Category: Himachal>Baddi

  • ਪੰਜਾਬ : Aids ਦਿਵਸ ਦੇ ਮੌਕੇ ਦੇ ਉੱਤੇ ਕੱਢਿਆ ਗਿਆ ਕੈਂਡਲ ਮਾਰਚ, ਦੇਖੋ ਵੀਡਿਓ

    ਅੰਮ੍ਰਿਤਸਰ : ਪੂਰੇ ਦੇਸ਼ ਵਿੱਚ ਜਿੱਥੇ ਏਡਜ ਦਿਵਸ ਹਰ ਇੱਕ ਵਿਅਕਤੀ ਵੱਲੋਂ ਅਲੱਗ ਅਲੱਗ ਢੰਗ ਦੇ ਨਾਲ ਮਨਾਇਆ ਗਿਆ। ਵਰਲਡ ਏਡਸ ਡੇ ਦੇ ਮੌਕੇ ਦੇ ਉੱਤੇ ਇੱਕ ਵਿਸ਼ਾਲ ਕੈਂਡਲ ਮਾਰਚ ਸਮਾਜ ਸੇਵੀ ਸੰਸਥਾਵਾਂ ਅਤੇ ਅੰਮ੍ਰਿਤਸਰ ਦੇ ਸਿਵਲ ਸਰਜਨ ਦੀ ਮਦਦ ਦੇ ਨਾਲ ਕੱਢਿਆ ਗਿਆ। ਇਸ ਦਿਨ ਦੇ ਮੌਕੇ ਦੇ ਉੱਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ। ਉੱਥੇ ਹੀ ਇਹ ਕੈਂਡਲ ਮਾਰਚ ਕੰਪਨੀ ਬਾਗ ਤੋਂ ਸ਼ੁਰੂ ਹੋ ਕੇ ਅਲੱਗ ਅਲੱਗ ਥਾਵਾਂ ਤੋਂ ਹੁੰਦਾ ਹੋਇਆ ਕੰਪਨੀ ਬਾਗ ਪਹੁੰਚ ਕੇ ਹੀ ਸੰਪੰਨ ਹੋਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਵਿਲ ਸੱਜਣ ਨੇ ਜਾਣਕਾਰੀ ਦਿੱਤੀ ਕਿ ਇਸ ਬਿਮਾਰੀ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਭਰਮ ਭੁਲੇਖੇ ਸਨ। ਜਿਨਾਂ ਨੂੰ ਅਸੀਂ ਦੂਰ ਕਰਦੇ ਹੋਏ ਵੀ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਹੈ। ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਬਿਮਾਰੀ ਕਿਸੇ ਵਿਅਕਤੀ ਨੂੰ ਹੁੰਦੀ ਹੈ।

    ਤਾਂ ਉਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਗਰਭਵਤੀ ਮਾਂ ਨੂੰ ਇਹ ਬਿਮਾਰੀ ਹੈ ਤਾਂ ਉਸਦੇ ਬੱਚੇ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਇਹ ਬਿਮਾਰੀ ਕੋਈ ਛੂਤ ਦੀ ਬਿਮਾਰੀ ਨਹੀਂ ਹੈ। ਜੇਕਰ ਕੋਈ ਵਿਅਕਤੀ ਕਿਸੇ ਨੂੰ ਹੱਥ ਲਗਾਉਂਦਾ ਹੈ ਤਾਂ ਇਹ ਬਿਮਾਰੀ ਉਸ ਨੂੰ ਲੱਗ ਸਕਦੀ ਹੈ। ਉਹਨਾਂ ਨੇ ਕਿਹਾ ਕਿ ਕੁਛ ਪ੍ਰਤਿਕਿਰਿਆ ਦੇ ਚਲਦਿਆਂ ਹੀ ਇਹ ਬਿਮਾਰੀ ਇੱਕ ਦੂਸਰੇ ਦੇ ਨਾਲ ਸਪਰੈਡ ਹੁੰਦੀ ਹੈ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਸ ਦਿਨ ਨੂੰ ਅਸੀਂ ਵਧੀਆ ਢੰਗ ਨਾਲ ਮਨਾ ਰਹੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਹਰ ਇੱਕ ਵਿਅਕਤੀ ਇਸ ਤੋਂ ਜਾਗਰੂਕ ਹੋ ਸਕੇ। ਇਸ ਬਿਮਾਰੀ ਦੇ ਨਾਲ ਲੜਨ ਲਈ ਹਮੇਸ਼ਾ ਹੀ ਧਿਆਨ ਰਵੇ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਬਿਮਾਰੀ ਦੇ ਨਾਲ ਜੂਝ ਰਿਹਾ ਹੈ

