Blog

  • पंजाबः विपक्ष को झटका, चुनावों से पहले कई कार्यकर्ता आप पार्टी में हुए शामिल, देखें वीडियो

    पंजाबः विपक्ष को झटका, चुनावों से पहले कई कार्यकर्ता आप पार्टी में हुए शामिल, देखें वीडियो

    पठानकोट/अनमोलः राज्य में आम आदमी पार्टी की सरकार बने करीब एक साल चार महीने हो चुके है ऐसे में जालंधर उपचुनावों में हुई जीत से पार्टी वर्करों का मनोबल बढ़ा है और अब आम आदमी पार्टी 2024 में होने वाले लोकसभा चुनावों की तैयारियों में जुट गई है। जिसके चलते आज पंजाब सरकार में बतौर कैबिनेट मंत्री अपनी सेवाएं दे रहे मंत्री लाल चन्द कटारूचक ने गांव बनी लोधी में 30 लाख की लागत से बने कम्युनिटी हाल को जनता को समर्पित किया । इस मौके पर भारी गिनती में लोग आम आदमी पार्टी में शामिल हुए। पार्टी में शामिल होने पर केबिनेट मंत्री ने उनका स्वागत किया ओर पार्टी में शामिल हुए लोगो को भरोसा दिलाया कि पार्टी में उन्हें उचित बनता मान सन्मान दिया जाएगा। 

    इस सबंधी जानकारी देते हुए कैबिनेट मंत्री ने कहा कि राज्य सरकार के कामों से प्रभावित आज गांव बनी लोधी में भारी गिनती में लोग आम आदमी पार्टी में शमिल हुए है, जिनका हम स्वागत करते है। 

  • ਪੰਜਾਬ : ਸ਼ਰਾਬੀ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ, ਪਤੀ ਫਰਾਰ, ਦੇਖੋ ਵੀਡਿਓ

    ਪੰਜਾਬ : ਸ਼ਰਾਬੀ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ, ਪਤੀ ਫਰਾਰ, ਦੇਖੋ ਵੀਡਿਓ

    ਬਟਾਲਾ : ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਚੱਕ ਵਿਠਵਾ ਵਿੱਚ ਸ਼ਰਾਬੀ ਪਤੀ ਨੇ ਆਪਣੀ 55 ਸਾਲਾਂ ਪਤਨੀ ਦਾ ਦਾਤਰ ਨਾਲ ਵਾਰ ਕਰਦੇ ਹੋਏ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਟੀਮ ਵਲੋਂ ਲਾਸ਼ ਨੂੰ ਕਬਜ਼ੇ ਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ ਦਿਤੀ ਗਈ। ਕਾਤਿਲ ਪਤੀ ਮੋਕੇ ਤੋਂ ਫਰਾਰ ਦਸਿਆ ਜਾ ਰਿਹਾ ਹੈ। 

    ਸੰਬਧਿਤ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਐਸ.ਐਚ.ਓ. ਬਲਜੀਤ ਕੌਰ ਨੇ ਦਸਿਆ ਕਿ ਸ਼ਰਾਬੀ ਪਤੀ ਦਰਸ਼ਨ ਲਾਲ ਮਜ਼ਦੂਰੀ ਕਰਦਾ ਹੈ। ਸ਼ਰਾਬੀ ਹਾਲਾਤ ਵਿਚ ਉਸਨੇ ਆਪਣੀ 55 ਸਾਲਾਂ ਪਤਨੀ ਨਿਰਮਲ ਕੋਲੋ ਰੋਟੀ ਮੰਗੀ ਊਸ ਵੇਲੇ ਨਿਰਮਲ ਬਰਤਨ ਧੋ ਰਹੀ ਸੀ, ਉਸਨੇ ਕਿਹਾ ਕਿ ਕੰਮ ਕਰਕੇ ਰੋਟੀ ਦਿੰਦੀ ਹੈ। ਇਸੇ ਦੌਰਾਨ ਪਤੀ-ਪਤਨੀ ਦੀ ਆਪਸ ਵਿਚ ਕਹਾ ਸੁਣੀ ਹੋ ਗਈ ਤੇ ਸ਼ਰਾਬੀ ਹਾਲਾਤ ਚ ਗੁਸੇ ਵਿੱਚ ਆਕੇ ਦਰਸ਼ਨ ਲਾਲ ਨੇ ਦਾਤਰ ਨਾਲ ਵਾਰ ਕਰਦੇ ਹੋਏ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਓਹਨਾ ਕਿਹਾ ਕਿ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ।

