Category: Himachal>Baddi

  • पंजाबः अकाली दल का एक्शन, 4 बार विधायक रह चुके इस नेता को किया निलंबित 

    पंजाबः अकाली दल का एक्शन, 4 बार विधायक रह चुके इस नेता को किया निलंबित 

    अमृतसर: शिरोमणि अकाली दल की अनुशासन कमेटी ने तलवंडी साबो से नेता को लेकर बड़ी खबर सामने आई है। जहां जीत महिंदर सिंह सिद्धू को पार्टी विरोधी गतिविधियों के कारण अकाली दल ने निलंबित करने के आदेश दिए हैं। इस दौरान उन्हें कारण बताओ नोटिस जारी कर पूछा है कि क्यों न उन्हें पर्टी से निकाल दिया जाए।

    दरअसल पूर्व मंत्री सिकंदर सिंह मलूका की अध्यक्षता वाली अनुशासन कमेटी ने हलका तलवंडी साबो के इंचार्ज जीत महिंदर सिंह सिद्धू के खिलाफ मिली शिकायत पर वर्चुअल मीटिंग (वीडियो कांफ्रेंस) कर चर्चा की। यह शिकायत तलवंडी साबो के पार्टी नेताओं और वर्करों ने पार्टी के बठिंडा जिला प्रधान बलकार सिंह बराड़ को दी थी जिन्होंने आगे शिकायत पार्टी की अनुशासन कमेटी को भेजी। अनुशासन कमेटी की मीटिंग कमेटी के चैयरमैन पूर्व मंत्री सिकंदर सिंह मलूका ने की। इसमें विरसा सिंह वल्टोहा, शरणजीत सिंह ढिल्लों, मनतार सिंह बराड़ और डॉ. सुखविन्द्र कुमार ने भाग लिया।

    उन्होंने बताया कि हलके की लीडरशिप द्वारा भेजी शिकायत में चर्चा के बाद फैसला लिया गया कि जीत महिमदर सिंह सिद्धू को तुरंत प्रभाव से सस्पेंड किया जाए। उन्हें कारण बताओ नोटिस जारी कर 24 घंटे में जवाब मांगा गया है कि क्यों न उन्हें पार्टी से निकाल दिया जाए। अनुशासन कमेटी ने स्पष्ट शब्दों में कहा कि पार्टी के खिलाफ अनुशासनहीनता किसी भी कीमत पर बर्दाश्त नहीं की जाएगी और पार्टी का आदेश सर्वोच्च रहेंगे। 

  • ਪੰਜਾਬ :  ਨਬਾਲਿਗਾ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ, ਦੇਖੋ ਵੀਡਿਓ

    ਪੰਜਾਬ : ਨਬਾਲਿਗਾ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ, ਦੇਖੋ ਵੀਡਿਓ

    ਸਕੂਲ ਜਾਂਦੇ ਮੁੰਡੇ ਕਰਦੇ ਸੀ ਤੰਗ ਪਰੇਸ਼ਾਨ

    ਅੰਮ੍ਰਿਤਸਰ : ਪਿੰਡ ਗੁਰਵਾਲੀ ਵਿਖੇ ਬੋਲੀ ਰਾਤ ਮੰਦਭਾਗੀ ਘਟਨਾ ਚ 16 ਸਾਲ ਦੀ ਬੱਚੀ ਨੇ ਖੁਦਕੁਸ਼ੀ ਕੀਤੀ। ਬੀਤੀ ਰਾਤ ਪਰਿਵਾਰ ਜਨਮਦਿਨ ਮਨਾਉਣ ਵਾਸਤੇ ਗਵਾਂਡ ਦੇ ਰਿਸ਼ਤੇਦਾਰਾਂ ਵੱਲ ਗਿਆ ਸੀ। ਮ੍ਰਿਤਿਕਾ ਅੰਮ੍ਰਿਤ ਨੇ ਚੁੰਨੀ ਦੇ ਨਾਲ ਘਰ ਦੀ ਪਿਛਲੀ ਸੱਤ ਤੇ ਗਾਡਰ ਨਾਲ ਚੁੰਨੀ ਬਣ ਕੇ ਆਤਮ ਹੱਤਿਆ ਕੀਤੀ। ਇਸ ਵੇਲੇ ਪਰਿਵਾਰ ਮੀਡੀਆ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਅਤੇ ਜਿਸ ਤੋਂ ਬਾਅਦ ਦਿਹਾਤੀ ਦੇ ਡੀਐਸਪੀ ਸੁੱਚਾ ਸਿੰਘ ਬੱਲ ਨੇ ਪੂਰੀ ਜਾਣਕਾਰੀ ਦਿੱਤੀ। ਡੀਐਸਪੀ ਦਾ ਕਹਿਣਾ ਕਿ ਬੀਤੇ ਰਾਤ ਸਾਨੂੰ ਇਤਲਾਹ ਮਿਲੀ ਕਿ ਲੜਕੀ ਨੇ ਖੁਦਕੁਸ਼ੀ ਕੀਤੀ ਹੈ ਤੇ ਜਿਨਾਂ 2 ਦੋਸ਼ੀਆਂ ਦਾ ਨਾਮ ਲਾਇਆ ਗਿਆ ਸੀ।

