Category: Punjab>Ludhiana

  • पंजाब में बनेगा अयोध्या की तर्ज पर श्री राम मंदिर

    लुधियानाः  22 तारीख को अयोध्या में होने वाले राम मंदिर के लिए अब लोगों को और इंतजार नहीं करना होगा। लंबे समय के इंतजार के बाद अब करीब 15 दिन बाद अयोध्या में राम मंदिर में रामलाल की प्राण प्रतिष्ठा होगी। अयोध्या में बनने वाले भगवान श्री राम मंदिर को लेकर जहां भक्तों में खास उत्साह देखने को मिल रहा है। वहीं प्राण प्रतिष्ठा कार्यक्रम से पहले अयोध्या में बनने वाले राम मंदिर की तर्ज पर लुधियाना में भी भगवान श्री राम का भावी मंदिर बनाया जा रहा है। इस मंदिर की खास बात यह है कि इस मंदिर को बनाने वाले वास्तुकार राजस्थान से संबंधित हैं और इस मंदिर का निर्माण उन्होंने बिना किसी सरया के करवाया है। 

    इस मंदिर का इतिहास हजारों साल का बताया जाता है। यहां यह भी बताने योग्य है कि यह मंदिर हूबहू अयोध्या के राम मंदिर जैसा ही दिखता है। इस संबंध में मीडिया से बात करते हुए ट्रस्टी रमेश गर्ग ने कहा कि इस मंदिर का निर्माण पिछले पांच साल से चल रहा है और अगले छह महीने तक यह मंदिर बनकर तैयार हो जाएगा। उन्होंने यह भी बताया कि इस मंदिर में किसी भी प्रकार के लोहे का उपयोग नहीं किया गया है और इसका निर्माण पत्थर से किया गया है, जिसे नर-मादा का जोड़ लगाकर जोड़ा गया है।

    उन्होंने बताया कि इस मंदिर का डिजाइन राजस्थान के एक वास्तुकार द्वारा किया जा रहा है और इसमें इस्तेमाल होने वाला पत्थर भी राजस्थान से ही आ रहा है। हालांकि, इस मंदिर में स्थापित होने वाली भव्य मूर्तियां भी जयपुर से आएंगी। इसके अलावा उन्होंने बताया कि इस मंदिर में 31 हवन कुंड बनाए गए हैं। अयोध्या में बनने वाले राम मंदिर के लिए यहां पर हवन होगा और 17 तारीख से यहां पर हवन कुंड शुरू हो जाएगा और 101 घंटे तक यहां पर हवन होगा। उन्होंने कहा कि अयोध्या की धरती से मिट्टी लाई जा रही है। जिसे तिलक के रूप में लोगों को लगाया जाएगा। साथ ही सीता माता के मायके नेपाल से चरणामृत मंगवाया गया है। इसके अलावा राम सेतु से एक पत्थर लाया गया है। जिसे यहां के लोगों को दिखाया जाएगा।

  • पंजाबः शादी करवाकर कनाडा जाकर मुकरी लड़की, पुलिस ने किया काबू

    रायकोटः विदेश जाने के लिए रायकोट के गांव महेरना कला निवासी जगरूप सिंह पुत्र अमरीक सिंह से शादी कर लाखों रुपये की ठगी मारने वाली एनआरआई को रायकोट सदर पुलिस ने गिरफ्तार कर लिया है। पीड़ित अमरीक सिंह के पिता और मां ने बताया कि उनके बेटे जगरूप सिंह की आईलेट्स पास लड़की जैसवीर कौर पुत्री चंचल सिंह निवासी कुरक्षेत्र हाल दोराहा के साथ 2015 में शादी हुई थी। पीड़ित परिवार का कहना है कि उन्होंने बहू स्टडी वीजे पर कनाडा भेजा था। उनका कहना था कि उनकी बहू कनाडा जाकर उनके लड़के को भी वहां बुला लेगी। जिसके लिए उन्होंने ढाई एकड़ जमीन बेचकर और 28 लाख रुपये खर्च कर अपनी बहू को भेजा था। लेकिन वहां जाने के कुछ देर बाद ही वह मुकर गई।