    ਅਗਰ ਉਹ ਸਹੀ ਸਮੇਂ ਤੇ ਦਵਾਈਆਂ ਖਾਂਦਾ ਰਵੇ ਤਾਂ, ਉਸ ਨੂੰ ਇਹ ਬਿਮਾਰੀ ਕਦੀ ਵੀ ਨੁਕਸਾਨ ਨਹੀਂ ਪਹੁੰਚਾ ਸਕਦੀ ਅਤੇ ਉਸਦੀ ਜ਼ਿੰਦਗੀ ਵੀ ਬਚ ਸਕਦੀ ਹੈ। ਦੱਸਣ ਯੋਗ ਹੈ ਕਿ ਜਦੋਂ ਲੋਕ ਏਡਸ ਦੇ ਨਾਲ ਪ੍ਰਭਾਵਿਤ ਸਨ ਉਸ ਵੇਲੇ ਬਹੁਤ ਸਾਰੇ ਲੋਕ ਇਸ ਬਿਮਾਰੀ ਤੋਂ ਡਰਦੇ ਸਨ ਅਤੇ ਜਿਸ ਵਿਅਕਤੀ ਨੂੰ ਇਸ ਬਿਮਾਰੀ ਦੇ ਨਾਲ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਉਸ ਨੂੰ ਇਕਾਂਤ ਰੱਖਿਆ ਜਾਂਦਾ ਸੀ। ਲੇਕਿਨ ਅੱਜ ਦੀ ਯੁੱਗ ਦੇ ਵਿੱਚ ਜਿੱਥੇ ਦਵਾਈਆਂ ਅਤੇ ਹੋਰਨਾਂ ਪ੍ਰਗੋਸ਼ਨ ਦੇ ਨਾਲ ਅਸੀਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾ ਸਕਦੇ ਹਾਂ। ਉਥੇ ਹੀ ਲੋਕਾਂ ਨੂੰ ਅਸੀਂ ਇਸ ਪ੍ਰਤੀ ਜਾਗਰੂਕ ਵੀ ਕਰਵਾ ਰਹੇ ਹਾਂ। ਸਿਵਲ ਸੱਜਣ ਨੇ ਕਿਹਾ ਕਿ ਜੇਕਰ ਸਾਨੂੰ ਜਰੂਰਤ ਪਈ ਤਾਂ ਅਸੀਂ ਲੋਕਾਂ ਦੇ ਮਨਾਂ ਦੇ ਵਿੱਚੋਂ ਇਸ ਨੂੰ ਹੋਰ ਡਰ ਨੂੰ ਹੋਰ ਵੀ ਖਤਮ ਕਰਨ ਲਈ ਜਰੂਰ ਪਰਿਆਸ ਕਰਾਂਗੇ।

  • ਪੰਜਾਬ : ਚੋਰਾਂ ਨੇ ਗੁਰੂਦਵਾਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ, ਦੇਖੋ ਵੀਡਿਓ

    ਅੰਮ੍ਰਿਤਸਰ : ਆਏ ਦਿਨ ਹੀ ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਜ਼ਿਆਦਾਤਰ ਹੁਣ ਚੋਰਾਂ ਵੱਲੋਂ ਗੁਰਦੁਆਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਦੀਆਂ ਸੀਸੀਟੀਵੀ ਵੀਡੀਓ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ। ਲੇਕਿਨ ਅੰਮ੍ਰਿਤਸਰ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਚੋਰੀ ਕਰਨ ਆਏ ਚੋਰਾਂ ਨੂੰ ਬੇਰੰਗ ਹੀ ਵਾਪਿਸ ਪਰਤਣਾ ਪਿਆ। ਜੀ ਹਾਂ ਅਜਨਾਲ਼ਾ ਅਧੀਨ ਆਓਂਦੇ ਪਿੰਡ ਗੱਮਚੁੱਕ ਵਿਖੇ ਦੇਰ ਰਾਤ 3 ਨਕਾਬਪੋਸ਼ ਚੋਰਾਂ ਵਲੋਂ ਗੁਰੂਦਵਾਰਾ ਬਾਬਾ ਗੱਮਮਚੁੱਕ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਗੋਲਕ ਨਾ ਖੁੱਲਣ ਕਰਕੇ ਅਤੇ ਸੇਵਾਦਾਰ ਦੇ ਜਾਗਣ ਕਰਕੇ ਚੋਰ ਤੁਰੰਤ ਭੱਜ ਗਏ।