    ਉਹਨਾਂ ਦਸਿਆ ਕਿ ਪਿੰਡ ਦੇ ਮੁੰਡੇ ਲੜਕੀ ਨੂੰ ਸਕੂਲ ਜਾਣ ਵੇਲੇ ਤੰਦ ਪਰੇਸ਼ਾਨ ਕਰਦੇ ਸੀ। ਜਦੋਂ ਲੜਕੀ ਨੇ ਆਪਣੇ ਮਾਂ ਪਿਓ ਨਾਲ ਗੱਲ ਕੀਤੀ ਤਾਂ ਮਾਪਿਆਂ ਦਾ ਕਹਿਣਾ ਸੀ ਕਿ ਅਸੀਂ ਬੈਠ ਕੇ ਸਮਝਾਵਾਂਗੇ ਮਾਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਤਾ ਹੈ ਅਤੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਕੰਪਲੇਂਟ ਦਰਜ ਕਰਵਾ ਦਿੱਤੀ ਗਈ ਹੈ। ਅਤੇ ਅਸੀਂ ਉਹਨਾਂ ਨੂੰ ਇਨਸਾਫ ਜਰੂਰ ਦਵਾਵਾਂਗੇ। ਪੁਲਿਸ ਨੇ ਕਿਹਾ ਕਿ ਅੰਮ੍ਰਿਤ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਫ ਹੋ ਪਾਵੇਗਾ ਕਿ ਇਸ ਦੀ ਮੌਤ ਕਿਸ ਤਰੀਕੇ ਨਾਲ ਹੋਈ ਹੈ।

  • ਪੰਜਾਬ  :  ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ,  ਦੇਖੋ ਵੀਡਿਓ

    ਪੰਜਾਬ : ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਦੇਖੋ ਵੀਡਿਓ

    ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਣ ਲਈ ਪੁੱਜੇ। ਕੁਲਤਾਰ ਸਿੰਘ ਸੰਧੂਵਾ ਵੱਲੋਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਧਵਾਂ ਨੇ ਕਿਹਾ ਕਿ ਕਿਹਾ ਗੁਰੂ ਘਰ ਦਾ ਸ਼ੁਕਰਾਨਾ ਅਦਾ ਕਰਨ ਲਈ ਆਏ ਆਂ ਸਾਡੇ ਤੇ ਸਾਡੇ ਭਰਾਵਾਂ ਤੇ ਵਾਹਿਗੁਰੂ ਜੀ ਨੇ ਮਿਹਰ ਕੀਤੀ ਹੈ। ਗੁਰੂ ਸਾਹਿਬ ਦੇ ਚਰਨਾਂ ਚ ਮੱਥਾ ਟੇਕਣ ਲਈ ਆਏ ਹਨ।

    ਦੇਸ਼ ਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਕਿਹਾ ਵਾਹਿਗੁਰੂ ਅੱਗੇ ਮੰਗ ਕੀਤੀ ਹੈ ਕਿ ਸਾਡੇ ਕੋਲੋਂ ਉਹੀ ਕੰਮ ਕਰਵਾਈ ਜੋ ਤੈਨੂੰ ਚੰਗੇ ਲੱਗਣ । ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਡਿਬੇਟ ਰੱਖੀ ਗਈ ਹੈ, ਉਸਤੇ ਕਿਹਾ ਕਿ ਜਦੋਂ ਬੰਦਾ ਸਪੀਕਰ ਚੁਣਿਆ ਜਾਂਦਾ ਹੈ ਤਾਂ ਉਸਦਾ ਕੋਈ ਕਮੈਂਟ ਕਰਨਾ ਨਹੀਂ ਬਣਦਾ। ਪਰ ਫਿਰ ਵੀ ਮੈਂ ਜਵਾਬ ਦਿੰਦਾ ਹਾਂ।  ਜਦੋਂ ਅਸੀਂ ਵਿਰੋਧੀ ਧਿਰ ਵਿੱਚ ਸੀ ਸਰਕਾਰ ਨੂੰ ਆਪਣੀ ਗੱਲ ਸੁਣਾਉਣ ਲਈ ਧਰਨੇ ਮੁਜਹਾਰੇ ਕਰਦੇ ਸੀ, ਡਾਂਗਾਂ ਵੀ ਖਾਂਦੇ ਸੀ।

    ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ, ਇੰਨੀ ਵੱਡੀ ਸੇਵਾ ਬਖਸ਼ੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਖੁਦ ਕਿਹਾ ਹੈ ਆਓ ਇੱਕ ਜਗ੍ਹਾ ਬੈਠ ਕੇ ਗੱਲ ਕਰੀਏ। ਉਹਨਾਂ ਕਿਹਾ ਕਿ ਮੇਰਾ ਕੰਮ ਵਿਧਾਨ ਸਭਾ ਵਿੱਚ ਸਪੀਕਰ ਦਾ ਕੰਮ ਹੈ। ਨਸ਼ੇ ਤੇ ਬੋਲਦੇ ਹੋਏ ਸੰਧਵਾ ਨੇ ਕਿਹਾ ਕਿ ਮੈਂ ਆਪਣੇ ਹਲਕੇ ਦੇ ਵਿੱਚ ਨਸ਼ੇ ਦੇ ਖਿਲਾਫ ਮੁਹਿੰਮ ਛੇੜੀ ਹੋਈ ਹੈ। ਦਰਜਨ ਦੇ ਕਰੀਬ ਲੋਕਾਂ ਦਾ ਨਸ਼ਾ ਛਡਾ ਦਿੱਤਾ ਹੈ ਤੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।

  • पंजाब में हाई अलर्ट पर पुलिस, गैंगस्टर के जरिए आतंक फैलाने की साजिश रच रहा ISI 

    पंजाब में हाई अलर्ट पर पुलिस, गैंगस्टर के जरिए आतंक फैलाने की साजिश रच रहा ISI 

    तरनतारनः सरहाली पर आरपीजी हमला करवाने वाले कनाडा में बैठे आतंकी लखबीर सिंह लंडा को लेकर बड़ी खबर सामने आई है। बताया जा रहा है कि आंतकी लंडा द्वारा त्यौहारों के दिनों में पंजाब में कुछ स्थानों को दहलाने की साजिश तैयार की गई है।  जिसके तहत जेलों में बैठे गैंगस्टरों और नशा तस्करों को भगाने के लिए हमले करवाए जा सकते है। खुफिया विभाग की उक्त रिपोर्ट के आधार पर पंजाब के उन जिलों में चौकसी बरतने के आदेश दिए गए हैं। दरअसल, खुफिया एजेंसियों को इनपुट मिला है कि आईएसआई के निशाने पर पंजाब की कुछ जेल है। ऐसे में गृह विभाग द्वारा पुलिस प्रशासन को पहले से अधिक चौकस रहने के आदेश दिए गए है।

    एसपी आई विशालजीत सिंह का कहना है कि पाकिस्तान की खुफिया एजेंसी आईएसआई द्वारा पंजाब को दहलाने लिए समय-समय पर कई नापाक मनसूबों को अंजाम देने का प्रयास किया जाता रहा है, परंतु पुलिस प्रशासन पूरी तरह से चौकस है। उन्होंने कहा कि सीमावर्ती क्षेत्र में पुलिस द्वारा लगातार सख्ती बरती जा रही है। जिससे असमाजिक तत्व सिर न उठा सके। नाबालिग होते समय गांव पखोपुर में किसान की हत्या करने वाले हरविंदर सिंह रिंदा इन दिनों पाकिस्तान में है। पाकिस्तान की आईएसआई एजेंसी द्वारा पंजाब में आतंकी वारदातों को अंजाम दिलाने लिए नशा तस्करों व गैंगस्टरों का लगातार सहारा लिया जा रहा है।

    इसी कड़ी के तहत हरविंदर सिंह रिंदा व कनाडा में रहते आतंकी लखबीर सिंह लंडा आपस में मिलकर आईएसआई के टारगेट को पूरा करने की ताक में है। त्यौहारों के दिनों में पंजाब को दहलाने लिए आतंकी गतिविधियों को अंजाम देने की तैयारी की गई है। जिसके लिए पंजाब की जेलों में बंद उन खतरनाक गैंगस्टरों व नशा तस्करों को छुड़वाने की योजना है जो जेलों में बंद है। सूत्रों की माने तो आईएसआई की नजर में केंद्रीय जेल गोइंदवाल साहिब निशाने पर है। सुरक्षा व्यवस्था के मद्देनजर इस जेल में लगातार मोबाइन फोन व नशे के खेप की आमद आम ही है। यहां तक पंजाबी गायक सिद्धू मूसेवाला हत्याकांड से संबंधित गैंगस्टर इसी जेल में बंद है। उक्त जेल में मार्च महीने में गैंगवार हुई थी जिसमें दो गैंगस्टरों की हत्या के बाद कुछ गैंगस्टरों को बाहरी जेलों में तबदील कर दिया गया था।

