Category: Punjab>Firozpur

  • ਪੰਜਾਬ : ਟਰੈਫਿਕ ਦੀ ਵਿਵਸਥਾ ਚਰਮਰਾਈ, DSP ਖੁੱਦ ਕਰ ਰਹੇ ਕੰਟਰੋਲ, ਦੇਖੋ ਵੀਡਿਓ

    ਕੋਟਕਪੂਰਾ : DSP ਕੋਟਕਪੂਰਾ ਨੇ ਦੱਸਿਆ ਸ਼ਹਿਰ ਵਿੱਚ ਟਰੈਫਿਕ ਕਾਫੀ ਆ ਰਿਹਾ ਹੈ ਪਰ ਅਸੀਂ ਕੰਟਰੋਲ ਵਿੱਚ ਲੱਗੇ ਹੋਏ ਹੈ। ਕਾਫੀ ਹੱਦ ਤੱਕ ਅਸੀਂ ਕੰਟਰੋਲ ਕਰ ਲਿਆ ਹੈ। ਇਥੇ ਰਿੰਗ ਰੋਡ ਹੋਣੀ ਚਾਹੀਦਾ ਹੈ ਤਾਂ ਜੋ ਬਾਹਰਲਾ ਟਰੈਫਿਕ ਬਾਹਰ ਦੀ ਬਾਹਰ ਚਲਾ ਜਾਵੇ । ਬਾਕੀ ਸੰਗਤਾਂ ਫਤਹਿਗੜ ਜਾ ਰਹੀਆਂ ਹਨ ਉਸ ਕਰਕੇ ਵੀ ਟਰੈਫਿਕ ਜ਼ਿਆਦਾ ਹੈ।

    ਸਮਾਜਸੇਵੀ ਨਰਿੰਦਰ ਰਾਥੋੜ ਨੇ ਦੱਸਿਆ ਸਹਿਰ ਵਿਚ ਰਿੰਗ ਰੋਡ ਹੋਣੀ ਚਾਹੀਦੀ ਹੈ ਇਹ ਬਣਾਉਣਾ ਪੈਣਾ ਹੈ। ਸਰਕਾਰ ਨੂੰ ਚਾਹੀਦਾ ਹੈ ਇਸ ਤੇ ਕੰਮ ਕੀਤਾ ਜਾਵੇ ।

  • पंजाबः आवार कुत्तों को लेकर दुकानदार पर 15 युवकों ने किया हमला, देखें CCTV

    कोटकपूराः पंजाब में आवारा कुत्तों के काटने से जहां लोग परेशान हो रहे है। वहीं आवारा कुत्तों को लेकर विवाद होने का मामला सामने आया है। यह मामल पुरानी अनाज मंडी में से सामने आया है। जहां आज दोपहर के समय आवारा कुत्तों को लेकर एक व्यक्ति ने अपने 15 से 20 साथियों को साथ लेकर पैस्टीसाइड दुकानदार पर हमला कर दिया। इस मामले में दुकानदार व उसका कर्मचारी घायल हो गया। जिसे ईलाज के लिए सिविल अस्पताल में दाखिल करवाया गया है। घटना की सूचना थाना सिटी पुलिस को दे दी गई है। वहीं पुलिस ने मामले की जांच शुरू कर दी है। पूरी घटना दुकान के अंदर व बाहर लगे सीसीटीवी कैमरों में भी कैद हो गया है।

    जानकारी के अनुसार एक व्यक्ति द्वारा आवारा कुत्तों को दूध पिलाने की सेवा की जाती है। मंगलवार सुबह उसने देखा कि पुरानी अनाज मंडी में कुत्ते नहीं थे। जिसके बाद उसने पैस्टीसाइड दुकानदार निखिल जिंदल से कुत्तों के बारे में पूछा और उस पर आरोप लगाया कि उसने कुत्तों को भगा दिया है। बताया जा रहा है कि दुकानदार के ऐसा करने से मना करने के बावजूद उक्त व्यक्ति तैश में आ गया और दुकानदार को धमकियां देकर वह वहां से चला गया। कुछ समय बाद वह व्यक्ति अपने साथियों के साथ दोबारा आया और साथियों सहित उसने दुकानदार पर हमला कर दिया।