    जिस पर उसने पुलिस के उच्च अधिकारियों से शिकायत की, जिसे लेकर पुलिस ने 2021 में उसके खिलाफ धोखाधड़ी का मामला दर्ज किया और दिल्ली एयरपोर्ट पर उसके खिलाफ लुकआउट नोटिस जारी किया और अब जब वह 10 जनवरी को अपनी बहन की शादी के लिए भारत आई थीं। इस दौरान दिल्ली हवाई अड्डे पर उतरते समय हवाई अड्डा प्राधिकरण ने उसे रोक लिया और जिला लुधियाना ग्रामीण पुलिस को सूचित किया। जिस पर सदर रायकोट पुलिस स्टेशन के तहत पुलिस चौकी लोहटबड्डी के प्रभारी गुरसेवक सिंह के नेतृत्व में एक टीम ने उसे गिरफ्तार कर लिया और माननीय जगराओं अदालत में पेश किया। इस मौके पर पीड़ित परिवार ने आर्थिक नुकसान की भरपाई और उनके साथ धोखाधड़ी करने वालों के खिलाफ सख्त कार्रवाई की मांग की है।

  • ਪੰਜਾਬ : ਕਾਂਗਰਸ ਨੇ ਨਗਰ ਨਿਗਮ ਦੇ ਬਾਹਰ ਕੀਤਾ ਪ੍ਰਦਰਸ਼ਨ, ਦੇਖੋ ਵੀਡਿਓ

    ਲੁਧਿਆਣਾ :  ਨਗਰ ਨਿਗਮ ਜੋਡੀ ਦੇ ਬਾਹਰ ਨਗਰ ਨਿਗਮ ਜੋਨ ਵਿੱਚ ਹੋਏ ਘਪਲੇ ਨੂੰ ਲੈ ਕੇ ਕਾਂਗਰਸ ਐਸਸੀ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਉਣ ਦੇ ਹੋਏ ਕਿਹਾ ਕਿ ਨਗਰ ਨਿਗਮ ਲੁਧਿਆਣਾ ਅਤੇ ਹੋਰਾਂ ਜੋਨਾਂ ਵਿੱਚ ਹੋਏ ਘਪਲੇ ਵਿੱਚ ਸਿਰਫ ਦਲਿਤਾਂ ਨੂੰ ਟਾਰਗੇਟ ਕੀਤਾ ਗਿਆ ਹੈ।

    ਜਦਕਿ ਇਸ ਵਿੱਚ ਉੱਪਰਲੇ ਅਫ਼ਸਰ ਵੀ ਸ਼ਾਮਿਲ ਹਨ। ਜਿਨਾਂ ਨੂੰ ਜਾਂਚ ਦੇ ਦਾਇਰੇ ਵਿੱਚ ਲਿਆ ਗਿਆ ਹੈ ਅਤੇ ਨਾ ਹੀ ਉਹਨਾਂ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ। ਜਿਸ ਕਾਰਨ ਉਹਨਾਂ ਨੇ ਇਸ ਤੇ ਸੀਬੀਆਈ ਜਾਂਚ ਦੀ ਵੀ ਮੰਗ ਕੀਤੀ ਹੈ।

  • ਪੰਜਾਬ: ਗਲਾਡਾ ਵੱਲੋਂ ਕੀਤੀ ਕਾਰਵਾਈ ਤੇ ਲੋਕ ਪਰੇਸ਼ਾਨ, ਦੇਖੋ ਵੀਡਿਓ

    ਲੁਧਿਆਣਾ :  ਮਾਮਲਾ ਸੀਆਰਪੀਐਫ ਕਲੋਨੀ ਦਾ ਹੈ, ਜਿੱਥੇ ਗਲਾਡਾ ਵੱਲੋਂ ਫਲੈਟਾਂ ਦੇ ਨਾਲ ਬਣੀਆਂ ਦੁਬਾਰਾ ਤੇ ਤੋੜਭੰਨ ਕਰਕੇ ਕਾਰਵਾਈ ਕੀਤੀ ਗਈ ਹੈ। ਗਲਾਡਾ ਵੱਲੋਂ ਕੀਤੀ ਕਾਰਵਾਈ ਤੇ ਸੀਆਰਪੀਐਫ ਕਲੋਨੀ ਦੇ ਲੋਕ ਪਰੇਸ਼ਾਨ ਹਨ। ਉਹਨਾਂ ਕਿਹਾ ਕਿ ਬਿਨਾਂ ਨੋਟਿਸ ਦਿੱਤੇ ਗਲਾਡਾ ਵੱਲੋਂ ਕੀਤੀ ਕਾਰਵਾਈ ਨਿੰਦਣਯੋਗ ਹੈ। ਜਿਸ ਦੇ ਰੋਸ ਵਜੋਂ ਉਥੇ ਦੇ ਰਹਿਣ ਵਾਲੇ ਲੋਕਾਂ ਨੇ ਗਲਾਡਾ ਖਿਲਾਫ ਗੁੱਸਾ ਜਾਹਿਰ ਕੀਤਾ ਤਾਂ ਉਧਰ 1984 ਪੀੜਤਾਂ ਨੇ ਵਿਧਾਇਕ ਖਿਲਾਫ ਵੀ ਇਸ ਮਾਮਲੇ ਚ ਗੁੱਸਾ ਕੱਢਿਆ।