    ਜਿਸ ਤੋਂ ਬਾਅਦ ਪੁਲਿਸ ਨੇ ਗੁਰੂਦਵਾਰਾ ਸਾਹਿਬ ਚ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਸ ਸਬੰਧੀ ਗੁਰੂਦਵਾਰਾ ਸਾਹਿਬ ਦੇ ਸੇਵਾਦਾਰ ਨੇ ਦੱਸਿਆ ਕਿ ਗੁਰੂਦੁਆਰਾ ਸਾਹਿਬ ਦੀ ਗੋਲਕ ਚ ਕਰੀਬ 7 ਲੱਖ ਰੁਪਏ ਸ਼ਨ। ਦੇਰ ਰਾਤ 3 ਨਕਾਬਪੋਸ਼ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਚਾ ਹੋ ਗਿਆ। ਜਿਸ ਤੋਂ ਬਾਅਦ ਸੇਵਾਦਾਰ ਦੇ ਜਾਗਣ ਤੇ ਚੋਰ ਤੁਰੰਤ ਭੱਜ ਗਏ। ਓਹਨਾ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾਵੇ। ਇਸ ਮੌਕੇ ਐਸਐਚਓ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਚੋਰ ਚੋਰੀ ਕਰਨ ਲਈ ਆਏ ਸੀ। ਪਰ ਚੋਰੀ ਨਹੀਂ ਕਰ ਪਾਏ। ਬਾਕੀ ਸੀਸੀਟੀਵੀ ਕੈਮਰੇ ਦੇ ਅਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  • ਪੰਜਾਬ : ਲਵ ਮੈਰਿਜ ਕਰਵਾਉਣੀ ਪਈ ਮਹਿੰਗੀ, ਪਰਿਵਾਰਕ ਮੈਂਬਰਾਂ ਤੇ ਜਾਨ ਲੇਵਾ ਹਮਲਾ, ਦੇਖੋ ਵੀਡਿਓ

    ਅੰਮ੍ਰਿਤਸਰ : ਇੱਕ ਮੁੰਡੇ ਨੂੰ ਲਵ ਮੈਰਿਜ ਕਰਵਾਉਣੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਕਿ ਲੜਕੀ ਪਰਿਵਾਰ ਨੇ ਬੀਤੀ ਰਾਤ ਲੜਕੇ ਦੇ ਪਰਿਵਾਰ ਤੇ ਅਤੇ ਲੜਕੇ ਦੇ ਉੱਪਰ ਜਾਣ ਲੇਵਾ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਲੜਕੇ ਦੇ ਪਰਿਵਾਰਿਕ ਮੈਂਬਰ ਬੁਰੀ ਤਰੀਕੇ ਨਾਲ ਜਖਮੀ ਹੋ ਗਿਆ। ਜਿਨਾਂ ਨੂੰ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਸੰਬੰਧ ਵਿੱਚ ਜਖਮੀ ਹੋਏ ਵਿਅਕਤੀ ਵਿਪਣ ਕੁਮਾਰ ਨੇ ਦੱਸਿਆ ਕਿ ਉਸਦੇ ਲੜਕੇ ਦਾ 5 ਮਹੀਨੇ ਪਹਿਲਾਂ ਰਜਿੰਦਰ ਕੌਰ ਨਾਮਕ ਲੜਕੀ ਦੇ ਨਾਲ ਲਵ ਮੈਰਿਜ ਹੋਈ ਸੀ। ਜਿਸ ਸਮੇਂ ਉਸਦੇ ਲੜਕੇ ਦਾ ਤੇ ਲੜਕੀ ਦੀ ਲਵ ਮੈਰਿਜ ਹੋਈ ਸੀ ਤਾਂ ਇਸ ਦਾ ਰਾਜੀਨਾਮਾ ਪੁਲਿਸ ਸਟੇਸ਼ਨ ਦੇ ਵਿੱਚ ਬੈਠ ਕੇ ਮੌਤ ਵਾਰਾਂ ਦੇ ਵਿੱਚ ਹੋਇਆ ਸੀ। ਜਿਸ ਵਿੱਚ ਕਿ ਲੜਕੀ ਪਰਿਵਾਰ ਨੇ ਸਹਿਮਤੀ ਜਤਾਈ ਸੀ ਅਤੇ ਜਦੋਂ ਸਾਡੇ ਲੜਕੇ ਦਾ ਵਿਆਹ ਰਾਜਵਿੰਦਰ ਕੌਰ ਨਾਲ ਹੋਇਆ ਤੇ ਉਸ ਤੋਂ ਬਾਅਦ ਅਸੀਂ ਆਪਣਾ ਉਹ ਘਰ ਛੱਡ ਕੇ ਦੂਸਰੀ ਜਗ੍ਹਾ ਤੇ ਰਹਿਣ ਚਲੇ ਗਏ। ਆਪਣੇ ਪੁਰਾਣੇ ਘਰ ਨੂੰ ਕਿਰਾਏ ਤੇ ਦੇ ਦਿੱਤਾ।

