Category: Himachal>Baddi

  • जरनैल सिंह भिंडरांवाले के रिश्तेदार और KLF संगठन के प्रमुख की हुई मौत

    अमृतसरः भारत के मोस्टवांटेड खालिस्तानी आतंकी लखबीर सिंह रोडे (72) की पाकिस्तान में मौत हो गई है। आतंकी रोडे पिछले काफी समय से पाकिस्तान में रह रहा था। 2 दिसंबर को उसकी दिल का दौरा पड़ने से मौत हो गई थी। अकाल तख्त के पूर्व जत्थेदार जसबीर सिंह रोडे ने उसकी मौत की पुष्टि की है। एक निजी न्यूज एजेंसी से बातचीत में जसबीर सिंह रोडे ने कहा कि भाई के बेटे द्वारा उन्हें सूचित किया गया है कि लखबीर की पाकिस्तान में मौत हो गई है।

    आतंकी लखबीर सिंह रोडे भारत में प्रतिबंधित संगठन खालिस्तान लिबरेशन फोर्स (KLF) और इंटरनेशनल सिख यूथ फेडरेशन का प्रमुख था। रोडे जरनैल सिंह भिंडरांवाले का सगा भतीजा था। भारत सरकार ने उसे यूएपीए के तहत आतंकी घोषित किया था। जिसके बाद वह पाकिस्तान भाग गया था। बता दें कि लुधियाना कोर्ट में हुए ब्लास्ट में भी आतंकी लखबीर सिंह रोडे का नाम सामने आया था। बता दें कि मोस्टवांटेड खालिस्तानी आतंकी लखबीर सिंह रोडे पंजाब में में स्लीपर सेल तैयार कर रहा था। साथ पंजाब के अमृतसर बॉर्डर से वह ग्रेनेड और टिफिन बम भी भिजवा चुका है। रोडे की मदद पाकिस्तान की खूपिया एजेंसी ISI कर रही थी। आतंकी रिंदा संद्धू भी रोडे के टच में था।

    बीते दिन पंजाब की एजेंसियों ने खुलासा किया था कि रोडे ने पंजाब से करीब 70 स्लीपर सेल तैयार किए हैं। एक स्लीपर सेल में 2-3 लाेग शामिल थे। एजेंसियों ने खुलासा किया था कि इनमें कुछ स्लीपर सेल ऐसे थे, जोकि अभी तक सक्रिय नहीं हुए थे। भारतीय एजेंसियां पहले ही खुलासा कर चुकी थी कि आतंकी लखबीर सिंह रोडे भारत के भीड़-भाड़ वाले एरिया में ब्लास्ट करवाने की साजिश रच रहा था। पंजाब में कुछ स्लीपर सेल ऐसे थे, जिन्हें दीवारों पर खालिस्तानी नारे लिखने और उससे जुड़े पोस्टर चिपकाने का काम सौंपा गया था। दीवारों पर नारे लिखने और पौस्टर चिपकाने वाले स्लीपर सेल के मेंबरों काे 5 से 20 हजार रुपए तक दिए जाते थे। पैसों का लेन-देन पंजाब में ही हाथों हाथ हाेता था।

  • ਪੰਜਾਬ : ਪੁਰਾਣੀ ਰੰਜਿਸ਼ ਨੂੰ ਲੈ ਕੇ 2 ਧਿਰਾਂ ਵਿਚਾਲੇ ਹੋਇਆ ਝਗੜਾ, 7 ਜ਼ਖਮੀ, ਦੇੇਖੋ CCTV

    ਅੰਮ੍ਰਿਤਸਰ : ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਪੰਜਾਬ ਵਿੱਚ ਆਏ ਦਿਨ ਹੀ ਕਾਨੂੰਨ ਵਿਵਸਥਾ ਡਕ ਮੰਗਾਉਂਦੀ ਹੋਈ ਦਿਖਾਈ ਦਿੰਦੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ 2 ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਕਰੀਬ 7 ਲੋਕ ਜ਼ਖਮੀ ਹੋਏ ਹਨ ਅਤੇ ਜਖਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਜ਼ਖਮੀ ਹੋਏ ਵਿਅਕਤੀ ਨੇ ਦੱਸਿਆ ਕਿ ਪਿੰਡ ਵਿੱਚ ਹੀ ਉਹਨਾਂ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਬੀਤੀ ਰਾਤ ਕਰੀਬ 20 ਤੋਂ 25 ਵਿਅਕਤਿਆਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ। ਜਖਮੀ ਵਿਅਕਤੀ ਨੇ ਦੱਸਿਆ ਕਿ ਪਹਿਲਾਂ ਵੀ ਉਕਤ ਵਿਅਕਤੀ ਵੱਲੋਂ 4-5 ਵਾਰ ਉਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਤੇ ਬੀਤੀ ਰਾਤ ਵੀ ਜਦੋਂ ਆਪਣੇ ਘਰ ਦੇ ਵਿੱਚ ਮੌਜੂਦ ਸੀ।