    इस मामले को लेकर दुकानदार के पिता प्रवीण जिंदल ने कहा कि शरारती तत्वों को पुलिस का कोई खौफ नहीं है। उन्होंने पुलिस से अपील की है कि शरारती अंनसरों के खिलाफ सख्ती से कार्रवाई की जानी चाहिए। वहीं इस मामले में पैस्टीसाइड डीलर यूनियन के प्रधान राजन गर्ग ने घटना की निंदा करते हुए पुलिस प्रशासन से दुकानदारों को सुरक्षित माहौल देने की मांग की है। उन्होंने कहा कि ऐसी घटनाओं में व्यापारी वर्ग में डर व सहम का माहौल पैदा होता है। दूसरी ओर इस मामले को लेकर डीएसपी शमशेर सिंह शेरगिल ने कहा कि घटना की जानकारी मिलते ही पुलिस ने कार्रवाई शुरू कर दी है और आरोपियों की गिरफ्तारी के लिए छापेमारी शुरू कर दी गई है।

  • ਪੰਜਾਬ : ਮਸੀਹ ਭਾਈਚਾਰੇ ਵੱਲੋਂ ਕ੍ਰਿਸਮਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਦੇਖੋ ਵੀਡਿਓ

    ਕੋਟਕਪੂਰਾ : ਸੇਂਟ ਜੋਸਫ਼ ਕੈਥੋਲਿਕ ਚਰਚ ਵਿੱਚ ਮਸੀਹ ਭਾਈਚਾਰੇ ਵੱਲੋਂ ਕ੍ਰਿਸਮਸ ਦਾ ਤਿਉਹਾਰ ਬੜੇ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਸ਼ਹਿਰ ਦੀਆਂ ਅਹਿਮ ਰਾਜਸੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਸਮੂਹ ਇਸਾਈ ਭਾਈਚਾਰੇ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਪ੍ਰਬੰਧਕ ਨੇ ਦੱਸਿਆ ਕਿ ਪੂਰੀ ਦੁਨੀਆ ਵਿਚ 25 ਦਸੰਬਰ ਨੂੰ ਇਸਾਈ ਸਮੁਦਾਇ ਵੱਲੋਂ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਪਿਆਰ, ਸ਼ਾਂਤੀ ਦਾ ਪ੍ਰਤਿਕ ਹੈ।

    ਜਿਸ ਨੂੰ ਸਾਰੇ ਮਿਲਜੁਲ ਕੇ ਮਨਾ ਰਹੇ ਹੈ। ਇਸ ਨੂੰ ਵੱਡਾ ਦਿਨ ਵੀ ਕਿਹਾ ਜਾਂਦਾ ਹੈ। ਇਹ ਇਸਾਈ ਧਰਮ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ। ਇਸ ਮੌਕੇ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਜਿਸ ਨਾਲ ਭਾਈਚਾਰਕ ਸਾਂਝ ਵੀ ਮਜਬੂਤ ਹੁੰਦੀ ਹੈ। ਇਸੇ ਮੰਸ਼ਾ ਨਾਲ ਉੱਨਾ ਨੂੰ ਕ੍ਰਿਸਮਸ ਦੀ ਖੁਸ਼ੀ ਨੂੰ ਇਸਾਈ ਭਾਈਚਾਰੇ ਨਾਲ ਸਾਂਝਾਂ ਕੀਤਾ ਹੈ।

  • पंजाबः शहीदी पर्व को समर्पित विशाल नगर कीर्तन का किया गया आयोजन, देखें वीडियो

    कोटकपूराः जीवन नगर स्थित गुरूद्वारा शहीद बाबा जीवन सिंह की तरफ से अमर शहीद बाबा जीवन सिंह व बड़े साहिबजादों की शहादत को समर्पित नगर कीर्तन का आयोजन किया गया। इस दौरान पांच प्यारों की अगुवाई में नगर कीर्तन में भारी तादाद में संगत ने भाग लिया। वहीं पंजाब विधानसभा स्पीकर के पीआरओ मनप्रीत सिंह मनी धालीवाल विशेष तौर पर इस नगर कीर्तन में पहुंचे। जहां उन्होंने सिख समाज के गौरवमई इतिहास को सांझा किया। यह नगर कीर्तन गुरूद्वारा साहिब से शुरू होकर शहर के विभिन्न क्षेत्रों से होकर वापिस गुरूद्वारा साहिब में सम्पन हुआ। 