    ਤਾਂ ਮਾਮਲਾ ਵੱਧਦਾ ਹੋਇਆ ਦੇਖ ਮੌਕੇ ਤੇ ਪਹੁੰਚੀ। ਪੁਲਿਸ ਨੇ ਵੀ ਇਸ ਮਾਮਲੇ ਨੂੰ ਸੁਲਝਾਉਣ ਦੇ ਯਤਨ ਕੀਤੇ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਪੁਲਿਸ ਵਿੱਚ ਜਾ ਕੇ ਰਿਪੋਰਟ ਲਿਖਾ ਸਕਦੇ ਨੇ। ਇਹੀ ਨਹੀਂ ਵਿਧਾਇਕ ਕੁਲਵੰਤ ਸਿੱਧੂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜੋ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਖਿਲਾਫ ਕਾਰਵਾਈ ਹੋਵੇਗੀ।

  • ਪੰਜਾਬ : ਸਕੂਲ ਦੇ ਵਿਦਿਆਰਥੀਆਂ ਨੂੰ ਦਿਖਾਈ ਗਈ ’12ਵੀਂ ਫੇਲ’ ਫਿਲਮ, ਦੇਖੋ ਵੀਡਿਓ

    ਲੁਧਿਆਣਾ : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ, ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਸਰਕਾਰੀ ਸਕੂਲ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲ ਦੇ 9ਵੀਂ ਤੋਂ 12ਵੀਂ ਜਮਾਤ ਦੇ 350 ਦੇ ਕਰੀਬ ਵਿਦਿਆਰਥੀਆਂ ਨੂੰ ’12ਵੀਂ ਫੇਲ’ ਫ਼ਿਲਮ ਦਿਖਾਈ ਗਈ। ਇਹ ਫਿਲਮ ਸਥਾਨਕ ਸਿਲਵਰ ਆਰਕ ਮਾਲ ਵਿੱਚ ਪੀਵੀਆਰ ਆਈਨੌਕਸ ਵਿੱਚ ਵਿਦਿਆਰਥੀਆਂ ਨੂੰ ਦਿਖਾਈ ਗਈ। ਇਹ ਪ੍ਰੋਗਰਾਮ ਐਸਡੀਐਮ ਲੁਧਿਆਣਾ ਡਾ. ਹਰਜਿੰਦਰ ਸਿੰਘ ਬੇਦੀ, ਆਈਏਐਸ ਦੀ ਦਿਮਾਗੀ ਕਾਢ ਸੀ। ਉਨ੍ਹਾਂ ਦੱਸਿਆ ਕਿ ਇਹ ਫਿਲਮ ਦੇਖ ਕੇ ਉਨ੍ਹਾਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਸ ਨੂੰ ਦਿਖਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ।