    ਬੀਤੀ ਰਾਤ ਜਦੋਂ ਅਸੀਂ ਆਪਣੇ ਘਰ ਦਾ ਕਿਰਾਇਆ ਲੈਣ ਅਤੇ ਆਪਣੇ ਘਰ ਦੇ ਹਾਲਾਤ ਦੇਖਣ ਲਈ ਪਹੁੰਚੇ ਤਾਂ ਉਸ ਸਮੇਂ ਲੜਕੀ ਦੇ ਪਰਵਾਰਿਕ ਮੈਂਬਰ ਅਜੀਤ ਸਿੰਘ ਹਰਭਜਨ ਕੌਰ, ਆਕਾਸ਼ਦੀਪ ਸਿੰਘ ਗਗਨਦੀਪ ਸਿੰਘ ਹੁਣਾਂ ਨੇ ਸਾਡੇ ਉੱਪਰ ਜਾਣ ਲੇਵਾ ਹਮਲਾ ਕਰ ਦਿੱਤਾ ਤੇ ਸਾਨੂੰ ਗੰਭੀਰ ਸੱਟਾਂ ਲਾਈਆਂ। ਜਿਸ ਤੋਂ ਬਾਅਦ ਇਲਾਜ ਦੇ ਲਈ ਹੁਣ ਸਾਨੂੰ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਹੀ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਵੀ ਲਗਾਈ ਗਈ ਹੈ। ਇਸ ਸਬੰਧ ਵਿੱਚ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕ੍ਰਿਸ਼ਨ ਕੁਮਾਰ ਨੇ ਰਾਜਵਿੰਦਰ ਕੌਰ ਨਾਲ 5 ਮਹੀਨੇ ਪਹਿਲਾਂ ਵਿਆਹ ਕਰਵਾਇਆ ਸੀ। ਇਸ ਗੱਲ ਨੂੰ ਲੈ ਕੇ ਦੋਹਾਂ ਪਰਿਵਾਰਾਂ ਵਿੱਚ ਪਹਿਲਾਂ ਵੀ ਝਗੜਾ ਹੋਇਆ ਸੀ ਅਤੇ ਬਾਅਦ ਵਿੱਚ ਲੜਕੇ ਪਰਿਵਾਰ ਵੱਲੋਂ ਆਪਣਾ ਮਕਾਨ ਛੱਡ ਦਿੱਤਾ, ਤੇ ਹੋਰ ਕਿਸੇ ਜਗ੍ਹਾ ਤੇ ਰਹਿਣ ਚਲੇ ਗਏ ਸੀ। ਬੀਤੀ ਰਾਤ ਜਦੋਂ ਆਪਣੇ ਮਕਾਨ ਵਿੱਚ ਪਹੁੰਚੇ ਤਾਂ ਉਸ ਵੇਲੇ ਲੜਕੀ ਪਰਿਵਾਰ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਕਰਨ ਤੋਂ ਬਾਅਦ ਮਾਮਲਾ ਦਰਜ ਕਰਕੇ ਅੱਗੇ ਅਧਿਕਾਰੀ ਕੀਤੀ ਜਾਵੇਗੀ।

  • ਪੰਜਾਬ : ਸ਼੍ਰੀ ਦਰਬਾਰ ਸਾਹਿਬ ਕੋਲ ਨਸ਼ੇ ‘ਚ ਧੁੱਤ ਮਿਲਿਆ ਵਿਅਕਤੀ, ਦੇਖੋ ਵੀਡਿਓ

    ਅੰਮ੍ਰਿਤਸਰ : ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਸੂਬੇ ‘ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਮੁਹਿੰਮ ਚਲਾ ਰਹੀ ਹੈ। ਦੂਜੇ ਪਾਸੇ ਪੰਜਾਬ ‘ਚ ਨਸ਼ਿਆਂ ਦੀ ਦਲਦਲ ਡੂੰਘੀ ਹੁੰਦੀ ਜਾ ਰਹੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਮਣੇ ਆਇਆ ਹੈ। ਜਿੱਥੇ ਸ਼੍ਰੀ ਦਰਬਾਰ ਸਾਹਿਬ ਤੋਂ ਨਸ਼ੇ ‘ਚ ਝੂਲਦਾ ਵਿਅਕਤੀ ਨੂੰ ਸੇਵਾਦਾਰਾਂ ਨੇ ਬਾਹਰ ਕਢਿਆ ।