  • पंजाबः एक बार फिर गवर्नर और सीएम मान में छिड़ा विवाद, लगाए ये गंभीर आरोप

    पंजाबः एक बार फिर गवर्नर और सीएम मान में छिड़ा विवाद, लगाए ये गंभीर आरोप

    चंडीगढ़ः पंजाब के सीएम भगवंत मान और गवर्नर बनवारी लाल पुरोहित में एक बार फिर से विवाद शुरू हो गया है। गवर्नर ने आरोप लगाए है कि सीएम मान ने सुप्रीम कोर्ट के कहने के बावजूद मेरी 10 चिट्ठियों का एक भी जवाब नहीं दिया गया। उन्होंने कहा कि जवाब मांगने पर कहा गया कि आप अपना धंधा करें। गवर्नर का आरोप है कि सीएम मान सविधान के खिलाफ काम कर रहे है।

    वहीं इस मामले को गवर्नर बनवारी लाल ने कहा लेकर सुप्रीम कोर्ट ने यह भी कहा था कि सीएम मान का जवाब देना होगा। लेकिन इसके बावजूद मेरे सवालों का जवाब सीएम मान नहीं दे रहे है। दरअसल, सीएम भगवंत मान ने बीती 11 जून को दिल्ली के रामलीला मैदान में कहा कि गवर्नर बीएल पुरोहित बजट सेशन के भाषण में ‘मेरी सरकार’ नहीं बोल रहे थे। गवर्नर को सुप्रीम कोर्ट का हवाला दिया तो वह ‘मेरी सरकार’ बोलने लगे।

    जिसके चलते आज पंजाब गवर्नर ने सोमवार को चंडीगढ़ में प्रेस कॉन्फ्रेंस करते हुए कहा कि वह पंजाब सरकार को मेरी सरकार क्यों नहीं कहेंगे। पंजाब उनकी सरकार है और वह उसे बार-बार मेरी सरकार कहेंगे। उन्होंने सीएम भगवंत मान को वह रिकॉर्ड पेश करने को कहा है, जिसमें उन्होंने ‘मेरी सरकार’ न बोलने की बात कही।

    पंजाब गवर्नर बीएल पुरोहित ने कहा कि सुप्रीम कोर्ट के निर्देश हैं कि सीएम को गवर्नर के हर सवाल का जवाब देना होगा। क्योंकि यह सीएम की संवैधानिक जिम्मेदारी है। उन्होंने कहा कि सीएम मान द्वारा उनकी दस चिट्ठी का जवाब भी नहीं दिया गया। गवर्नर के इन चिट्‌ठी का जिक्र करने पर माना जा रहा है कि अब वह इस मामले पर भी सीएम मान की घेराबंदी कर सकते हैं। क्योंकि इन चिट्‌ठी में कई पुलिस अधिकारियों समेत अन्य विवादों संबंधी निर्देश देने समेत सवाल पूछे गए हैं।

     

