Category: Punjab>Firozpur

  • पंजाबः अनाज मंडी में व्यक्ति का श+व हुआ बरामद

    कोटकपूराः जैतो कोटकपूरा रोड पर स्थित अनाज मंडी में एक व्यक्ति के बेहोश होने की सूचना किसी राहगीर ने सोशल वेलफेयर सोसायटी यूथ वेलफेयर को दी। घटना की सूचना मिलते ही जैसे ही संस्था की टीम जैतो की अनाज मंडी में मदद के लिए पहुंची तो पता चला कि बेहोश व्यक्ति की मौत हो चुकी थी।

    इस संस्था की टीम ने इसकी सूचना पुलिस प्रशासन को दी और पुलिस टीम ने मौके पर पहुंचकर मामले की जांच शुरू कर दी। मृतक व्यक्ति की पहचान रावल सिंह जैतो बाजाखाना रोड कोठे चंद सिंह के रूप में हुई है। पुलिस को मृतक के पास से ही उसकी एक्टिवा खड़ी मिली। पुलिस ने शव को कब्जे में लेकर सिविल अस्पताल के मोर्चुरी में रखवा दिया है और मामले की जांच की जा रही है।

  • ਪੰਜਾਬ : ਚੋਰਾਂ ਦੇ ਹੌਂਸਲੇ ਬੁਲੰਦ, ਦਿਨ ਦਿਹਾੜੇ ਦਿੱਤਾ ਚੋਰੀ ਦੀ ਘਟਨਾ ਨੂੰ ਅੰਜਾਮ, ਦੇਖੋ CCTV

    ਕੋਟਕਪੂਰਾ : ਕੋਟਕਪੂਰਾ ਸ਼ਹਿਰ ਦੇ ਸਿੱਖਾਂ ਵਾਲਾ ਰੋਡ ‘ਤੇ ਸਥਿਤ ਮੁਹੱਲਾ ਪ੍ਰੇਮ ਨਗਰ ਵਿਖੇ ਦਿਨ-ਦਿਹਾੜੇ ਇੱਕ ਘਰ ਵਿੱਚ ਚੋਰੀ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਮੁਹੱਲਾ ਪ੍ਰੇਮ ਨਗਰ ਦੇ ਗੁਰੂ ਰਵਿਦਾਸ ਮੰਦਰ ਦੇ ਸਾਹਮਣੇ ਮੇਹਰ ਸਿੰਘ ਮਿਸਤਰੀ ਵਾਲੀ ਗਲੀ ਦੇ ਇੱਕ ਘਰ ਵਿੱਚ ਉਸ ਸਮੇਂ ਚੋਰੀ ਹੋ ਗਈ, ਜਦ ਘਰ ਦੇ ਬਾਕੀ ਮੈਂਬਰ ਘਰ ਵਿੱਚ ਨਹੀਂ ਸਨ ਅਤੇ ਘਰ ਵਿੱਚ ਮੌਜੂਦ ਇੱਕ ਔਰਤ ਘਰ ਦੇ ਉੱਪਰ ਛੱਤ ‘ਤੇ ਕੁੱਤੇ ਨੂੰ ਰੋਟੀ ਪਾਉਣ ਗਈ ਹੋਈ ਸੀ। ਚੋਰੀ ਦੀ ਇਹ ਘਟਨਾ ਘਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਇੱਕ ਅਣਪਛਾਤਾ ਨੌਜਵਾਨ ਘਰ ਵਿੱਚ ਦਾਖਲ ਹੋ ਕੇ ਮਹਿਜ਼ 5-7 ਮਿੰਟ ਵਿੱਚ ਹੀ ਚੋਰੀ ਨੂੰ ਅੰਜਾਮ ਦਿੰਦੇ ਹੋਏ ਘਰ ਦੀ ਅਲਮਾਰੀ ਵਿੱਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਲੈ ਕੇ ਰਫੂਚੱਕਰ ਹੋ ਗਿਆ। 