    ਨਸ਼ੇ ਕਰਕੇ ਵਿਅਕਤੀ ਦੀ ਇੰਨ੍ਹੀ ਹਾਲਤ ਮਾੜੀ ਸੀ ਕਿ ਬੈਠਿਆ ਵੀ ਨਹੀਂ ਜਾ ਰਿਹਾ ਸੀ। ਅਕਾਲ ਤਖ਼ਤ ਸਾਹਿਬ ਦੇ ਰਸਤੇ ਰਾਹੀਂ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਗੁਰੂ ਨਗਰੀ ਤੋਂ ਨਿਤ ਨਵੀਂ ਅਜਿਹੀ ਵੀਡੀਓ ਸਾਹਮਣੇ ਆਉਂਦੀ ਹੈ। ਪੁਲਿਸ ਹਰ ਵੇਲੇ ਦਰਬਾਰ ਸਾਹਿਬ ਨੇੜੇ ਹੁੰਦੀ ਹੈ, ਪਰ ਫੇਰ ਵੀ ਅਜਿਹੇ ਵਿਅਕਤੀ ਦਰਬਾਰ ਸਾਹਿਬ ਵੱਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਤਾਂ ਬਹੁਤ ਮੰਦਭਾਗਾ ਹੈ।

     

  • ਪੰਜਾਬ : 350 ਸ਼ਰਧਾਲੂਆ ਦਾ ਜੱਥਾ ਮੱਥਾ ਟੇਕਣ ਪਹੁੰਚਿਆ ਦਰਬਾਰ ਸਾਹਿਬ , ਦੇਖੋ ਵੀਡਿਓ

    ਅੰਮਿ੍ਤਸਰ : ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਰੋਜ਼ਾਨਾ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ ਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ। ਇਸੇ ਦੇ ਚਲਦੇ ਅੱਜ ਸ਼੍ਰੀ ਹਜੂਰ ਸਾਹਿਬ ਨੰਦੇੜ ਤੋਂ 350 ਮਰਾਠੀ ਯਾਤਰੀਆਂ ਦਾ ਇੱਕ ਜੱਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚਿਆ, ਜਿਨ੍ਹਾਂ ਨੂੰ ਕਿ ਸ਼੍ਰੀ ਦਰਬਾਰ ਸਾਹਿਬ ਪਹੁੰਚਣ ਤੇ ਐਸਜੀਪੀਸੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਸ਼ਰਧਾਲੂਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ। 

    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਨਕ ਸਾਹਿਬ ਫਾਊਂਡੇਸ਼ਨ ਦੇ ਚੇਅਰਮੈਨ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਯਾਤਰਾ 24 ਨਵੰਬਰ ਨੂੰ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਇਹ ਯਾਤਰਾ ਹਜੂਰ ਸਾਹਿਬ ਨਾਂਦੇੜ ਤੋਂ ਹੁੰਦੇ ਹੋਏ ਵੱਖ-ਵੱਖ ਧਾਰਮਿਕ ਸਥਾਨਾਂ ਤੇ ਦਰਸ਼ਨ ਕਰਦੀ ਹੋਈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਪਹੁੰਚੀ ਹੈ। ਉਹਨਾਂ ਕਿਹਾ ਕਿ ਅਸੀਂ ਚਾਹੇ ਮਰਾਠਾ ਧਰਮ ਨਾਲ ਸਬੰਧ ਰੱਖਦੇ ਹਾਂ ਲੇਕਿਨ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ‘ਤੇ ਮੱਥਾ ਟੇਕਣ ਵਾਸਤੇ ਆਏ ਹਾਂ। ਉਹਨਾਂ ਕਿਹਾ ਕਿ ਸਾਡੀ ਇਸ ਯਾਤਰਾ ਦਾ ਮਕਸਦ ਹੈ ਕਿ ਅਸੀਂ ਪੂਰੇ ਦੇਸ਼ ਵਿੱਚ ਆਪਸੀ ਭਾਈਚਾਰਾ ਕਾਇਮ ਰੱਖ ਸਕੀਏ।