    ਕਿਉਂਕਿ ਇਹ ਫਿਲਮ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਕਈ ਉਦਾਹਰਣਾਂ ਇਹੋ ਜਿਹੀਆਂ ਹਨ, ਜਿਨ੍ਹਾਂ ਦਾ ਸਾਹਮਣਾ ਉਨ੍ਹਾਂ ਖੁਦ ਦਿੱਲੀ ਵਿੱਚ ਯੂਪੀਐਸਸੀ ਦੀ ਤਿਆਰੀ ਦੌਰਾਨ ਕੀਤਾ ਸੀ। ਡਾ. ਬੇਦੀ ਨੇ ਕਿਹਾ ਕਿ ਸਿਵਲ ਸੇਵਾਵਾਂ ਇੱਕ ਅਜਿਹਾ ਸਾਧਨ ਹੈ। ਜਿਸ ਰਾਹੀਂ ਕੋਈ ਵੀ ਵਿਅਕਤੀ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਦੀ ਸੇਵਾ ਕਰ ਸਕਦਾ ਹੈ। ਕਿਉਂਕਿ ਇਹ ਫੈਸਲਾ ਲੈਣ ਦੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਚੰਗੀ ਨੌਕਰੀ ਦੇ ਨਾਲ-ਨਾਲ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ ਤਾਂ ਉਹ ਸਿਵਲ ਸੇਵਾਵਾਂ ਵਿੱਚ ਸ਼ਾਮਲ ਹੋਣ ਲਈ ਯਤਨ ਕਰਨ।

    ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਨੇ ਕਿਹਾ ਕਿ ਇਹ ’12ਵੀਂ ਫੇਲ’ ਫਿਲਮ ਸਾਨੂੰ ਕਿਸੇ ਵੀ ਨਿਰਾਸ਼ਾ ਦੀ ਸਥਿਤੀ ਵਿੱਚ ਆਪਣੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰਨ ਦੇ ਤਰੀਕੇ ਅਤੇ ਪ੍ਰੇਰਣਾ ਸਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਹ ਸਮਝਣਾ ਚਾਹੀਦਾ ਹੈ, ਕਿ ਜੇਕਰ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਅਸਫਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਉਨ੍ਹਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਸ਼ੁਰੂ ਤੋਂ ਹੀ ‘ਮੁੜ ਸ਼ੁਰੂ’ ਕਰਨਾ ਚਾਹੀਦਾ ਹੈ। ਕਿਉਂਕਿ ਸਖ਼ਤ ਮਿਹਨਤ ਦਾ ਹਮੇਸ਼ਾ ਚੰਗਾ ਫਲ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਸਕੂਲ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲ ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਹ ਫ਼ਿਲਮ ਦਿਖਾਈ ਗਈ। ਉਨ੍ਹਾਂ ਕਿਹਾ ਕਿ ਇਹ ਫਿਲਮ ਆਉਣ ਵਾਲੇ ਦਿਨਾਂ ਵਿੱਚ ਹੋਰ ਵਿਦਿਆਰਥੀਆਂ ਨੂੰ ਵੀ ਦਿਖਾਈ ਜਾਵੇਗੀ।

  • ਪੰਜਾਬ : ਸਿਵਲ ਹਸਪਤਾਲ ‘ਚ SSP ਦੀ ਦਬਿਸ਼, ਦੇਖੋ ਵੀਡਿਓ

    ਸਮਰਾਲਾ :  ਪੰਜਾਬ ਪੁਲਿਸ ਜਿੱਥੇ ਨਸ਼ਾ ਤਸਕਰਾਂ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਰਹੀ ਹੈ, ਉਥੇ ਇਸ ਐਕਟ ਦੀ ਧਾਰਾ 64ਏ ਤਹਿਤ ਅਜਿਹੇ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਜੋ ਸਿਰਫ਼ ਨਸ਼ੇ ਦੇ ਆਦੀ ਹਨ। ਇਸ ਆਪ੍ਰੇਸ਼ਨ ਦੀ ਸ਼ੁਰੂਆਤ ਵਿੱਚ ਮੁੱਖ ਤੌਰ ‘ਤੇ ਹੈਰੋਇਨ, ਸਮੈਕ ਅਤੇ ਚਿਟਾ ਦਾ ਟੀਕਾ ਲਗਾਉਣ ਵਾਲਿਆਂ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਸਰਕਾਰ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ।