    ਇਸ ਸਬੰਧ ਵਿੱਚ ਘਰ ਦੇ ਮਾਲਕ ਕੇਵਲ ਕ੍ਰਿਸ਼ਨ ਸ਼ਰਮਾਂ ਨੇ ਦੱਸਿਆ ਕਿ ਉਹ ਘਰ ਵਿੱਚ ਨਹੀਂ ਸੀ ਅਤੇ ਉਸਦੀ ਪਤਨੀ ਦੁਪਹਿਰ 2 ਵਜੇ ਦੇ ਕਰੀਬ ਜਦ ਛੱਤ ‘ਤੇ ਕੁੱਤੇ ਨੂੰ ਰੋਟੀ ਆਦਿ ਪਾਉਣ ਗਈ ਸੀ ਤਾਂ ਇਸ ਦੌਰਾਨ ਇੱਕ ਅਣਪਛਾਤਾ ਲੜਕਾ ਘਰ ਦਾ ਬਾਹਰਲਾ ਗੇਟ ਖੋਲ ਕੇ ਅੰਦਰ ਦਾਖਲ ਹੋਇਆ ਅਤੇ ਘਰ ਦੇ ਕਮਰੇ ਦੀ ਅਲਮਾਰੀ ਨੂੰ ਖੋਲ੍ਹ ਕੇ ਉੱਥੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ।

  • विदेश में पंजाबी युवक की संदिग्ध परिस्थितियों में हुई मौ’त, देखें वीडियो

    कोटकपूरा : लाजपत नगर के रहने वाले नौजवान सौरव वालिया पुत्र संजय वालिया की कुछ दिन पहले आस्ट्रेलिया के सिडनी शहर में मौत हो गई। उसका शव कोटकपूरा शहर में आने पर स्थानीय राम बाग में उसका धार्मिक रीति रिवाजों के साथ अंतिम संस्कार किया गया। जिसमें हजारों की तादाद में लोगों ने नौजवान को अंतिम विदाई दी और परिवार के साथ दुख सांझा किया। परिवार के अनुसार सौरव वालिया पिछले 9 साल से सिडनी में रहता था।

    जहां पर करीब 2 सप्ताह पहले अचानक बीमार होने के बाद उपचार के दौरान उसकी मौत हो गई। इस मौके पर बातचीत करते हुए परिवार के करीबी लोगों ने बताया कि सौरव वालिया का आस्ट्रेलिया में समय पर उपचार की सुविधा नहीं मिल पाई। उन्होंने कहा कि भले ही विदेशों ने काफी तरक्की की है। लेकिन मेडिकल सेवाओं के क्षेत्र में अभी भी वह भारत से पीछे है। उन्होंने कहा कि परिवार के नौजवान बेटे की मौत से पूरा शहर गमगीन है।

  • पंजाबः बहुचर्चित बेअदबी कांड का वांछित आरोपी गिरफ्तार

    चंडीगढ़ः पंजाब पुलिस ने 2015 के बेअदबी मामलों के वांछित आरोपी प्रदीप कलेर को हरियाणा के गुरुग्राम से गिरफ्तार किया है। एक वरिष्ठ पुलिस अधिकारी ने शुक्रवार को कहा कि क्लेर को फरीदकोट लाया जा रहा है। डेरा सच्चा सौदा के अनुयायी कलेर और दो अन्य आरोपियों- संदीप बरेटा और हर्ष धुरी- को भगोड़ा घोषित कर दिया गया था। क्लेर पर 2015 में फरीदकोट में गुरु ग्रंथ साहिब के अपमान से संबंधित घटनाओं में साजिशकर्ताओं में से एक होने का आरोप है।