    ਤਾਂ ਉਦੋਂ ਇਹਨਾਂ ਵਿਅਕਤਿਆਂ ਵੱਲੋਂ ਉਸਦੇ ਘਰ ਆ ਕੇ ਹਮਲਾ ਕਰ ਦਿੱਤਾ ਗਿਆ, ਤੇ ਇਹਨਾਂ ਨੂੰ ਬੁਰੀ ਤਰੀਕੇ ਨਾਲ ਜਖਮੀ ਕਰ ਦਿੱਤਾ ਗਿਆ। ਜਿਸ ਦੇ ਵਿੱਚ ਉਸਦੇ ਮਾਤਾ ਪਿਤਾ ਸਮੇਤ 7 ਲੋਕ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਜ਼ਖਮੀ ਹੋਏ ਵਿਅਕਤੀ ਵੱਲੋਂ ਪੁਲਿਸ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਦੂਜੇ ਪਾਸੇ ਹਮਲਾਵਰਾਂ ਵੱਲੋਂ ਹਮਲਾ ਕਰਕੇ ਵਾਪਸ ਜਾਂਦਿਆਂ ਦੀ ਹਥਿਆਰਾਂ ਸਮੇਤ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਸੀਸੀਟੀਵੀ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਨਾਲ ਇੱਕ ਵਿਅਕਤੀ ਵੱਲੋਂ ਹੱਥ ਵਿੱਚ ਤੇਜ਼ਧਾਰ ਹਥਿਆਰ ਫੜੇ ਹੋਏ ਹਨ ਅਜਿਹਾ ਲੱਗਦਾ ਹੈ ਕਿ ਇਹਨਾਂ ਵਿਅਕਤਿਆਂ ਨੂੰ ਪੁਲਿਸ ਦਾ ਕੋਈ ਵੀ ਡਰਖੋਫ ਦਿਖਾਈ ਨਹੀਂ ਦੇ ਰਿਹਾ। ਤੇ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਸੀਸੀਟੀਵੀ ਵੀਡੀਓ ਦਿਖਾ ਕੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਪੁਲਿਸ ਨੇ ਕਿਹਾ ਕਿ ਜਿੰਨੀ ਦੇਰ ਤੱਕ ਉਹ ਜਖਮੀਆਂ ਦੇ ਬਿਆਨ ਕਲਮਬੰਦ ਨਹੀਂ ਕਰਦੇ ਉਨੀ ਦੇਰ ਤੱਕ ਉਹ ਕਿਸੇ ਵੀ ਤਰੀਕੇ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕਰਨਗੇ।

  • पंजाबः CID ​​पुलिसकर्मी और उनके परिवार पर दुकानदार ने किया हमला, देखें वीडियो

    अमृतसरः जंडियाला गुरु से बड़ी खबर सामने आई है, जहां बाइक पर हवा भरवाने को लेकर दो पक्षों में विवाद हो गया। मिली जानकारी के मुताबिक CID ​​पुलिसकर्मी  और उनके परिवार पर दुकानदार द्वारा हमला किया गया। बताया जा रहा है कि मोटरसाइकिल के टायर में हवा भरने को लेकर झगड़ा हुआ था। इस मामले की जानकारी देते हुए घायल कीरत जोत सिंह ने बताया कि जब वह अपने पिता के साथ घर से निकला तो उसके मोटरसाइकिल के टायर में हवा कम थी और वह उक्त दुकानदार के पास चला गया। जहां उसने दुकानदार से मोटरसाइकिल के टायर में हवा भरने के लिए कहा। पीड़ित का कहना है कि दुकानदार ने टायर में हवा भरने से मना कर दिया। जिसको लेकर दोनों में बहसबाजी शुरू हो गई।