  • ਪੰਜਾਬ : ਐਨਕਾਉਂਟਰ ਦੀ ਖ਼ਬਰ ਦਾ ਅਸਰ, 5 ਲੋਕਾਂ ਦੇ ਖਿਲਾਫ ਕੀਤਾ ਮਾਮਲਾ ਦਰਜ, ਦੇਖੋ ਵੀਡਿਓ

    ਪੰਜਾਬ : ਐਨਕਾਉਂਟਰ ਦੀ ਖ਼ਬਰ ਦਾ ਅਸਰ, 5 ਲੋਕਾਂ ਦੇ ਖਿਲਾਫ ਕੀਤਾ ਮਾਮਲਾ ਦਰਜ, ਦੇਖੋ ਵੀਡਿਓ

    ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਗੁੰਡਾਗਰਦੀ

    ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਪੀਰਾਂ ਵਾਲ਼ੇ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪੀੜਤ ਵਿਅਕਤੀ ਨੇ ਆਪਣੇ ਪਿੰਡ ਦੇ ਵਿਅਕਤੀਆਂ ਤੇ ਕੁੱਟਮਾਰ ਦੇ ਅਰੋਪ ਲਗਾਏ ਹਨ। ਪੀੜਤ ਵਿਅਕਤੀ ਦੇ ਪਰਿਵਾਰ ਨੇ ਦੱਸਿਆ ਕਿ ਇਹ ਸਾਡੇ ਘਰ ਦੀ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ  ਇਹਨਾਂ ਨਾਲ ਲੈਣ-ਦੇਣ ਦਾ ਰਾਜ਼ੀਨਾਮਾ ਹੋ ਗਿਆ ਸੀ। ਅਤੇ ਬੀਤੀ ਰਾਤ ਜਦੋਂ ਅਸੀਂ ਸੁੱਤੇ ਪਏ ਸੀ ਪਿੰਡ ਦੇ ਵਿਅਕਤੀਆਂ ਵੱਲੋਂ ਸਾਡੇ ਘਰ ਦਾਖਲ ਹੋ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਰੋੜੇ ਵੀ ਚਲਾਏ ਤੇ ਹਵਾਈ ਫਾਇਰ ਵੀ ਕੀਤੇ ਗਏ।

    ਪੀੜਤ ਪਰਿਵਾਰ  ਨੇ ਦੱਸਿਆ ਕਿ ਸਾਡੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਮੈਂ ਤੇ ਮੇਰਾ ਲੜਕਾ ਜ਼ਖਮੀ ਹੋ ਗਏ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਅਰੋਪੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਪੁਲਿਸ ਨਾਲ ਗੱਲਬਾਤ ਕਰਨ ਦੌਰਾਨ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ-ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ।

  • पंजाबः ट्रेन के नीचे आने से जालंधर की महिला की मौत

    पंजाबः ट्रेन के नीचे आने से जालंधर की महिला की मौत

    होशियारपुरः दसूहा में रेलवे लाइन क्रॉस कर रही महिला ट्रेन की चपेट में आने से मौत हो गई। महिला की पहचान सरवन कौर पत्नी पूर्ण सिंह निवासी बाबू लाभ सिंह निवासी नगर जालंधर के रूप में हुई है। वहीं घटना सूचना मिलते ही मौके पर पहुंचे जीआरपी कर्मचारी ने बताया कि महिला के पास से मिले आधार कार्ड से उसकी पहचान हुई है कि जालंधर की रहने वाली है। मृतक पेंशन दफ्तर में पति के दस्तावेज जमा करवाने आई थी। रेलवे लाइन पार करते वक्त महिला ट्रेन की चपेट में आ गई। जीआरपी के अधिकारियों ने शव को कब्जे में लेकर दसूहा के सिविल अस्पताल में रखवा दिया है। साथ ही परिजनों को सूचना दे दी गई है।