    ये घटनाएं गुरु गंथ साहिब की ‘बीर’ (प्रति) की चोरी, हस्तलिखित अपवित्र पोस्टर लगाने और फरीदकोट के बरगारी में बिखरे हुए पवित्र ग्रंथ के फटे हुए पन्नों से संबंधित हैं। इन घटनाओं के कारण फरीदकोट में बेअदबी विरोधी प्रदर्शन हुए। अक्तूबर 2015 में बेअदबी विरोधी प्रदर्शनकारियों पर पुलिस गोलीबारी में बहबल कलां में दो लोगों की मौत हो गई थी, जबकि फरीदकोट के कोटकपुरा में कुछ लोग घायल हो गए थे। विशेष रूप से 2015 के बेअदबी मामलों पर पंजाब पुलिस की एक जांच रिपोर्ट में गुरु ग्रंथ साहिब के अपमान की घटनाओं के लिए सिरसा स्थित डेरा सच्चा सौदा संप्रदाय को दोषी ठहराया गया था। बेअदबी की तीन घटनाओं में डेरा प्रमुख गुरमीत राम रहीम सिंह का नाम आया था।

    2015 में तत्कालीन अकाली-भाजपा सरकार ने तीन मामले जांच के लिए सी.बी.आई. को सौंपे थे- बुर्ज जवाहर सिंह वाला गुरुद्वारे से गुरु ग्रंथ साहिब की ‘बीर’ (प्रति) की चोरी; बरगारी और बुर्ज जवाहर सिंह वाला में हस्तलिखित अपवित्र पोस्टर लगाना और बरगारी में पाए गए पवित्र ग्रंथ के फटे हुए पन्ने। बाद में, कांग्रेस के नेतृत्व वाली पंजाब सरकार ने सितंबर 2018 में पंजाब पुलिस की एक विशेष जांच टीम को जांच सौंप दी थी, जब राज्य विधानसभा ने जांच में प्रगति की कमी को देखते हुए इन मामलों की जांच के लिए सीबीआई को दी गई सहमति वापस लेने का प्रस्ताव पारित किया था।

  • ਪੰਜਾਬ : ਸੰਜੁਕਤ ਕਿਸਾਨ ਮੋਰਚਾ ਨੇ ਕੱਢਿਆ ਰੋਸ਼ ਮਾਰਚ, ਦੇਖੋ ਵੀਡਿਓ

    ਕੋਟਕਪੂਰਾ : ਸੰਜੁਕਤ ਕਿਸਾਨ ਮੋਰਚਾ ਤੇ ਕੇਂਦਰੀ ਟਰੇਡ ਯੂਨੀਅਨਜ਼ ਤੇ ਭਰਤਾਰੀ ਜੱਥੇਬੰਦੀਆਂ ਵਲੋਂ 16 ਫਰਵਰੀ ਨੂੰ ਭਾਰਤ ਬੰਦ ਸਫਲ ਬਣਾਉਣ ਲਈ ਕੋਟਕਪੂਰਾ ਸ਼ਹਿਰ ਦੇ ਵਿੱਚ ਰੋਸ਼ ਮਾਰਚ ਕੱਢਿਆ ਗਿਆ। ਇਸ ਮੌਕੇ ਤੇ ਜਥੇਬੰਦੀਆਂ ਦੇ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ 16 ਫਰਵਰੀ ਨੂੰ ਭਾਰਤ ਬੰਦ ਸਫਲ ਬਣਾਉਣ ਲਈ ਸ਼ਹਿਰ ਦੇ ਵਪਾਰੀਆਂ ਨੂੰ ਅਤੇ ਹੋਰ ਸੰਸਥਾਵਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ 16 ਤਰੀਕ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਿਓ। ਉਹਨਾਂ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਕਰ ਰਹੇ ਹਾਂ। ਜਿਸ ਵਿੱਚ ਔਰਤਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।

  • ਪੰਜਾਬ : ‘ਸਰਕਾਰ ਆਪ ਕੇ ਦੁਆਰ’ ਮੁਹਿੰਮ ਦੀ ਹੋਈ ਸ਼ੁਰਆਤ, ਦੇਖੋ ਵੀਡਿਓ

    ਕੋਟਕਪੂਰਾ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਸਹੂਲਤਾਂ ਉਹਨਾਂ ਦੇ ਬੂਹੇ ਤੇ ਜਾ ਕੇ ਦੇਣ ਦੀ ਮੁਹਿਮ ‘ਸਰਕਾਰ ਆਪ ਕੇ ਦੁਆਰ’ ਮੁਹਿੰਮ ਦੀ ਸ਼ੁਰਆਤ ਕੀਤੀ ਗਈ । ਪਿੰਡ ਵਾਂਦਰ ਜਟਾਣਾ ਵਿਖੇ ਕੈੰਪ ਵਿੱਚ ਵਿਨੀਤ ਕੁਮਾਰ ਡੀ ਸੀ ਫਰੀਦਕੋਟ ਨੇ ਪਹੁੰਚ ਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਤੁਰੰਤ

    ਸਮਾਧਾਨ ਕਰਵਾਇਆ ਅਤੇ ਲੋਕਾਂ ਵੱਲੋਂ ਵੀ ਇਸ ਮੁਹਿਮ ਵਿੱਚ ਪਹੁੰਚ ਕੇ ਆਪਣੇ ਕੰਮ ਕਰਵਾਏ ਗਏ। ਉਹਨਾਂ ਸਰਕਾਰ ਦੇ ਇਸ ਮੁਹਿਮ ਸਰਕਾਰ ਆਪਕੇ ਦੁਆਰ ਦੀ ਸਲਾਗਾਂ ਕੀਤੀ ਅਤੇ ਦੱਸਿਆ ਕਿ ਉਹਨਾਂ ਨੂੰ ਇਸ ਕੈਂਪ ਬਹੁਤ ਘੱਟ ਸਮਾਂ ਲੱਗਿਆ। ਉਹਨਾਂ ਦੇ ਕੰਮ ਹੱਥੋ ਹੱਥੀ ਹੋ ਰਹੇ ਹਨ ਅਤੇ ਮੰਗ ਕੀਤੀ ਸਰਕਾਰ ਨੂੰ ਅਜਿਹੇ ਕੈੰਪ ਹੋਰ ਲਾਗਵਾਨੇ ਚਾਹੀਦੇ ਹਨ ।

  • ਪੰਜਾਬ : 16 ਫ਼ਰਵਰੀ ਦੇ ਭਾਰਤ ਬੰਦ ਲਈ  ਸਾਂਝੀਆਂ ਜੱਥੇਬੰਦੀਆਂ ਨੇ ਕੀਤਾ ਐਲਾਨ, ਦੇਖੋ ਵੀਡਿਓ

    9 ਫ਼ਰਵਰੀ ਨੂੰ ਕੀਤਾ ਜਾਵੇਗਾ ਝੰਡਾ ਮਾਰਚ 

    ਕੋਟਕਪੂਰਾ : ਸਥਾਨਕ ਮਿਊਂਸਿਪਲ ਪਾਰਕ ਵਿੱਚ ਕਿਸਾਨ, ਮੁਲਾਜ਼ਮ, ਮਜ਼ਦੂਰ ਅਤੇ ਪੈਨਸ਼ਨਰ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਕਿਸਾਨ ਆਗੂ ਸੁਖਮੰਦਰ ਸਿੰਘ ਢਿੱਲਵਾਂ ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਛੱਤਰ ਸਿੰਘ ਬਰਾੜ ਅਤੇ ਟਰੇਡ ਯੂਨੀਅਨ ਜੱਥੇਬੰਦੀਆਂ ਵਲੋਂ ਬੀਬੀ ਅਮਰਜੀਤ ਕੌਰ ਰਣ ਸਿੰਘ ਵਾਲਾ ਅਤੇ ਦੋਧੀ ਯੂਨੀਅਨ ਦੇ ਹਰਪ੍ਰੀਤ ਸਿੰਘ ਸ਼ਾਮਿਲ ਹੋਏ। ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ 10 ਸਾਲ ਦੇ ਰਾਜ ਦੌਰਾਨ ਕਿਸਾਨਾਂ, ਮਜ਼ਦੂਰਾਂ ਸਮੇਤ ਸਮਾਜ ਦੇ ਸਭ ਮਿਹਨਤਕਸ਼ ਤਬਕਿਆਂ ਦਾ ਸ਼ੋਸ਼ਣ ਕਰਨ ਅਤੇ ਕਾਰਪੋਰੇਟ ਘਰਾਣਿਆਂ ਦਾ ਘਰ ਭਰਨ ਵਿੱਚ ਕੋਈ ਕਸਰ ਨਹੀਂ ਛੱਡੀ। 