    जिसके बाद दोनों पक्षों में हाथापाई हो गई। उक्त दुकान के मालिक द्वारा पिता पुत्र पर हमला करने के आरोप लगे। जिसके वह गंभीर रूप से घायल हो गए। पीड़ित ने आरोप लगाए कि दुकान मालिक उन्हें घसीटकर दुकान में ले गए और मारपीट शुरू कर दी। वही बढ़ी मुश्किल से जान बचाकर वहां से निकले। जिसके बाद उन्होंने पुलिस को सूचना दी और फिर जाकर जंडियाला गुरु के अंतर्गत मानावाला स्थित अस्पताल में दाखिल हुए। तभी दूसरे पक्ष ने वहां आकर उन पर हमला कर दिया, जिसका वीडियो भी वहां मौजूद लोगों ने बना लिया। उन्होंने कहा कि इसमें हमने अपने परिवार को बुलाया। इस दौरान आरोप लगे है कि परिवारिक सदस्यों पर भी दूसरे पक्ष द्वारा हमला किया गया।

    उधर, थाना जंडियाला गुरु के पुलिस अधिकारी लवप्रीत सिंह ने बताया कि बीती रात मोटरसाइकिल में हवा भरवाने को लेकर दुकानदार और मोटरसाइकिल चालक के बीच विवाद होने का मामला सामने आया है। जिसमें दोनों पक्ष घायल हो गए हैं और घायलों को अस्पताल में भर्ती कराया गया है। वहीं, मोटरसाइकिल सवार के परिवार का सदस्य सीआईडी ​​में तैनात है, जो मौके पर गया था और उस पर भी दुकानदार ने हमला कर दिया। फिलहाल इन सभी मामलों की जांच की जा रही है। पुलिस अधिकारी ने बताया कि यह भी जानकारी मिली है कि दोनों पक्ष अस्पताल में दोबारा आमने-सामने हुए है। दोनों पक्षों को मेडिकल डॉट दे दिया गया है और मेडिकल रिपोर्ट के बाद ही उचित कार्रवाई की जाएगी।

  • पंजाबः BJP के मंडल अध्‍यक्ष पर कार सवार युवकों ने चलाई गोलियां

    अमृतसर: भारतीय जनता पार्टी के वेरका मंडल के अध्यक्ष गुरमुख सिंह बल पर कुछ अज्ञात हमलावरों ने हमला कर दिया। उन पर गोलियां चलाई गई। उन्होंने किसी तरह अपना बचाव कर लिया, जिसके चलते गोलियां उनकी कार के दरवाजे और टायर को लगी। मंडल अध्यक्ष ने इस संबंधी पुलिस को शिकायत की है और पुलिस ने भी इस मामले की जांच शुरू कर दी है। मंडल अध्यक्ष गुरमुख सिंह बल का कहना है कि वह रविवार की रात को अपनी कार में सवार होकर किसी काम से घर वापिस जा रहे थे।

    जब वह वल्ला पुल के नजदीक पहुंचे तो बोलैरो गाड़ी में दो हमलावर आए और उन्होंने उनकी गाड़ी को रोक लिया। इसी दौरान हमलावरों ने गाड़ी से उतरकर सीधा उन पर फायर कर दिए। उनका किसी तरह से बचाव हो गया। एक गोली उनकी कार के दरवाजे पर लगी, जबकि एक गोली टायर में जा लगी। उन्होंने कहा कि उन्हें अक्सर जान से मारने की धमकियां मिलती रहती है। पीड़ित का आरोप है कि विधानसभा चुनावों के दौरान भी उन्हें धमकियां मिली थी, जिसकी शिकायतें पुलिस को भी की गई, लेकिन पुलिस ने उनकी शिकायत पर कभी गौर नहीं किया।

  • ਪੰਜਾਬ : ਸ੍ਰੀ ਦਰਬਾਰ ਸਾਹਿਬ ‘ਚ ਚੋਰੀ ਕਰਨ ਵਾਲੇ 4 ਗ੍ਰਿਫਤਾਰ, ਦੇਖੋ ਵੀਡਿਓ

    ਅੰਮ੍ਰਿਤਸਰ : ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਚ ਸਥਿਤ ਕਾਊਂਟਰ ਦੇ ਵਿੱਚੋਂ ਇਕ ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਪਿਛਲੇ ਦਿਨੀ ਸਾਹਮਣੇ ਆਇਆ ਸੀ। ਜਿਸ ਵਿੱਚ ਕਿ 3 ਵਿਅਕਤੀ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਏ ਸਨ। ਜਿਨਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਐਸਜੀਪੀਸੀ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਮਾਮਲੇ ਦੀ ਹੋਰ ਬਰੀਕੀ ਨਾਲ ਜਾਂਚ ਕਰਦੇ ਹੋਏ ਪੁਲਿਸ ਨੇ 4 ਲੋਕਾਂ ਖਿਲਾਫ ਕੇਸ ਵੀ ਦਰਜ ਕੀਤਾ ਸੀ। ਪੁਲਿਸ ਨੂੰ ਇਸ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ। ਅਤੇ ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਲੱਖ ਰੁਪਏ ਦੀ ਚੋਰੀ ਕਰਨ ਵਾਲੇ 4 ਵਿਅਕਤਿਆਂ ਨੂੰ ਥਾਣਾ ਈ ਡਿਵੀਜ਼ਨ ਦੀ ਪੁਲਿਸ ਟੀਮ ਵੱਲੋਂ

