालय के उपाचार्य डॉ. दर्शन कुमार धीमान ने सभी नवांगतुक छात्रों को महाविद्यालय की विभिन्न उपलब्धियों तथा अन्य गतिविधियों के बारे में विस्तार से जानकारी दी।
  • उप मुख्यमंत्री मुकेश अग्निहोत्री वीरवार को करेंगे राहत एवं पुनर्वास कार्यों की समीक्षा

    उप मुख्यमंत्री मुकेश अग्निहोत्री वीरवार को करेंगे राहत एवं पुनर्वास कार्यों की समीक्षा

    ऊना/सुशील पंडित: गतदिनों प्रदेश में हुई भारी बारिश, भूस्खलन और बाढ़ से हुए नुक्सान का आंकलन करने और राहत एवं पुनर्वास कार्यों के  लिए प्रदेश सरकार द्वारा जिला स्तर पर राहत एवं पुनर्वास समिति का गठन किया गया है। जिला ऊना के लिए राहत एवं पुनर्वास हेतू गठित  समिति की जिम्मेदारी उप मुख्यमंत्री मुकेश अग्निहोत्री को सौंपी गई है। उपायुक्त राघव शर्मा ने जानकारी देते हुए बताया कि उप मुख्यमंत्री मुकेश अग्निहोत्री 3 अगस्त वीरवार को बाद दोपहर 3 बजे डीआरडीए के सभागार में जिला राहत एवं पुनर्वास समिति की बैठक की अध्यक्षता करेंगे तथा जिला में भारी वर्षा और बाढ़ के कारण हुए नुक्सान का आंकलन और राहत एवं पुनर्वास कार्यों की समीक्षा करेंगे। उपायुक्त ने समस्त विभागीय अधिकारियों से व्यक्तिगत रूप से समीक्षा बैठक में भाग लेने के निर्देश दिए हैं।