  • ਪੰਜਾਬ : ਦੰਗਾ ਪੀੜਿਤ ਪਰਿਵਾਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਕੀਤੀ ਅਰਦਾਸ, ਮੰਗਿਆ ਇਨਸਾਫ਼, ਦੇਖੋ ਵੀਡਿਓ 

    ਅੰਮਿ੍ਤਸਰ: ਅੱਜ 1984 ਦੇ ਦੰਗਾ ਪੀੜਤ ਪਰਿਵਾਰ ਇੱਕਠੇ ਹੋ ਕੇ ਸ਼੍ਰੀ ਆਕਾਲ ਤਖਤ ਸਾਹਿਬ ਪੁੱਜੇ। ਇਸ ਮੌਕੇ ਇਨ੍ਹਾਂ ਪਰਿਵਾਰਾਂ ਵਲੌ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ। 1984 ਦੰਗਾ ਪੀੜਤ ਪਰਿਵਾਰਾਂ ਦੇ ਆਗੂ ਸੁਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ 40 ਸਾਲ ਤੋਂ  ਸਿੱਖ ਦੰਗਾ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਰਿਹਾ  ਤੇ ਨਾ ਹੀ 1984 ਦੇ ਸਿੱਖਾਂ ਦੇ ਕਾਤਲਾਂ ਨੂੰ ਅਜੇ ਤੱਕ ਕੋਈ ਸਜ਼ਾਵਾਂ ਹੋਈਆਂ ਹਨ, ਉਹ ਸ਼ਰੇਆਮ ਬਾਹਰ ਘੁੰਮ ਰਹੇ ਹਨ। ਉਹਨਾਂ ਕਿਹਾ ਕਿ ਕਈ ਸਰਕਾਰਾਂ ਆਈਆਂ ਤੇ ਗਈਆਂ ਮੈਂ ਤੇ ਆ ਗਿਆ ਪਰ ਸਾਨੂੰ ਲਾਰੇ ਹੀ ਲਗਾਏ ਗਏ । ਉਨਾਂ ਨੇ ਕਿਹਾ ਭਗਵੰਤ ਮਾਨ ਸਰਕਾਰ ਵੱਲੋਂ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਕਈ ਵਾਰ ਅਸੀਂ ਮੁੱਖ ਮੰਤਰੀ ਨੂੰ ਨਾਲ ਮਿਲਣ ਦਾ ਸਮਾਂ ਮੰਗਿਆ ਪਰ ਸਾਨੂੰ ਕੋਈ ਸਮਾਂ ਨਹੀਂ ਦਿੱਤਾ ਗਿਆ। ਜਿਹਦੇ ਚਲਦੇ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਚੰਡੀਗੜ੍ਹ ਨੂੰ ਕੂਚ ਕਰ ਰਹੇ ਹਾਂ ਤੇ ਚੰਡੀਗੜ੍ਹ ਜਾ ਕੇ ਸਾਡੀਆਂ ਬੀਬੀਆਂ ਮਰਨ ਵਰਤ ਤੇ  ਬੈਠਣਗੀਆ । ਪੰਜਾਬ ਦੇ ਮਸਲੇ ਤੇ ਮੁੱਖ ਮੰਤਰੀ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ।

    ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਫੈਸਲਾ ਕੀਤਾ ਸੀ ਕਿ ਦੰਗਾ ਪੀੜਿਤ ਪਰਿਵਾਰਾਂ ਨੂੰ ਵਸਾਇਆ ਜਾਵੇ। ਪਰ ਸਰਕਾਰ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਸਾਨੂੰ ਕੋਈ ਸਮਾਂ ਦਿੱਤਾ ਜਾ ਰਿਹਾ ਹੈ। ਇਸ ਮੌਕੇ 1984 ਦੇ ਦੰਗਾ ਪੀੜਤਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਅਸੀਂ ਚੰਡੀਗੜ੍ਹ ਨੂੰ ਕੂਚ ਕਰ ਰਹੇ ਹਾਂ । ਉਹਨਾਂ ਕਿਹਾ ਕਿ ਚੰਡੀਗੜ੍ਹ ਵਿੱਚ ਸਾਡੀਆਂ ਬੀਬੀਆਂ ਮਰਨ ਵਰਤ ਤੇ ਬੈਠ ਰਹੀਆਂ ਹਨ । ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਵੀ ਸਾਡੀ ਕੋਈ ਸੁਧ ਨਹੀਂ ਲਿੱਤੀ ਜਾ ਰਹੀ । ਇਸ ਮੌਕੇ ਦੰਗਾ ਪੀੜਿਤ ਪਰਿਵਾਰਾਂ ਵੱਲੋਂ ਹੱਥਾਂ ਦੇ ਵਿੱਚ ਮਿੱਟੀ ਦੇ ਤੇਲ ਦੀਆਂ ਬੋਤਲਾਂ ਫੜੀਆਂ ਹੋਈਆਂ ਸਨ।  