    ਕਿਸਾਨਾਂ ਦੇ 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ  ਚੱਲੇ ਇਤਿਹਾਸਕ ਮੋਰਚੇ ਵਿੱਚ 700 ਤੋਂ ਵੱਧ ਸਾਥੀ ਸ਼ਹੀਦ ਕਰਵਾ ਕੇ ਜਮੀਨ ਖੋਹਣ ਵਾਲੇ ਕਾਲੇ ਕਾਨੂੰਨ ਵਾਪਸ ਕਰਵਾਏ, ਪਰ ਕਾਰਪੋਰੇਟ ਘਰਾਣਿਆਂ ਦੀ ਗਿਰਝ ਅੱਖ ਅਜੇ ਵੀ ਜ਼ਮੀਨਾਂ ਰਾਹੀਂ ਸਾਰੀ ਖੁਰਾਕ ਮਾਰਕੀਟ ਉਪਰ ਕਬਜ਼ਾ ਕਰਨ ‘ਤੇ ਟਿਕੀ ਹੋਈ ਹੈ। ਨਰੇਗਾ ਸਕੀਮ ਦੇ ਬੱਜਟ ਵਿੱਚ ਕਟੌਤੀ ਕੀਤੀ ਗਈ ਹੈ ਅਤੇ ਮਜ਼ਦੂਰ ਵਰਗ ਵੱਲੋਂ ਅਨੇਕ ਕੁਰਬਾਨੀਆਂ ਬਾਅਦ ਬਣਵਾਏ 44 ਲੇਬਰ ਕਾਨੂੰਨਾ ਨੂੰ ਖ਼ਤਮ ਕਰਕੇ ਮਾਲਕਾਂ ਦੀ ਲੁੱਟ ਦਾ ਰਾਹ ਪੱਧਰਾ ਕਰਨ ਲਈ 4 ਲੇਬਰ ਕੋਡ ਲਿਆਂਦੇ ਗਏ ਹਨ।  ਕੰਮ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤੀ ਗਈ ਹੈ। ਸਭ ਜਮਹੂਰੀ ਨਿਯਮਾਂ ਨੂੰ ਪੈਰਾਂ ਹੇਠ ਮਸਲ ਕੇ ਵਿਰੋਧੀ ਧਿਰ ਦੇ 146 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਕੇ ਫੌਜਦਾਰੀ ਕਾਨੂੰਨਾਂ ਵਿੱਚ ਸੋਧ ਕੀਤੀ ਗਈ ਹੈ ਅਤੇ ਡਰਾਈਵਰ ਵਰਗ ਨੂੰ ਕੁਚਲਣ ਵਾਲਾ 7 ਸਾਲ ਦੀ  ਸਜਾ ਅਤੇ ਲੱਖਾਂ ਰੁਪਏ ਜੁਰਮਾਨੇ ਵਾਲਾ ਕਾਲਾ ਕਾਨੂੰਨ ਪਾਸ ਕੀਤਾ ਗਿਆ ਹੈ। ਦੁਕਾਨਦਾਰ  ਅਤੇ ਛੋਟੇ ਕਾਰੋਬਾਰ ਕਰਨ ਵਾਲੇ ਤਬਕੇ ਦਾ ਰੁਜ਼ਗਾਰ ਖੋਹਣ ਲਈ ਹਰ ਸ਼ਹਿਰ ਵਿੱਚ ਵੱਡੇ ਮਾਲ ਖੋਹਲੇ ਜਾ ਰਹੇ ਹਨ। ਇਨਾਂ ਹਾਲਤਾਂ ਵਿੱਚ ਕੌਮੀ ਪੱਧਰ ਦੇ 16 ਫ਼ਰਵਰੀ ਦੇ ਭਾਰਤ ਬੰਦ ਨੂੰ ਕਾਮਯਾਬ ਕਰਨਾ ਸਮਾਜ ਦੇ ਹਰ ਇਨਸਾਫ ਪਸੰਦ ਵਿਅਕਤੀ ਲਈ ਜ਼ਰੂਰੀ ਹੈ।  

    ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ 7  ਫਰਵਰੀ ਤੋਂ ਵਪਾਰ ਮੰਡਲ ਵਿੱਚ ਸ਼ਾਮਿਲ ਹਰ ਯੂਨੀਅਨ ਤੱਕ  ਬੰਦ ਦਾ ਸੰਦੇਸ਼ ਪਹੁੰਚਾਉਣ ਲਈ ਸੰਪਰਕ ਕੀਤਾ ਜਾਵੇਗਾ। ਬੰਦ ਦਾ ਮਾਹੌਲ ਬਨਾਉਣ ਲਈ 9 ਫ਼ਰਵਰੀ ਨੂੰ ਕੋਟਕਪੂਰਾ  ਸ਼ਹਿਰ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ ਜੋ ਸਵੇਰੇ 10 ਵਜੇ ਮਿਊਂਸਿਪਲ ਪਾਰਕ ਕੋਟਕਪੂਰਾ ਤੋਂ ਸ਼ੁਰੂ ਹੋ ਕੇ ਢੋਡਾ ਚੌਕ, ਪੁਰਾਣੀ ਦਾਣਾ ਮੰਡੀ, ਫੇਰੂਮਾਨ ਚੌਕ, ਮਹਿਤਾ ਚੌਕ ਤੋਂ ਬਤੀਆਂ ਵਾਲਾ ਚੌਕ ਹੁੰਦਾ ਹੋਇਆ ਲੈਲਾ ਲਾਜਪਤ ਰਾਏ ਪਾਰਕ ਵਿੱਚ ਹੀ ਸਮਾਪਤ ਹੋਵੇਗਾ। ਇਹ ਵੀ ਤਹਿ ਕੀਤਾ ਗਿਆ ਕਿ 16 ਫ਼ਰਵਰੀ ਦੇ ਭਾਰਤ ਬੰਦ ਦੌਰਾਨ ਬੱਤੀਆਂ ਵਾਲਾ ਚੌਕ ਵਿੱਚ ਰੈਲੀ ਕਰਕੇ ਜਾਮ ਕੀਤਾ ਜਾਵੇਗਾ, ਜਿਸ ਵਿੱਚ ਉਪਰਲੇ ਫੈਸਲੇ ਅਨੁਸਾਰ ਐਂਬੂਲੈਂਸ, ਬਰਾਤ ਅਤੇ ਮਰਗ ਨੂੰ ਹੀ ਛੋਟ ਦਿੱਤੀ ਜਾਵੇਗੀ। ਬੰਦ ਸਵੇਰ ਤੋਂ ਸ਼ੁਰੂ ਕਰਕੇ ਸ਼ਾਮ 4:00 ਵਜੇ ਤੱਕ ਰੱਖਿਆ ਜਾਵੇਗਾ। ਪਿੰਡਾਂ ਤੋਂ ਦੁੱਧ, ਸਬਜ਼ੀਆਂ ਆਦਿ ਨਹੀਂ ਆਉਣਗੀਆਂ ਅਤੇ ਨਾ ਹੀ ਸੜਕਾਂ ਤੇ ਬੱਸਾਂ ਚਲਣੀਆਂ ਹਨ। ਆਗੂਆਂ ਨੇ ਆਮ ਜਨਤਾ ਨੂੰ ਆਪੋ-ਆਪਣੇ ਕਾਰੋਬਾਰ ਬੰਦ ਕਰਕੇ ਘਰ ਰਹਿਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

  • पंजाबः रेलवे ओवर ब्रिज पर बेकाबू ट्राला चालक ने 7 गाड़ियों को मारी टक्कर, देखें वीडियो