    ਮੁੱਖ ਧਾਰਾ ਵਿੱਚ ਵਾਪਸ ਆਉਣ ਲਈ ਸਲਾਹ ਅਤੇ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਐਸਐਸਪੀ ਖੰਨਾ ਅਵਨੀਤ ਕੌਂਡਲ ਅੱਜ ਸਮਰਾਲਾ ਦੇ ਸਿਵਲ ਹਸਪਤਾਲ ਦੇ ਨਵਜੀਵਨ ਕੇਂਦਰ ਵਿੱਚ ਪਹੁੰਚੇ। ਜਿੱਥੇ ਉਹਨਾਂ ਨੇ ਦੱਸਿਆ ਕਿ ਐਕਟ ਦੀ ਧਾਰਾ 64ਏ ਦੇ ਤਹਿਤ ਖੰਨਾ ਜ਼ਿਲ੍ਹੇ ਦੇ ਸਮਰਾਲਾ ‘ਚ ਪੁਲਿਸ ਨੂੰ 5 ਮਾਮਲਿਆਂ ‘ਚ ਸਫਲਤਾ ਮਿਲੀ ਹੈ। ਇਨ੍ਹਾਂ 5 ਵਿਅਕਤੀਆਂ ਨੇ ਨਸ਼ਾ ਛੁਡਾਊ ਕੇਂਦਰ ਵਿੱਚ ਤਿੰਨ ਹਫ਼ਤਿਆਂ ਦਾ ਕੋਰਸ ਪੂਰਾ ਕੀਤਾ। ਇਸ ਤੋਂ ਬਾਅਦ ਮੁੱਖ ਧਾਰਾ ਵਿੱਚ ਪਰਤ ਆਏ।

  • पंजाबः विजिलेंस की रेड दौरान मौके से पटवारी फरार, साथी काबू 

    लुधियानाः विजिलेंस ब्यूरो ने आज ग्यासपुरा में तैनात राजस्व पटवारी चमकौर सिंह के साथी अशोक कुमार को गिरफ्तार किया है। इस दौरान विभाग की टीम ने उससे 6 हजार रुपए बरामद किए है। विजिलेंस की रेड के दौरान पटवारी दफ्तर छोड़कर भाग गया। आरोपी पटवारी के खिलाफ रिश्वतखोरी का मामला भी दर्ज किया गया है। एसएसपी विजिलेंस रविंद्रपाल सिंह संधू ने कहा कि आरोपी को गांव कोहाड़ा लुधियाना निवासी राकेश कुमार की शिकायत के आधार पर गिरफ्तार किया गया है।

    उन्होंने बताया कि शिकायतकर्ता ने विजिलेंस से संपर्क किया और आरोप लगाया कि उसके नए खरीदे प्लॉट का म्यूटेशन करने और लोन दिलाने के लिए फर्द की कॉपी उसे चाहिए थी। वह पटवारी और उसके साथी से फर्द लेने गया तो दोनों ने उससे 6 हजार रुपए की रिश्वत मांगी। एसएसपी संधू के मुताबिक इस शिकायत की प्रारंभिक जांच के बाद विजिलेंस यूनिट लुधियाना ने आरोपियों को पकड़ने के लिए ट्रेप लगाया। पटवारी चमकौर सिंह के साथी अशोक कुमार को दो सरकारी गवाहों की उपस्थिति में 6,000 रुपए की रिश्वत लेते हुए रंगे हाथों गिरफ्तार कर लिया। पटवारी चमकौर सिंह की गिरफ्तारी के लिए छापामारी की जा रही है। दोनों आरोपियों के खिलाफ भ्रष्टाचार निरोधक अधिनियम के तहत विजिलेंस ब्यूरो, पुलिस स्टेशन, लुधियाना रेंज में मामला दर्ज किया गया है।

  • पंजाबः 1530 करोड़ की बैंक धोखाधड़ी के मामले में SEL टेक्सटाइल पर ED की रेड

    लुधियानाः कंपड़ कंपनी मेसर्स SEL टेक्सटाइल लिमिटेड पर आज एनफोर्समेंट डायरेक्टरेट (ED) की टीम ने 1530 करोड़ की बैंक धोखाधड़ी के मामले में रेड की। मिली जानकारी के मुताबिक सुबह से अब तक ईडी टीम अर्धसैनिक बल के साथ अलग-अलग टीमें बनाकर कंपनी के करीब 13 परिसरों में दबिश दे चुकी है। जिसमें कई आवासीय, वाणिज्यिक और औद्योगिक संपत्तियां लुधियाना और शहीद भगत सिंह नगर में शामिल हैं। बताया जा रहा है कि यह कार्रवाई सीबीआई द्वारा कंपनी के खिलाफ बैंक धोखाधड़ी मामले में जांच के संबंध में सूचना रिपोर्ट (ECIR) का अनुसरण है। सीबीआई ने सेंट्रल बैंक ऑफ इंडिया की शिकायत के आधार पर मामला दर्ज किया था। जिसमें दावा किया गया था कि कंपनी ने 1530 करोड़ की धोखाधड़ी की है।