    ਦਿੱਲੀ ਦੇ ਜਹਾਂਗੀਰ ਪੂਰੀ ਖੇਤਰ ਤੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਚੋਂ 3 ਵਿਅਕਤੀ ਅਤੇ ਚੌਥੀ ਔਰਤ ਸ਼ਾਮਿਲ ਹੈ। ਫਿਲਹਾਲ ਪੁਲਿਸ ਦੀ ਟੀਮ ਇਹਨਾਂ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਲੈ ਕੇ ਆ ਰਹੀ ਹੈ। ਇਸ ਮਾਮਲੇ ਵਿੱਚ ਪੂਰੀ ਤਰੀਕੇ ਨਾਲ ਇਹਨਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਕਰਕੇ ਪੁਲਿਸ ਕਮਿਸ਼ਨਰ ਵੱਲੋਂ ਇਸਦੀ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ। ਬਾਕੀ ਇਹਨਾਂ ਚਾਰਾਂ ਲੋਕਾਂ ਦੇ ਅੰਮ੍ਰਿਤਸਰ ਪਹੁੰਚਣ ਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਫਿਰ ਅਗਲੀ ਜੋ ਵੀ ਜਾਣਕਾਰੀ ਹੋਵੇਗੀ, ਉਹ ਮੀਡੀਆ ਨਾਲ ਜਲਦ ਹੀ ਸਾਂਝੀ ਕੀਤੀ ਜਾਵੇਗੀ।

  • ਪੰਜਾਬ : 3 ਸੂਬਿਆਂ ‘ਚ BJP ਦੀ ਜਿੱਤ ਤੋਂ ਬਾਅਦ ਭਾਜਪਾ ਦੇ ਨੇਤਾਵਾਂ ਨੇ ਮਨਾਇਆ ਜਸ਼ਨ, ਦੇਖੋ ਵੀਡਿਓ

    ਅੰਮ੍ਰਿਤਸਰ :  ਮੱਧ ਪ੍ਰਦੇਸ਼ ਛੱਤੀਸਗੜ੍ਹ ਤੇਲਗਾਨਾ ਤੇ ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਵਿੱਚੋਂ 3 ਸੂਬਿਆਂ ਵਿੱਚੋਂ ਭਾਜਪਾ ਨੂੰ ਜਿੱਤ ਪ੍ਰਾਪਤ ਹੋ ਰਹੀ ਹੈ। ਇਸ ਨੂੰ ਲੈ ਕੇ ਭਾਜਪਾ ਦੇ ਨੇਤਾਵਾਂ ਤੇ ਵਰਕਰਾਂ ਵਿੱਚ ਪੂਰੇ ਦੇਸ਼ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਭਾਜਪਾ ਨੇਤਾਵਾਂ ਵੱਲੋਂ ਇਸ ਜਸ਼ਨ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਜਿਸ ਤੇ ਚਲਦੇ ਅੰਮ੍ਰਿਤਸਰ ਭਾਜਪਾ ਦਫਤਰ ਵਿੱਚ ਵੀ ਭਾਜਪਾ ਦੇ ਨੇਤਾਵਾਂ ਵੱਲੋਂ ਭਾਜਪਾ ਦੀ ਇਸ ਜਿੱਤ ਨੂੰ ਵੱਡੇ ਜਸ਼ਨ ਦੇ ਰੂਪ ਵਿੱਚ ਮਨਾਇਆ ਗਿਆ। ਇਸ ਦੇ ਨਾਲ ਹੀ ਭਾਜਪਾ ਨੇਤਾਵਾਂ ਵੱਲੋਂ ਲੱਡੂ ਵੰਡ ਕੇ ਢੋਲ ਦੇ ਡਗੇ ਤੇ ਭੰਗੜੇ ਪਾ ਕੇ ਭਾਜਪਾ ਦੀ ਇਸ ਜਿੱਤ ਦਾ ਜਸ਼ਨ ਮਨਾਇਆ ਗਿਆ।