  • ਪੰਜਾਬ  : ਪੁਲਿਸ ਨੇ ਮਿੱਥ ਕੇ ਕਤਲ ਦੀਆਂ ਘਟਨਾਵਾਂ ਨੂੰ ਕੀਤਾ ਅਸਫ਼ਲ

    ਪੰਜਾਬ : ਪੁਲਿਸ ਨੇ ਮਿੱਥ ਕੇ ਕਤਲ ਦੀਆਂ ਘਟਨਾਵਾਂ ਨੂੰ ਕੀਤਾ ਅਸਫ਼ਲ

    ਬੱਬਰ ਖਾਲਸਾ ਇੰਟਰਨੈਸ਼ਨਲ ਮਾਡਿਊਲ ਦੇ 3 ਮੈਂਬਰ 2 ਪਿਸਤੌਲਾਂ ਸਮੇਤ ਕਾਬੂ

    ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਪੰਜਾਬ ‘ਚ ਸੰਗਠਿਤ ਅਪਰਾਧਾਂ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਸਮਰਥਿਤ ਅੱਤਵਾਦੀ ਮਾਡਿਊਲ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਸੂਬੇ ‘ਚ ਮਿੱਥ ਕੇ ਕਤਲ ਦੀਆਂ ਸੰਭਾਵੀ ਘਟਨਾਵਾਂ ਨੂੰ ਅਸਫ਼ਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਮਾਡਿਊਲ ਹਰਪ੍ਰੀਤ ਸਿੰਘ ਉਰਫ ਹੈਪੀ ਜੋ ਨਾਮੀ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਸਹਿਯੋਗੀ ਹੈ, ਵੱਲੋਂ ਯੂ.ਐਸ.ਏ. ਤੋਂ ਆਪਣੇ ਦੋ ਸਾਥੀਆਂ ਹਰਬੀਰ ਸਿੰਘ ਅਤੇ ਨਵਰੂਪ ਸਿੰਘ ਨਾਲ ਮਿਲ ਕੇ ਚਲਾਇਆ ਜਾ ਰਿਹਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਸਵਿੰਦਰ ਸਿੰਘ, ਲਵਪ੍ਰੀਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਸਾਰੇ ਵਾਸੀ ਪਿੰਡ ਰਮਦਾਸ, ਅੰਮ੍ਰਿਤਸਰ ਵਜੋਂ ਕੀਤੀ ਗਈ ਹੈ।

    ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ‘ਚੋਂ.32 ਬੋਰ ਦੇ ਦੋ ਪਿਸਤੌਲਾਂ ਸਮੇਤ ਤਿੰਨ ਮੈਗਜ਼ੀਨਾਂ ਅਤੇ 11 ਜਿੰਦਾ ਕਾਰਤੂਸ, ਮਾਰੂਤੀ ਸਵਿਫ਼ਟ ਕਾਰ (ਪੀਬੀ 46 ਏ ਡੀ 6236) ਅਤੇ ਇੱਕ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਰੋਸੇਮੰਦ ਸੂਚਨਾਵਾਂ ਦੇ ਆਧਾਰ ‘ਤੇ ਅੰਮ੍ਰਿਤਸਰ ਦਿਹਾਤੀ, ਕਮਿਸ਼ਨਰੇਟ ਅੰਮ੍ਰਿਤਸਰ ਅਤੇ ਐਸਐਸਓਸੀ ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ ਅਜਨਾਲਾ ਦੇ ਖੇਤਰ ਵਿੱਚ ਵਿਸ਼ੇਸ਼ ਨਾਕਾ ਲਗਾ ਕੇ ਉਕਤ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਡੀਜੀਪੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਸੂਬੇ ਵਿੱਚ ਦਹਿਸ਼ਤ ਫੈਲਾਉਣ ਲਈ ਮਿੱਥ ਕੇ ਕਤਲ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ।

    ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਹਰਪ੍ਰੀਤ ਹੈਪੀ ਨੂੰ ਕੱਟੜਪੰਥੀ ਬਣਾ ਕੇ ਸੂਬੇ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਉਕਸਾਉਂਦਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

    ਇਸ ਸਬੰਧੀ ਐਫ.ਆਈ.ਆਰ ਨੰ. 209 ਮਿਤੀ 10.10.2023 ਨੂੰ ਯੂ.ਏ.ਪੀ.ਏ. ਦੀ ਧਾਰਾ 13, 17, 18 ਅਤੇ 20, ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾ 109, 115 ਅਤੇ 120ਬੀ ਤਹਿਤ ਥਾਣਾ ਅਜਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