    विशेष रूप से ईडी ने फरवरी 2023 में 828 करोड़ की संपत्ति अटैच की थी। जिसमें लुधियाना, श्री मुक्तसर साहिब, शहीद भगत सिंह नगर (नवांशहर) अलवर और हिसार में भूमि, भवन और मशीनरी शामिल हैं। ED की अब तक की जांच में पता चला है कि SEL टेक्सटाइल्स लिमिटेड ने सेंट्रल बैंक ऑफ इंडिया के नेतृत्व वाले बैंकों के संघ से ली गई ऋण राशि का दुरुपयोग किया था। मामले में 14 अगस्त, 2020 को भी CBI ने कंपनियों के डायरेक्टर्स के घरों और दफ्तरों में रेड की थी। कई आपत्तिजनक दस्तावेज बरामद हुए थे। आरोपियों के लुक आउट सर्कुलर भी जारी किए गए थे। जांच के दौरान CBI ने कई लोगों से पूछताछ की थी। वहीं, एक डायरेक्टर नीरज सलूजा को गिरफ्तार कर लिया था।

  • पंजाबः पाकिस्तान जा रही गर्भवती महिला ने दिया बेटी की जन्म, नागरिकता के पेंच में फंसी नवजात

    लुधियानाः एक ओर पाकिस्तान जाने के लिए अटारी-वाघा बॉर्डर पार करने की मानसिक परेशानी और दूसरी ओर प्रसव पीड़ा होने से पाकिस्तान की महविश को ट्रेन से उतरना पड़ा। दो बेटियों की मां महविश ने लुधियाना के सिविल अस्पताल में तीसरी बेटी को जन्म दिया, जबकि सीमा पार उसका पति शोएब राइन उसका इंतजार कर रहा था। परिवार चाहता था कि डिलीवरी होने से पहले उसे अटारी बॉर्डर पार करवाया जा सके ताकि नवजन्मा बच्चा पाकिस्तान का नागरिक हो सके, लेकिन ऐसा नहीं हो पाया। नवजात का जन्म हिंदुस्तान में हुआ। आगरा की रहने वाली महविश के परिवार वाले अब अस्पताल से छुट्टी का इंतजार कर रहे हैं, ताकि उसे अटारी-वाघा के रास्ते उसके घर पहुंचाया जा सके।

    महविश को अटारी बॉर्डर छोड़ने जा रहे उसके भाई जिबरान खान निवासी शाहिद नगर, आगरा ने बताया कि उनकी बहन की शादी 2017 में कराची निवासी शोएब राइन से हुई थी। उसकी दो बेटियां पहले से हैं। दो माह पहले महविश मायके आगरा आई थी। लौटने से पहले उसे वीजा मिलने में समस्या आई तो रुकना पड़ा। गर्भवती होने के कारण उसकी डिलीवरी डेट भी करीब आ रही थी। किसी तरह वीजा की औपचारिकता पूरी होने के बाद उसे छत्तीसगढ़ एक्सप्रेस ट्रेन से अटारी बार्डर छोड़ने जा रहे थे। लुधियाना से पहले महविश को प्रसव पीड़ा उठी। हालत बिगड़ने पर रेलवे के 139 नंबर पर संपर्क किया। इसके बाद जीआरपी ने ट्रेन से ही उनकी सारी जानकारी ली और व्यवस्था में जुट गए। उनका एक रिश्तेदार भी लुधियाना में रहता है। संपर्क करने पर उसने सिविल अस्पताल लुधियाना स्थित संवेदना एंबुलेंस के ड्राइवर का उसे नंबर दिया।