    कोटकपूराः रेलवे ओवर ब्रिज पर बेकाबू ट्राला चालक ने 7 गाड़ियां टक्कर मार दी। इस हादसे में 2 गाड़ियां पूरी तरह से क्षतिग्रस्त हो गई। वहीं घटना को अंजाम देने के बाद ट्राला चालक मौके से फरार हो गया। हालांकि इस हादसे के दौरान गनीमत यह रही कि कोई नुकसान नहीं हुआ है। वहीं घटना की सूचना पुलिस को दे दी गई है। वहीं मौके पर पुलिस द्वारा मामले की जांच की जा रही है। दूसरी ओर मामले की जानकारी देते हुए बोलेरो डाइवर ने कहा सारी ट्राला चालक की गलती है। ड्राइवर ने इस हादसे में गाड़ी के नुकसान की भरवाई करवाने को लेकर प्रशासन से गुहार लगाई है।

    वहीं अन्य गाड़ी के ड्राइवर गुरबाज सिंह ने बताया कि वह कार में सवार होकर किसी काम के सिलसिल से जा रहे थे। उन्होंने कहा कि जैसे वह अपनी साइड से जा रहे थे तो पीछे से बेकाबू ट्राला आया और उसने जोर से टक्कर मार दी। हादसे के दौरान उसकी बहन ने कार से छाल मार कर जान बचाई। वहीं इस घटना को लेकर क्षतिग्रस्त गाड़ियों के कारण जाम लग गया, जिसके बाद पुलिस ने गाड़ियों को साइड में करवाकर पहले जाम खुलवाया। वहीं पुलिस का कहना है कि पीड़ितों के बयान दर्ज कर ट्राले के ड्राइवर के खिलाफ शिकायत दर्ज कर ली है। जल्द ही ट्राला चालक को काबू कर लिया जाएगा। 

  • पंजाबः PRTC BUS और ट्रैक्टर ट्रॉली में हुई टक्कर, देखें वीडियो

    कोटकपूराः जैतो रोड पर कोहरे के कारण पीआरटीसी बस और ट्रैक्टर ट्रॉली के बीच टक्कर हो गई। इस हादसे में ट्रैक्टर ट्राली चालक सहित कुछ लोग घायल हुए है। वहीं घटना की सूचना पुलिस को दे दी गई है। सूचना मिलते ही थाना सिटी की पुलिस मौके पर पहुंच गई और मामले की जांच में जुट गई। वहीं मामले की जानकारी देते हुए राहगीर ने बताया कि बस गलत दिशा से आ रही थी और हादसे का शिकार हो गई। वहीं मौके पर पहुंचे एएसआई लक्ष्मण सिंह ने बताया कि मामले की जांच की जा रही है। वहीं दोनों पक्षों के बयान के बाद बनती कार्रवाई की जाएगी।

  • पंजाबः युवक की मौत के मामले में कार्रवाई ना होने पर परिनजनों ने किया हाईवे जाम, देखें वीडियो

    श्रीमुक्तसर साहिबः बठिंडा हाईवे पर सड़क हादसे के दौरान एक युवक की मौत हो गई थी वहीं दूसरा दूसरा युवक गंभीर रूप से घायल हो गया था। मृतक की पहचान अक्षय निवासी गांव कोनी के रूप में हुई है। इस मामले में कार चालक के खिलाफ कार्रवाई ना होने के लेकर गुस्साए परिजनों ने हाईवे जाम कर दिया। इस दौरान परिजनों ने पुलिस पर आरोप लगाया है कि पुलिस ने कार चालक आरोपी के खिलाफ कोई कार्रवाई नहीं की है। परिजनों का कहना है कि जिस कार से हादसा हुआ उसकी भी पहचान कर ली गई है, लेकिन पुलिस की ओर से कोई कार्रवाई नहीं की गई है।

    बता दें कि परिजनों ने पुलिस को वह सीसीटीवी भी सौंप दी, जिसमें दुर्घटनाग्रस्त के दौरान कार तेज रफ्तार से जाती हुई दिखाई कर रही थी। परिजनों ने बताया कि युवक की बीते दिन दुर्घटना में मौत हो गयी थी। कार्रवाई नहीं होने के कारण पोस्टमार्टम नहीं कराया गया और ना ही युवक का संस्कार किया गया है। परिजनों का कहना है कि जब तक पुलिस कार्रवाई नहीं करेगी, तब तक युवक का संस्कार व पोस्टमार्टम नहीं किया जायेगा।