  • ਪੰਜਾਬ: Gun Point ਤੇ ਹੋਈ ਸੋਨੇ ਦੀ ਲੁੱਟ, ਪੁਲਿਸ ਨੇ ਕੀਤੀ ਰੇਡ, ਦੇਖੋਂ ਵੀਡਿਓ

    ਪੰਜਾਬ: Gun Point ਤੇ ਹੋਈ ਸੋਨੇ ਦੀ ਲੁੱਟ, ਪੁਲਿਸ ਨੇ ਕੀਤੀ ਰੇਡ, ਦੇਖੋਂ ਵੀਡਿਓ

    ਪੁਲਿਸ ਦੇ ਹੱਥ ਲੱਗੀ ਆਰੋਪੀਆਂ ਦੀ ਕਾਰ ਤੇ ਆਰੋਪੀ ਹੋਏ ਮੌਕੇ ਤੋਂ ਫ਼ਰਾਰ

    ਅੰਮ੍ਰਿਤਸਰ : ਸ਼ਹਿਰ ਵਿੱਚ ਆਏ ਦਿਨ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੇ ਪੁਲਿਸ ਨੂੰ ਵੀ ਸਵਾਲਾਂ ਤੇ ਘੇਰੇ ਵਿੱਚ ਖੜਾ ਕੀਤਾ ਹੋਇਆ ਹੈ। ਜਿਸ ਦੇ ਚਲਦੇ ਪੁਲਿਸ ਵੱਲੋਂ ਲਗਾਤਾਰ ਹੀ ਨਾਕੇ ਬੰਦਿਆਂ ਕਰਕੇ ਛਾਪੇਮਾਰੀਆਂ ਕਰਕੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਗੱਲ ਕਰੀਏ ਅੰਮ੍ਰਿਤਸਰ ਦੇ ਤਾਂ 27 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਗੁਰਪ੍ਰੀਤ ਸਿੰਘ ਲਾਡਾ ਨਾਮਕ ਨੌਜਵਾਨ ਦੇ ਕੋਲੋਂ 1423 ਗ੍ਰਾਮ ਸੋਨਾ ਦਾਰਾ ਸਿੰਘ ਨਮਕ ਨੌਜਵਾਨ ਤੇ ਉਸਦੇ ਕੁਝ ਸਾਥੀਆਂ ਨੇ ਪਿਸਤੌਲ ਦੀ ਨੋਕ ਦੇ ਨਾਲ ਲੁੱਟਿਆ ਸੀ। ਜਿਸ ਤੋਂ ਬਾਅਦ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਕਿ ਆਰੋਪੀ ਨਿਊ ਅੰਮ੍ਰਿਤਸਰ ਇਲਾਕੇ ਵਿੱਚ ਰੁਕੇ ਹੋਏ ਹਨ ਤਾਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਨਿਊ ਅੰਮ੍ਰਿਤਸਰ ਇਲਾਕੇ ਵਿੱਚ ਰੇਡ ਕੀਤਾ ਗਿਆ। ਇਸ ਦੌਰਾਨ ਮੌਕੇ ਤੋਂ ਆਰੋਪੀ ਫਰਾਰ ਹੋ ਗਏ।

    ਪੁਲਿਸ ਦੇ ਹੱਥ ਆਰੋਪੀਆਂ ਦੀ ਥਾਰ ਕਾਰ ਜਰੂਰ ਲੱਗੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਲਾਡਾ ਦੇ ਭਰਾ ਨੇ ਦੱਸਿਆ ਕਿ ਉਹਨਾਂ ਦਾ ਉਹਨਾਂ ਦੀ ਜਾਣ ਪਹਿਚਾਣ ਦੇ ਵਿੱਚ ਹੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕੋਈ ਮਾਮਲਾ ਚੱਲਦਾ ਆ ਰਿਹਾ ਸੀ। ਦਾਰਾ ਸਿੰਘ ਨਾਮਕ ਵਿਅਕਤੀ ਨੇ ਉਸਦੇ ਭਰਾ ਗੁਰਪ੍ਰੀਤ ਸਿੰਘ ਨੂੰ ਬੁਲਾ ਕੇ ਅਤੇ ਪਸਤੌਲ ਦੇ ਬਲ ਤੇ ਉਸ ਕੋਲੋਂ ਸੋਨੇ ਲੁਟ ਕੇ ਫਰਾਰ ਹੋ ਗਏ। ਜਿਸ ਸਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਸੀ। ਅੱਜ ਪੁਲਿਸ ਵੱਲੋਂ ਨਿਊ ਅੰਮ੍ਰਿਤਸਰ ਇਲਾਕੇ ਵਿੱਚ ਰੇਡ ਕੀਤੀ ਗਈ। ਇਸ ਦੌਰਾਨ ਪੁਲਿਸ ਦੇ ਹੱਥ ਸਿਰਫ ਉਹਨਾਂ ਦੀ ਕਾਰ ਹੀ ਲੱਗੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 27 ਸਤੰਬਰ ਨੂੰ ਗੁਰਪ੍ਰੀਤ ਸਿੰਘ ਲਾਡਾ ਨਾਮਕ ਵਿਅਕਤੀ ਕੋਲੋਂ ਸੋਨੇ ਦੀ ਲੁੱਟ ਹੋਣ ਦੀ ਖਬਰ ਉਹਨਾਂ ਨੂੰ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਭਾਲ ਸ਼ੁਰੂ ਕੀਤੀ ਹੈ। ਅਤੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਆਰੋਪੀ ਨਹੀਂ ਅੰਮ੍ਰਿਤਸਰ ਇਲਾਕੇ ਵਿੱਚ ਰੁਕੇ ਹੋਏ ਹਨ ਜਿਸ ਕਰਕੇ ਪੁਲਿਸ ਵੱਲੋਂ ਇੱਥੇ ਰੇਡ ਕੀਤਾ ਗਿਆ ਹੈ।

  • पंजाबः USA से वाटर प्रूफ कागज मंगवाकर तैयार किया 120 फीट का रावण, बरसात को देगा मात, देखें वीडियो

    पंजाबः USA से वाटर प्रूफ कागज मंगवाकर तैयार किया 120 फीट का रावण, बरसात को देगा मात, देखें वीडियो