  • पंजाबः पेट्रोल पंप से 1.60 लाख की नगदी लेकर चोर फरार, देखें वीडियो

    कोटकपूराः शहर में बढ़ रही लूटपाट और चोरी की वारदातों से लोगों में दहशत का माहौल पाया जा रहा है। वहीं चोरों को हौंसले इतने बुलंद हो गए है कि देर रात बाइक पर सवार होकर आया चोर ने पेट्रोल पंप को निशाना बनाया। मिली जानकारी के मुताबिक नए बस स्टैंड के पास पेट्रोल पर के दफ्तर से चोर 1.60 लाख रुपए की नगदी चोरी कर चोर फरार हो गया।

    घटना वहां लगे सीसीटीवी कैमरे में कैद हो गई। जिसमें देखा जा सकता है कि एक अज्ञात व्यक्ति दफ्तर में आता है और तिजौरी तोड़कर नगदी चोरी कर लेता है। घटना की जानकारी पुलिस को दे दी गई है। वहीं मौके पर पहुंचे डीएसपी शमशेर गिल ने बताया कि मामले की गहनता से जांच की जा रही है, जल्द ही आरोपी को गिरफ्तार कर लिया जाएगा।

  • ਪੰਜਾਬ: ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਔਰਤ ਨੂੰ ਬਣਾਇਆ ਨਿਸ਼ਾਨਾ, ਦੇਖੋਂ ਵੀਡਿਓ

    ਕੋਟਕਪੂਰਾ: ਦਾਣਾ ਮੰਡੀ ਦੀ ਬਾਂਸਲ ਸਟ੍ਰੀਟ ਵਿੱਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਔਰਤ ਨੂੰ ਆਪਣਾ ਨਿਸ਼ਾਨਾ ਬਣਾਇਆ। ਲੁਟੇਰੇ ਔਰਤ ਦਾ ਪਰਸ ਲੈ ਕੇ ਫਰਾਰ ਹੋ ਗਏ। ਘਟਨਾ ਸੀ ਸੀ ਟੀ ਵੀ ਵਿਚ ਕੈਦ ਹੋ ਗਈ।

    ਸਮਾਜਸੇਵੀ ਕਮਲ ਗਰਗ ਨੇ ਦੱਸਿਆ ਕਿ ਇਹ ਘਟਨਾ ਮੇਰੀ ਦੁਕਾਨ ਦੇ ਸਾਹਮਣੇ ਦੀ ਹੈ ਕੋਟਕਪੂਰਾ ਦੇ ਹਾਲਾਤ ਬਹੁਤ ਖ਼ਰਾਬ ਹੋ ਰਹੇ ਹਨ। ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਇਹਨਾਂ ਨਸ਼ੇੜੀ ਲੁਟੇਰਿਆਂ ਨੂੰ ਨੱਥ ਪਾਈ ਜਾਵੇ।

  • पंजाब : सीवरेज ओवरफ्लो की समस्या का जायजा लेने पहुंचे DC, देखें वीडियो

    कोटकपूरा : शहर के कई क्षेत्र में पिछले कई महीनों से सीवरेज ओवर फ्लो की समस्या चल रही है। जिसके कारण लोगों को सड़कों पर फैले गंदे पानी के कारण परेशानियां झेलनी पड़ रही है। इस मामले में जानकारी के बाद शनिवार बाद दोपहर जिले के डिप्टी कमिशनर विनीत कुमार ने संबंधित विभागों के अधिकारियों को साथ लेकर यहां के गुरू तेग बहादुर नगर का जायजा लिया। जहां पर पिछले करीब 2 साल से ही सीवरेज की समस्या चल रही है। इस मौके पर मोहल्ला निवासियों ने बताया कि जब से उनके क्षेत्र में सीवरेज की नई लाइन डाली गई है, तब से ही समस्या बढ़ी है। यहां पर सीवरेज का पानी सड़क पर फैला रहता है। जिसके कारण लोग नर्क भरी जिदंगी व्यतीत कर रहे है। इस मामले में शिकायत करने पर सीवरेज बोर्ड के कर्मचारी आते है।

    लेकिन अस्थायी तौर पर ही हल निकलता है और एक दो दिन बाद वहीं हालात पैदा हो जाते है। उन्होंने डीसी से इस समस्या को जड़ से खत्म करवाने की मांग रखी। इस मामले में डीसी विनीत कुमार ने जायजा लेकर स्वीकार किया कि लोग खासी परेशानी झेल रहे है। जिसके लिए प्रशासन व संबंधित विभाग जिम्मेवार है। उन्होंने अधिकारियों को तुरंत कार्य करने की हिदायत दी है, ताकि लोगों को राहत दी जा सके। इसके लिए बाहर से मशीनरी भी मंगवाई जाएगी और आने वाले 15 दिनों तक समस्या को स्थायी तौर पर दूर कर दिया जाएगा। उन्होंने कहा कि यहां पर सीवरेज लाइन के हुए कार्य की भी समीक्षा की जा रही है और उसकी कमी पेशियों को भी दूर करवाया जाएगा।

  • ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੇ ਨਾਅਰੇਬਾਜੀ ਕਰਕੇ ਪੰਜਾਬ ਸਰਕਾਰ ਦੀ ਸਾੜੀ ਅਰਥੀ, ਦੇਖੋ ਵੀਡਿਓ

    ਕੋਟਕਪੂਰਾ : ਕੋਟਕਪੂਰਾ ਤਹਿਸੀਲ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੇ ਸਥਾਨਕ ਐਸਡੀਐਮ ਦਫਤਰ ਸਾਹਮਣੇ ਮਿਉਂਸਪਲ ਪਾਰਕ ਵਿੱਚ ਭਗਵੰਤ ਮਾਨ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਤੇ ਸੰਬੋਧਨ ਕਰਦਿਆਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਫਰੀਦਕੋਟ ਦੇ ਆਗੂ ਪ੍ਰੇਮ ਚਾਵਲਾ, ਇੰਦਰਜੀਤ ਸਿੰਘ ਖੀਵਾ, ਕੁਲਵਿੰਦਰ ਸਿੰਘ ਮੌੜ, ਪ੍ਰਿੰਸੀਪਲ ਕ੍ਰਿਸ਼ਨ ਲਾਲ, ਪ੍ਰੀਤਮ ਸਿੰਘ ਖਜ਼ਾਨਾ ਦਫਤਰ, ਕੁਲਵੰਤ ਸਿੰਘ ਚਾਨੀ, ਹਰਪਾਲ ਸਿੰਘ ਮਚਾਕੀ, ਅਸ਼ੋਕ ਕੌਸ਼ਲ, ਹਰਵਿੰਦਰ ਸ਼ਰਮਾ, ਪ੍ਰਦੀਪ ਸਿੰਘ ਬਰਾੜ, ਜਗਵੰਤ ਸਿੰਘ ਬਰਾੜ, ਰਜਿੰਦਰ ਸਿੰਘ ਸਰਾਂ, ਇਕਬਾਲ ਸਿੰਘ ਢੁੱਡੀ ਜਿਲਾ ਪ੍ਰਧਾਨ ਕਲਾਸ ਫ਼ੋਰ ਯੂਨੀਅਨ ਤੇ ਭਰਾਤਰੀ ਜਥੇਬੰਦੀ ਦੇ ਆਗੂ ਸੁਖਜਿੰਦਰ ਸਿੰਘ ਤੁੰਬੜਭੰਨ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਇਸ ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚੋਂ ਸੇਵਾ ਮੁਕਤ ਹੋਏ ਸਮੂਹ ਪੈਨਸ਼ਨਰਾਂ, ਆਊਟ ਸੋਰਸ, ਕੱਚੇ , ਠੇਕਾ ਆਧਾਰਤ ਤੇ ਰੈਗੂਲਰ ਮੁਲਾਜ਼ਮਾਂ ਅਤੇ ਸਕੀਮ ਵਰਕਰਾਂ ਦੀ ਆਪਣੇ 21 ਮਹੀਨੇ ਦੇ ਕਾਰਜ ਕਾਲ ਦੌਰਾਨ ਇੱਕ ਮੰਗ ਵੀ ਪੂਰੀ ਨਹੀਂ ਕੀਤੀ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਸਮੂਹ ਦਫਤਰੀ ਕਾਮੇ 8 ਨਵੰਬਰ ਤੋਂ ਕਲਮ ਛੋੜ ਹੜਤਾਲ ਤੇ ਚੱਲ ਰਹੇ ਹਨ।