    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਨੇਤਾਵਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਇਸ ਚੋਣ ਰਾਹੀਂ ਆਪਣਾ ਮੂੜ ਪ੍ਰਗਟ ਕੀਤਾ ਹੈ। ਖਾਸ ਕਰਕੇ ਮੱਧ ਪ੍ਰਦੇਸ਼ ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਬਹੁਤ ਚੰਗੀ ਸਫਲਤਾ ਮਿਲੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਵੱਲੋਂ ਆਪਣਾ ਰਵਈਆ ਤੇ ਨੀਤੀਆਂ ਦਾ ਸਮਰਥਨ ਕਰਕੇ ਜਨਤਾ ਨੇ ਭਾਜਪਾ ਦਾ ਸਮਰਥਨ ਦਿੱਤਾ ਹੈ। ਇਸ ਦੇ ਨਾਲ ਹੀ ਬੋਲਦੇ ਹੋਏ ਭਾਜਪਾ ਦੇ ਨੇਤਾਵਾਂ ਨੇ ਕਿਹਾ ਕਿ 2024 ਦੇ ਵਿੱਚ ਇੱਕ ਵਾਰ ਫਿਰ ਤੋਂ ਭਾਜਪਾ ਦੀ ਸਰਕਾਰ ਬਣੇਗੀ ਤੇ ਇਸ ਵਾਰ 400 ਤੋਂ ਵੱਧ ਸੀਟਾਂ ਭਾਜਪਾ ਲੈ ਕੇ ਜਾਵੇਗੀ।

    ਦੱਸ ਦਈਏ ਕਿ ਅੱਜ ਮੱਧ ਪ੍ਰਦੇਸ਼ ਛੱਤੀਸਗੜ੍ਹ ਤੇਲਗਾਨਾ ਤੇ ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਦੀ ਨਤੀਜਾ ਆ ਰਿਹਾ ਹੈ। ਜਿਸ ਦੌਰਾਨ ਕਿ ਤੇਲਗਾਨਾ ਦੇ ਵਿੱਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਤੇਲਗਾਨਾ ਚੋਂ ਕਾਂਗਰਸ ਨੂੰ ਜਿੱਤ ਮਿਲੀ ਹੈ। ਬਲਕਿ ਮੱਧ ਪ੍ਰਦੇਸ਼ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਭਾਜਪਾ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਜਿਸ ਦੇ ਚਲਦੇ ਭਾਜਪਾ ਦੇ ਨੇਤਾਵਾਂ ਤੇ ਵਰਕਰਾਂ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਤੇ ਹਰ ਕੋਈ ਵਰਕਰ ਤੇ ਨੇਤਾ ਆਪਣੇ ਆਪਣੇ ਤਰੀਕੇ ਨਾਲ ਇਸ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ।

  • ਬੰਦੀ ਸਿੰਘਾਂ ਦੀ ਰਿਹਾਈ ਲਈ 20 ਦਸੰਬਰ ਨੂੰ ਰਾਸ਼ਟਰਪਤੀ ਭਵਨ ਦੇ ਬਾਹਰ ਹੋਵੇਗਾ ਪ੍ਰਦਰਸ਼ਨ – ਐਸਜੀਪੀਸੀ ਪ੍ਰਧਾਨ

    ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਐਸਜੀਪੀਸੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਹੋਰ ਤੇਜ਼ ਕਰਨ ਲਈ ਪੱਤਰ ਲਿਖਿਆ ਗਿਆ ਸੀ। ਜਿਸ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਪਹਿਲਾ 30 ਨਵੰਬਰ ਨੂੰ ਅੰਤਰਿੰਗ ਕਮੇਟੀ ਦੀ  ਮੀਟਿੰਗ ਸਦੀ ਸੀ।  ਅੱਠ ਮੈਂਬਰੀ ਕਮੇਟੀ ਦੀ ਮੀਟਿੰਗ ਵੀ ਐਸਜੀਪੀਸੀ ਵੱਲੋਂ ਕੀਤੀ ਗਈ ਸੀ। 