    लुधियानाः दहशरा के त्यौहार को लेकर रावण बनाने की तैयारियां जोरो पर है। वहीं दरेसी मैदान में पंजाब का सबसे बड़ा 120 फीट का रावण बन रहा है। इस रावण पर बरसात भी अपना असर नहीं दिखा सकती क्योंकि यह वाटर प्रूफ कागज से बन रहा है। विशेष रुप से रावण को तैयार करने वाले कारीगरों का दावा है कि उन्होंने USA से इस रावण को तैयार करने के लिए कागज मंगवाया है तांकि बरसात आने पर यह खराब न हो सके।

    120 फीट ऊंचा रावण देखने के लिए शहर निवासियों को विजय दशमी का बेसबरी से इंतजार है। रावण को तैयार करने वाले कारीगर करीब एक महीना पहले ही शहर में आ जाते है। रावण तैयार होने के बाद कड़ी सुरक्षा के बीच इसे जलाने के लिए लोगों के बीच रखा जाता है। रावण बनाने वाले कारीग अकील खान ने बताया कि वह आगरा से आए है। 40 लोगों की टीम है जो दो हिस्सों में काम कर रही है। 20 लोग पानीपन में है और 20 लोग पंजाब में है। पंजाब के मोहाली, चंडीगढ़, जालंधर कैंट और लुधियाना में रावण तैयार किए जा रहे है। दरेसी में जो रावण, मेघनाथ और कुभकर्ण तीनों पुतले करीब 3 लाख में तैयार हो रहे है।

    अकील खान ने बताया कि उनके मामा इमरान सिविल इंजीनियर है। उन्होंने पुश्तैनी काम रावण बनाने के कारण अपनी नौकरी छोड़ दी। 1992 से उनका परिवार रावण बनाने का काम करता आ रहा है। यह उनकी तीसरी पीढ़ी है। उनकी एक बहन है जो सरकारी स्कूल में टीचर है जब काम अधिक आ जाता है तो वह भी रावण बनाने में उनकी मदद करने आती है। पढ़ा लिखा परिवार होने के बावजूद वह अपने बाप-दादा के इस कारोबार को संभाल रहे है। दशहरा पर्व से पहले वह शादी-विवाह आदि में पटाखे सप्लाई करने का काम करते है। अकील ने बताया कि 120 फीट ऊंचे रावण की जैकेट बहुत आकर्षण का केन्द्र रहेगी। जैकेट पर एक चक्र बनेगा।

    कम्प्यूटराइज्ड डिजाइन से इसे बनाया जा रहा है। आग लगने के बाद अलग-अलग रंग बिरंगी रोशनियों से रावण जलेगा। जैकेट में लगी आग एक अलग हिस्सा रावण के जलने का पेश करेगी। दरेसी मैदान में वह 2004 से रावण बना रहे है। कारीगर अकील ने बताया कि वैसे वह टेलर है। जब दशहरा का मेला आता है तो आगरा में करीब 4 महीने पहले रावण का चेहरा बनाने की तैयारी शुरु कर देते है। उनकी टीम में ज्यादातर कारीगर मुस्लिम है। वह हिन्दू भाईचारे के त्यौहार में शमूलियत करके भाईचारे का भी संदेश देते है। अकील मुताबिक लुधियाना में दुगरी, अग्र नगर, धांदरा रोड़, चंडीगढ़ रोड आदि इलाकों में भी उनका काम चल रहा है।

  • पंजाबः दर्दनाक हादसा, घर की छत गिरने से चाचा-भतीजी की मौ’त

    पंजाबः दर्दनाक हादसा, घर की छत गिरने से चाचा-भतीजी की मौ’त

    लुधियानाः कस्बा दोराहा में जर्जर हुए क्वार्टर में दर्दनाक हादसा होने का मामला सामने आया है। दरअसल, घर की छत्त गिरने से परिवार के 5 लोग मलबे के नीचे दब गए। इस हादसे में चाचा-भतीजी की मौत हो गई, जबकि 3 अन्य घायल हुए हैं। मरने वालों की पहचान नरेश (23) और इसकी भतीजी राधिका के रूप में हुई है। मरने वाले राधिका के पिता दिनेश लाडोवाल में करीब 6 महीने से काम करने के कारण अलग रह रहा है। जानकारी अनुसार चाचा-भतीजी ने मौके पर ही दम तोड़ दिया था। छत्त गिरने के बाद आस-पास के लोगों की मदद से परिवार के सदस्यों को क्वार्टर से बाहर निकाला।

    फिलहाल तीन लोगों को खन्ना के सिविल अस्पताल में दाखिल करवाया है। घायलों में विक्की, गोली और जिप्सी (मां) शामिल हैं। हादसे के बाद इलाके में शोक है। इलाके के लोग बताते है कि क्वाटरों की जर्जर हालत को लेकर कई बार वेहड़े में रहने वाले लोग मकान मालिक से शिकायत कर चुके थे लेकिन किसी ने कमरों की हालत पर ध्यान नहीं दिया। देर रात पूरा परिवार खाना खाकर सोया। अचानक से तड़कसार कमरे में धमाका हुआ। कमरे से चीख-पुकार सुन लोग एकत्र हो गए।