    ਪਰ ਮੁੱਖ ਮੰਤਰੀ ਪੰਜਾਬ ਕੋਲ ਸਮੂਹ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀ ਗੱਲ ਸੁਣਨ ਲਈ ਕੋਈ ਟਾਈਮ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਮੂਹ ਪੈਨਸ਼ਨਰ, ਪੰਜਾਬ ਦੇ ਸਮੂਹ ਦਰਜਾ ਚਾਰ ਮੁਲਾਜ਼ਮ ਤੋਂ ਦਰਜਾ ਇੱਕ ਤੱਕ ਦੇ ਅਧਿਕਾਰੀ ਇਸ ਸਮੇਂ ਕੇਂਦਰ ਸਰਕਾਰ ਤੇ ਕਈ ਰਾਜਾਂ ਦੇ ਹੋਰ ਮੁਲਾਜ਼ਮਾਂ ਨਾਲੋਂ 12 ਫੀਸਦੀ ਮਹਿੰਗਾਈ ਭੱਤਾ ਘੱਟ ਲੈ ਰਹੇ ਹਨ। ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲ ਸਾਢੇ ਪੰਜ ਸਾਲਾਂ ਦਾ ਤਨਖਾਹਾ, ਪੈਨਸ਼ਨਾਂ ਤੇ ਲ਼ੀਵ ਇਨਕੈਸ਼ਮੈਂਟ ਦਾ ਬਕਾਇਆ ਪੈਂਡਿੰਗ ਪਿਆ ਹੈ। ਲਗਭਗ ਇੱਕ ਸਾਲ ਪਹਿਲਾਂ ਪੰਜਾਬ ਮੰਤਰੀ ਮੰਡਲ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦਾ ਫੈਸਲਾ ਅਜੇ ਤੱਕ ਅਮਲੀ ਰੂਪ ਵਿੱਚ ਲਾਗੂ ਨਹੀਂ ਹੋਇਆ। ਪੰਜਾਬ ਸਰਕਾਰ ਨੇ ਅਜੇ ਤੱਕ ਇੱਕ ਵੀ ਠੇਕਾ ਆਧਾਰਤ ਅਤੇ ਆਊਟਸੋਰਸ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਤੇ ਨਾ ਹੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਅਜੇ ਤੱਕ ਕੋਈ ਵਾਧਾ ਕੀਤਾ ਹੈ। ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਘੱਟ ਉਜਰਤਾਂ ਦੇ ਕੇ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਇਹਨਾਂ ਨਾਲ ਕੀਤਾ। ਇੱਕ ਵੀ ਚੋਣ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਮੂਹ ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਕੀਤੇ ਗਏ। ਸਾਰੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਪੰਜਾਬ ਦੇ ਪੈਨਸ਼ਨਰ ਅਤੇ ਮੁਲਾਜ਼ਮ ਪਿਛਲੀਆਂ ਹੁਕਮਰਾਨ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਨੂੰ ਵੀ ਸਬਕ ਸਿਖਾਉਣ ਲਈ ਮਜਬੂਰ ਹੋਣਗੇ। ਆਗੂਆਂ ਨੇ ਐਲਾਨ ਕੀਤਾ ਕਿ ਕੱਲ 15 ਦਸੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 11 ਵਜੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰ ਸਾਹਮਣੇ ਰੋਸ਼ ਰੈਲੀ ਕਰਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕਿਆ ਜਾਵੇਗਾ। ਸਿੰਘ ਵਾਲੀਆ, ਹਰਪ੍ਰੀਤ ਸਿੰਘ, ਬੰਤ ਸਿੰਘ, ਰਿੰਕੂ ਸਿੰਘ ਮੰਡੀ ਬੋਰਡ, ਹਰਪ੍ਰੀਤ ਸਿੰਘ ਬਿਜਲੀ ਬੋਰਡ ਤੇ ਪਰਮਿੰਦਰ ਸਿੰਘ ਜਟਾਣਾ ਆਦਿ ਹਾਜ਼ਰ ਸਨ।

  • पंजाबः घर में घुसकर आप पार्टी के ब्लॉक प्रधान पर हमलावरों ने चलाई गोलियां

    श्री मुक्तसर साहिबः गांव नूरपुर किरपालके में आप पार्टी के ब्लॉक प्रधान को लेकर बड़ी खबर सामने आई है। जहां आप पार्टी के नेता लाडी किरपालके के घर में घुसकर हमलावारों ने गोलियां चलाईं। हालांकि इस हादसे में गनीमत यह रही कि ब्लॉक प्रधान को गोली नहीं लगी है, लेकिन मारपीट करने से वह घायल हो गए हैं। जिन्हें सिविल अस्पताल में भर्ती कराया गया है। उधर, सूचना मिलने पर थाना सदर पुलिस घटना स्थल पर पहुंची और मामले की जांच शुरू की। आरोपी वारदात के बाद मौके से फरार हो गए। हमलावर अकाली दल से संबंधित बताए जा रहे हैं।