    ਐਂਤਰਿੰਗ ਕਮੇਟੀ ਦੀ ਮੀਟਿੰਗ ਕਰਨ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀ ਉਹਨਾਂ ਵੱਲੋਂ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਪਟਿਆਲਾ ਜੇਲ ਵਿੱਚ ਮੁਲਾਕਾਤ ਕੀਤੀ ਸੀ। ਜਿਸ ਵਿੱਚ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਸੀ ਕਿ ਉਹ 5 ਦਸੰਬਰ ਤੋਂ ਭੁੱਖ ਹੜਤਾਲ ਰੱਖਣ ਜਾ ਰਹੇ ਹੈ।  ਉਹਨਾਂ ਕਿਹਾ ਕਿ ਬਲਵੰਤ ਸਿੰਘ ਰਾਜੋਵਾਣਾ ਨੂੰ ਵੀ ਅਪੀਲ ਕਰਦੇ ਹਨ ਕਿ ਉਹ 5 ਦਸੰਬਰ ਨੂੰ ਭੁੱਖ ਹੜਤਾਲ ਨਾ ਰੱਖਣ  ਬੀਤੀ ਰਾਤ ਰੱਖੀ ਅੱਠ ਮੈਂਬਰੀ ਕਮੇਟੀ ਦੀ ਮੀਟਿੰਗ ਦੌਰਾਨ ਅਤੇ ਅੱਜ ਅੰਤਰਿੰ ਕਮੇਟੀ ਦੀ ਮੀਟਿੰਗ ਵਿੱਚ ਇਹ ਫੈਸਲਾ ਲਿੱਤਾ ਗਿਆ ਹੈ ਕਿ ਜੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 26 ਲੱਖ ਪਰਫੋਰਮੇ ਭਰੇ ਗਏ ਹਨ ਉਹਨਾਂ ਪਰਫੋਰਮਿਆਂ ਨੂੰ ਲੈ ਕੇ ਐਸਜੀਪੀਸੀ 20 ਦਸੰਬਰ ਨੂੰ ਦਿੱਲੀ ਵਿਖੇ ਵੱਡੇ ਪੱਧਰ ਦੇ ਇਕੱਠ ਕਰਕੇ ਦੇਸ਼ ਦੇ ਰਾਸ਼ਟਰਪਤੀ ਨੂੰ ਉਹ 26 ਲੱਖ ਪਰਫੋਰਮੇ ਦਵੇਗੀ। 

    ਇਸ ਦੌਰਾਨ ਐਸਜੀਪੀਸੀ ਪ੍ਰਧਾਨ ਨੇ ਵੱਖ ਵੱਖ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਮਹਾਂਪੁਰਸ਼ਾਂ ਅਤੇ ਨਿਰਮਲ ਸੰਪਰਦਾਵਾਂ, ਨਾਨਕਸਰ ਸੰਪਰਦਾਵਾਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਪੂਰੇ ਦੇਸ਼ ਵਿੱਚੋਂ ਵੱਡਾ ਇਕੱਠ ਕਰਕੇ ਦਿੱਲੀ ਪਹੁੰਚਣ ਅਤੇ ਧਰਨੇ ਵਿੱਚ ਸ਼ਾਮਿਲ ਹੋਣ ਅਤੇ ਇਸ ਧਰਨੇ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਅਤੇ 12 ਵਜੇ ਦੇ ਕਰੀਬ ਰਾਸ਼ਟਰਪਤੀ ਭਵਨ ਵਿੱਚ 26 ਲੱਖ ਪਰਫੋਰਮੇ ਦਿੱਤੇ ਜਾਣਗੇ।  ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਜਾਂ ਵੱਖ-ਵੱਖ ਸਿੱਖ ਸੰਪਰਦਾਵਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਵੀ ਮੀਟਿੰਗ ਕਰੇਗੀ ਅਤੇ ਉਹ ਮੀਟਿੰਗ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਵਿੱਚ ਹੋਵੇਗੀ ਜਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਵੇਗੀ।

  • ਪੰਜਾਬ : ਤੇਜ ਰਫਤਾਰ ਕਾਰ ਬੇਕਾਬੂ ਹੋ ਕੇ ਪਲਟੀ, ਦੇਖੋ ਵੀਡਿਓ

    ਅੰਮ੍ਰਿਤਸਰ : ਬੀਤੀ ਰਾਤ ਐਲੀਵੇਟਿਡ ਰੋਡ ਬ੍ਰਿਜ ਉਪਰ ਇਕ ਮਹਿਲਾ ਕਾਰ ਚਾਲਕ ਦੀ ਕਾਰ ਉਸ ਵੇਲੇ ਪਲਟ ਗਈ, ਜਦੋ ਐਲੀਵੇਟਿਡ ਬ੍ਰਿਜ ਉਪਰ ਇਕ ਮੌੜ ਉਪਰ ਸਪੀਡ ਬ੍ਰੇਕਰ ਨਾ ਹੋਣ ਦੇ ਚਲਦੇ ਕਾਰ ਬੇਕਾਬੂ ਹੋ ਡਿਵਾਈਡਰ ਤੋ ਪਲਟ ਗਈ ਅਤੇ ਮਹਿਲਾ ਦੀ ਜਾਨ ਬਾਲ ਬਾਲ ਬਚੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆ ਮੌਕੇ ਦੇ ਚਸ਼ਮਦੀਦ ਲੋਕਾ ਨੇ ਦੱਸਿਆ ਕਿ ਇਹ ਐਲੀਵੇਟਿਡ ਬ੍ਰਿਜ ਉਪਰ ਨਾ ਤੇ ਕੋਈ ਸਪੀਡ ਬ੍ਰੇਕਰ ਹੈ ਅਤੇ ਨਾ ਹੀ ਸਪੀਡ ਸੰਬਧੀ ਕੋਈ ਵੀ ਬੋਰਡ ਅਤੇ ਜਦੋ ਲੋਕ ਇਸ ਐਲੀਵੇਟਿਡ ਰੋਡ ਉਪਰੋ ਤੇਜ ਰਫਤਾਰ ਨਾਲ ਆਉਦੇ ਹਨ।

