ਮਜ਼ਦੂਰ ਦਿਵਸ ਤੇ ਸ਼ਿਕਾਗੋ ਦੇ ਸ਼ਹੀਦਾ ਨੂੰ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ

ਤਲਵਾੜਾ/ਸੌਨੂੰ ਥਾਪਰ: ਅੱਜ ਇੱਕ ਮਈ ਮਜਦੂਰ ਦਿਵਸ ਦੇ ਮੌਕੇ ਤੇ ਮਹਾਂ ਰਾਣਾ ਪ੍ਰਤਾਪ ਸ਼ਿੰਘ ਚੌਂਕ ਤਲਵਾੜਾ ਵਿ਼ਖੇ ਜੇ ਪੀ ਐਮ ਓ ਦੇ ਬੈਨਰ ਥਲੇ ਪ੍ਰਧਾਨ ਗਿਆਨ ਸ਼ਿੰਘ ਗੁਪਤਾ ਦੀ ਅੱਗਵਾਈ ਹੇਠ ਮਜ਼ਦੂਰ ਦਿਨ ਮਨਾਉਂਦੇ ਹੋਏ ਬੱਖ ਬੱਖ ਜੱਥੇਬੰਦੀਆਂ ਦੇ ਆਗੂਆਂ ਜਿ਼ਹਨਾਂ ਵਿਚ੍ ਪੇਨਸ਼ਨਰ ਗਿਆਨ ਸ਼ਿੰਘ,ਯੋਗਰਾਜ ਸ਼ਿੰਘ,ਉਤਮ੍ ਸ਼ਿੰਘ, ਪੀ ਡਬਲਿਊ ਡੀ, ਕਿਸਾਨ ਆਗੂ ਦੀਪਕ ਠਾਕੁਰ,ਧਰਮਿੰਦਰ ਸਿਬ੍ਲਿ ਰਾਜੀਵ ਸਰਮਾ, ਸ਼ਾਂਮ ਸ਼ਿੰਘ, ਪੁਰਾਣੀ  ਪੇਨਸ਼ਨ ਤੋਂ ਜਸਬੀਰ ਸ਼ਿੰਘ, ਮਨਮੋਹਨ ਸ਼ਿੰਘ,ਜੀ ਟੀ ਯ੍ ਤੋਂ ਨਰੇਸ਼ ਮਿੱਢਾ,ਜਸਬਿੰਦਰ ਸਿੰਗਲਾ,ਆਸ਼ਾ ਵਰਕਰ ਤੋਂ ਸ਼ੁਸ਼ਮਾ ਦੇਵੀਂ,ਮਿਡ ਦੇ ਮਿਲ ਤੋਂ ਰਣਜੀਤ ਕੋਰ,ਅਤੇ ਪੰਚਮ ਲਾਲ ਨੇ ਸਮਬੋਧਨ ਕਰਦੈਂ ਹੋਏ ਕਿੱਹਾ ਕਿ ਕੇਂਦਰ ਅਤੇ ਸੁਬਾ ਸਰਕਾਰ ਮਜ਼ਦੂਰਾਂ ਦੀ ਮੰਗਾ ਨੂੰ ਨਾ ਮਨ ਕੇ ਉਲਟਾ ਕਾਰਪੋਰੇਟ ਪੱਖੀ ਨਿਤਿਯਾ ਬਣਾ ਕੇ ਮਜ਼ਦੂਰਾਂ ਦਾ ਸ਼ੋਸ਼ਸਨ ਕਰ ਰਹੀ ਹੈ ਇਸ ਲਈ ਸਰਕਾਰ ਤੋਂ ਮੰਗ ਕਰਦੈਂ ਹਾਂ ਕਿ ਆਸ਼ਾ ਵਰਕਰ ਤੇ ਮਿਡ ਡੇ ਮਿਲ ਮੁਲਾਜ਼ਮਾਂ ਨੂੰ ਘੱਟੋ ਘੱਟ 18000 ਰ੍ਪੁਏ ਮਹੀਨਾਂ ਤਨਖ਼ਾਹ ਦਿੱਤੀ ਜਾਵੇ.

Related Articles

Hot this week

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला:...

हिमबस प्लस कार्ड से लाभान्वित होंगे सभी श्रेणियों के यात्रीः मुकेश अग्निहोत्री

शिमलाः उप-मुख्यमंत्री मुकेश अग्निहोत्री ने कहा कि प्रदेश सरकार...

1000 ई-बसें व 100 हाईड्रोजन बसें खरीदेंगे: मुख्यमंत्री

सीएम ने 297 ई-बसों को हरी झंडी दिखाकर किया रवाना शिमलाः मुख्यमंत्री ठाकुर सुखविन्द्र सिंह सुक्खू ने आज सोलन जिले...

शुतराना हलके के 56 गांवों की 68,500 एकड़ भूमि को सिंचाई के लिए मिला नहरी पानी: बरिंदर कुमार गोयल

80.35 करोड़ रुपये की लागत से 137.13 किलोमीटर नहरों, रजबाहों और सब-माइनरों का नवीनीकरण तथा 53.9 किलोमीटर पाइपलाइनें बिछाई...

राज्यपाल ने हिमाचल प्रदेश स्थानीय निकायों की आम चुनाव -2026 की रिपोर्ट प्राप्त की

स्वतंत्र, निष्पक्ष और पारदर्शी चुनाव करवाने के लिए राज्य निर्वाचन आयोग की सराहना की शिमलाः राज्यपाल कविन्द्र गुप्ता ने आज...

स्वास्थ्य मंत्री ने फूड सेफ्टी सैमिनार में स्वस्थ भोजन पर दिया जोर

शुद्ध भोजन स्वस्थ समाज की नींव: डॉ. बलबीर सिंह चंडीगढ़/पटियाला: पंजाब के स्वास्थ्य एवं परिवार कल्याण मंत्री डॉ. बलबीर सिंह...