  • ਪੰਜਾਬ : ਕੁਦਰਤੀ ਆਫਤਾਂ ਮੌਕੇ ਬਚਾਅ ਕਾਰਜਾਂ ਬਾਰੇ ਦਿੱਤੀ ਜਾਣਕਾਰੀ, ਦੇਖੋ ਵੀਡਿਓ

    ਪੰਜਾਬ : ਕੁਦਰਤੀ ਆਫਤਾਂ ਮੌਕੇ ਬਚਾਅ ਕਾਰਜਾਂ ਬਾਰੇ ਦਿੱਤੀ ਜਾਣਕਾਰੀ, ਦੇਖੋ ਵੀਡਿਓ

    ਫਿਰੋਜ਼ਪੁਰ: ਜ਼ਿਲਾ ਫਿਰੋਜ਼ਪੁਰ ਡਵੀਜ਼ਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਸਿਖਾਲਾਈ ਦੇਣ ਸਬੰਧੀ ਅੱਜ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਵਲੋਂ ਜ਼ਿਲ੍ਹਾ ਆਫ਼ਤ ਪ੍ਰਬੰਧਨ ਟੀਮ ਨੂੰ ਸਿਖਲਾਈ ਦਿੱਤੀ ਗਈ। ਇਸ ਮੌਕੇ ਬ੍ਰਿਗੇਡੀਅਰ (ਰਿਟਾਇਰਡ) ਸ੍ਰੀ ਕੁਲਦੀਪ ਸਿੰਘ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ, ਫਾਜ਼ਿਲਕਾ ਅਤੇ ਮੋਗਾ ਦੇ ਅਧਿਕਾਰੀਆਂ ਨੂੰ ਕੁਦਰਤੀ ਆਫ਼ਤਾਂ ਸਮੇਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਸਥਾਰ ਪੂਰਵਕ ਸਿਖਲਾਈ ਦਿੱਤੀ ਗਈ।

    ਇਸ ਦੌਰਾਨ ਬ੍ਰਿਗੇਡੀਅਰ ਸ੍ਰੀ ਕੁਲਦੀਪ ਸਿੰਘ ਵੱਲੋਂ ਕੁਦਰਤੀ ਆਫਤਾਂ ਜਿਵੇਂ ਕਿ ਹੜ੍ਹ, ਭੁਚਾਲ, ਅੱਗ ਲੱਗਣ ਤੋਂ ਇਲਾਵਾ ਹੋਰ ਹਾਦਸਿਆਂ ਆਦਿ ਪਿੱਛੋਂ ਤੁਰੰਤ ਚੁੱਕੇ ਜਾਣ ਵਾਲੇ ਇਹਤਿਆਤੀ ਕਦਮਾਂ, ਸੰਚਾਰ ਵਿਵਸਥਾ ਕਾਇਮ ਕਰਨ, ਜਖਮੀਆਂ ਨੂੰ ਹਸਪਤਾਲ ਪਹੁੰਚਾਉਣ, ਫਸੇ ਲੋਕਾਂ ਨੂੰ ਬਾਹਰ ਕੱਢਣ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਆਪਸੀ ਤਾਲਮੇਲ ਅਤੇ ਕੰਮਾਂ ਦੇ ਤੌਰ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਕਿਹਾ ਕਿ ਹਾਦਸੇ ਤੋਂ ਤੁਰੰਤ ਬਾਅਦ ਕੀਤੇ ਬਚਾਅ ਕਾਰਜਾਂ ਨਾਲ ਅਨੇਕਾਂ ਕੀਮਤੀ ਜਾਨਾਂ ਬਚਾਈਆ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬਚਾਅ ਕਾਰਜ ਵੱਖ-ਵੱਖ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਹੀ ਸੰਭਵ ਹੁੰਦੇ ਹਨ।

    ਇਸ ਮੌਕੇ ਐਸ.ਡੀ.ਐਮ. ਜ਼ੀਰਾ ਸ. ਗਗਨਦੀਪ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਸੂਰਜ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ, ਡੀ.ਡੀ.ਪੀ.ਓ. ਸ੍ਰੀ ਜਸਵੰਤ ਸਿੰਘ, ਤਹਿਸੀਲਦਾਰ ਫਿਰੋਜ਼ਪੁਰ ਸ੍ਰੀਮਤੀ ਸੁਖਬੀਰ ਕੌਰ, ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਵਿਭਾਗ ਤੋਂ ਸੀਨੀਅਰ ਸਲਾਹਕਾਰ ਸ੍ਰੀ ਵਿਵੇਕ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

  • जालंधरः भार्गव कैंप में व्यक्ति की मिली लाश, परिजनों ने लगाए गंभीर आरोप, देखें Live

    जालंधरः भार्गव कैंप में व्यक्ति की मिली लाश, परिजनों ने लगाए गंभीर आरोप, देखें Live