    ਤਾਂ ਟਰਨ ਤੋ ਗਡੀਆ ਬੇਕਾਬੂ ਹੋ ਜਾਂਦੀਆ ਹਨ। ਜਿਸਦੀ ਤਾਜ਼ਾ ਮਿਸਾਲ ਇਹ ਹਾਦਸਾ ਹੈ। ਜਿਸ ਵਿਚ ਮਹਿਲਾ ਵਲੋ ਟਰਨ ਲੈਣ ਮੌਕੇ ਗਡੀ ਬੇਕਾਬੂ ਹੌਣ ਤੇ ਡਿਵਾਈਡਰ ਤੋ ਪਲਟ ਗਈ। ਗਨੀਮਤ ਹੈ ਕਿ ਮਹਿਲਾ ਦੀ ਜਾਨ ਬਚ ਗਈ ਅਤੇ ਉਸਦੇ ਪਰਿਵਾਰਕ ਮੈਂਬਰਾ ਨੂੰ ਸੁਚਿਤ ਕਰ ਉਸਨੂੰ ਇਲਾਜ ਲਈ ਲਿਜਾਇਆ ਗਿਆ ਹੈ।

  • ਪੰਜਾਬ: ਲੁੱਟਾ ਖ਼ੋਹਾ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪਿਸਤੋਲ ਸਮੇਤ 2 ਗ੍ਰਿਫਤਾਰ, ਦੇਖੋਂ ਵੀਡਿਓ

    ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਹੀ ਅਪਰਾਧ ਵੱਧਦਾ ਜਾ ਰਿਹਾ ਹੈ। ਪੁਲਿਸ ਵੱਲੋਂ ਸਖਤੀ ਵਿਖਾਉਂਦੇ ਹੋਏ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਵਿਅਕਤੀਆਂ ਕਾਬੂ ਕੀਤਾ ਗਿਆ ਹੈ। ਇਹ ਕਾਰਵਾਈ ਏਅਰਪੋਰਟ ਪੁਲਿਸ ਨੇ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਏਅਰਪੋਰਟ ਥਾਣੇ ਦੇ ਨਜ਼ਦੀਕ 2 ਵਿਅਕਤੀਆਂ ਵੱਲੋਂ ਬੀਤੀ ਰਾਤ ਫਾਈਨੈਂਸ ਕੰਪਨੀ ਦੇ ਕਰਿੰਦਿਆਂ ਤੋਂ ਪਿਸਤੋਲ ਦੀ ਨੋਕ ਤੇ ਦੋ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਸ ਮਾਮਲੇ ਵਿੱਚ ਪੁਲਿਸ ਵੱਲੋਂ ਤੇਜ਼ੀ ਦਿਖਾਉਂਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਦੋਨਾਂ ਨੌਜਵਾਨਾਂ ਵੱਲੋਂ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