  • ਪੰਜਾਬ : ਫਿਲਮ ਰਜ਼ਾ ਏ ਇਸ਼ਕ ਦੀ ਸਟਾਰਕਾਸਟ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਹੋਈ ਨਤਮਸਤਕ, ਦੇਖੋ ਵੀਡਿਓ

    ਅੰਮ੍ਰਿਤਸਰ : ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਸੰਗਤਾਂ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਉੱਥੇ ਹੀ ਕਈ ਫਿਲਮੀ ਸਿਤਾਰੇ ਆਪਣੀਆਂ ਫਿਲਮਾਂ ਦੀ ਕਾਮਯਾਬੀ ਲਈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਸਰਬੱਤ ਦੇ ਭਲੇ ਦੀ ਅਤੇ ਫਿਲਮ ਦੀ ਕਾਮਯਾਬੀ ਦੀ ਅਰਦਾਸ ਕਰਦੇ ਹਨ। ਜਿਸ ਦੇ ਚਲਦੇ ਪੰਜਾਬੀ ਫਿਲਮੀ ਡਾਇਰੈਕਟਰ ਅਮਿਤ ਸਨੋਰੀਆ ਅਤੇ ਅਦਾਕਾਰਾ ਦਰਸ਼ਨ ਕੌਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ।

    ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਲਮ ਦੀ ਟੀਮ ਨੇ ਕਿਹਾ ਕਿ ਉਹਨਾਂ ਦੀ ਨਵੀਂ ਫਿਲਮ ਰਜ਼ਾ ਏ ਇਸ਼ਕ 8 ਦਸੰਬਰ ਨੂੰ ਰਿਲੀਜ ਹੋਣ ਜਾ ਰਹੀ ਹੈ। ਉਸ ਫਿਲਮ ਦੀ ਕਾਮਯਾਬੀ ਦੇ ਲਈ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ ਤੇ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਫੈਨਸ ਨੂੰ ਅਪੀਲ ਕੀਤੀ ਕਿ ਸਾਰੇ 8 ਦਸੰਬਰ ਨੂੰ ਰਜ਼ਾ ਇਹ ਇਸ਼ਕ ਫਿਲਮ ਜਰੂਰ ਦੇਖਣ।

  • पंजाबः आप विधायक ने फिर से इस गोलीकांड को लेकर खड़े किए सवाल

    अमृतसरः बहिबल कलां गोलीकांड की जांच पर एक बार फिर आम आदमी पार्टी (AAP) के अमृतसर नॉर्थ से विधायक कुंवर विजय प्रताप सिंह ने सवाल खड़े कर दिए हैं। उन्होंने सीधे तौर पर जांच कमेटी (SIT) और सरकारी पैरोकारों पर आरोप लगा दिए हैं। उन्होंने साफ कहा कि इस गोलीकांड का फैसला गुरु गोबिंद सिंह जी की अदालत में होगा और जंग जारी रहेगी। कुंवर विजय प्रताप सिंह ने अपने सोशल मीडिया अकाउंट पर पोस्ट सांझा कर SIT और सरकारी गवाहों पर सवाल खड़े कर दिए हैं।

    कुंवर ने ट्वीट कर कहा- बहिबल कलां गोलीकांड का जिम्मेदार कौन है। तीन साल बाद अब एप्रूवर (वादा माफ गवाह) के मुद्दे पर राजनीति क्यों हो रही है? जबकि तब के समय की सरकार ने इस को अप्रूवल दे दी और हाई कोर्ट ने भी इस बारे में 4 जुलाई 2022 को दोषियों की अर्जी खारिज कर दी। सरकारी SIT और सरकारी पैरोकार सिर्फ राजनीति कर रहे हैं। मुझे पहले दिन से ही पूरी आस है कि इंसाफ गुरु गोबिंद सिंह जी की अदालत में ही होगा। मेरी जंग जारी रहेगी, हर तसदद (जुल्म) सहने के लिए तैयार हूं।