    जालंधर,वरुण/हर्षः थाना भार्गव कैंप के अंतगर्त आते गली नंबर 13 में व्यक्ति की लाश बरामद हुई है। वहीं लाश बरामद होने के बाद परिजनों द्वारा भारी हंगामा किया जा रहा है। परिजनों का आरोप है कि जिस जगह से व्यक्ति की लाश बरामद हुई है वहां पर लोग आकर नशा करते और बेचते है। परिजनों का आरोप है कि पुलिस द्वारा सरेआम नशे के खिलाफ कोई कार्रवाई नहीं की जाती। वहीं पुलिस अधिकारी घटना स्थल पर पहुंच गए है और मामले की जांच में जुट गए है।

    लोगों का कहना है कि अब इलाके में सरेआम बिक रहे नशे को रोक लगाई जाए। हालांकि दूसरी ओर पुलिस अधिकारी का कहना है कि जहां से व्यक्ति की लाश बरामद हुई है। वहीं पर स्थित उक्त मुर्गे की दुकान है लेकिन उसके पास नशा बिकने के आरोपों को खारिज कर रहे है। उनक कहना है कि वह यहां से रोज गुजरते है। नशा बिकने या करने का मामला कोई उनके सामने नहीं आया है। 

  • ਪੰਜਾਬ : ਸ਼ਹੀਦੀ ਦਿਵਸ ਮੌਕੇ ਕੀਤੀ ਗਈ ਸਿਆਸੀ ਕਾਨਫਰੰਸ, ਦੇਖੋ ਵੀਡਿਓ

    ਪੰਜਾਬ : ਸ਼ਹੀਦੀ ਦਿਵਸ ਮੌਕੇ ਕੀਤੀ ਗਈ ਸਿਆਸੀ ਕਾਨਫਰੰਸ, ਦੇਖੋ ਵੀਡਿਓ

    ਗੁਰਦਾਸਪੁਰ : 32 ਸਾਲ ਪਹਿਲਾਂ ਫਿਰਕੂ ਅਤੇ ਸਰਕਾਰੀ ਦਹਿਸ਼ਤਗਰਦੀ ਦੇ ਖਿਲਾਫ ਲੜਾਈ ਲੜਦਿਆਂ ਸ਼ਹਾਦਤ ਪਾਉਣ ਵਾਲੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੇ ਹਰਮਨ ਪਿਆਰੇ ਆਗੂ ਕਾਮਰੇਡ ਅਮਰੀਕ ਸਿੰਘ ਅਤੇ ਜ਼ਮੀਨ ਹਲਵਾਹਕਾਂ ਦਾ ਨਾਹਰਾ ਬੁਲੰਦ ਕਰਦਿਆਂ ਪਹਿਲਾਂ ਜ਼ਮੀਨੀ ਇਨਕਲਾਬ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੱਜ ਪਨਿਆੜ ਗਾਂਧੀਆਂ ਵਿਖੇ ਸੀਪੀਆਈ ਐਮਐਲ (ਨਿਉ ਡੈਮੋਕਰੇਸੀ) ਵਲੌ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੂਬਾਈ ਆਗੂ ਦਰਸ਼ਨ ਸਿੰਘ ਖਟਕੜ, ਅਜਮੇਰ ਸਿੰਘ ਸਮਰਾ ਨੇ ਕਿਹਾ ਕੇਂਦਰ ਸਰਕਾਰ ਭੰਗਵੇ ਕਰਨ ਦੇ ਨਾਮ ਉੱਤੇ ਲੋਕਾਂ ਵਿਚ ਫੁੱਟ ਪਾ ਰਹੀ ਹੈ ਅਤੇ ਅਮ੍ਰਿਤਪਾਲ ਵਰਗੇ ਨੌਜਵਾਨਾਂ ਨੂੰ ਖੜ੍ਹੇ ਕਰਕੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਲੋਕ ਇਸਦਾ ਵਿਰੌਧ ਕਰਦੇ ਹਨ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਂ ਰਿਹਾਂ ਹੈ।