    ਪੁਲਿਸ ਨੇ ਇਹਨਾਂ ਦੋਨਾਂ ਨੂੰ ਦੋ ਪਿਸਤੋਲ ਛੇ ਜਿੰਦਾ ਰੋਂਦ ਕਾਰਤੂਸ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਦੋਵਾਂ ਨੌਜਵਾਨਾਂ ਦੀ ਪਹਿਚਾਣ ਅੰਮ੍ਰਿਤ ਪਾਲ ਸਿੰਘ ਉਰਫ ਭਾਲਾ ਅਤੇ ਅਵਤਾਰ ਸਿੰਘ ਉਰਫ ਵਿਸ਼ਾਲ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਅੰਮ੍ਰਿਤ ਪਾਲ ਸਿੰਘ ਉਰਫ ਭਾਲਾ ਤੇ ਪਹਿਲਾਂ ਵੀ ਛੇ ਮਾਮਲੇ ਦਰਜ ਹਨ ਅਤੇ ਅਵਤਾਰ ਸਿੰਘ ਉਰਫ ਵਿਸ਼ਾਲ ਤੇ ਹਜੇ ਕੋਈ ਵੀ ਮਾਮਲਾ ਦਰਜ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਇਹਨਾਂ ਦੋਨਾਂ ਨੌਜਵਾਨਾਂ ਵੱਲੋਂ ਇਕ ਲੱਖ 30 ਹਜਾਰ ਦੇ ਕਰੀਬ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਹਨਾਂ ਦੋਨਾਂ ਵੱਲੋਂ ਪੈਸਿਆਂ ਦੀ ਖਰੀਦਦਾਰੀ ਵੀ ਕੀਤੀ ਗਈ। ਪੁਲਿਸ ਨੇ ਇਹ ਵੀ ਗੱਲ ਕਲੀਅਰ ਕੀਤੀ ਕਿ ਇਹਨਾਂ ਦੋਨਾਂ ਨੌਜਵਾਨਾਂ ਤੋਂ ਜੋ ਦੋ ਪਿਸਤੋਲ ਬਰਾਮਦ ਹੋਏ ਹੈ ਉਹ ਵੀ ਇਹਨਾਂ ਨੂੰ ਨੌਜਵਾਨਾਂ ਨੇ ਯੂਪੀ ਦੇ ਵਿੱਚੋਂ ਲਿਆਂਦੇ ਹਨ।

    ਜ਼ਿਕਰ ਯੋਗ ਹੈ ਕਿ ਪੰਜਾਬ ਵਿੱਚ ਅਤੇ ਖਾਸ ਤੌਰ ਤੇ ਅੰਮ੍ਰਿਤਸਰ ਵਿੱਚ ਆਏ ਦਿਨ ਹੀ ਲੁੱਟ ਖੋਹ ਤੇ ਗੋਲੀ ਚੱਲਣ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਸਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤੇ ਡੀਸੀਪੀ ਦੇ ਤਬਾਦਲੇ ਤੋਂ ਬਾਅਦ ਨਵੇਂ ਆਏ ਡੀਸੀਪੀ ਅਤੇ ਪੁਲਿਸ ਕਮਿਸ਼ਨਰ ਵੱਲੋਂ ਪੂਰੀ ਸਖਤੀ ਅੰਮ੍ਰਿਤਸਰ ਸ਼ਹਿਰ ਵਿੱਚ ਕੀਤੀ ਹੋਈ ਹੈ ਤੇ ਸਪੈਸ਼ਲ ਨਾਕੇਬੰਦੀ ਵੀ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਬੀਤੀ ਰਾਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਨਾਂ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ। ਹੁਣ ਪੁਲਿਸ ਨੇ ਇਹਨਾਂ ਵਿਰੁੱਧ ਬਣਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ।

  • पंजाबः पूर्व पार्षद सहित 7 के खिलाफ मामला दर्ज, देखें वीडियो

    अमृतसरः निजी होटल के बाहर हवा में गोलियां चलाने के मामले में पुलिस ने बड़ी कार्रवाई की है। इस मामल में पुलस ने पूर्व पार्षद सहित 7 लोगों के खिलाफ मामला दर्ज किया है। उक्त सभी व्यक्ति बटाला रोड़ के आस-पास के रहने वाले बताए जा रहे है। पुलिस में दर्ज शिकायत के मुताबिक, सभी बटाला रोड पर एक निजी होटल के बाहर मौजूद थे। आधी रात में आसपास के लोगों ने गोली चलने की आवाज सुनी। जिसके बाद लोगों में डर का माहौल हो गया।

    मामले की जानकारी देते हुए चौंकी इंचार्ज सुशील कुमार ने बताया कि जांच करने पर पता चला कि पूर्व पार्षद संदीप शर्मा उर्फ ​​रिंका समेत 7 लोगों ने हवाई फायरिंग की है। सभी आरोपियों के खिलाफ धारा 336, 25, 54 और 59 के तहत मामला दर्ज किया गया है। विजय नगर चौकी प्रभारी सुशील कुमार के मुताबिक आरोपियों में रिंका के अलावा लव उर्फ ​​बिल्ला, वरुण, पासी मास्टर, सिमरन, अजय और बाली शामिल हैं। जिन्होंने शराब पीकर मस्ती करते हुए पिस्तौल से हवा में फायरिंगी की। इस मामले में अभी तक किसी की गिरफ्तारी नहीं हुई है।