    अस्पताल में भर्ती लाडी किरपालके ने बताया कि देर रात वह अपने परिवार के साथ घर में ही था। इस दौरान गांव के कुछ लोगों ने रंजिशन अपने कुछ साथियों को साथ लेकर थार गाड़ी पर आए और उसके घर के बाहर 2 गोलियां चलाई। इसके बाद हमलावर उसके घर में घुस आए और ललकारे मारने लगे और एक फायर फिर से किया। यह देख वह घबरा गया और हमलावरों ने उसके साथ मारपीट करनी शुरू कर दी। लाडी किरपालके ने आरोप लगाया कि उसे घायल करने के बाद हमलावर डेढ़ घंटे तक उसके घर के बाहर थार गाड़ी पर हुल्लड़बाजी व फायरिंग करते रहे।

    पुलिस के आने के बाद हमलावर मौके से भाग निकले और पुलिस ने आकर उसे घायल अवस्था में सिविल अस्पताल मुक्तसर में भर्ती करवाया। लाडी ने बताया कि गांव की सरपंच के बेटे ने 3 दिन पहले हमलावरों के खिलाफ पुलिस थाने में शिकायत दर्ज करवाई थी। लेकिन पुलिस ने उन पर किसी तरह की कार्रवाई नहीं की जिसके चलते उन्होंने उस पर कातिलाना हमला किया है। उन्होंने पुलिस से अपील करते हुए कहा कि आरोपियों पर कड़ी कार्रवाई की जाए ताकि कानून को हाथ में लेने का वह दोबारा न सोचें। वहीं इस मामले को लेकर डीएसपी सतनाम सिंह ने बताया कि मामले में घायल के बयान कलमबंद कर लिए गए हैं। हमलावरों की पहचान कर उनके खिलाफ केस दर्ज किया जा रहा है। जल्द ही उन्हें गिरफ्तार भी कर लिया जाएगा।

  • पंजाब : प्रशासन ने हटवाए अवैध कब्जे, दी 15 दिन की मोहलत, देखें वीडियो

    कोटकपूरा : प्रशासन की तरफ से यहां के जीवन नगर के पास छप्पड़ पर कब्जा धारकों के खिलाफ कार्यवाही शुरू कर दी है। इसके तहत शनिवार को तहसीलदार परमजीत सिंह बराड़, नायब तहसीलदार गुरचरण सिंह बराड़ व डीएसपी शमशेर सिंह शेरगिल की अगुवाई में बिना आवास वाले कब्जा गिराए गए और साथ ही आवास वाले कब्जा धारकों को 15 दिन में कब्जा छोड़ने की चेतावनी दी गई। जानकारी के अनुसार जीवन नगर वाले छप्पड़ वाली जगह पर कई लोगों ने अवैध कब्जे किए हुए है। यहां पर कई लोगों ने पक्के तौर पर घर, दुकानें आदि बनाई हुई है। जबकि कई लोगों ने अस्थायी रूप से कब्जा किया हुआ था। इस मामले में नगर प्रशासन द्वारा इन सभी को नोटिस जारी किए हुए थे और शनिवार को प्रशासन ने पुलिस को साथ लेकर जेसीबी मशीनों को साथ लेकर इन कब्जा को हटवाने का काम शुरू कर दिया।

    इस मामले में तहसीलदार परमजीत सिंह बराड़ ने कहा कि लोगों ने पंजाब सरकार और छप्पड़ की जमीन पर अवैध कब्जा किया हुआ है। जिन्हें नियम अनुसार नोटिस जारी किए गए थे। पहले चरण में बिना आवास व सिर्फ चार दीवारी वाले कब्जे हटाए गए है और आवास वाले कब्जा धारकों को चेतावनी देकर 15 दिन दी और मोहलत दी है। उसके बाद इन्हें गिरा दिया जाएगा। उन्होंने कहा कि छप्पड़ पर कब्जा किए जाने के कारण शहर में बरसाती पानी की निकासी की भी समस्या पैदा हो चुकी थी। जिसका खामियाजा पिछले दिनों के दौरान हुई भारी बारिश के कारण शहर के लोग भुगत चुके है। इस मामले में डीएसपी शमशेर सिंह शेरगिल ने कहा कि कब्जे हटवाने में जुटे सिविल प्रशासन को पुलिस ने सुरक्षा मुहैया करवाई हुई है और अधिकारियों की मदद के लिए पुलिस के अलावा बाकी विभागों की टीमें भी मौके पर हाजिर है। उन्होंने कहा कि लोगों द्वारा सहयोग दिया जा रहा है।