    ਕਾਮਰੇਡ ਦਰਸ਼ਨ ਸਿੰਘ ਖਟਕੜ ਨੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਕੇਂਦਰ ਸਰਕਾਰ ਦੀ ਅਲੋਚਨਾਂ ਕਰਦਿਆਂ ਕਿਹਾ ਕਿ ਸਭ ਕਾ ਸਾਥ ਸਭ ਕਾ ਵਿਕਾਸ ਦਾ ਨਾਹਰਾ ਹੁਣ ਆਪਣਿਆਂ ਦਾ ਵਿਕਾਸ ਅਤੇ ਆਮ ਲੋਕਾਂ ਦਾ ਵਿਨਾਸ਼ ਹੋ ਨਿਬੜਿਆ ਹੈ। ਦੇਸ਼ ਦੀਆਂ ਸਾਰੀਆਂ ਸੰਵਿਧਾਨਕ ਸੰਸਥਾਵਾਂ ਉਤੇ ਆਪਣੇ ਜੀ ਹਜ਼ੂਰੀਏ ਭਰਤੀ ਕਰਕੇ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦਾ ਟਾਕਰਾ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਦੀ ਸਾਂਝੀ ਲਹਿਰ ਹੀ ਕਰ ਸਕਦੀ ਹੈ। 

    ਭਾਜਪਾ ਦੀ ਸੈਕਿੰਡ ਦਰਜ਼ੇ ਦੀ ਟੀਮ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਲੋਚਨਾਂ ਕਰਦਿਆਂ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਠੋਸ ਨੀਤੀ ਦੇਣ ਦੀ ਬਜਾਏ ਭਗਵੰਤ ਸਿੰਘ ਮਾਨ ਦੀ ਸਰਕਾਰ ਇੱਕ ਦੂਜੇ ਤੇ ਚਿੱਕੜ ਉਛਾਲੀ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਕੇਂਦਰ ਸਰਕਾਰ ਦੀ ਪਹਿਲਵਾਨ ਔਰਤਾਂ ਨਾਲ ਕੀਤੀ ਬਦਸਲੂਕੀ ਉਨ੍ਹਾਂ ਦੀ ਮਨੂੰ ਵਾਦੀ ਸੋਚ ਦਾ ਪ੍ਰਗਟਾਵਾ ਹੈ। ਜ਼ਿਲਾ ਪ੍ਰਧਾਨ ਸੁਖਦੇਵ ਰਾਜ ਬਹਿਰਾਮਪੁਰ ਨੇ ਕਿਹਾ ਕਿ ਕਿਰਤੀਆਂ ਦੀ ਜਮਾਤ ਦੀ ਮੁਕਤੀ ਦਾ ਰਾਹ ਉਨ੍ਹਾਂ ਦੀ ਏਕਤਾ, ਸੰਘਰਸ਼ ਦੇ ਰਾਹ ਤੇ ਚਲਦਿਆਂ ਹੀ ਪੂਰਾ ਹੋਣਾ ਹੈ। ਇਸ ਲਈ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ਼ਹੀਦ ਕਾਮਰੇਡ ਅਮਰੀਕ ਸਿੰਘ ਵਲੋਂ ਦੱਸੇ ਰਾਹ ਤੇ ਚੱਲਣ ਦੀ ਲੋੜ ਹੈ। ਇਸ ਮੌਕੇ ਨਿਰਮਲ ਸਿੰਘ ਬੰਬੇ ਵਾਲਾ ਗੁਰਦਾਸਪੁਰੀ ਦੇ ਜੱਥੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਇਤਿਹਾਸ ਵੀਰ ਰਸ ਵਿਚ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪਿੰਡ ਪਨਿਆੜ ਗਾਂਧੀਆਂ ਦੇ ਬੱਚਿਆਂ ਵੱਲੋਂ ਭਰੂਣ ਹੱਤਿਆ ਤੇ ਕੋਰਿਓਗ੍ਰਾਫੀ ਪੇਸ਼ ਕਰਕੇ ਲੋਕਾਂ ਨੂੰ ਬੇਟੀਆਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ।