    लोगों की मदद से परिवार के सभी सदस्यों को बाहर निकाला। मृतक नरेश और राधिका के सिर पर लेंटर गिरने के बाद दोनों ने तुरंत मौके पर दम तोड़ दिया। घायलों को लोगों ने प्राथमिक उपचार दिया। उनकी हालत स्थिर होने के बाद तुरंत सरकारी अस्पताल दाखिल करवाया गया। सुबह पुलिस ने शवों को कब्जे में लेकर पोस्टमार्टम के लिए भेजवा दिया है। फिलहाल इस मामले में अभी पुलिस घायलों के ठीक होने के इंतजार में है। बाकी परिवार के सदस्यों के बयान लेकर अगली कार्रवाई की जाएगी।

  • ਪੰਜਾਬ : ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਭਾਰਤ ਪਹੁੰਚੇ, ਹੋਇਆ ਨਿੱਘਾ ਸਵਾਗਤ, ਦੇਖੋ ਵੀਡਿਓ

    ਪੰਜਾਬ : ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਭਾਰਤ ਪਹੁੰਚੇ, ਹੋਇਆ ਨਿੱਘਾ ਸਵਾਗਤ, ਦੇਖੋ ਵੀਡਿਓ

    ਅੰਮ੍ਰਿਤਸਰ : ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਉੱਥੇ ਹੀ ਉਹਨਾਂ ਦਾ ਅੰਮ੍ਰਿਤਸਰ ਕੋਮਾਂਤਰੀ ਹਵਾਈ ਅੱਡੇ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਤੇ ਸਵਾਗਤ ਕੀਤਾ ਗਿਆ। ਉਹਨਾਂ ਨੇ ਭਾਰਤ ਦੀ ਹਾਕੀ ਟੀਮ ਨੂੰ ਮੁਬਾਰਕਬਾਦ ਦਿੱਤੀ। ਉਤੇ ਹੀ ਬੀਤੇ ਦਿਨ ਹੋਇਆ ਪਾਕਿਸਤਾਨ ਅਤੇ ਸ੍ਰੀ ਲੰਕਾ ਦੇ ਵਿੱਚ ਮੈਚ ਦੇ ਦੌਰਾਨ ਪਾਕਿਸਤਾਨ ਦੀ ਜਿੱਤ ਉੱਤੇ ਉਹਨਾਂ ਨੇ ਖੁਸ਼ੀ ਜਾਹਿਰ ਕੀਤੀ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਖਿਡਾਰੀ ਵਧੀਆ ਖੇਡ ਰਹੇ ਹਨ ਲੇਕਿਨ ਉਹਨਾਂ ਨੂੰ ਇਹ ਖੇਡ ਲਗਾਤਾਰ ਹੀ ਬਰਕਰਾਰ ਰੱਖਣੀ ਪਵੇਗੀ। ਅੱਗੇ ਬੋਲਦੇ ਹੋਏ ਇੰਜ਼ਮਾਮ ਉਲ ਹੱਕ ਨੇ ਕਿਹਾ ਕਿ ਜੇਕਰ ਹਿੰਦੁਸਤਾਨ ਅਤੇ ਪਾਕਿਸਤਾਨ ਨੇ ਇੱਕ ਸਾਥ ਚਲਣਾ ਹੈ ਤਾਂ ਇਸ ਨਾਲ ਸਾਨੂੰ ਖੇਡ ਜਰੂਰ ਜੋੜਨੀ ਚਾਹੀਦੀ ਹੈ। ਅਤੇ ਜਦੋਂ ਵੀ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਹੈ ਉਹ ਫਾਈਨਲ ਵਰਗਾ ਹੀ ਹੁੰਦਾ ਹੈ।

    ਭਾਰਤ ਵਿੱਚ ਹੋ ਰਹੇ ਵਰਲਡ ਕੱਪ ਕਰਨ ਟੂਰਨਾਮੈਂਟ ਲਗਾਤਾਰ ਹੀ ਕਾਫੀ ਇੰਟਰਸਟਿਡ ਹੁੰਦਾ ਜਾ ਰਿਹਾ ਹੈ। ਅਤੇ ਬੀਤੇ ਦਿਨ ਪਾਕਿਸਤਾਨ ਵੱਲੋਂ ਸ਼੍ਰੀ ਲੰਕਾ ਨੂੰ ਹਰਾਉਣ ਤੋਂ ਬਾਅਦ ਹੁਣ ਪਾਕਿਸਤਾਨ ਦੇ ਖਿਡਾਰੀਆਂ ਦੇ ਵਿੱਚ ਵੀ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ। ਜਿਸ ਵਿੱਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਨੇ ਵੀ ਸਹਿਮਤੀ ਜਿਤਾਈ ਹੈ। ਇੰਜ਼ਮਾਮ ਉਲ ਹੱਕ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਖਿਡਾਰੀ ਵਧੀਆ ਖੇਡ ਰਹੇ ਹਨ। ਲੇਕਿਨ ਉਹਨਾਂ ਨੂੰ ਇਹ ਖੇਡ ਲਗਾਤਾਰ ਹੀ ਬਰਕਰਾਰ ਰੱਖਣੀ ਪਵੇਗੀ ਅਤੇ ਵਰਲਡ ਕੱਪ ਜਰੂਰ ਜਿਤਨਾ ਚਾਹੀਦਾ ਹੈ।

    ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿੱਚ ਹੋਣ ਵਾਲੇ ਮੈਚ ਨੂੰ ਲੈ ਕੇ ਵੀ ਉਹਨਾਂ ਵੱਲੋਂ ਬੋਲਦੇ ਹੋਏ ਕਿਹਾ ਕਿ ਜਦੋਂ ਵੀ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੁੰਦਾ ਹੈ। ਉਸ ਵੇਲੇ ਫਾਈਨਲ ਵਰਗਾ ਹੀ ਮਾਹੌਲ ਹੁੰਦਾ ਹੈ। ਲੇਕਿਨ ਇਸ ਵਾਰ ਭਾਰਤ ਨੂੰ ਹਰਾ ਕੇ ਪਾਕਿਸਤਾਨ ਵਰਲਡ ਕੱਪ ਤੇ ਕਬਜ਼ਾ ਜਰੂਰ ਕਰੇਗਾ। ਉਥੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਕੱਲ ਉਹਨਾਂ ਦੇ ਬੱਲੇਬਾਜਾਂ ਵੱਲੋਂ ਬੱਲੇਬਾਜ਼ੀ ਕੀਤੀ ਗਈ। ਉਹ ਕਾਫੀ ਤਾਰੀਫ ਦੇ ਕਾਬਿਲ ਹੈ। ਉਥੇ ਹੀ ਏਸ਼ੀਆ ਟੀਮ ਵਿੱਚ ਹਾਕੀ ਵੱਲੋਂ ਭਾਰਤ ਦੀ ਹਾਕੀ ਟੀਮ ਨੇ ਗੋਲਡ ਮੈਡਲ ਜਿੱਤਿਆ ਹੈ। ਉਹਨਾਂ ਵਲੋਂ ਮੁਬਾਰਕਬਾਦ ਵੀ ਦਿੱਤੀ ਗਈ। ਉਹਨਾਂ ਦਾ ਕਹਿਣਾ ਸੀ ਕਿ ਦੋਨਾਂ ਦੇਸ਼ਾਂ ਦੀ ਅਗਰ ਦੋਸਤੀ ਕਾਇਮ ਰੱਖਣੀ ਹੈ ਤਾਂ ਖੇਡਾਂ ਹੋਣੀਆਂ ਬਹੁਤ ਜਰੂਰੀ ਹਨ । ਇਸ ਨਾਲ ਦੋਨੋਂ ਦੇਸ਼ਾਂ ਦੇ ਪਿਆਰ ਅਤੇ ਇਤਫਾਕ ਵੀ ਵੱਧਦਾ ਹੈ। 

  • पंजाब : वेरका मिल्क प्लांट के बाहर कर्मचारियों ने किया प्रदर्शन, देखें वीडियो

    पंजाब : वेरका मिल्क प्लांट के बाहर कर्मचारियों ने किया प्रदर्शन, देखें वीडियो

    लुधियाना : वेरका मिल्क प्लांट के बाहर कर्मचारियों ने अपनी मांगो को लेकर प्रदर्शन किया। वेरका मिल्क प्लांट के जीएम दलजीत सिंह ने कहा है कि उनके ही प्लांट के एक कर्मचारी ने दूसरे कर्मचारियों के साथ भेदभाव किया है। इससे वेरका की छवि को नुकसान पहुंचा है। उन्होंने कहा कि बब्बू नाम का कर्मचारी न सिर्फ दूसरों के काम में बाधा डालने की कोशिश कर रहा है, बल्कि उस पर बदली न करने का दबाव भी बना रहा है। मैकेनिकल विभाग के हेड कुलवंत सिंह ने बताया कि उनके अधीन काम करने वाला बब्बू नाम का शख्स बिना काम किए सैलरी ले रहा है।

    उन्होंने कहा कि बब्बू नामक कर्मचारी, जिसका संगठन पंजीकृत भी नहीं है और वह लुधियाना का निवासी भी नहीं है, कुछ अन्य लोगों के साथ मिलकर हमारी छवि खराब कर रहा है। उनका तबादला दूसरे प्लांट में कर दिया गया लेकिन वहां भी उन्होंने काम नहीं किया। इस दौरान एक कर्मचारी ने कहा कि मैं काम कर रहा हूं या नहीं इसकी जांच होना चाहिए। कर्मचारी ने कहा कि हमारा जबरन तबादला किया जा रहा है, जिसका वे विरोध कर रहे हैं और सभी कच्चे कर्मचारी एकजुट है।