  • पंजाबः परिवार पर तेजधार हथियारों से हमलावारों ने किया हमला, देखें CCTV

    अमृतसरः पंजाब में दिन-ब-दिन क्राइम की वारदातें बढ़ रही है। वहीं क्राइम की बढ़ रही वारदातों को लेकर लोगों में मन में डर का माहौल बनने लगा है। ताजा मामला जंडियाला गुरू के अधीन आते गहिरी मंडी कस्बे से सामने आया है। जहां कुछ युवकों ने एक परिवार पर तेजधार हथियारों से हमला कर दिया। इस दौरान हमलावारों ने उक्त परिवार के घर में जमकर तोड़फोड़ भी की। घटना वहीं पास में लगे सीसीटीवी कैमरे में कैद हो गई। इस संबंध में जानकारी देते हुए पीड़ित महिला परमजीत ने बताया कि मार्च महीने में उनके परिवार पर इन युवकों ने हमला किया था। महिला ने कहा कि बीती रात भी 20 से 25 युवक हमारे घर आये और पुरानी दुश्मनी को लेकर हम पर हमला कर दिया। इस दौरान हमलावारों ने घर में तोड़फोड़ की।

    इस मारपीट में उनका बेटा भी गंभीर रूप से घायल हो गया। इस संबंध में पीड़ित परिवार की ओर से पुलिस में शिकायत भी दर्ज कराई गई है। वहीं पीड़ित परिवार अब पुलिस से न्याय की मांग कर रहा है। वहीं दूसरी ओर इस मामले में संबंध में पुलिस के जांच अधिकारियों से बात की गई तो उन्होंने बताया कि उन्हें शिकायत मिली है। उन्होंने मौके पर जाकर स्थिति का जायजा लिया है। पुलिस ने कहा कि दोनों पक्षों में पुरानी रंजिश को लेकर झगड़ा हुआ है।

    देर रात भी कुछ युवकों ने परमजीत कौर के घर पर हमला कर दिया और घर में तोड़फोड़ की गई। फिलहाल मामले की जांच की जा रही है और जांच के बाद उचित कार्रवाई की जाएगी। गौरतलब है कि युवकों द्वारा इस तरह की गुंडागर्दी किए जाने को लेकर पंजाब में कानून व्यवस्था पर सवाल उठने लगे हैं। वहीं आम लोगों में भी डर का माहौल बन रहा है। अब देखने वाली बात यह होगी कि पुलिस इस मामले में क्या कार्रवाई करती है और कब तक कार्रवाई की जाती है।

  • पंजाब: BSF और पंजाब पुलिस के जॉइंट ऑपरेशन दौरान 7 करोड़ की हैरोइन की बरामद, देखें वीडियो

    अमृतसर : पंजाब पुलिस और बॉर्डर सिक्योरिटी फोर्स (BSF) ने एक बार फिर सरहद पर कार्रवाई करते हुए पाकिस्तानी तस्करों की कोशिश को नाकाम कर दिया है। BSF और पंजाब पुलिस ने सूचना के आधार पर बुधवार सुबह सरहदी इलाकों में सर्च ऑपरेशन शुरू कर दिया। इस दौरान पंजाब पुलिस और BSF ने 7 करोड़ रुपए की हेरोइन को जब्त करने में सफलता हासिल की है। BSF और पंजाब पुलिस के सीनियर अधिकारियों की तरफ से सांझा की गई जानकारी के अनुसार बुधवार को सरहदी इलाके के गांव रणिया के करीब ड्रोन मूवमेंट की सूचना मिली थी।

    जिसके बाद BSF और पंजाब पुलिस ने जॉइंट टीम बना सर्च शुरू कर दिया। हलकी धुंध के बीच दोनों टीमें सर्च में जुट गईं। इस दौरान खेतों से 2 पैकेट मिले, जिनके साथ रिंग लगे थे। स्पष्ट था कि इन्हें छोटे ड्रोन्स की मदद से फेंका गया है। सुरक्षा जांच के बाद दोनों पैकेट्स को जब्त करके जांच शुरू कर दी गई। अधिकारियों ने बताया कि ये 2 छोटे पैकेट सफेद रंग के लिफाफे में थे। इन दोनों पैकेट्स से आधा-आधा किलो हेरोइन के पैकेट निकले। जिसकी कीमत करीब एक करोड़ आंकी गई है। फिलहाल इनके सेंपल जांच के लिए भेज दिए गए हैं।