  • महिला का बेहरमी से कत्ल, शरीर को आरी से काटकर लगाया ठिकाने, गिरफ्तार

    महिला का बेहरमी से कत्ल, शरीर को आरी से काटकर लगाया ठिकाने, गिरफ्तार

    बंगलुरू: बेंगलुरु दक्षिण तालुक में एक महिला की हत्या कर दी गई और उसके शरीर को काटकर ठिकाने लगा दिया गया। पुलिस ने सोमवार को ये जानकारी दी और कहा कि इस मामले में बिहार के एक आरोपी को गिरफ्तार किया गया है और अन्य की तलाश जारी है। मृतका की पहचान बन्नेरघट्टा के पास जनता कॉलोनी निवासी 54 वर्षीय गीताम्मा के रूप में हुई। पुलिस के मुताबिक, जनता कॉलोनी में गीताम्मा के चार घर हैं। उनमें से एक में वह रहती थी और अन्य तीन घरों को उसने किराए पर दे रखा था। इन मकानों को पंकज, इंदर कुमार व अन्य ने किराए पर लिया था, जो 7 साल से यहां पर रह रहे थे।

    पुलिस ने कहा कि आरोपी पंकज गीताम्मा पर अपनी संपत्ति उसे देने और इस संबंध में दस्तावेजों पर हस्ताक्षर करने के लिए दबाव बना रहा था। जब गीताम्मा ने मना कर दिया, तो उसने बिहार के अपने दोस्तों के साथ मिलकर तार से गला घोंटकर उसकी हत्या कर दी। बाद में उन लोगों ने उसके शव को आरी से काट डाला। उन्होंने शरीर के अंगों को विभिन्न स्थानों पर ठिकाने लगा दिया और बेंगलुरु से गायब हो गए। बन्नेरघट्टा पुलिस थाने की सीमा में एक झाड़ी के पास एक बिना सिर और अंगविहीन शव मिलने की सूचना पुलिस को मिली थी।

    हालांकि पुलिस ने हाथ-पांव और सिर ढूंढने की कोशिश की, लेकिन वे नहीं मिले। पुलिस शव की शिनाख्त करने में सफल रही और बाद में आरोपी व्यक्तियों के अपने घरों से गायब होने और बिहार में अपने पैतृक स्थान वापस जाने की सूचना मिली। इसके बाद इंस्पेक्टर उमामहेश के नेतृत्व में पुलिस की टीम बिहार गई। कुछ स्थानीय लोगों ने पुलिस टीम पर पथराव कर दिया, इसके बावजूद पुलिस ने इंद्र कुमार को गिरफ्तार कर लिया। कुमार को बेंगलुरु लाया गया है और उसने अपराध कबूल कर लिया है। आरोपियों ने पुलिस को दिखाया कि उन्होंने मृतक के अंग और सिर को कहां फेंका था। उन्होंने कहा कि जब से शरीर सड़ने लगा तो उन्हें मजबूरन इसे झाड़ी में फेंकना पड़ा। आगे की जांच जारी है।

  • पंजाब : आधा दर्जन के करीब हमलावरों ने हमला कर एक नौजवान को किया जख्मी, देखेें वीडियो

    पंजाब : आधा दर्जन के करीब हमलावरों ने हमला कर एक नौजवान को किया जख्मी, देखेें वीडियो

    फगवाड़ा / राजेश कुमार :  फगवाड़ा के गांव माणिका में एक ऑटो चालक को आधा दर्जन के करीब हमलावरों ने घेरकर उस पर हमला कर दिया। जिससे वह गंभीर रूप से घायल हो गया। पीड़त जख्मी हालत में फगवाड़ा के सिविल अस्पताल में भर्ती करवाया गया। जहां पर उसकी पहचान मनप्रीत वासी गांव भरोली के रूप में हुई है।

    मिली जानकारी के मुताबिक मनप्रीत ने बताया कि वह फगवाड़ा से अपने गांव भरौली जा रहा था कि माणका गांव के पास कुछ नौजवानों की ओर से उसको रोक कर उस पर तेजधार हथियारों से हमला कर दिया और उसकी गाड़ी की भी तोड़फोड़ कर दी ,मनप्रीत  ने यह भी बताया कि उसके पास से ₹20000 की नकदी छीन कर भी वह ले गए इस संबंध में पुलिस को सूचित कर दिया गया है।