    फिर उन्होंने बात कर एंबुलेंस लुधियाना बुला ली। ट्रेन लुधियाना पहुंचने पर महविश को सिविल अस्पताल पहुंचाया गया। महविश का परिवार चाहता था कि डाक्टर दवा या इंजेक्शन के जरिये उसकी डिलीवर कुछ घंटों के लिए टाल दें और वह सड़क मार्ग से अटारी बार्डर पहुंच जाए, लेकिन डाक्टरों ने गंभीर हालत देखते हुए इसकी इजाजत नहीं दी। इसके बाद महविश ने लुधियाना में बच्ची को जन्म दिया। जच्चा-बच्चा दोनों स्वस्थ हैं। बच्ची के जन्म के बाद वाघा सीमा पार इंतजार कर रहे महविश के पति शोएब राइन को भी इसकी जानकारी दी गई। अब परिवार इस बात को लेकर पसोपेश में है कि बच्ची को पाकिस्तान की नागरिकता मिलने में किसी तरह की समस्या न आए।

  • ਪੰਜਾਬ : ਸਹੁਰੇ ਪਰਿਵਾਰ ਨਾਲ ਠੱਗੀ ਕਰਕੇ ਵਿਦੇਸ਼ ਜਾਣ ਵਾਲੀ ਨੂੰਹ ਗ੍ਰਿਫਤਾਰ, ਦੇਖੋ ਵੀਡਿਓ

    ਰਾਏਕੋਟ : ਪੰਜਾਬ ਪੁਲਿਸ ਨੇ ਹੁਣ ਸਹੁਰੇ ਪਰਿਵਾਰ ਦੇ ਰੁਪਏ ਦੇ ਸਿਰ ਤੇ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ ਪੜਨ ਤੇ ਉਥੋ ਦੀ ਆਬੋ ਹਵਾ ਦੀ ਲੁਤਫ਼ ਲੈਣ ਵਾਲੇ ਉਨ੍ਹਾਂ ਨੌਜਵਾਨਾਂ ਤੇ ਸ਼ਿਕੰਜਾ ਕਸ ਦਿੱਤਾ ਹੈ। ਜਿਹੜੀਆਂ ਆਪਣੇ ਜੀਵਨ ਸਾਥੀ ਨੂੰ ਆਪਣੇ ਕੋਲ ਬੁਲਾਉਣ ਤੋਂ ਮੁਨਕਰ ਹੋ ਜਾਂਦੀਆਂ ਹਨ। ਪੁਲਿਸ ਥਾਣਾ ਰਾਏਕੋਟ ਸਦਰ ਅਧੀਨ ਪੈਂਦੀ ਚੌਂਕੀ ਲੋਹਟਬੱਦੀ ਦੀ ਪੁਲਿਸ ਨੇ ਅਜਿਹੇ ਹੀ ਇਕ ਮਾਮਲੇ ਦਾ ਖੁਲਾਸਾ ਕਰਦਿਆਂ ਇਸ ਮਾਮਲੇ ਵਿੱਚ ਸ਼ਾਮਿਲ ਕੁੜੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਜੈਸਮੀਨ ਕੌਰ ਦਾ ਵਿਆਹ ਪਿੰਡ ਮਹੇਰਨਾਂ ਵਾਸੀ ਅਮਰੀਕ ਸਿੰਘ ਦੇ ਪੁੱਤਰ ਜਗਰੂਪ ਸਿੰਘ ਨਾਲ 4ਨਵੰਬਰ 2015 ਵਿੱਚ ਹੋਇਆ ਸੀ। ਜਗਰੂਪ ਸਿੰਘ ਦੇ ਪਰਿਵਾਰ ਨੇ ਜੈਸਮੀਨ ਕੌਰ ਨੂੰ ਵਿਦੇਸ਼ ਭੇਜਣ ਲਈ ਆਪਣੀ ਜ਼ਮੀਨ ਦਾਅ ਤੇ ਲਾਅ ਦਿੱਤੀ ਸੀ ਪਰਿਵਾਰ ਦੇ ਇਕੋ ਲਕਤੇ ਜ਼ਿਗਰ ਜਗਰੂਪ ਸਿੰਘ ਨੂੰ ਵਿਦੇਸ਼ ਸੈਟ ਆਪਣੀ ਨੂੰਹ ਜੈਸਵੀਨ ਕੌਰ ਵਿਦੇਸ਼ ਭੇਜਣ ਲਈ ਲਗਭਗ 28 ਲੱਖ ਰੁਪਏ ਲਾ ਦਿੱਤੇ।ਪੀੜਤ ਜਗਰੂਪ ਸਿੰਘ ਦੀ ਮਾਂ ਤੇ ਪਿਤਾ ਅਮਰੀਕ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਨਹੁੰ ਕੋਈ ਇਕ ਸਾਲ ਤਾਂ ਉਨ੍ਹਾਂ ਨਾਲ ਠੀਕ ਢੰਗ ਨਾਲ ਗੱਲ ਕਰਦੀ ਰਹੀ ਪ੍ਰੰਤੂ ਫਿਰ ਜੈਸਵੀਨ ਕੌਰ ਨੇ ਆਪਣੇ ਪਤੀ ਜਗਰੂਪ ਸਿੰਘ ਤੇ ਪਰਿਵਾਰ ਨਾਲੋਂ ਨਾਤਾ ਤੋੜ ਦਿੱਤਾ।

    ਇਸ ਤੋਂ ਬਾਅਦ ਪਰਿਵਾਰ ਨੇ ਲਗਭਗ 3 ਸਾਲ ਉਡੀਕ ਕੀਤੀ ਤੇ ਜੈਸਵੀਨ ਕੌਰ ਖ਼ਿਲਾਫ਼ ਪੁਲਿਸ ਚੌਕੀ ਲੋਹਟਬੱਧੀ ਵਿੱਚ ਦਰਖ਼ਾਸਤ ਦੇ ਦਿੱਤੀ। ਪੀੜਤ ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਆਪਣੇ ਇਕਲੌਤੇ ਪੁੱਤ ਦਾ ਵਿਆਹ ਬੜੇ ਚਾਵਾਂ ਮਲ੍ਹਾਰਾਂ ਨਾਲ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹਿੱਸੇ ਆਉਂਦੇ ਢਾਈ ਏਕੜ ਜ਼ਮੀਨ ਵੇਚਣ ਤੋਂ ਬਾਅਦ ਜੈਸਵੀਨ ਕੌਰ ਨੇ ਉਨ੍ਹਾਂ ਦੇ ਪੁੱਤ ਦਾ ਭਵਿੱਖ ਹਨੇਰੇ ਵਿੱਚ ਪਾ ਦਿੱਤਾ। ਪੀੜਤ ਪਰਿਵਾਰ ਨੇ ਮਾਣਯੋਗ ਅਦਾਲਤ ਤੋਂ ਇਨਸਾਫ ਦੀ ਮੰਗ ਕੀਤੀ ਹੈ। ਉੱਧਰ ਪੁਲਿਸ ਅਧਿਕਾਰੀ ਗੁਰਸੇਵਕ ਸਿੰਘ ਨੇ ਕਿਹਾ ਕਿ ਪੀੜਤ ਜਗਰੂਪ ਸਿੰਘ ਵਲੋਂ ਆਪਣੀ ਪਤਨੀ ਜੈਸਵੀਨ ਕੌਰ ਖ਼ਿਲਾਫ਼ ਦਰਖ਼ਾਸਤ ਦਿੱਤੀ ਗਈ ਸੀ। ਜਿਸਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਿਸ ਤੋਂ ਬਾਅਦ ਜੈਸਵੀਨ ਕੌਰ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਸੀ। ਪੁਲਿਸ ਅਧਿਕਾਰੀ ਅਨੁਸਾਰ ਜੈਸਵੀਨ ਕੌਰ ਦਾ ਲੁੱਕ ਆਊਟ ਨੋਟਿਸ ਜ਼ਾਰੀ ਕੀਤਾ ਗਿਆ ਸੀ। ਜਿਸ ਦੇ ਚਲਦਿਆਂ ਜੈਸਮੀਨ ਕੌਰ ਨੂੰ ਉਸ੍ਰ ਦਿੱਲੀ ਏਅਰਪੋਰਟ ਤੇ ਵੇਲੇ ਗ੍ਰਿਫਤਾਰ ਕੀਤਾ ਗਿਆ। ਜਦੋਂ ਉਹ ਵਿਦੇਸ਼ ਤੋਂ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਇੰਡੀਆ ਆਈ ਸੀ। ਉਨ੍ਹਾਂ ਦੱਸਿਆ ਕਿ ਦਿੱਲੀ ਏਅਰਪੋਟ ਤੇ ਗ੍ਰਿਫਤਾਰ ਉਪਰੰਤ ਉਸਨੂੰ ਥਾਣਾਂ ਰਾਏਕੋਟ ਵਿਖੇ ਰੱਖਿਆ ਗਿਆ ਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।